Archive for September 24th, 2017

ਕਾਫੀ ਸਮੇਂ ਤੋਂ ਬਾਅਦ ਮਸਿ ਪੂਜਾ ਦੀ ਨਵੀਂ ਪੇਸ਼ਕਾਰੀ….. ਕਹਿੰਦੀ ਬਾਰੀ ਬਾਰੀ ਬਰਸੀ ਖੱਟਣ ਗਈ  ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ…!!

ਕਾਫੀ ਸਮੇਂ ਤੋਂ ਬਾਅਦ ਮਸਿ ਪੂਜਾ ਦੀ ਨਵੀਂ ਪੇਸ਼ਕਾਰੀ….. ਕਹਿੰਦੀ ਬਾਰੀ ਬਾਰੀ ਬਰਸੀ ਖੱਟਣ ਗਈ ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ…!!

September 24, 2017 at 10:29 pm
Read more ›

‘ਦ ਗੋਰ ਮੈਡੋ ਕਮਿਨਿਊਟੀ ਸੈਂਟਰ` ਵਿਖੇ ਸੀਨੀਅਰਜ਼ ਲਈ ਖਾਸ ਪ੍ਰੋਗਰਾਮ

September 24, 2017 at 9:47 pm

ਨਿੳਂੂ ਹੋਪ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਸੂਚਨਾ ਦਿੱਤੀ ਹੈ ਕਿ 27 ਸਤੰਬਰ ਦਿਨ ਬੁੱਧਵਾਰ ਨੂੰ 10150 ਦ ਗੋਰ ਰੋਡ `ਤੇ ਸਥਿਤ ਕਮਿਊਨਿਟੀ ਸੈਂਟਰ ਅਤੇ ਲਾਈਬ੍ਰੇਰੀ ਵਿਚ 2 ਵਜੇ ਤੋਂ ਲੈ ਕੇ ਸਾਢੇ 5 ਵਜੇ ਤੱਕ ਕਮਰਾ ਨੰਬਰ 2 ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਨਿਊ […]

Read more ›
ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਆਖਰੀ ਦੌਰ ਵਿੱਚ

ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਆਖਰੀ ਦੌਰ ਵਿੱਚ

September 24, 2017 at 9:45 pm

ਐਨ ਡੀ ਪੀ ਦੀ ਲੀਡਰਸਿ਼ੱਪ ਚੋਣ ਆਪਣੇ ਆਖ਼ਰੀ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ ਜਿਸਤੋਂ ਬਾਅਦ ਕੈਨੇਡੀਅਨ ਸਿਆਸਤ ਵਿੱਚ ‘ਐਨ ਡੀ ਪੀ’ ਦੇ ਵਰਤਮਾਨ ਲੀਡਰ ਥੋਮਸ ਮੁਲਕੇਅਰ ਦੀ ਥਾਂ ਇੱਕ ਨਵਾਂ ਆਗੂ ਦਾਖ਼ਲ ਕਰ ਜਾਵੇਗਾ।  18 ਸਤੰਬਰ ਤੋਂ 1 ਅਕਤੂਬਰ ਤੱਕ ਪਾਰਟੀ ਦੇ ਯੋਗ ਮੈਂਬਰ ਦੋ ਤਰੀਕਿਆਂ ਨਾਲ ਚਾਰ ਲੀਡਰਸਿ਼ੱਪ […]

Read more ›
ਸੁਆਲ ਖੜੇ ਕਰਦਾ ਹੈ ਯੂਨਾਈਟਡ ਨੇਸ਼ਨਜ਼ ਵਿੱਚ ਟਰੂਡੋ ਦਾ ਭਾਸ਼ਣ!

ਸੁਆਲ ਖੜੇ ਕਰਦਾ ਹੈ ਯੂਨਾਈਟਡ ਨੇਸ਼ਨਜ਼ ਵਿੱਚ ਟਰੂਡੋ ਦਾ ਭਾਸ਼ਣ!

September 24, 2017 at 9:44 pm

ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਨਾਈਟਡ ਨੇਸ਼ਨਜ਼ ਵਿੱਚ ਦਿੱਤੇ ਗਏ ਭਾਸ਼ਣ ਨੇ ਕਈਆਂ ਨੂੰ ਹੈਰਾਨ ਕੀਤਾ ਹੈ ਕਿ ਉਹਨਾਂ ਨੇ ਯੂਨਾਈਟਡ ਨੇਸ਼ਨਜ਼ ਵਰਗੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਮੰਚ ਉੱਤੇ ਅਜਿਹੀਆਂ ਗੱਲਾਂ ਕਿਉਂ ਜਿਸ ਨਾਲ ਕੈਨੇਡਾ ਨੂੰ ਇੱਕ ਮੁਲਕ ਵਜੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮੂਲਵਾਸੀਆਂ ਦੇ ਹੱਕਾਂ ਦੇ ਹੋ […]

Read more ›
ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਕੀਤਾ ਸੀਰੀਜ਼ `ਤੇ ਕਬਜਾ

ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਕੀਤਾ ਸੀਰੀਜ਼ `ਤੇ ਕਬਜਾ

September 24, 2017 at 8:45 pm

*ਰੋਹਿਤ ਸ਼ਰਮਾ ਨੇ ਬਣਦਈਆਂ ਸ਼ਾਨਦਾਰ 71 ਦੌੜਾਂ, ਬੁਮਰਾਹ ਤੇ ਕੁਲਦੀਪ ਨੇ ਝਟਕੀਆਂ 2-2 ਵਿਕਟਾਂ ਇੰਦੌਰ, 24 ਸਤੰਬਰ (ਪੋਸਟ ਬਿਉਰੋ)- ਇੰਦੌਰ ਦੇ ਹੋਲਕਰ ਸਟੇਡੀਅਮ `ਚ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਮੈਚ ਖੇਡਿਆ ਗਿਆ, ਜਿਸ `ਚ ਆਸਟਰੇਲੀਆ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਡੇਵਿਡ ਵਾਰਨਰ ਅਤੇ […]

Read more ›
ਜਰਮਨ ਚੋਣਾਂ ਵਿੱਚ ਏਂਜਲਾ ਮਰਕਲ ਦੀ ਪਾਰਟੀ ਮੋਹਰੇ ਰਹੀ

ਜਰਮਨ ਚੋਣਾਂ ਵਿੱਚ ਏਂਜਲਾ ਮਰਕਲ ਦੀ ਪਾਰਟੀ ਮੋਹਰੇ ਰਹੀ

September 24, 2017 at 8:43 pm

ਬਰਲਿਨ, 24 ਸਤੰਬਰ, (ਪੋਸਟ ਬਿਊਰੋ)- ਜਰਮਨੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਚਾਂਸਲਰ ਏਂਜਲਾ ਮਾਰਕਲ ਹੁਣ ਲਗਾਤਾਰ ਚੌਥੀ ਵਾਰ ਕਮਾਨ ਸੰਭਾਲੇਗੀ। ਇਸ ਵਾਰ ਕੱਟੜ ਸੱਜੇ ਪੱਖੀ ਰਾਸ਼ਟਰਵਾਦੀ ਏ ਐਫ ਡੀ ਪਾਰਟੀ ਨੇ ਪਾਰਲੀਮੈਂਟ ਦੀ ਇਕ ਸੀਟ ਜਿੱਤ ਕੇ ਇਤਿਹਾਸ ਵੀ ਰਚਿਆ ਹੈ। ਚੋਣ ਰਿਪੋਰਟਾਂ ਅਨੁਸਾਰ ਏਂਜਲਾ ਮਰਕਲ ਦੀ ਕੰਜ਼ਰਵੇਟਿਵ ਸੀ ਡੀ […]

Read more ›
ਭਾਰਤ ਉੱਤੇ ਜਵਾਬੀ ਹਮਲਾ ਕਰਨ ਵੇਲੇ ਪਾਕਿ ਆਪਣੀ ਗਲਤੀ ਕਾਰਨ ਫਸ ਗਿਆ

ਭਾਰਤ ਉੱਤੇ ਜਵਾਬੀ ਹਮਲਾ ਕਰਨ ਵੇਲੇ ਪਾਕਿ ਆਪਣੀ ਗਲਤੀ ਕਾਰਨ ਫਸ ਗਿਆ

September 24, 2017 at 8:41 pm

* ਕਸ਼ਮੀਰੀ ‘ਜ਼ੁਲਮ’ ਦੇ ਸਬੂਤ ਵਜੋਂ ਫਲਸਤੀਨ ਦੀ ਫੋਟੋ ਵਿਖਾ ਛੱਡੀ ਨਿਊਯਾਰਕ, 24 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਤਿੱਖੇ ਹਮਲਿਆਂ ਤੋਂ ਕੌੜ ਵਿੱਚ ਆਏ ਹੋਏ ਪਾਕਿਸਤਾਨ ਨੇ ਯੂ ਐੱਨ ਓ ਦੇ ਅੰਤਰਰਾਸ਼ਟਰੀ ਮੰਚ ਉੱਤੇ ਆਪਣੀ ਇੱਕ ਹੋਰ ਮਾੜੀ ਹਰਕਤ ਦਿਖਾ ਕੇ ਆਪਣੇ ਆਪ ਨੂੰ ਫਸਾ […]

Read more ›
ਪਾਕਿ ਨੇ ਸੰਸਾਰ ਭਾਈਚਾਰੇ ਨੂੰ ਭਾਰਤ ਨੂੰ ‘ਹਮਲਾਵਰੀ’ ਤੋਂ ਰੋਕਣ ਲਈ ਕਿਹਾ

ਪਾਕਿ ਨੇ ਸੰਸਾਰ ਭਾਈਚਾਰੇ ਨੂੰ ਭਾਰਤ ਨੂੰ ‘ਹਮਲਾਵਰੀ’ ਤੋਂ ਰੋਕਣ ਲਈ ਕਿਹਾ

September 24, 2017 at 8:39 pm

ਯੂ ਐੱਨ ਓ, 24 ਸਤੰਬਰ, (ਪੋਸਟ ਬਿਊਰੋ)- ਭਾਰਤ ਉਤੇ ਹਮਲਾਵਰ ਪੈਂਤੜਾ ਮੱਲਣ ਦਾ ਦੋਸ਼ ਲਾਉਂਦੇ ਹੋਏ ਪਾਕਿਸਤਾਨ ਨੇ ਅੱਜ ਯੂ ਐੱਨ ਓ ਵਿੱਚ ਕਿਹਾ ਕਿ ਜੇ ਸੰਸਾਰ ਭਾਈਚਾਰਾ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਧਦਾ ਤਣਾਅ ਟਾਲਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਨੂੰ ਭੜਕਾਊ ਤੇ ‘ਹਮਲਾਵਰ’ ਕਾਰਵਾਈਆਂ ਰੋਕਣ ਲਈ ਕਹਿਣਾ ਪਵੇਗਾ। […]

Read more ›
ਪਟਿਆਲਾ ਨੇੜੇ ਕਿਸਾਨਾਂ ਦਾ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ

ਪਟਿਆਲਾ ਨੇੜੇ ਕਿਸਾਨਾਂ ਦਾ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ

September 24, 2017 at 8:37 pm

* ਪਰਾਲੀ ਸਾਂਭਣ ਲਈ ਝੋਨੇ ਉੱਤੇ 200 ਰੁਪਏ ਕੁਇੰਟਲ ਬੋਨਸ ਦੀ ਮੰਗ ਉੱਠੀ ਪਟਿਆਲਾ, 24 ਸਤੰਬਰ, (ਪੋਸਟ ਬਿਊਰੋ)- ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਨੇੜੇ ਮਹਿਮਦਪੁਰ ਦੀ ਅਨਾਜ ਮੰਡੀ ਸੱਤ ਕਿਸਾਨ ਜਥੇਬੰਦੀਆਂ ਦਾ ਧਰਨਾ ਐਤਵਾਰ ਤੀਜੇ ਦਿਨ ਵੀ ਜਾਰੀ ਰਿਹਾ। ਕੜਕਵੀਂ ਧੁੱਪ ਦੇ ਬਾਵਜੂਦ ਹਜ਼ਾਰਾਂ ਕਿਸਾਨ ਧਰਨੇ ਵਿੱਚ ਟਿਕੇ […]

Read more ›
ਛੇੜਛਾੜ ਖ਼ਿਲਾਫ਼ ਡਟੀਆਂ ਵਿਦਿਆਰਥਣਾਂ ਉੱਤੇ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਵਿੱਚ ਬੇਤਹਾਸ਼ਾ ਲਾਠੀਚਾਰਜ

ਛੇੜਛਾੜ ਖ਼ਿਲਾਫ਼ ਡਟੀਆਂ ਵਿਦਿਆਰਥਣਾਂ ਉੱਤੇ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਵਿੱਚ ਬੇਤਹਾਸ਼ਾ ਲਾਠੀਚਾਰਜ

September 24, 2017 at 8:34 pm

* ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਦੋ ਪੱਤਰਕਾਰ ਵੀ ਜ਼ਖ਼ਮੀ ਵਾਰਾਣਸੀ, 24 ਸਤੰਬਰ, (ਪੋਸਟ ਬਿਊਰੋ)- ਲੜਕੀਆਂ ਨਾਲ ਹੁੰਦੀ ਛੇੜਛਾੜ ਦੇ ਵਿਰੁੱਧ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਰੋਸ ਮੁਜ਼ਾਹਰਾ ਹਿੰਸਕ ਹੋ ਜਾਣ ਪਿੱਛੋਂ ਪੁਲੀਸ ਨੇ ਬੀਤੀ ਰਾਤ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਕਈ ਵਿਦਿਆਰਥੀ, ਵਿਦਿਆਰਥਣਾ, ਕੁਝ ਔਰਤਾਂ ਤੇ ਦੋ ਪੱਤਰਕਾਰ ਜ਼ਖ਼ਮੀ […]

Read more ›