Archive for September 27th, 2017

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 7 ਅਕਤੂਬਰ ਦਿਨ ਸ਼ਨੀਵਾਰ ਨੂੰ Missisaugaਵਿਖੇ ਗ੍ਰੈਡ ਤਾਜ ਬੈਕੁਅਟ ਹਾਲ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤੁਹਾਨੂੰ ਸਭ ਨੂੰ ਆਪਣੇ ਪਰਿਵਾਰ ਸਮੇਤ ਹੁਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਭੁਪਿੰਦਰ ਬਾਠ ਨਾਲ 647-625-7916 `ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 7 ਅਕਤੂਬਰ ਦਿਨ ਸ਼ਨੀਵਾਰ ਨੂੰ Missisaugaਵਿਖੇ ਗ੍ਰੈਡ ਤਾਜ ਬੈਕੁਅਟ ਹਾਲ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤੁਹਾਨੂੰ ਸਭ ਨੂੰ ਆਪਣੇ ਪਰਿਵਾਰ ਸਮੇਤ ਹੁਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਭੁਪਿੰਦਰ ਬਾਠ ਨਾਲ 647-625-7916 `ਤੇ ਸੰਪਰਕ ਕੀਤਾ ਜਾ ਸਕਦਾ ਹੈ। 

September 27, 2017 at 11:41 pm
Read more ›
ਹੰਬਰਵੁਡ ਸੀਨੀਅਰਜ਼ ਕਲੱਬ ਵੱਲੋਂ ਗਿਆਨੀ ਅਤਰ ਸਿੰਘ ਸੇਖੋਂ ਦਾ ਸਨਮਾਨ

ਹੰਬਰਵੁਡ ਸੀਨੀਅਰਜ਼ ਕਲੱਬ ਵੱਲੋਂ ਗਿਆਨੀ ਅਤਰ ਸਿੰਘ ਸੇਖੋਂ ਦਾ ਸਨਮਾਨ

September 27, 2017 at 11:37 pm

ਅੱਜ ਹੰਬਰਵੁਡ ਸੀਨੀਅਰਜ਼ ਕਲੱਬ ਨੇ ਗਿਆਨੀ ਅਤਰ ਸਿੰਘ ਸੇਖੋਂ ਨੂੰ ਉਨ੍ਹਾਂ ਦੀ ਨਾਰਥ ਸੈਂਟਰਲ ਅਮਰੀਕਾ ਤੇ ਕਰਿਬੀਅਨ ਵਰਲਡ ਮਾਸਟਰਜ਼ ਚੈਂਪੀਅਨਸਿ਼ਪ (NCCWMA) ਅਤੇ ਕੈਨੇਡੀਅਨ ਮਾਸਟਰਜ਼ ਅਥਲੈਟਿਕ ਚੈਪੀਅਨਸਿ਼ਪ (CMA) ਹਾਲ ਹੀ ਵਿਚ ਅਗਸਤ 11, 12 ਅਤੇ 13 ਨੂੰ ਯੌਰਕ ਲਾਇਨਜ਼ ਸਟੇਡੀਅਮ, ਯੌਰਕ ਯੂਨੀਵਰਸਿਟੀ ਵਿਚ ਹੋਈ ਪ੍ਰਤੀਯੋਗਿਤਾ ਵਿਚ 10 ਗੋਲਡ ਮੈਡਲ ਜਿੱਤਣ `ਤੇ ਉਨ੍ਹਾਂ ਦੇ […]

Read more ›

ਕਰੈਡਿਟਵਿਊ ਸੀਨੀਅਰ ਕਲੱਬ ਵੱਲੋਂ ਪਿਕਨਿਕ ਦਾ ਆਯੋਜਨ

September 27, 2017 at 11:35 pm

ਕਰੈਡਿਟਵਿਊ ਸੀਨੀਅਰ ਕਲੱਬ ਵਲੋਂ 23 ਸਿਤੰਬਰ ਦਿਨ ਸ਼ਨੀਵਾਰ ਦੀ ਸ਼ਾਮ 1 ਤੋਂ 5 ਵਜੇ ਤੱਕ ਸਾਲਾਨਾਂ ਪਿਕਨਿਕ ਦਾ ਆਯੋਜਨ ਕੀਤਾ ਗਿਆ ਜੋ ਕਿ ਕਈ ਸਭਿੱਆਚਾਰਕ ਗਤੀਵਿਧੀਆਂ ਨਾਲ ਸਫਲ ਰਹੀ।ਸੈਂਕੜਿਆਂ ਦੀ ਗਿਣਤੀ ਵਿੱਚ ਆਏ ਲੋਕਾਂ ਨੇਂ ਇਸ ਪਿਕਨਿਕ ਦਾ ਆਨੰਦ ਮਾਣਿਆ।ਬਚਿੱਆਂ,ਬਜੁਰਗਾਂ ਦੀਆਂ ਦੌੜਾਂ ਅਤੇ ਔਰਤਾਂ ਦੀ ਚਾਟੀ ਰੇਸ ਹੋਈ ਅਤੇ ਜੇਤੂਆਂ […]

Read more ›
ਕੈਲਡਰਸਟੋਨ ਸੀਨੀਅਰਜ਼ ਕਲੱਬ ਦਾ 30 ਹਜ਼ਾਰ ਟਾਪੂਆਂ ਦਾ ਦੌਰਾ

ਕੈਲਡਰਸਟੋਨ ਸੀਨੀਅਰਜ਼ ਕਲੱਬ ਦਾ 30 ਹਜ਼ਾਰ ਟਾਪੂਆਂ ਦਾ ਦੌਰਾ

September 27, 2017 at 11:35 pm

ਬਰੈਂਪਟਨ (ਡਾ. ਸੋਹਣ ਸਿੰਘ ) ਇਹ ਬੜੀ ਚੰਗੀ ਗੱਲ ਹੈ ਕਿ ਸੀਨੀਅਰ ਕਲੱਬਾਂ ਆਪਣੇ ਮੈਂਬਰਜ਼ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਹਤਵਪੂਰਨ ਯੋਗਦਾਨ ਪਾ ਰਹੀਆਂ ਹਨ। ਅਸੀਂ ਵੀ ਅਪਣੀ ਕਲੱਬ ਦੇ ਮੈਂਬਰਜ਼ ਨੂੰ ਖੁਸ਼ ਦੇਖਣ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ। ਇਸੇ ਲਈ ਸਾਡੇ ਕਲੱਬ ਦੇ ਮੈਂਬਰ ਸਾਥੀਆਂ […]

Read more ›

ਰੈੱਡ ਵਿੱਲੋ ਕਲੱਬ ਨੇ ਪਿਕਨਿਕ ਮਨਾਈ

September 27, 2017 at 11:32 pm

ਬਰੈਂਪਟਨ (ਹਰਜੀਤ ਬੇਦੀ): ਬਰੈਂਪਟਨ ਦੀ ਬਹੁਤ ਹੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਵਧੀਆ ਟੂਰਾਂ ਦੇ ਪਰਬੰਧ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ ਤਾਂ ਜੋ ਸੀਨੀਅਰਜ਼ ਰਲ ਮਿਲ ਕੇ ਵਧੀਆ ਦਿਨ ਗੁਜਾਰਨ। ਇਸੇ ਲੜੀ ਤਹਿਤ 24 ਸਤੰਬਰ ਨੂੰ ਇਸ ਕਲੱਬ ਵਲੋਂ ਇਸ ਸੀਜ਼ਨ ਦਾ ਸੱਤਵਾਂ ਟਰਿੱਪ ਟੋਰਾਟੋ […]

Read more ›
ਭਗਤ ਸਿੰਘ ਦੀ ਸ਼ਹਾਦਤ ਤੇ ਆਜ਼ਾਦ ਭਾਰਤ

ਭਗਤ ਸਿੰਘ ਦੀ ਸ਼ਹਾਦਤ ਤੇ ਆਜ਼ਾਦ ਭਾਰਤ

September 27, 2017 at 9:02 pm

-ਦਲਬੀਰ ਸਿੰਘ ਧਾਲੀਵਾਲ ਭਾਰਤ ਵਾਸੀਆਂ ਨੂੰ ਇਸ ਗੱਲ ਦਾ ਬਹੁਤ ਫਖ਼ਰ ਹੋਣਾ ਚਾਹੀਦਾ ਕਿ ਸਾਡੇ ਦੇਸ਼ ਵਿੱਚ ਭਗਤ ਸਿੰਘ ਵਰਗੇ ਮਹਾਨ ਆਜ਼ਾਦੀ ਪ੍ਰਵਾਨੇ ਪੈਦਾ ਹੋਏ, ਜਿਨ੍ਹਾਂ ਨੇ ਆਪਣੀਆਂ ਜੁਆਨੀਆਂ ਅਤੇ ਸਾਰੀਆਂ ਖ਼ੁਸ਼ੀਆਂ ਫਾਂਸੀ ਤਖ਼ਤਿਆਂ ਦੇ ਲੇਖੇ ਲਾ ਕੇ ਭਾਰਤ ਨੂੰ ਗ਼ੁਲਾਮੀ ਦੇ ਕੋਹੜ ਤੋਂ ਮੁਕਤ ਕਰਾਇਆ। ਭਗਤ ਸਿੰਘ ਹੁਰਾਂ ਦੀਆਂ […]

Read more ›
ਨਾਫਟਾ ਗੱਲਬਾਤ ਉੱਤੇ ਮੰਡਰਾ ਰਿਹਾ ਹੈ ਟਰੰਪ ਦੀਆਂ ਧਮਕੀਆਂ ਦਾ ਸਾਇਆ?

ਨਾਫਟਾ ਗੱਲਬਾਤ ਉੱਤੇ ਮੰਡਰਾ ਰਿਹਾ ਹੈ ਟਰੰਪ ਦੀਆਂ ਧਮਕੀਆਂ ਦਾ ਸਾਇਆ?

September 27, 2017 at 8:48 pm

ਬਿਨਾਂ ਵੱਡੀ ਸਫਲਤਾ ਦੇ ਤੀਜੇ ਗੇੜ ਦੀ ਗੱਲਬਾਤ ਖ਼ਤਮ ਓਟਵਾ, 27 ਸਤੰਬਰ (ਪੋਸਟ ਬਿਊਰੋ) : ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਨੂੰ ਨਵੇਂ ਸਿਰੇ ਤੋਂ ਸਿਰਜਣ ਲਈ ਤੀਜੇ ਗੇੜ ਦੀ ਗੱਲਬਾਤ ਬਿਨਾਂ ਕਿਸੇ ਸਕਾਰਾਤਮਕ ਮੋੜ ਦੇ ਬੁੱਧਵਾਰ ਨੂੰ ਖ਼ਤਮ ਹੋ ਗਈ। ਲੱਗਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦਿੱਤੀਆਂ […]

Read more ›
‘ਰਾਜਨੀਤੀ’ ਦੇ ਸੀਕਵਲ ਲਈ ਕੈਟਰੀਨਾ ਨੂੰ ਨਹੀਂ ਕੀਤਾ ਅਪਰੋਚ

‘ਰਾਜਨੀਤੀ’ ਦੇ ਸੀਕਵਲ ਲਈ ਕੈਟਰੀਨਾ ਨੂੰ ਨਹੀਂ ਕੀਤਾ ਅਪਰੋਚ

September 27, 2017 at 8:45 pm

ਡਾਇਰੈਕਟਰ ਪ੍ਰਕਾਸ਼ ਝਾਅ ‘ਰਾਜਨੀਤੀ’ ਦਾ ਸੀਕਵਲ ਬਣਾਉਣ ਜਾ ਰਹੇ ਹਨ। ਕੁਝ ਦਿਨਾਂ ਤੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਕੈਟਰੀਨਾ ਕੈਫ ‘ਰਾਜਨੀਤੀ’ ਦੇ ਸੀਕਵਲ ਵਿੱਚ ਨਜ਼ਰ ਆਏਗੀ, ਪਰ ਕੈਟਰੀਨਾ ਦੇ ਕਰੀਬੀਆਂ ਦੀ ਮੰਨੀਏ ਤਾਂ ਅਜੇ ਤੱਕ ਉਨ੍ਹਾਂ ਨੂੰ ਸੀਕਵਲ ਦੇ ਲਈ ਅਪਰੋਚ ਹੀ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਜਦ ਕੈਟ ਨੂੰ […]

Read more ›
ਐਸ਼ਵਰਿਆ ਨਾਲ ਕੰਮ ਕਰ ਕੇ ਖੁਸ਼ ਹੈ ਅਨਿਲ ਕਪੂਰ

ਐਸ਼ਵਰਿਆ ਨਾਲ ਕੰਮ ਕਰ ਕੇ ਖੁਸ਼ ਹੈ ਅਨਿਲ ਕਪੂਰ

September 27, 2017 at 8:43 pm

ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਤੀਜੀ ਵਾਰ ਐਸ਼ਵਰਿਆ ਰਾਏ ਬੱਚਨ ਨਾਲ ਕੰਮ ਕਰਨ ਅਤੇ ਸ਼ੂਟਿੰਗ ਕਰਨ ਲਈ ਕਾਫੀ ਉਤਸ਼ਾਹਤ ਤੇ ਖੁਸ਼ ਹਨ। ਕਪੂਰ ‘ਫੰਨੇ ਖਾਨ’ ਵਿੱਚ ਐਸ਼ਵਰਿਆ ਰਾਏ ਬੱਚਨ ਨਾਲ ਕੰਮ ਕਰ ਰਹੇ ਹਨ। ਇਹ ਇੱਕ ਮਿਊਜ਼ੀਕਲ ਕਾਮੇਡੀ ਫਿਲਮ ਹੈ। ਐਸ਼ਵਰਿਆ ਅਤੇ ਅਨਿਲ ਕਪੂਰ ਇਸ ਤੋਂ ਪਹਿਲਾਂ […]

Read more ›
‘ਸੁਪਰ 30’ ਵਿੱਚ ਗਣਿਤ ਦੇ ਮਾਹਰ ਆਨੰਦ ਕੁਮਾਰ ਬਣਨਗੇ ਰਿਤਿਕ

‘ਸੁਪਰ 30’ ਵਿੱਚ ਗਣਿਤ ਦੇ ਮਾਹਰ ਆਨੰਦ ਕੁਮਾਰ ਬਣਨਗੇ ਰਿਤਿਕ

September 27, 2017 at 8:39 pm

ਅਭਿਨੇਤਾ ਰਿਤਿਕ ਰੋਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਮੈਥ ਦੇ ਮਾਹਰ ਆਨੰਦ ਕੁਮਾਰ ਦੇ ਜੀਵਨ ‘ਤੇ ਬਣ ਰਹੀ ਫਿਲਮ ‘ਸੁਪਰ 30’ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੇ ਹਨ। ਵਿਕਾਸ ਬਹਿਲ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਪਟਨਾ ਦੇ ਉਸ ਮੈਥ ਟੀਚਰ ਆਨੰਦ ਕੁਮਾਰ ਦੀ ਜੀਵਨੀ ਹੈ, ਜਿਨ੍ਹਾਂ ਹਰ […]

Read more ›