Archive for September 25th, 2017

ਕੈਲਡਰਸਟੋਨ ਸੀਨੀਅਰਜ਼ ਕਲੱਬ ਦੀ ਵਿਦਾਇਗੀ ਪਾਰਟੀ

September 25, 2017 at 10:15 pm

ਬਰੈਂਪਟਨ, (ਡਾ. ਸੋਹਨ ਸਿੰਘ): ਕਲੱਬ ਦੇ ਤਮਾਮ ਮੈਂਬਰਜ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੱਛਲੇ ਸਾਲ ਦੀ ਤਰਾਂ ਐਤਕੀਂ ਵੀ ਕਲੱਬ ਦੇ ਉਨਹਾਂ ਮੈਂਬਰਜ਼ ਨੂੰ ਜਿਹੜੇ ਸਰਦੀ ਦੀ ਰੁੱਤ ਭਾਰਤ ਵਿੱਚ ਕਟੱਣ ਵਾਸਤੇ ਜਾ ਰਹੇ ਹੱਨ ਵਾਸਤੇ ਇੱਕ ਵਿਦਾਇਗੀ ਪਾਰਟੀ ਕੀਤੀ ਜਾ ਰਹੀ ਹੈ। ਇਹ ਪਾਰਟੀ 15 ਅਕਤੂਬਰ ਦਿੱਨ ਐਤਵਾਰ […]

Read more ›

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ 30 ਨੂੰ

September 25, 2017 at 10:15 pm

( ਬਰੈਂਪਟਨ / ਹਰਜੀਤ ਬੇਦੀ):ਸ਼ਹੀਦ ਭਗਤ ਸਿੰਘ ਜਿੰਨ੍ਹਾ ਨੇ ਭਾਰਤ ਦੇ ਲੋਕਾਂ ਦੀ ਹਕੀਕੀ ਆਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਪਰੇਰਣਾ ਸਰੋਤ ਹਨ। ਲੋਕਾਂ ਦੇ ਉਸ ਨਾਇਕ ਦਾ ਜਨਮ 27 ਸਤੰਬਰ 2017 ਨੂੰ ਅਸਲੀ ਦੇਸ਼ […]

Read more ›
ਸਿਟੀ ਕੌਂਸਲਰ ਪੈਟ ਫਰਟੀਨੀ ਵੱਲੋਂ ਬਾਰਬੀਕੂ ਕੀਤਾ

ਸਿਟੀ ਕੌਂਸਲਰ ਪੈਟ ਫਰਟੀਨੀ ਵੱਲੋਂ ਬਾਰਬੀਕੂ ਕੀਤਾ

September 25, 2017 at 10:14 pm

(ਬਰੈਂਪਟਨ/ਬਾਸੀ ਹਰਚੰਦ) ਬਰੈਂਪਟਨ ਸਿਟੀ ਕੌਸਲਰ ਦੇ ਵਾਰਡ ਨੰਬਰ 7-8 ਤੋਂ ਕੌਸਲਰ ਪੈਟ ਫਰਟੀਨੀ ਨੇ ਸੀਨੀਅਰਜ਼ ਕਲੱਬਾਂ ਅਤੇ ਆਮ ਪਬਲਿਕ ਲਈ ਬਾਰਬੀਕੂ ਪੈਨਾਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿਖੇ ਕੀਤਾ।ਇਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ਼ ਬੀਬੀਆਂ, ਆਦਮੀ,ਬੱਚੇ ਅਤੇ ਨੌਜਵਾਨ ਸ਼ਾਮਲ ਹੋਏ।ਪੈਟ ਫਰਟੀਨੀ ਆਪਣੇ ਵਾਰਡ ਵਿੱਚ ਇੱਕ ਸਰਗਰਮ ਕੌਂਸਲਰ ਦੇ ਨਾ ਜਾਣਿਆ […]

Read more ›
ਸਸਤੇ ਫਿਊਨਰਲ ਲਈ ਨਵੀਂਆਂ ਸੇਵਾਵਾਂ ਦੀ ਪੇਸ਼ਕਸ਼

ਸਸਤੇ ਫਿਊਨਰਲ ਲਈ ਨਵੀਂਆਂ ਸੇਵਾਵਾਂ ਦੀ ਪੇਸ਼ਕਸ਼

September 25, 2017 at 10:13 pm

( ਬਰੈਂਪਟਨ / ਹਰਜੀਤ ਬੇਦੀ):ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਅਹੁਦੇਦਾਰਾਂ ਜਿੰਨ੍ਹਾਂ ਵਿੱਚ ਜੰਗੀਰ ਸਿੰਘ ਸੈਂਭੀ, ਪਰਮਜੀਤ ਬੜਿੰਗ, ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਕਰਤਾਰ ਸਿੰਘ ਚਾਹਲ ਸਨ ਨੇ ਲੋਟਸ ਫਿਊਨਰਲ ਐਂਡ ਕਰੀਮੇਸ਼ਨ ਹੋਮ ਨਾਲ ਸਸਤੇ ਫਿਊਨਰਲ ਸਬੰਧੀ ਗੱਲ ਬਾਤ ਕੀਤੀ। ਕੁੱਝ ਦਿਨ ਸੋਚ ਵਿਚਾਰ ਤੋਂ ਬਾਦ ਫਿਊਨਰਲ […]

Read more ›
ਖੁਦ ਬੁਣੇ ਜਾਲ ਵਿੱਚ ਉਲਝੀ ਲਿਬਰਲ ਇੰਮੀਗਰੇਸ਼ਨ ਯੋਜਨਾ

ਖੁਦ ਬੁਣੇ ਜਾਲ ਵਿੱਚ ਉਲਝੀ ਲਿਬਰਲ ਇੰਮੀਗਰੇਸ਼ਨ ਯੋਜਨਾ

September 25, 2017 at 9:47 pm

ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦਾ ਇੱਕ ਟਵੀਟ ਵੇਖਣ ਨੂੰ ਮਿਲਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ, “ਮਾਇਂਮਾਰ ਤੋਂ ਆ ਰਹੇ ਰਿਫਿਊਜੀਆਂ ਅਤੇ ਰੋਹਿੰਜੀਆ ਦੇ ਹੋ ਰਹੇ ਗੰਭੀਰ ਸੋਸ਼ਣ ਨੂੰ ਲੈ ਕੇ ਕੈਨੇਡਾ ਚਿੰਤਤ ਹੈ। ਸਿਵਲਿਅਨ ਜਿ਼ੰਦਗੀਆਂ ਦੀ ਸੁਰੱਖਿਆ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ”। ਇਸ ਟਵੀਟ ਤੋਂ ਅੱਗੇ […]

Read more ›
ਅੱਜ-ਨਾਮਾ

ਅੱਜ-ਨਾਮਾ

September 25, 2017 at 9:19 pm

ਮੋਦੀ ਕਿਹਾ ਇਸ ਮੁਲਕ ਦੇ ਵਾਸੀਆਂ ਨੂੰ, ਮੈਂ ਕੀ ਕਹਿੰਦਾ ਹਾਂ, ਕਰੋ ਧਿਆਨ ਭਾਈ। ਘੁੰਮਣ ਲੱਗ ਪਈਏ ਤਾਂ ਇਹ ਮੁੱਕਦਾ ਨਾ, ਸਾਡਾ ਮੁਲਕ ਜਿਹੜਾ ਹਿੰਦੁਸਤਾਨ ਭਾਈ। ਜਾਣਾ, ਜਾਇਓ ਵਿਦੇਸ਼ ਵੱਲ ਲੱਖ ਵਾਰੀ, ਭਾਰਤ ਵਰਗਾ ਨਹੀਂ ਕੋਈ ਸਥਾਨ ਭਾਈ। ਦੁਨੀਆ ਗਾਹੁਣ ਲਈ ਦੌੜਦੇ ਫਿਰੋ ਬੇਸ਼ੱਕ, ਆਪਣੇ ਮੁਲਕ ਦਾ ਨਹੀਓਂ ਗਿਆਨ ਭਾਈ। […]

Read more ›

ਹਲਕਾ ਫੁਲਕਾ

September 25, 2017 at 9:18 pm

ਪਾਪਾ, ‘‘ਬੇਟਾ, ਤੇਰਾ ਨਤੀਜਾ ਕੀ ਰਿਹਾ?” ਪ੍ਰਿੰਸ, ‘‘ਪਾਪਾ, ਅੱਸੀ ਫੀਸਦੀ ਅੰਕ ਆਏ ਹਨ।” ਪਾਪਾ, ‘‘…ਪਰ ਮਾਰਕ ਸ਼ੀਟ ‘ਤੇ ਤਾਂ 40 ਫੀਸਦੀ ਲਿਖਿਆ ਹੈ?” ਪ੍ਰਿੰਸ, ‘‘ਬਾਕੀ ਦੇ 40 ਫੀਸਦੀ ਆਧਾਰ ਕਾਰਡ ਲਿੰਕ ਹੋਣ ‘ਤੇ ਸਿੱਧੇ ਅਕਾਊਂਟ ਵਿੱਚ ਆਉਣਗੇ।” ******** ਕੰਜੂਸ ਵਿਅਕਤੀ, ‘‘ਇੱਕ ਕੇਲਾ ਕਿੰਨੇ ਦਾ ਦਿੰਦੇ ਹੋ?” ਕੇਲਿਆਂ ਵਾਲਾ, ‘‘ਇੱਕ ਰੁਪਏ […]

Read more ›

ਡੇਰਿਆਂ ਦਾ ਪ੍ਰਭਾਵ: ਸੱਤਾ ਦੇ ਭੁੱਖੇ ਸਿਆਸਤਦਾਨ ਵੋਟਾਂ ਗੁਆਉਣ ਦਾ ਜੋਖਮ ਨਹੀਂ ਉਠਾ ਸਕਦੇ

September 25, 2017 at 9:17 pm

-ਟੀ ਐਸ ਚਾਵਲਾ ਗਰੀਬੀ ਕਈ ਬੁਰਾਈਆਂ ਨੂੰ ਆਕਰਸ਼ਿਤ ਕਰਦੀ ਹੈ। ਭਾਰਤ ਅਜਿਹਾ ਦੇਸ਼ ਹੈ, ਜਿਥੇ ਬਹੁਤ ਸਾਰੇ ਲੋਕ ਵਿੱਤੀ ਤੌਰ ‘ਤੇ ਖੋਖਲੇ ਹਨ, ਅਨਪੜ੍ਹ ਹਨ, ਉਨ੍ਹਾਂ ਕੋਲ ਨਾ ਰਹਿਣ ਲਈ ਘਰ ਹਨ ਤੇ ਨਾ ਹੀ ਸਿਹਤ ਸਹੂਲਤਾਂ। ਉਨ੍ਹਾਂ ਨੂੰ ਸਿਰਫ ਸਿਆਸਤਦਾਨਾਂ ਵੱਲੋਂ ਖੁਦ ਨੂੰ ਤਾਕਤਵਰ ਬਣਾਉਣ ਲਈ ਨਿਸ਼ਾਨਾ ਬਣਾਇਆ ਜਾਂਦਾ […]

Read more ›

ਕਿਵੇਂ ਤਿਆਗੀਏ ਮੈਨੂੰ ਕੀ, ਤੈਨੂੰ ਕੀ, ਸਾਨੂੰ ਕੀ?

September 25, 2017 at 9:17 pm

-ਡਾ. ਪ੍ਰੇਮ ਪ੍ਰਕਾਸ਼ ਸਿੰਗਲਾ ਕਈ ਦਿਨ ਹੋਏ ਮੈਂ ਸੰਗਰੂਰ ਤੋਂ ਮੂਨਕ ਬਰਾਸਤਾ ਪਾਤੜਾਂ ਬੱਸ ਰਾਹੀਂ ਆ ਰਿਹਾ ਸੀ। ਬੱਸ ਪ੍ਰਾਈਵੇਟ ਕੰਪਨੀ ਦੀ ਸੀ। ਇਸ ਲਈ ਹਰ ਛੋਟੇ ਵੱਡੇ ਅੱਡੇ ‘ਤੇ ਖੜ੍ਹਦੀ ਆ ਰਹੀ ਸੀ। ਮੇਰੀ ਆਦਤ ਰਹੀ ਹੈ ਕਿ ਮੈਂ ਹਮੇਸ਼ਾ ਬੱਸ ਦੀ ਪਹਿਲੀ ਸੀਟ, ਜੇ ਖਾਲੀ ਹੋਵੇ, ਉਤੇ ਬੈਠਣ […]

Read more ›

ਆਖਿਰ ਕਿਸ ‘ਤੇ ਕਰੀਏ ਸ਼ੱਕ..

September 25, 2017 at 9:16 pm

-ਪ੍ਰੋ. ਗੁਰਦੇਵ ਸਿੰਘ ਜੌਹਲ ਕੁਝ ਸਾਲ ਪਹਿਲਾਂ ਟੀ ਵੀ ਉੱਤੇ ਇਕ ਸਕਿੱਟ ਦੇਖਦੇ ਹੁੰਦੀ ਸੀ। ਇਕ ਬੰਦਾ ਕੱਪੜਾ ਲੈ ਕੇ ਦਰਜੀ ਕੋਲ ਜਾਂਦਾ ਹੈ ਤੇ ਕਹਿੰਦਾ ਹੈ, ‘ਮੇਰੇ ਨਾਪ ਦਾ ਇਕ ਪਜਾਮਾ ਬਣਾ ਦਿਓ।’ ਦਰਜੀ ਕਹਿਣ ਲੱਗਾ, ‘ਕੋਈ ਗੱਲ ਨਹੀਂ, ਬਣ ਜਾਊ।’ ਦਰਜੀ ਪਜਾਮੇ ਲਈ ਉਸ ਬੰਦੇ ਦਾ ਨਾਮ ਲੈਂਦਾ […]

Read more ›