Archive for September 22nd, 2017

ਅੱਜ-ਨਾਮਾ

ਅੱਜ-ਨਾਮਾ

September 22, 2017 at 3:03 pm

ਲੱਗਿਆ ਜਾਪਦਾ ਮਾਇਆ ਦਾ ਢੇਰ ਜਿੱਡਾ, ਲੱਭਣਾ ਓਸ ਥਾਂ ਕਾਹਦਾ ਹੈ ਧਰਮ ਮੀਆਂ। ਪੱਟੀ ਅੱਖਾਂ `ਤੇ ਬੰਨ੍ਹੀਂ ਸਨ ਆਪ ਆਉਂਦੇ, ਸੀਗਾ ਜਿਨ੍ਹਾਂ ਨੂੰ ਧਰਮ ਦਾ ਭਰਮ ਮੀਆਂ। ਫਸਿਆ ਸਾਧ ਤਾਂ ਖੁੱਲ੍ਹਣ ਕਈ ਭੇਦ ਲੱਗੇ, ਹੁੰਦਾ ਕਿਹੋ ਜਿਹਾ ਓਥੇ ਸੀ ਕਰਮ ਮੀਆਂ। ਮੁਖੀਆ ਡੇਰੇ ਦਾ ਪਾਪਾਂ ਦੀ ਪੰਡ ਵਰਗਾ, ਕਦੇ ਕੀਤੀ […]

Read more ›
ਅਮਰੀਕਾ ਦੀ ਪੁਲਸ ਨੇ ਗੁੰਗਾ-ਬੋਲਾ ਬੰਦਾ ਗੋਲੀ ਮਾਰ ਕੇ ਮਾਰ ਛੱਡਿਆ

ਅਮਰੀਕਾ ਦੀ ਪੁਲਸ ਨੇ ਗੁੰਗਾ-ਬੋਲਾ ਬੰਦਾ ਗੋਲੀ ਮਾਰ ਕੇ ਮਾਰ ਛੱਡਿਆ

September 22, 2017 at 2:58 pm

ਸ਼ਿਕਾਗੋ, 22 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਓਕਲਾਹੋਮਾ ਦੀ ਪੁਲਸ ਇਕ ਗੂੰਗੇ ਬਹਿਰੇ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਕੇਸ ਵਿਚ ਜਾਂਚ ਹੇਠ ਆ ਗਈ ਹੈ। ਮ੍ਰਿਤਕ ਦੇ ਗੁਆਂਢੀਆਂ ਨੇ ਪੁਲਸ ਨੂੰ ਕਿਹਾ ਸੀ ਕਿ ਸੰਬੰਧਿਤ ਵਿਅਕਤੀ ਗੂੰਗਾ ਬਹਿਰਾ ਹੈ, ਪਰ ਦੋਸ਼ ਹੈ ਕਿ ਇਸ ਦੇ ਬਾਵਜੂਦ ਪੁਲਸ […]

Read more ›
ਲੰਡਨ ਵਿਚਲੇ ਇਤਿਹਾਸਕ ਇੰਡੀਆ ਕਲੱਬ ਦਾ ਵਜੂਦ ਖਤਰੇ ਵਿੱਚ

ਲੰਡਨ ਵਿਚਲੇ ਇਤਿਹਾਸਕ ਇੰਡੀਆ ਕਲੱਬ ਦਾ ਵਜੂਦ ਖਤਰੇ ਵਿੱਚ

September 22, 2017 at 2:56 pm

ਲੰਡਨ, 22 ਸਤੰਬਰ (ਪੋਸਟ ਬਿਊਰੋ)- ਇਥੋਂ ਦਾ ਮਸ਼ਹੂਰ ਇੰਡੀਆ ਕਲੱਬ, ਜੋ ਆਜ਼ਾਦੀ ਅੰਦੋਲਨ ਦੌਰਾਨ 1930 ਅਤੇ 40ਵਿਆਂ ‘ਚ ਭਾਰਤੀ ਦੇਸ਼ਭਗਤਾਂ ਦਾ ਕੇਂਦਰ ਬਣਿਆ ਸੀ, ਹੁਣ ਆਪਣੇ ਵਜੂਦ ਦੀ ਜੰਗ ਲੜ ਰਿਹਾ ਹੈ। ਇਸ ਨੂੰ ਅੰਦਰੋਂ ਤੋੜ ਕੇ ਨਵੇਂ ਸਿਰੇ ਤੋਂ ਉਸਾਰਨ ਦੀ ਯੋਜਨਾ ਹੈ। ਵਰਨਣ ਯੋਗ ਹੈ ਕਿ ਕਲੱਬ ਦੀਆਂ […]

Read more ›
ਭਾਰਤੀ ਸਮੁੰਦਰੀ ਫੌਜ ਨੂੰ ਸਕਾਰਪੀਅਨ ਸੀਰੀਜ਼ ਦੀ ਪਹਿਲੀ ਪਣਡੁੱਬੀ ਮਿਲੀ

ਭਾਰਤੀ ਸਮੁੰਦਰੀ ਫੌਜ ਨੂੰ ਸਕਾਰਪੀਅਨ ਸੀਰੀਜ਼ ਦੀ ਪਹਿਲੀ ਪਣਡੁੱਬੀ ਮਿਲੀ

September 22, 2017 at 2:54 pm

ਨਵੀਂ ਦਿੱਲੀ, 22 ਸਤੰਬਰ (ਪੋਸਟ ਬਿਊਰੋ)- ਕਈ ਸਾਲ ਲੰਬੀ ਉਡੀਕ ਪਿੱਛੋਂ ਭਾਰਤੀ ਸਮੁੰਦਰੀ ਫੌਜ ਨੂੰ ਸਕਾਰਪੀਅਨ ਸੀਰੀਜ਼ ਦੀ ਪਹਿਲੀ ਪਣਡੁੱਬੀ ਕਲਵਰੀ ਹਾਸਲ ਹੋ ਗਈ ਹੈ। ਨੇਵੀ ਅਗਲੇ ਮਹੀਨੇ ਇੱਕ ਵੱਡਾ ਸਮਾਰੋਹ ਕਰ ਕੇ ਇਸ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। ਹਿੰਦ ਮਹਾਸਾਗਰ ਵਿੱਚ ਚੀਨ ਦੀਆਂ […]

Read more ›
ਹੋਰ ਸੁਣ ਲਓ, ਰਾਮ ਰਹੀਮ ਮਿਜ਼ਾਈਲ ਤੇ ਬੰਬ ਬਣਾਉਣੇ ਚਾਹੁੰਦਾ ਸੀ

ਹੋਰ ਸੁਣ ਲਓ, ਰਾਮ ਰਹੀਮ ਮਿਜ਼ਾਈਲ ਤੇ ਬੰਬ ਬਣਾਉਣੇ ਚਾਹੁੰਦਾ ਸੀ

September 22, 2017 at 2:49 pm

ਕੈਥਲ, 22 ਸਤੰਬਰ (ਪੋਸਟ ਬਿਊਰੋ)- ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਪਿੱਛੋਂ ਡੇਰਾ ਮੁਖੀ ਦੇ ਦਿਮਾਗ ਵਿੱਚ ਇੱਕ ਫੌਜ ਤਿਆਰ ਕਰਨ ਦੀ ਨੀਤੀ ਸੀ, ਜਿਸ ਕੋਲ ਮਿਜ਼ਾਈਲ ਤੋਂ ਲੈ ਕੇ ਬੰਬ ਤੱਕ ਹੋਣ ਅਤੇ ਉਹ ਹਰ ਸਥਿਤੀ ਨਾਲ ਨਜਿੱਠ ਸਕੇ। ਇਸ ਲਈ ਬਾਬੇ ਨੇ ਬਾਕਾਇਦਾ ਮਿਜ਼ਾਈਲ ਦਾ ਮਾਡਲ ਅਤੇ ਬੰਬ […]

Read more ›
ਜਗਦੀਸ਼ ਭੋਲਾ ਡਰੱਗਜ਼ ਕੇਸ: ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼

ਜਗਦੀਸ਼ ਭੋਲਾ ਡਰੱਗਜ਼ ਕੇਸ: ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼

September 22, 2017 at 2:48 pm

ਮੋਹਾਲੀ, 22 ਸਤੰਬਰ (ਪੋਸਟ ਬਿਊਰੋ)- ਡਰੱਗਜ਼ ਦਾ ਧੰਦਾ ਕਰਨ ਦੇ ਦੋਸ਼ਾਂ ਦੇ ਕੇਸ ਦਾ ਸਾਹਮਣਾ ਕਰ ਰਹੇ ਜਗਦੀਸ਼ ਸਿੰਘ ਭੋਲਾ ਵਾਲੇ ਮੁਕੱਦਮੇ ਦੀ ਸੁਣਵਾਈ ਕੱਲਹ ਮੁਹਾਲੀ ਦੇ ਵਧੀਕ ਜ਼ਿਲਾ ਸੈਸ਼ਨ ਜੱਜ ਆਂਸ਼ੁਲ ਬੇਰੀ ਦੀ ਅਦਾਲਤ ਵਿੱਚ ਹੋਈ। ਪੁਲਸ ਨੇ ਜਗਜੀਤ ਸਿੰਘ ਚਾਹਲ ਅਤੇ ਪਰਮਜੀਤ ਸਿੰਘ ਚਾਹਲ ਦੋਵਾਂ ਭਰਾਵਾਂ ਖਿਲਾਫ ਸਪਲੀਮੈਂਟਰੀ […]

Read more ›
ਪੰਚਾਇਤੀ ਚੋਣਾਂ ਵਿੱਚ 40 ਹਜ਼ਾਰ ਰੁਪਏ ਦੇ ਘਪਲੇ ਦਾ ਕੇਸ ਲੁਕਾਉਣ ਉੱਤੇ ਅਕਾਲੀ ਸਰਪੰਚ ਸਸਪੈਂਡ

ਪੰਚਾਇਤੀ ਚੋਣਾਂ ਵਿੱਚ 40 ਹਜ਼ਾਰ ਰੁਪਏ ਦੇ ਘਪਲੇ ਦਾ ਕੇਸ ਲੁਕਾਉਣ ਉੱਤੇ ਅਕਾਲੀ ਸਰਪੰਚ ਸਸਪੈਂਡ

September 22, 2017 at 2:43 pm

ਲਾਂਬੜਾ, 22 ਸਤੰਬਰ (ਪੋਸਟ ਬਿਊਰੋ)- ਜਲੰਧਰ ਦੇ ਐੱਸ ਡੀ ਐੱਮ ਰਾਜੀਵ ਵਰਮਾ ਨੇ ਚੋਣ ਸ਼ਿਕਾਇਤ ਦਾ ਨਿਪਟਾਰਾ ਕਰਨ ਵੇਲੇ ਦੂਸਰੀ ਧਿਰ ਦੇ ਪੇਸ਼ ਨਾ ਹੋਣ ‘ਤੇ ਇਕਤਰਫਾ ਫੈਸਲਾ ਸੁਣਾ ਦਿੱਤਾ ਹੈ। ਇਸ ਹੁਕਮ ਵਿੱਚ ਪਿੰਡ ਕੋਹਾਲਾ ਦੇ ਅਕਾਲੀ ਸਰਪੰਚ ਗਿਆਨ ਚੰਦ ਭੱਟੀ ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਸਸਪੈਂਡ […]

Read more ›
ਸਲਾਰੀਆ ਨੂੰ ਗੁਰਦਾਸਪੁਰ ਉੱਪ ਚੋਣ ਦੀ ਟਿਕਟ ਰਾਮਦੇਵ ਨੇ ਦਿਵਾਈ

ਸਲਾਰੀਆ ਨੂੰ ਗੁਰਦਾਸਪੁਰ ਉੱਪ ਚੋਣ ਦੀ ਟਿਕਟ ਰਾਮਦੇਵ ਨੇ ਦਿਵਾਈ

September 22, 2017 at 2:39 pm

ਪਠਾਨਕੋਟ, 22 ਸਤੰਬਰ (ਪੋਸਟ ਬਿਊਰੋ)- ਪਾਰਲੀਮੈਂਟਰੀ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਟਿਕਟ ਦਿਵਾਉਣ ਦੇ ਮਾਮਲੇ ਵਿੱਚ ਬਾਬਾ ਰਾਮਦੇਵ ਮਦਦਗਾਰ ਸਾਬਤ ਹੋਏ ਹਨ। ਟਿਕਟ ਦੀ ਇੱਛਾ ਲਈ 2008 ਵਿੱਚ ਬਾਬਾ ਰਾਮਦੇਵ ਨਾਲ ਸਵਰਨ ਸਲਾਰੀਆ ਪਹਿਲੀ ਵਾਰ ਪਾਰਲੀਮੈਂਟਰੀ ਹਲਕੇ ਵਿੱਚ ਆਏ ਸਨ। ਤਦ ਉਨ੍ਹਾਂ ਨੇ 18 ਤੋਂ 24 […]

Read more ›
ਕੋਕ ਸਟੂਡੀਓ ਵਿਚ ਰਾਹਤ ਫਤਹਿ ਅਲੀ ਖਾਨ ਦੀ ਖੂਬਸੂਰਤ ਪੇਸ਼ਕਾਰੀ…’ਰੰਗਰੇਜ਼’…

ਕੋਕ ਸਟੂਡੀਓ ਵਿਚ ਰਾਹਤ ਫਤਹਿ ਅਲੀ ਖਾਨ ਦੀ ਖੂਬਸੂਰਤ ਪੇਸ਼ਕਾਰੀ…’ਰੰਗਰੇਜ਼’…

September 22, 2017 at 6:41 am
Read more ›
ਫਿਲਮ ‘ਗੋਲਮਾਲ ਅਗੇਨ’ ਦਾ ਟਰੇਲਰ ਰਿਲੀਜ਼

ਫਿਲਮ ‘ਗੋਲਮਾਲ ਅਗੇਨ’ ਦਾ ਟਰੇਲਰ ਰਿਲੀਜ਼

September 22, 2017 at 6:21 am

ਬਾਲੀਵੁੱਡ ਸਟਾਰਜ਼ ਅਜੇ ਦੇਵਗਨ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਸ਼੍ਰੇਅਸੀ ਤਲਪੜੇ, ਤੱਬੂ ਅਤੇ ਪਰਿਣੀਤੀ ਚੋਪੜਾ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਗੋਲਮਾਲ ਅਗੇਨ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Read more ›