Archive for September 21st, 2017

ਡੌਨ ਮਿਨੈਕਰ ਸੀਨੀਅਰ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਡੌਨ ਮਿਨੈਕਰ ਸੀਨੀਅਰ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

September 21, 2017 at 9:32 pm

ਡੌਨ ਮਿਨੈਕਰ ਸੀਨੀਅਰ ਕਲੱਬ ਬਰੈਪਟਨ ਚਾਰ ਸਾਲ ਪਹਿਲਾਂ ਹੋਂਦ ਵਿਚ ਆਈ ਤੇ ਵੱਖ-ਵੱਖ ਪ੍ਰੋਗਰਾਮ ਕਰਦੀ ਹੈ। ਹੁਣ ਇਸ ਦਾ ਵਿਸਥਾਰ ਕੀਤਾ ਗਿਆ ਹੈ। ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੀਆਂ ਔਰਤਾਂ ਤੇ ਮਰਦ ਇਸ ਦੇ ਮੈਂਬਰ ਬਣ ਸਕਦੇ ਹਨ, ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ ਤੋਂ ਉਪਰ […]

Read more ›

ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜਾਣਗੇ ਭਾਰਤ

September 21, 2017 at 9:30 pm

ਬਰੈਂਪਟਨ: (ਬਲਬੀਰ ਮੋਮੀ) ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜੋ ਸਿੱਖ ਹਿਸਟਰੀ ਦੇ ਬੜੇ ਮਾਹਰ ਹਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਿੱਖ ਹਿਸਟਰੀ ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਈ ਕਿਤਾਬਾਂ ਲਿਖੀਆਂ ਹਨ, ਜਲਦੀ ਇੰਡੀਆ ਜਾ ਰਹੇ ਹਨ। ਗਿੱਲ ਸਾਹਿਬ ਨੇ ਆਪਣੇ ਜੁਡੀਸ਼ਲ ਕਾਲ ਵਿਚ ਕਈ ਬੜੇ ਪੇਚੀਦਾ ਤੇ ਅਹਿਮ […]

Read more ›

ਪ੍ਰਿੰਸੀਪਲ ਪਾਖਰ ਸਿੰਘ ਨੂੰ ‘ਪੰਜਾਬੀ ਨੋਬਲ ਪਰਾਈਜ਼’ ਦੇਣ ਦੀਆਂ ਤਿਆਰੀਆਂ ਸ਼ੁਰੂ

September 21, 2017 at 9:29 pm

ਬਰੈਂਪਟਨ: (ਬਲਬੀਰ ਮੋਮੀ) ਬੀਤੇ ਸੋਮਵਾਰ ਟਿਮ ਹਾਰਟਨ ਨੇੜੇ ਸ਼ਾਪਰਜ਼ ਵਰਲਡ ਵਿਖੇ ਸ. ਗੁਰਦਿਆਲ ਸਿੰਘ ਦਿਓਲ, ਫਾਊਂਡਰ ਪੰਜਾਬੀ ਸਾਹਿਤ ਸਭਾ ਉਨਟੈਰੀਓ ਦੀ ਪ੍ਰਧਾਨਗੀ ਹੇਠਾਂ ਕੁਝ ਬੁਧੀਜੀਵੀਆਂ ਤੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਵਿਚ ਪ੍ਰਧਾਨ ਗੁਰਨਾਮ ਸਿੰਘ ਕੈਰੋਂ, ਪ੍ਰਧਾਨ ਹਰਦਿਆਲ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਬਲਬੀਰ ਸਿੰਘ […]

Read more ›

ਸ਼ਰਧਾਂਜਲੀ ਸਮਾਗਮ, ਸਿਆਸਤ ਤੇ ਸਫਬੰਦੀ

September 21, 2017 at 8:55 pm

-ਮਹੇਸ਼ ਸ਼ਰਮਾ ਸਾਡੇ ਕਸਬੇ ਦੇ ਨਾਲ ਲੱਗਦੇ ਪਿੰਡ ਵਿਖੇ ਇਕ ਸਮਾਜ ਸੇਵੀ ਜਿਮੀਂਦਾਰ ਸੱਜਣ ਦੀ ਮਾਤਾ ਦਾ ਭੋਗ ਪਿੰਡ ਵਿੱਚ ਹੀ ਧਾਰਮਿਕ ਅਸਥਾਨ ਵਿਖੇ ਪੈਣਾ ਸੀ। ਪ੍ਰਸ਼ਾਸਨ ਦੀ ਸਵੱਛਤਾ ਮੁਹਿੰਮ ਨਾਲ ਜੁੜੇ ਰੁਝੇਵਿਆਂ ਕਾਰਨ ਮੈਂ ਪਛੜ ਕੇ ਹਾਜ਼ਰੀ ਭਰ ਸਕਿਆ। ਮ੍ਰਿਤਕਾ ਦੇ ਪਰਵਾਰ ਤੋਂ ਇਲਾਵਾ ਨਾਲ ਲੱਗਦੇ ਹੋਰ ਪਿੰਡਾਂ ਦੀਆਂ […]

Read more ›

ਬੀਬੇ ਜਿਹੇ ਹੁੰਦੇ ਸਨ ਪੁਰਾਣੇ ਗੈਂਗਸਟਰ

September 21, 2017 at 8:54 pm

-ਜੋਧ ਸਿੰਘ ਮੋਗਾ ਮੈਂ 75 ਸਾਲ ਪਹਿਲਾਂ ਦੀ ਗੱਲ ਕਰਨ ਲੱਗਾ ਹਾਂ, ਜਦੋਂ ਦਸਵੀਂ ਦਾ ਇਮਤਿਹਾਨ ਦਿੱਤਾ ਸੀ। ਉਸ ਸਮੇਂ ਪੰਜਾਬੀ ਦਾ ਇਕੋ ਹਫਤਾਵਾਰ ਅਖਬਾਰ ਮੋਗੇ ਆਉਂਦਾ ਸੀ, ਚਰਨ ਸਿੰਘ ਸੁਥਰੇ ਦਾ ‘ਮੌਜੀ’। ਬਾਕੀ ਉਰਦੂ ਭਾਸ਼ਾ ਦੇ ਮਿਲਾਪ, ਪ੍ਰਤਾਪ, ਪਰਭਾਤ ਅਖਬਾਰ ਆਉਂਦੇ ਹੁੰਦੇ ਸਨ। ਅੱਜ ਪੰਜਾਬੀ ਦੇ ਸੱਤ ਅੱਠ ਰੋਜ਼ਾਨਾ […]

Read more ›

ਗਰੀਬੀ, ਧਰਮ ਅਤੇ ਡੇਰਾਵਾਦ

September 21, 2017 at 8:53 pm

-ਕਰਨਲ ਕੁਲਦੀਪ ਸਿੰਘ ਗਰੇਵਾਲ (ਰਿਟਾ.) ਜੇ ਧਰਮ ਨੂੰ ਯਥਾਰਥਵਾਦ ਦੀ ਕਸੌਟੀ ‘ਤੇ ਪਰਖਿਆ ਜਾਵੇ ਤਾਂ ਇਸ ਦੀ ਉਤਪਤੀ ਕੁਦਰਤੀ ਆਫਤਾਂ ਤੋਂ ਡਰ, ਬਚਾਅ ਅਤੇ ਜ਼ਿੰਦਗੀ ਵਿੱਚ ਸੁੱਖ ਪ੍ਰਾਪਤੀ ਦੀ ਇੱਛਾ ਨਾਲ ਹੋਈ ਸੀ। ਸਮੇਂ ਦੀ ਚਾਲ ਨਾਲ ਨਵੇਂ ਧਰਮ ਪੈਂਦਾ ਹੋ ਗਏ ਅਤੇ ਧਰਮਾਂ ਵਿੱਚ ਅਸੂਲਾਂ ਦੇ ਟਕਰਾਅ ਕਾਰਨ ਲੜਾਈਆਂ […]

Read more ›
ਅੱਜ-ਨਾਮਾ

ਅੱਜ-ਨਾਮਾ

September 21, 2017 at 8:52 pm

ਸਵਰਨ, ਸੁਰੇਸ਼, ਸੁਨੀਲ ਨੇ ਖੜੇ ਸਾਹਵੇਂ, ਇਹ ਤਾਂ ਸੱਸਿਆਂ ਦਾ ਦੰਗਲ ਹੋਣ ਵਾਲਾ। ਗੁਰਦਾਸਪੁਰੀਆਂ ਦੇ ਚੋਣ ਮੈਦਾਨ ਦੇ ਵਿੱਚ, ਦਿੱਸਣਾ ਅਜਬ ਨਕਸ਼ਾ ਜਿੱਦਾਂ ਚੋਣ ਵਾਲਾ। ਟੱਕਰ ਢਾਈਆਂ ਦੀ ਹੋਊ ਜਾਂ ਤਿੰਨ ਵਾਲੀ, ਬਣ ਗਿਆ ਦਿੱਸੇ ਜੀ ਰੰਗ ਤਿਕੋਣ ਵਾਲਾ। ਅਗਲੇ ਦਿਨੀਂ ਜਾਂ ਮਾਇਆ ਦੀ ਸੋਟ ਹੋਊ, ਰਹਿਣਾ ਫਿਕਰ ਨਾ ਲੁਕਣ-ਲੁਕੋਣ […]

Read more ›
ਦਹਿਸ਼ਤਗਰਦ ਹਮਲੇ ਵਿੱਚ ਜੰਮੂ-ਕਸ਼ਮੀਰ ਦਾ ਮੰਤਰੀ ਮਸਾਂ ਬਚਿਆ, 2 ਮੌਤਾਂ

ਦਹਿਸ਼ਤਗਰਦ ਹਮਲੇ ਵਿੱਚ ਜੰਮੂ-ਕਸ਼ਮੀਰ ਦਾ ਮੰਤਰੀ ਮਸਾਂ ਬਚਿਆ, 2 ਮੌਤਾਂ

September 21, 2017 at 8:51 pm

* ਦੋ ਪੁਲਸ ਵਾਲਿਆਂ ਸਮੇਤ 34 ਜਣੇ ਜ਼ਖਮੀ ਸ੍ਰੀਨਗਰ, 21 ਸਤੰਬਰ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਸਬਾ ਤਰਾਲ ਵਿੱਚ ਇਸ ਰਾਜ ਦੇ ਲੋਕ ਨਿਰਮਾਣ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰੇਨੇਡ ਹਮਲੇ ਵਿੱਚ ਦੋ ਆਮ ਨਾਗਰਿਕ ਮਾਰੇ ਗਏ ਤੇ 34 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ […]

Read more ›
ਟਰੰਪ ਦੇ ਭਾਸ਼ਣ ਪਿੱਛੋਂ ਉੱਤਰ ਕੋਰੀਆ ਨੇ ਕਿਹਾ: ਕੁੱਤੇ ਭੌਂਕਦੇ ਰਹਿੰਦੇ ਨੇ, ਹਾਥੀ ਤੁਰਿਆ ਜਾਂਦੈ

ਟਰੰਪ ਦੇ ਭਾਸ਼ਣ ਪਿੱਛੋਂ ਉੱਤਰ ਕੋਰੀਆ ਨੇ ਕਿਹਾ: ਕੁੱਤੇ ਭੌਂਕਦੇ ਰਹਿੰਦੇ ਨੇ, ਹਾਥੀ ਤੁਰਿਆ ਜਾਂਦੈ

September 21, 2017 at 8:48 pm

ਸਿਓਲ, 21 ਸਤੰਬਰ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂ ਐੱਨ ਜਨਰਲ ਅਸੈਂਬਲੀ ਵਿੱਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਬਾਰੇ ਦਿੱਤੇ ਬਿਆਨ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਕੋਈ ਵਜ਼ਨ ਨਾ ਦਿੰਦਿਆਂ ਕਿਹਾ ਕਿ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ […]

Read more ›
ਵਿਪਾਸਨਾ ਨੇ ਕਿਹਾ:  ਜੇਲ੍ਹ ਵਿੱਚ ਬੈਠਾ ਵੀ ਸਾਡੇ ਡੇਰੇ ਦਾ ਮੁਖੀ ਰਾਮ ਰਹੀਮ ਹੀ ਰਹੇਗਾ

ਵਿਪਾਸਨਾ ਨੇ ਕਿਹਾ: ਜੇਲ੍ਹ ਵਿੱਚ ਬੈਠਾ ਵੀ ਸਾਡੇ ਡੇਰੇ ਦਾ ਮੁਖੀ ਰਾਮ ਰਹੀਮ ਹੀ ਰਹੇਗਾ

September 21, 2017 at 8:47 pm

* 23 ਨੂੰ ਕਿਸੇ ਗੁਰ-ਗੱਦੀ ਦਿਵਸ ਸਮਾਗਮ ਦੀ ਚਰਚਾ ਉੱਤੇ ਬਰੇਕ ਲਾਈ ਚੰਡੀਗੜ੍ਹ, 21 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਨਵੇਂ ਮੁਖੀ ਅਤੇ ਬਦਲਵੇਂ ਪ੍ਰਬੰਧ ਤੱਕ ਡੇਰੇ ਦੀ ਅਗਵਾਈ ਕਰਨ ਵਾਲੇ ਦੀ ਨਿਯੁਕਤੀ ਬਾਰੇ ਚਰਚਿਆਂ ਉੱਤੇ ਅੱਜ ਡੇਰਾ ਪ੍ਰਬੰਧਕਾਂ ਨੇ ਰੋਕ ਲਾ ਦਿੱਤੀ ਹੈ। ਸਿਰਸੇ ਦੇ ਇਸ ਡੇਰੇ […]

Read more ›