Archive for September 21st, 2017

ਕੋਆਪਰੇਟਿਵ ਬੈਂਕਾਂ ਵਿੱਚ 19 ਕਰੋੜ ਦੇ ਘਪਲੇ ਲਈ ਜ਼ਿਲ੍ਹਾ ਮੈਨੇਜਰ ਗ੍ਰਿਫਤਾਰ

ਕੋਆਪਰੇਟਿਵ ਬੈਂਕਾਂ ਵਿੱਚ 19 ਕਰੋੜ ਦੇ ਘਪਲੇ ਲਈ ਜ਼ਿਲ੍ਹਾ ਮੈਨੇਜਰ ਗ੍ਰਿਫਤਾਰ

September 21, 2017 at 8:28 pm

ਗੁਰਦਾਸਪੁਰ, 21 ਸਤੰਬਰ (ਪੋਸਟ ਬਿਊਰੋ)- ਸੈਂਟਰਲ ਕੋਆਪਰੇਟਿਵ ਬੈਂਕ ਬਟਾਲਾ ਵਿੱਚ ਸਾਲ 2010 ਤੋਂ 2013 ਵਿੱਚ ਲਗਭਗ 19 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਜ਼ਿਲ੍ਹਾ ਮੈਨੇਜਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਕੇ ਸਥਾਨਕ ਸੀ ਜੇ ਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਦੋਸ਼ੀ ਨੂੰ ਵਿਜੀਲੈਂਸ ਰਿਮਾਂਡ ‘ਤੇ ਭੇਜ ਦਿੱਤਾ […]

Read more ›
ਪੈਲੇਸ ਮਾਲਕਾਂ ਦੇ ਪੈਰਾਂ ਹੇਠਲੀ ਜ਼ਮੀਨ ਪੁੱਡਾ ਦੀ ਜਾਰੀ ਕੀਤੀ ਸੂਚੀ ਨੇ ਖਿਸਕਾਈ

ਪੈਲੇਸ ਮਾਲਕਾਂ ਦੇ ਪੈਰਾਂ ਹੇਠਲੀ ਜ਼ਮੀਨ ਪੁੱਡਾ ਦੀ ਜਾਰੀ ਕੀਤੀ ਸੂਚੀ ਨੇ ਖਿਸਕਾਈ

September 21, 2017 at 8:27 pm

ਗੁਰਦਾਸਪੁਰ, 21 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿਚਲੇ ਹਜ਼ਾਰਾਂ ਮੈਰਿਜ ਪੈਲੇਸਾਂ ਸਟੈਂਡਰਡਜ਼ ਦੀ ਪੂਰਤੀ ਲਈ ਹਾਈ ਕੋਰਟ ਵੱਲੋਂ ਕੀਤੀ ਗਈ ਸਖਤੀ ਦੇ ਬਾਅਦ ਸਰਕਾਰ ਵੱਲੋਂ ਕੀਤੀ ਕਾਰਵਾਈ ਹੇਠ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਵੱਲੋਂ ਕੱਲ੍ਹ ਪੰਜਾਬ ਦੇ ਸਿਰਫ 101 ਅਧਿਕਾਰਤ ਪੈਲੇਸਾਂ ਦੀ ਸੂਚੀ ਜਾਰੀ ਹੁੰਦੇ ਸਾਰ ਬਾਕੀ ਪੈਲੇਸਾਂ ਦੇ ਪ੍ਰਬੰਧਕਾਂ ਦੇ […]

Read more ›
ਫੇਸਬੁਕ ਨੇ ਬ੍ਰਿਟੇਨ ਨੂੰ ਐਨਕ੍ਰਿਪਟਿਡ ਮੈਸੇਜ ਵੇਖਣ ਦੇ ਲਈ ਖੁੱਲ੍ਹ ਨਹੀਂ ਦਿੱਤੀ

ਫੇਸਬੁਕ ਨੇ ਬ੍ਰਿਟੇਨ ਨੂੰ ਐਨਕ੍ਰਿਪਟਿਡ ਮੈਸੇਜ ਵੇਖਣ ਦੇ ਲਈ ਖੁੱਲ੍ਹ ਨਹੀਂ ਦਿੱਤੀ

September 21, 2017 at 8:25 pm

ਲੰਡਨ, 21 ਸਤੰਬਰ (ਪੋਸਟ ਬਿਊਰੋ)- ਫੇਸਬੁਕ ਦੀ ਖੁਦਮੁਖਤਿਆਰੀ ਵਾਲੇ ਵਾਟਸਐਪ ਨੇ ਬ੍ਰਿਟੇਨ ਦੀ ਸਰਕਾਰ ਨੂੰ ਐਨਕ੍ਰਿਪਟਿਡ ਮੈਸੇਜ ਤੱਕ ਪਹੁੰਚ ਦੀ ਸਹੂਲਤ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਅਧਿਕਾਰੀਆਂ ਨੇ ਪਿਛਲੇ ਅੱਤਵਾਦੀ ਹਮਲਿਆਂ ਦੀ ਜਾਂਚ ਵਿੱਚ ਇਨ੍ਹਾਂ ਸੰਦੇਸ਼ਾਂ ਦਾ ਪਤਾ ਲਗਾਇਆ ਸੀ, ਪ੍ਰੰਤੂ ਉਹ ਇਨ੍ਹਾਂ ਭੜਕਾਊ ਸੰਦੇਸ਼ਾਂ ਨੂੰ ਪੜ੍ਹ ਨਹੀਂ […]

Read more ›
ਰੋਹਿੰਗਿਆ ਸ਼ਰਨਾਰਥੀਆਂ ਲਈ ਰਾਸ਼ਨ ਲੈ ਕੇ ਜਾਂਦੇ ਟਰੱਕ ਨੂੰ ਹਾਦਸਾ, 9 ਮੌਤਾਂ

ਰੋਹਿੰਗਿਆ ਸ਼ਰਨਾਰਥੀਆਂ ਲਈ ਰਾਸ਼ਨ ਲੈ ਕੇ ਜਾਂਦੇ ਟਰੱਕ ਨੂੰ ਹਾਦਸਾ, 9 ਮੌਤਾਂ

September 21, 2017 at 8:24 pm

ਢਾਕਾ, 21 ਸਤੰਬਰ (ਪੋਸਟ ਬਿਊਰੋ)- ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਰੈੱਡ ਕਰਾਸ ਦੇ ਟਰੱਕ ਨਾਲ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਬੰਗਲਾ ਦੇਸ਼ ਦੇ ਬੰਦਰਬਨ ਪਹਾੜੀ ਜ਼ਿਲੇ ਵਿਚ ਹਾਦਸਾ ਪੇਸ਼ ਆ ਗਿਆ। ਪੁਲਸ ਮੁਤਾਬਕ ਟਰੱਕ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ […]

Read more ›
ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਦਿੱਸਦੀ

ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਦਿੱਸਦੀ

September 21, 2017 at 8:24 pm

ਨਿਊਯਾਰਕ, 21 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਫਗਾਨਿਸਤਾਨ ਵਿੱਚ ਅਮਨ ਅਤੇ ਸਥਿਰਤਾ ਲਿਆਉਣ ਲਈ ਭਾਰਤ ਵਲੋਂ ਹੋਰ ਸਹਿਯੋਗ ਦੀ ਮੰਗ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਅੱਜ ਕਿਹਾ ਕਿ ਪਾਕਿਸਤਾਨ ਨੂੰ ਅਫਗਾਨਿਸਤਾਨ ਵਿੱਚ ਭਾਰਤ ਲਈ ਕੋਈ ਰਾਜਨੀਤਕ ਜਾਂ ਫੌਜੀ ਭੂਮਿਕਾ ਨਜ਼ਰ ਹੀ […]

Read more ›
ਜਨਰਲ ਮੁਸ਼ੱਰਫ ਦਾ ਨਵਾਂ ਸ਼ੋਸ਼ਾ: ਬੇਨਜ਼ੀਰ ਦੇ ਕਤਲ ਪਿੱਛੇ ਉਸ ਦੇ ਪਤੀ ਦਾ ਹੱਥ

ਜਨਰਲ ਮੁਸ਼ੱਰਫ ਦਾ ਨਵਾਂ ਸ਼ੋਸ਼ਾ: ਬੇਨਜ਼ੀਰ ਦੇ ਕਤਲ ਪਿੱਛੇ ਉਸ ਦੇ ਪਤੀ ਦਾ ਹੱਥ

September 21, 2017 at 8:23 pm

ਇਸਲਾਮਾਬਾਦ, 21 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੇ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਬੇਨਜ਼ੀਰ ਭੁੱਟੋ ਦੇ ਕਤਲ ਪਿੱਛੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਨੇਤਾ ਅਤੇ ਬੇਨਜ਼ੀਰ ਭੁੱਟੋ ਦੇ ਪਤੀ ਆਸਿਫ ਅਲੀ ਜ਼ਰਦਾਰੀ ਦਾ ਹੱਥ ਹੈ। ਜਨਰਲ […]

Read more ›
ਕੰਗਾਰੂਆਂ ਨੂੰ 50 ਦੌੜਾਂ ਨਾਲ ਹਰਾ ਕੇ ਭਾਰਤ ਨੇ ਬਣਾਈ 2-0 ਦੀ ਬੜ੍ਹਤ

ਕੰਗਾਰੂਆਂ ਨੂੰ 50 ਦੌੜਾਂ ਨਾਲ ਹਰਾ ਕੇ ਭਾਰਤ ਨੇ ਬਣਾਈ 2-0 ਦੀ ਬੜ੍ਹਤ

September 21, 2017 at 2:02 pm

ਕੋਲਕਾਤਾ, 21 ਸਤੰਬਰ (ਪੋਸਟ ਬਿਊਰੋ)- ਕਪਤਾਨ ਵਿਰਾਟ ਕੋਹਲੀ (92) ਦੀ ਬਿਹਤਰੀਨ ਪਾਰੀ ਤੋਂ ਬਾਅਦ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨਾਲ  ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਵੀਰਵਾਰ ਨੂੰ ਇੱਥੇ ਈਡਨ ਗਾਰਡਨ ਵਿਚ ਦੂਜੇ ਵਨ ਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਹਾਸਲ […]

Read more ›
ਦੂਜੇ ਇਕ ਦਿਨਾ ਮੈਚ `ਚ ਕੁਲਦੀਪ ਯਾਦਵ ਦੀ ਹੈਟਰਿਕ, ਆਸਟ੍ਰੇਲੀਆ ਦੇ ਤਿੰਨ ਖਿਡਾਰੀ ਕੀਤੇ ਲਗਾਤਾਰ ਆਊਟ…!!

ਦੂਜੇ ਇਕ ਦਿਨਾ ਮੈਚ `ਚ ਕੁਲਦੀਪ ਯਾਦਵ ਦੀ ਹੈਟਰਿਕ, ਆਸਟ੍ਰੇਲੀਆ ਦੇ ਤਿੰਨ ਖਿਡਾਰੀ ਕੀਤੇ ਲਗਾਤਾਰ ਆਊਟ…!!

September 21, 2017 at 9:50 am
Read more ›
389 ਕਰੋੜ ਰੁਪਏ ਨਾਲ ਨਵਾਂ ਬਣਿਆ ਪੁਲ ਉਦਘਾਟਨ ਤੋਂ ਇਕ ਦਿਨ ਪਹਿਲਾਂ ਟੁੱਟ ਗਿਆ

389 ਕਰੋੜ ਰੁਪਏ ਨਾਲ ਨਵਾਂ ਬਣਿਆ ਪੁਲ ਉਦਘਾਟਨ ਤੋਂ ਇਕ ਦਿਨ ਪਹਿਲਾਂ ਟੁੱਟ ਗਿਆ

September 21, 2017 at 5:37 am

ਪਟਨਾ, 21 ਸਤੰਬਰ (ਪੋਸਟ ਬਿਊਰੋ)- ਬਿਹਾਰ ਦੇ ਭਾਗਲਪੁਰ ਵਿੱਚ ਕਰੀਬ 40 ਸਾਲ ਤੋਂ ਪਹਿਲਾਂ ਸ਼ੁਰੂ ਹੋਈ ਬਟੇਸ਼ਵਰ ਸਥਾਨ ਗੰਗਾ ਪੰਪ ਨਹਿਰ ਸਿੰਚਾਈ ਯੋਜਨਾ ਦਾ ਪੁਲ ਕੱਲ੍ਹ ਉਦਘਾਟਨ ਦੇ ਇਕ ਦਿਨ ਪਹਿਲਾ ਟੁੱਟ ਗਿਆ। ਕਰੀਬ 389.31 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤੋਂ ਬਿਹਾਰ ਦੇ ਭਾਗਲਪੁਰ ਅਤੇ ਝਾਰਖੰਡ ਵਿੱਚ ਗੋਂਡਾ […]

Read more ›
ਪਦਮ ਭੂਸ਼ਣ ਐਵਾਰਡ ਲਈ ਕ੍ਰਿਕਟਰ ਧੋਨੀ ਦੇ ਨਾਂਅ ਦੀ ਸਿਫਾਰਸ਼

ਪਦਮ ਭੂਸ਼ਣ ਐਵਾਰਡ ਲਈ ਕ੍ਰਿਕਟਰ ਧੋਨੀ ਦੇ ਨਾਂਅ ਦੀ ਸਿਫਾਰਸ਼

September 21, 2017 at 5:34 am

ਨਵੀਂ ਦਿੱਲੀ, 21 ਸਤੰਬਰ (ਪੋਸਟ ਬਿਊਰੋ)- ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂਅ ਦੀ ਸਿਫਾਰਸ਼ ‘ਪਦਮ ਭੂਸ਼ਣ ਪੁਰਸਕਾਰ’ ਲਈ ਕੀਤੀ ਹੈ, ਜੋ ਦੇਸ਼ ਦਾ ਤੀਜਾ ਸਭ ਤੋਂ ਸਨਮਾਨ ਯੋਗ ਪੁਰਸਕਾਰ ਹੈ। ਕ੍ਰਿਕਟ ਜਗਤ ‘ਚ ਮਹਿੰਦਰ ਸਿੰਘ ਧੋਨੀ ਦੀਆਂ […]

Read more ›