Archive for September 23rd, 2017

ਅੱਜ-ਨਾਮਾ

ਅੱਜ-ਨਾਮਾ

September 23, 2017 at 3:09 pm

ਕਰ ਲਈ ਪਾਕਿ ਨੇ ਭਾਰਤ’ਤੇ ਚਾਂਦਮਾਰੀ, ਭਾਜੀ ਭਾਰਤ ਨੇ ਦਿੱਤੀ ਫਿਰ ਮੋੜ ਮੀਆਂ। ਕਹੀਆਂ ਗੱਲਾਂ ਲਈ ਤੱਥ ਗਏ ਪੇਸ਼ ਕੀਤੇ, ਦਿੱਤੀਆਂ ਹੋਰ ਦਲੀਲਾਂ ਕਈ ਜੋੜ ਮੀਆਂ। ਗਿਣ ਕੇ ਪਾਪ ਸਨ ਪਾਕਿ ਦੇ ਹਾਕਮਾਂ ਦੇ, ਕਰਿਆ ਹਾਲਤ ਦਾ ਪੇਸ਼ ਨਿਚੋੜ ਮੀਆਂ। ਖਿਝੇ ਬੈਠੇ ਸੀ ਹੋਰ ਕਈ ਮੁਲਕ ਜਿਹੜੇ, ਸਮਝੀ ਬੋਲਣ ਦੀ […]

Read more ›
ਪਿਸਤੌਲ ਦਿਖਾ ਕੇ ਭੈਣ ਨੂੰ ਇਕ ਹਜ਼ਾਰ ਪੌਂਡ ਮੰਗਣ ਵਾਲੇ ਪੰਜਾਬੀ ਨੂੰ 30 ਮਹੀਨੇ ਕੈਦ

ਪਿਸਤੌਲ ਦਿਖਾ ਕੇ ਭੈਣ ਨੂੰ ਇਕ ਹਜ਼ਾਰ ਪੌਂਡ ਮੰਗਣ ਵਾਲੇ ਪੰਜਾਬੀ ਨੂੰ 30 ਮਹੀਨੇ ਕੈਦ

September 23, 2017 at 3:08 pm

ਲੰਡਨ, 23 ਸਤੰਬਰ (ਪੋਸਟ ਬਿਊਰੋ)- ਲੈਸਟਰ ਕਰਾਊਨ ਕੋਰਟ ਵਿੱਚ 22 ਸਾਲਾ ਮਨਵੀਰ ਪਨੇਸਰ ਨੂੰ ਆਪਣੀ ਭੈਣ ਨੂੰ ਪਿਸਤੌਲ ਵਿਖਾ ਕੇ ਇਕ ਹਜ਼ਾਰ ਪੌਂਡ ਮੰਗਣ ਦੇ ਦੋਸ਼ ਵਿੱਚ 30 ਮਹੀਨੇ ਕੈਦ ਦਿੱਤੀ ਗਈ ਹੈ। ਮਨਵੀਰ ਨੇ 16 ਅਪ੍ਰੈਲ ਨੂੰ ਆਪਣੀ ਭੈਣ ਨੂੰ ਏਅਰ ਗੰਨ ਦਿਖਾ ਕੇ ਇਕ ਹਜ਼ਾਰ ਪੌਂਡ ਦੀ ਮੰਗ […]

Read more ›
ਨਵਾਜ਼ ਸ਼ਰੀਫ ਤੇ ਪਰਵਾਰ ਦੇ ਖਾਤੇ ਸੀਲ ਕਰ ਦਿੱਤੇ ਗਏ

ਨਵਾਜ਼ ਸ਼ਰੀਫ ਤੇ ਪਰਵਾਰ ਦੇ ਖਾਤੇ ਸੀਲ ਕਰ ਦਿੱਤੇ ਗਏ

September 23, 2017 at 3:07 pm

ਲਾਹੌਰ, 23 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਅਹੁਦੇ ਤੋਂ ਹਟਾਏ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜਿਹੜੇ ਪਨਾਮਾ ਪੇਪਰ ਲੀਕੇਜ ਘੁਟਾਲੇ ਦਾ ਸਾਹਮਣਾ ਕਰ ਰਹੇ ਹਨ, ਨੂੰ ਕੱਲ੍ਹ ਇਕ ਹੋਰ ਝਟਕਾ ਦਿੰਦਿਆਂ ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਅਥਾਰਟੀ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਵਾਰ ਦੇ ਬੈਂਕ ਖਾਤੇ ਸੀਲ ਕਰਨ ਲਈ […]

Read more ›
ਸੁਪਰੀਮ ਕੋਰਟ ਨੇ ਚਿਦੰਬਰਮ ਦੇ ਪੁੱਤਰ ਨੂੰ ਚਾਰ ਅਕਤੂਬਰ ਤੱਕ ਵਿਦੇਸ਼ ਜਾਣ ਤੋਂ ਰੋਕਿਆ

ਸੁਪਰੀਮ ਕੋਰਟ ਨੇ ਚਿਦੰਬਰਮ ਦੇ ਪੁੱਤਰ ਨੂੰ ਚਾਰ ਅਕਤੂਬਰ ਤੱਕ ਵਿਦੇਸ਼ ਜਾਣ ਤੋਂ ਰੋਕਿਆ

September 23, 2017 at 3:05 pm

ਨਵੀਂ ਦਿੱਲੀ, 23 ਸਤੰਬਰ (ਪੋਸਟ ਬਿਊਰੋ)- ਆਈ ਐਨ ਐਕਸ ਮੀਡੀਆ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤਾ ਹੈ ਕਿ ਚਾਰ ਅਕਤੂਬਰ ਵਾਲੀ ਸੁਣਵਾਈ ਤੱਕ ਕਾਰਤੀ ਚਿਦੰਬਰਮ ਵਿਦੇਸ਼ ਨਹੀਂ ਜਾ ਸਕਦੇ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ ਨੇ […]

Read more ›
ਹਨੀਪ੍ਰੀਤ ਦਾ ਪਤੀ ਕਹਿੰਦੈ: ਮੇਰੀ ਜਾਨ ਰਾਮ ਰਹੀਮ ਤੋਂ ਰਾਜੋਆਣਾ ਨੇ ਬਚਾਈ ਸੀ

ਹਨੀਪ੍ਰੀਤ ਦਾ ਪਤੀ ਕਹਿੰਦੈ: ਮੇਰੀ ਜਾਨ ਰਾਮ ਰਹੀਮ ਤੋਂ ਰਾਜੋਆਣਾ ਨੇ ਬਚਾਈ ਸੀ

September 23, 2017 at 3:03 pm

ਚੰਡੀਗੜ੍ਹ, 23 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਦੇ ਸਾਬਕਾ ਪਤੀ ਨੇ ਖਾਲਸਾ ਕੀਤਾ ਹੈ ਕਿ ਗੁਰਮੀਤ ਤੇ ਹਨੀਪ੍ਰੀਤ ਦੇ ਰਿਸ਼ਤਿਆਂ ਬਾਰੇ ਸੱਚਾਈ ਦੱਸਣ ਮਗਰੋਂ ਉਸ ਦੀ ਜਾਨ ਨੂੰ ਖਤਰਾ ਸੀ ਅਤੇ ਬਲਵੰਤ ਸਿੰਘ ਰਾਜੋਆਣਾ ਨੇ ਉਸ ਦੀ ਜਾਨ ਬਚਾਈ। […]

Read more ›
ਭੂਮੀ ਰਿਕਾਰਡਜ਼ ਦਾ ਸੀਨੀਅਰ ਸਹਾਇਕ 50 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

ਭੂਮੀ ਰਿਕਾਰਡਜ਼ ਦਾ ਸੀਨੀਅਰ ਸਹਾਇਕ 50 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

September 23, 2017 at 3:02 pm

ਜਲੰਧਰ, 23 ਸਤੰਬਰ (ਪੋਸਟ ਬਿਊਰੋ)- ਇੱਕ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਭੂਮੀ ਰਿਕਾਰਡ ਦਫਤਰ ਦੇ ਇੱਕ ਸੀਨੀਅਰ ਸਹਾਇਕ ਭੁਪਿੰਦਰ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਐਸ ਐਸ ਪੀ ਵਿਜੀਲੈਂਸ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਮੇਜ ਸਿੰਘ ਪੁੱਤਰ […]

Read more ›
ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਗਲਤ ਫੈਸਲਾ ਕਰਾਰ ਦਿੱਤਾ

ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਗਲਤ ਫੈਸਲਾ ਕਰਾਰ ਦਿੱਤਾ

September 23, 2017 at 3:01 pm

ਮੋਹਾਲੀ, 23 ਸਤੰਬਰ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨੂੰ ਇਕ ਵਾਰ ਫਿਰ ਗਲਤ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਦੀ ਵਿਕਾਸ ਦਰ ਦਾ ਗ੍ਰਾਫ ਡਿੱਗਿਆ ਹੈ। ਉਨ੍ਹਾਂ ਅੰਕੜੇ ਦੇ ਕੇ ਦੱਸਿਆ ਕਿ […]

Read more ›