Archive for September 26th, 2017

ਹੁਣ ਨਹੀਂ ਤਾਂ ਕਦੋਂ ਹੋਵੇਗੀ ਉਂਟੇਰੀਓ ਵਿੱਚ ਡਰੱਗ ਐਮਰਜੰਸੀ?

ਹੁਣ ਨਹੀਂ ਤਾਂ ਕਦੋਂ ਹੋਵੇਗੀ ਉਂਟੇਰੀਓ ਵਿੱਚ ਡਰੱਗ ਐਮਰਜੰਸੀ?

September 26, 2017 at 9:51 pm

ਟੋਰਾਂਟੋ ਦੇ ਇੱਕ ਡਾਕਟਰ ਦਾ ਬੀਤੇ ਦਿਨ ਟਵੀਟ ਸੀ, “ਮੇਰੇ ਮਰੀਜ਼ ਅੱਜ ਕੱਲ ਫੈਂਟਾਨਿਲ ਤੋਂ ਕੁੱਝ ਵਧੇਰੇ ਹੀ ਡਰੇ ਹੋਏ ਹਨ ਜੋ ਸੋਚਦੇ ਹਨ ਕਿ ਮਰਨ ਦੀ ਅਗਲੀ ਵਾਰੀ ਬੱਸ ਉਹਨਾਂ ਦੀ ਹੈ। ਇੱਕ ਵਿਚਾਰੇ ਨੇ ਤਾਂ ਜਾਂਦੇ ਹੋਏ ਇਹ ਸੋਚ ਕੇ ‘ਅਲਵਿਦਾ’ ਆਖਿਆ, ਖੌਰੇ ਮੁੜ ਕੇ ਮਿਲਣਾ ਹੈ ਜਾਂ […]

Read more ›
19’ਵੀਂ ‘ਗੁਰੂ ਨਾਨਕ ਕਾਰ ਰੈਲੀ’ ਮੌਕੇ ਪਰਿਵਾਰਕ ਪਿਕਨਿਕ ਵਿਚ ਲੱਗੀਆਂ ਰੌਣਕਾਂ

19’ਵੀਂ ‘ਗੁਰੂ ਨਾਨਕ ਕਾਰ ਰੈਲੀ’ ਮੌਕੇ ਪਰਿਵਾਰਕ ਪਿਕਨਿਕ ਵਿਚ ਲੱਗੀਆਂ ਰੌਣਕਾਂ

September 26, 2017 at 9:50 pm

ਬਰੈਂਪਟਨ, (ਡਾ.ਸੁਖਦੇਵ ਸਿੰਘ ਝੰਡ) -ਬੀਤੇ ਐਤਵਾਰ 24 ਸਤੰਬਰ ਨੂੰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19’ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਆਯੋਜਿਤ ਕੀਤੀ ਗਈ। ਸਵੇਰੇ 11.30 ਵਜੇ ਹੀ ਇਸ ਪਾਰਕ ਵਿਚ ਰੌਣਕ ਹੋਣੀ ਸ਼ੁਰੂ ਹੋ […]

Read more ›
ਸੁਖਮਿੰਦਰ ਰਾਮਪੁਰੀ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਸੁਖਮਿੰਦਰ ਰਾਮਪੁਰੀ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

September 26, 2017 at 9:47 pm

ਸਾਰੀ ਕਾਰਜ ਕਾਰਨੀ ਦੀ ਸਰਬ ਸੰਮਤੀ ਨਾਲ ਚੌਣ ਹੋਈ। ਚੌਣ ਦੇ ਨਾਲ ਸਭਾ ਨੇ ਆਪਣੇ ਤਿੰਨ ਸਾਥੀਆਂ ਦੇ ਜਨਮਦਿਨ ਮਨਾਏ ਗਏ। ਜਨਮ ਪਾਤਰੀ, ਸਰਬ ਸ੍ਰੀ ਜਸਵੰਤ ਸਿੰਘ, ਅਨੂਪ ਸਿੰਘ ਮੋਹਾਰ ਅਤੇ ਸੂਬੇਦਾਰ ਝਲਮਣ ਸਿੰਘ ਜੀ ਸਨ। ਚੌਣ ਤੋਂ ਬਾਅਦ ਚਾਹ ਪਾਣੀ ਦੀ ਸੇਵਾ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਵਿੱਚ ਜੋਗਿੰਦਰ ਸਿੰਘ […]

Read more ›
ਕੈਸਲਮੋਰ ਸੀਨੀਅਰਜ਼ ਕਲੱਬ ਦਾ ਪਰਿਵਾਰਿਕ ਮਨੋਰੰਜਨ ਅਤੇ ਮੀਟਿੰਗ

ਕੈਸਲਮੋਰ ਸੀਨੀਅਰਜ਼ ਕਲੱਬ ਦਾ ਪਰਿਵਾਰਿਕ ਮਨੋਰੰਜਨ ਅਤੇ ਮੀਟਿੰਗ

September 26, 2017 at 9:46 pm

ਕੈਸਲਮੋਰ ਸੀਨੀਅਰਜ਼ ਕਲੱਬ ਵਲੋਂ ਫੈਮਲੀ ਫੰਨ 2017 ਅਤੇ ਮੀਟਿੰਗ ਦਾ 23 ਸਤੰਬਰ ਨੂੰ ਗੋਰ ਮਿਡੋ ਕੰਮਿਊਨਿਟੀ ਸੈਂਟਰ ਵਿਖੇ 11 ਵਜੇ ਤੋਂ 3 ਵਜੇ ਤੱਕ ਸਮਾਗਮ ਆਯੋਜਿਤ ਕੀਤਾ ਗਿਆ । ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ 260 ਦੇ ਕਰੀਬ ਮੈਂਬਰਾਂ ਦਾ ਸਵਾਗਤ ਕੀਤਾ। ਸਟੇਜ ਦੀ ਜਿੰਮੇਵਾਰੀ ਕੁਲਦੀਪ ਸਿੰਘ ਗਿੱਲ ਤੇ […]

Read more ›
ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੰਨਵੇਅ ‘ਤੇ ਹੋਈ ’10ਵੀਂ ਦੌੜ ਤੇ ਵਾਕ’

ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੰਨਵੇਅ ‘ਤੇ ਹੋਈ ’10ਵੀਂ ਦੌੜ ਤੇ ਵਾਕ’

September 26, 2017 at 9:45 pm

‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੰਨਰਜ਼ ਕਲੱਬ’ ਦੇ 50 ਮੈਂਬਰ ਹੋਏ ਸ਼ਾਮਲ ਮਿਸੀਸਾਗਾ, (ਡਾ.ਝੰਡ): ਗਰੇਟਰ ਟੋਰਾਂਟੋ ਏਅਰਪੋਰਟਸ ਅਥਾਰਿਟੀ (ਕੈਨੇਡਾ) ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਹਿਯੋਗ ਨਾਲ ਬੀਤੇ ਸ਼ਨੀਵਾਰ 23 ਸਤੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਕਰਵਾਈ ਗਈ ’10ਵੀਂ ਸਲਾਨਾ ਰੱਨਵੇਅ-ਰੱਨ’ ਵਿਚ ਭਾਗ ਲੈਣ ਵਾਲਿਆਂ ਦਾ ਜੋਸ਼ ‘ਤੇ ਉਤਸ਼ਾਹ ਵੇਖਣ […]

Read more ›
ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਸਰਗਰਮ ਰਹਿਣ ਲਈ ਉਂਟੈਰੀੳ ਸਰਕਾਰ ਵੱਲੋਂ ਮਦਦ : ਵਿੱਕ ਢਿਲੋਂ

ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਸਰਗਰਮ ਰਹਿਣ ਲਈ ਉਂਟੈਰੀੳ ਸਰਕਾਰ ਵੱਲੋਂ ਮਦਦ : ਵਿੱਕ ਢਿਲੋਂ

September 26, 2017 at 9:42 pm

2018 ਸੀਨੀਅਰਜ਼ ਕਮਿਊਨਿਟੀ ਗ੍ਰਾਂਟ ਲਈ ਕਾਰਜ ਸ਼ੁਰ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਸਰਕਾਰ ਨੇ 2018 ਸੀਨੀਅਰਜ਼ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਲਈ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਗ੍ਰਾਂਟ ਬਜੁ਼ਰਗਾਂ ਨੂੰ ਕਮਊਨਿਟੀ ਦੇ ਲੋਕਾਂ ਨਾਲ ਜੁੜੇ ਰਹਿਣ ਲਈ, […]

Read more ›
ਬਰਨਾਲਾ ਪਰਿਵਾਰਿਕ ਪਿਕਨਿਕ ਸਿਫਲ ਰਹੀ

ਬਰਨਾਲਾ ਪਰਿਵਾਰਿਕ ਪਿਕਨਿਕ ਸਿਫਲ ਰਹੀ

September 26, 2017 at 9:41 pm

ਬਰੈਨਪਟਨ (ਹਰਜੀਤ ਬੇਦੀ): 24 ਸਿਤੰਬਰ ਨੂੰ ਡਿਸਟਰਿਕਟ ਬਰਨਾਲਾ ਫੈਮਲੀਜ ਐਸੋਸੀਏਸ਼ਨ ਦੀ ਪਲੇਠੀ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇੱਸ ਪਿਕਨਿਕ ਵਿੱਚ ਸਬੰਧਤ ਪਰਿਵਾਰਾਂ ਦੀਆਂ ਰੌਣਕਾਂ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਲੱਗੀਆਂ ਰਹੀਂਆਂ। ਪ੍ਰਬੰਧਕਾਂ ਵਲੋਂ ਆਉਣ ਵਾਲੇ ਪਰਿਵਾਰਾਂ ਦੇ ਸਵਾਗਤ ਤੋਂ ਬਾਅਦ ਵਧੀਆ […]

Read more ›
ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਬਲੈਕ ਕਰੀਕ ਪਾਈਨੀਅਰ ਵਿਲੇਜ ਅਤੇ ਹਾਈ ਪਾਰਕ ਟੋਰਾਂਟੋ ਦਾ ਟੂਰ ਲਾਇਆ

ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਬਲੈਕ ਕਰੀਕ ਪਾਈਨੀਅਰ ਵਿਲੇਜ ਅਤੇ ਹਾਈ ਪਾਰਕ ਟੋਰਾਂਟੋ ਦਾ ਟੂਰ ਲਾਇਆ

September 26, 2017 at 9:39 pm

ਟਰਿਪਲ ਕਰਾਊਨ ਸੀਨੀਅਰਜ਼ ਕਲੱਬ (ਬੈਰੰਮਪਟਨ )ਅਜਿਹਾ ਕੋਈ ਮੌਕਾ ਨਹੀ ਗੁਆਂਉਦੀ ਜਿਥੇ ਸੀਨੀਅਰਜ਼ ਨੂੰ ਘੱਟ ਤੋਂ ਘੱਟ ਖਰਚ ਕਰਕੇ ਮਨੋਰੰਜਨ ਦੇ ਵਧੇਰੇ ਮੌਕੇ ਮਿਲਣ ਅਤੇ ਇਸੇ ਲੜੀ ਤਹਿਤ ਕਲੱਬ ਦੇ ਮੈਂਬਰਾਂ ਨੇ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ, ਸਕੱਤਰ ਸਤਿਆ ਨੰਦ ਸ਼ਰਮਾ ਤੇ ਡਾਇਰੈਕਟਰ ਰਮੇਸ਼ ਲੂੰਬਾ ਜੀ ਦੀ ਅਗਵਾਈ ਵਿਚ ਬਲੈਕ ਕਰੀਕ […]

Read more ›
ਮਾਊਂਟੇਨਐਸ਼ ਕਲੱਬ ਵੱਲੋਂ ਮਿੱਡਲੈਂਡ ਦਾ ਟਰਿੱਪ ਅਤੇ ਬੋਟ-ਕਰੂਜ਼

ਮਾਊਂਟੇਨਐਸ਼ ਕਲੱਬ ਵੱਲੋਂ ਮਿੱਡਲੈਂਡ ਦਾ ਟਰਿੱਪ ਅਤੇ ਬੋਟ-ਕਰੂਜ਼

September 26, 2017 at 9:36 pm

ਬਰੈਂਪਟਨ (ਹਰਜੀਤ ਬੇਦੀ): ਬਰੈਂਪਟਨ ਦੀ ਨਾਮਵਰ ਸੀਨੀਅਰਜ਼ ਕਲੱਬ ਮਾਂਊਂਟੇਨਐਸ਼ ਕਲੱਬ ਵਲੋਂ 24 ਸਤੰਬਰ 2017 ਨੂੰ ਜਾਰਜੀਅਨ ਬੇਅ ਦੇ ਮਿੱਡਲੈਂਡ ਦਾ ਟਰਿੱਪ ਲਾਇਆ ਗਿਆ। ਚਰਨਜੀਤ ਢਿੱਲੋਂ ਤੋਂ ਪਰਾਪਤ ਸੂਚਨਾ ਅਨੁਸਾਰ ਸੀਨੀਅਰਜ਼ ਦੇ ਸਰੋਕਾਰਾਂ ਅਤੇ ਮਨੋਰੰਜਨ ਲਈ ਵਚਨਵੱਧ ਇਸ ਕਲੱਬ ਦੇ ਤਕਰੀਬਨ ਪੰਜਾਹ ਮੈਂਬਰਾਂ ਨੇ ਇਸ ਬਹੁਤ ਹੀ ਮਨੋਰੰਜਕ ਟੂਰ ਦਾ ਆਨੰਦ […]

Read more ›
ਔਟਵਾ ਟਾਈਗਰਜ਼ ਫੀਲਡ ਹਾਕੀ ਕਲੱਬ ਨੇ ਟੂਰਨਾਮੈਂਟ ਕਰਾਇਆ

ਔਟਵਾ ਟਾਈਗਰਜ਼ ਫੀਲਡ ਹਾਕੀ ਕਲੱਬ ਨੇ ਟੂਰਨਾਮੈਂਟ ਕਰਾਇਆ

September 26, 2017 at 9:28 pm

(ਔਟਵਾ/ਬਾਸੀ ਹਰਚੰਦ): ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਫੀਲਡ ਹਾਕੀ ਨੂੰ ਉਤਸ਼ਾਹਤ ਕਰਨ ਲਈ ਪਿਛਲੇ ਦਿਨੀ ਔਟਵਾ ਟਾਈਗਰ ਫੀਲਡ ਹਾਕੀ ਕਲੱਬ ਵੱਲੋਂ ਹਾਕੀ ਦਾ ਸ਼ਾਨਦਾਰ ਟੂਰਨਾਮੈਨਟ 16-17 ਸਤੰਬਰ ਨੂੰ ਨੇਪੀਅਨ ਸਪੋਰਟਸ ਸੈਂਟਰ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਹੈਰਾਂ ਨੇ ਦੱਸਿਆ ਕਿ ਇਸ ਸਾਲ ਟੂਰਨਾਮੈਂਟ ਵਿੱਚ ਹਾਕੀ ਦੀਆਂ […]

Read more ›