Archive for September 19th, 2017

ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਤੇ ਇਤਿਹਾਸ ਬਾਰੇ ਆਪਣੀ ਕਵਿਤਾ ਵਿਚ ਇਸ ਵੀਰ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ…!!

ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਤੇ ਇਤਿਹਾਸ ਬਾਰੇ ਆਪਣੀ ਕਵਿਤਾ ਵਿਚ ਇਸ ਵੀਰ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ…!!

September 19, 2017 at 10:06 pm
Read more ›
‘ਜੈਕਾਰਾ’ ਵੱਲੋਂ ਫਰਰਜਨੋ ਤੋਂ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ ਮਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ

‘ਜੈਕਾਰਾ’ ਵੱਲੋਂ ਫਰਰਜਨੋ ਤੋਂ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ ਮਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ

September 19, 2017 at 9:33 pm

ਫਰਰਜ਼ਨੋ, ਕੈਲੇਫੋਰਨੀਆਂ, (ਹੁਸਨ ਲੜੋਆ ਬੰਗਾ) ਰਪਛਲੇ ਰਦਨੀਂ ਹਰੀਕੇਨ ਹਾਰਵੇ ਕਾਰਨ ਭਾਰੀ ਹੜਹਾਂ ਕਾਰਨ ਸਾਊਥ ਈਸਟ ਟੈਕਸਾਸ ਬੁਰੀ ਤਰਾਂ ਨਾਲ ਤਬਾਹ ਹੋਰਗਆ ਸੀ। ਇਸ ਤੁਫਾਨ ਨਾਲ ਤਕਰੀਬਨ ਪੰਜਾਹ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ। ਤੀਹ ਹਜਾਰ ਘਰਾਂ ਰਵੱਚ ਰਬਜਲੀ ਗੁੱਲ ਹੈ ਅਤੇ ਹਜਾਰਾਂ ਲੋਕ […]

Read more ›
ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪੀ.ਟੀ. ਓ ਚੋਣ ਹੋਈ

ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪੀ.ਟੀ. ਓ ਚੋਣ ਹੋਈ

September 19, 2017 at 9:32 pm

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜੋ ਕਕ ਕੈਲੀਫੋਰਨੀਆ ਦੇ ਸੈਕਰਾਮੈਂਟੋ ਚ ਅਕਜਹਾ ਪਕਹਲਾ ਚਾਰਟਰ ਸਕੂਲ ਹੈ ਜੋ ਕਸਿੱਖ ਭਾਈਚਾਰੇ ਵਲੋਂ ਚਲਾਇਆ ਜਾਂਦਾ ਹੈ ਤੇ ਇਸਦੀ ਪੀ.ਟੀ.ਓ. ਸਕੂਲ ਦੇ ਵਾਤਾਵਰਣ ਨੂੰ ਗਤੀਸ਼ੀਲ ਬਣਾਉਣ ਕਵਿੱਚ ਅਕਹਮ ਰੋਲ ਅਦਾ ਕਰਦੀ ਹੈ । ਇਸ ਸਾਲ ਦੀ ਚੋਣ ਕਵਿੱਚ, ਇਸ […]

Read more ›

19’ਵੀਂ ‘ਗੁਰੂ ਨਾਨਕ ਕਾਰ ਰੈਲੀ’ ਅਤੇ ਪਰਿਵਾਰਕ ਪਿਕਨਿਕ 24 ਨੂੰ

September 19, 2017 at 9:30 pm

ਬਰੈਂਪਟਨ, (ਡਾ.ਸੁਖਦੇਵ ਸਿੰਘ ਝੰਡ) -ਮਨਜੋਤ ਚੀਮਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19’ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਰੱਖੀ ਗਈ ਹੈ। ਇਸ ਪਾਰਕ ਦਾ ਪਹਿਲਾ ਨਾਂ […]

Read more ›
‘ਅਕੱਥ ਕਹਾਣੀ ਪ੍ਰੇਮ ਕੀ’ ਬਾਰੇ ਵਿਚਾਰ-ਚਰਚਾ

‘ਅਕੱਥ ਕਹਾਣੀ ਪ੍ਰੇਮ ਕੀ’ ਬਾਰੇ ਵਿਚਾਰ-ਚਰਚਾ

September 19, 2017 at 9:30 pm

-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਹੋਈ ਭਰਪੂਰ ਚਰਚਾ ਤੇ ਕਵੀ-ਦਰਬਾਰ ਬਰੈਂਪਟਨ, (ਡਾ. ਝੰਡ) -ਬੀਤੇ ਐਤਵਾਰ 17 ਸਤੰਬਰ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 1321 ਮੈਥੇਸਨ ਬੁਲੇਵਾਰਡ ਸਥਿਤ ਵਿਸ਼ਾਲ ‘ਫੈਸ਼ਨ ਸਿਟੀ ਹਾਲ’, ਮਿਸੀਸਾਗਾ ਵਿਖੇ ਕਰਵਾਏ ਗਏ ਮਾਸਿਕ-ਸਮਾਗ਼ਮ ਵਿਚ ਪ੍ਰੋ. ਪ੍ਰਿਤਪਾਲ ਕੌਰ ਵੱਲੋਂ ਆਪਣੇ ਪਤੀ (ਸਵ.) ਡਾ. ਕਰਮਜੀਤ […]

Read more ›
ਆਸਟਰੇਲੀਆ ਦੇ ਵਿਕਟੋਰੀਆ ਦੀ ਕੋਰਟ ਵੱਲੋਂ ਸਿੱਖ ਵਿਦਿਆਰਥੀ ਦੇ ਪੱਖ ਵਿੱਚ ਫ਼ੈਸਲਾ

ਆਸਟਰੇਲੀਆ ਦੇ ਵਿਕਟੋਰੀਆ ਦੀ ਕੋਰਟ ਵੱਲੋਂ ਸਿੱਖ ਵਿਦਿਆਰਥੀ ਦੇ ਪੱਖ ਵਿੱਚ ਫ਼ੈਸਲਾ

September 19, 2017 at 9:17 pm

* ਪਟਕੇ ਉੱਤੇ ਪਾਬੰਦੀ ਲਈ ਇਸਾਈ ਸਕੂਲ ਦੀ ਕਾਰਵਾਈ ਪੱਖਪਾਤੀ ਕਰਾਰ ਮੈਲਬਰਨ, 19 ਸਤੰਬਰ, (ਪੋਸਟ ਬਿਊਰੋ)- ਆਸਟਰੇਲੀਆ ਦੇ ਮੈਲਬੌਰਨ ਵਿੱਚ ਇੱਕ ਸਿੱਖ ਵਿਦਿਆਰਥੀ ਉੱਤੇ ਪਟਕਾ ਬੰਨ੍ਹ ਕੇ ਸਕੂਲ ਆਉਣ ਦੇ ਵਿਰੁੱਧ ਈਸਾਈ ਸਕੂਲ ਵੱਲੋਂ ਲਾਈ ਪਾਬੰਦੀ ਨੂੰ ਵਿਕਟੋਰੀਆ ਦੀ ਅਦਾਲਤ ਨੇ ਗ਼ੈਰ-ਕਾਨੂੰਨੀ ਅਤੇ ਪੱਖ-ਪਾਤੀ ਕਰਾਰ ਦਿੱਤਾ ਹੈ। ਪੀੜਤ ਸਿੱਖ ਪਰਿਵਾਰ […]

Read more ›
ਜੀਵਨ ਜਾਂਚ ਸਿਖਾ ਗਿਆ ਰਾਣਾ ਰਣਬੀਰ ਦਾ ਨਾਟਕ ‘ਗੁੱਡ ਮੈਨ ਦੀ ਲਾਲਟਣ’

ਜੀਵਨ ਜਾਂਚ ਸਿਖਾ ਗਿਆ ਰਾਣਾ ਰਣਬੀਰ ਦਾ ਨਾਟਕ ‘ਗੁੱਡ ਮੈਨ ਦੀ ਲਾਲਟਣ’

September 19, 2017 at 9:16 pm

ਬਰੈਂਪਟਨ, ਪੋਸਟ ਬਿਉਰੋ: ਬੀਤੇ ਐਤਵਾਰ ਬਰੈਂਪਟਨ ਦੇ ਚਿੰਗੂਜ਼ੀ ਸੈਕੰਡਰੀ ਸਕੂਲ ਵਿਖੇ ਪ੍ਰਸਿੱਧ ਕਾਮੇਡੀਅਨ ਅਦਾਕਾਰ ਰਾਣਾ ਰਣਬੀਰ ਵੱਲੋਂ ਵੈਨਕੂਵਰ ਵਾਸੀ ਹਰਪ੍ਰੀਤ ਸੇਖਾ ਦੀ ਕਹਾਣੀ ਰਾਮ ਗਊਆਂ ਉੱਤੇ ਆਧਾਰਿਤ ਇੱਕ ਪਾਤਰੀ ਨਾਟਕ ‘ਗੁੱਡ ਮੈਨ ਦੀ ਲਾਲਟਣ’ ਖੇਡਿਆ ਗਿਆ। ਇਹ ਨਾਟਕ ਸਾਰੰਗ ਰੇਡੀਓ ਦੇ ਰਾਜਬੀਰ ਬੋਪਾਰਾਏ ਵੱਲੋਂ ਕਰਵਾਇਆ ਗਿਆ ਜੋ ਕਿ ਤਿੰਨ ਹਫ਼ਤੇ […]

Read more ›
ਆਂਗ ਸਾਨ ਸੂ ਕੀ ਹੁਣ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਡਟ ਗਈ

ਆਂਗ ਸਾਨ ਸੂ ਕੀ ਹੁਣ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਡਟ ਗਈ

September 19, 2017 at 9:13 pm

* ਯੂ ਐੱਨ ਲਈ ਭਾਸ਼ਣ ਦੌਰਾਨ ਕਿਹਾ: ਅਸੀਂ ਕਿਸੇ ਤੋਂ ਡਰਦੇ ਨਹੀਂ ਯੂ ਐੱਨ ਓ, 19 ਸਤੰਬਰ, (ਪੋਸਟ ਬਿਊਰੋ)- ਸੰਸਾਰ ਭਰ ਵਿੱਚ ਰੋਹਿੰਗਿਆ ਮੁਸਲਮਾਨਾਂ ਬਾਰੇ ਉੱਠਦੇ ਸਵਾਲਾਂ ਦੌਰਾਨ ਯੂ ਐੱਨ ਜਨਰਲ ਅਸੈਂਬਲੀ ਦੀ ਬੈਠਕ ਵਿੱਚ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਸਾਫ ਕਹਿ ਦਿੱਤਾ ਹੈ ਕਿ ਅਸੀਂ […]

Read more ›
ਯੂ ਐੱਨ ਜਨਰਲ ਅਸੈਂਬਲੀ ਵਿੱਚ ਭਾਸ਼ਣ ਮੌਕੇ ਟਰੰਪ ਵੱਲੋਂ ਕਈ ਪਾਸੀਂ ਚਾਂਦਮਾਰੀ

ਯੂ ਐੱਨ ਜਨਰਲ ਅਸੈਂਬਲੀ ਵਿੱਚ ਭਾਸ਼ਣ ਮੌਕੇ ਟਰੰਪ ਵੱਲੋਂ ਕਈ ਪਾਸੀਂ ਚਾਂਦਮਾਰੀ

September 19, 2017 at 9:11 pm

* ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਵੀ ਪੈ ਗਿਆ * ਉੱਤਰੀ ਕੋਰੀਆ ਅਤੇ ਇਰਾਨ ਦੀ ਝੰਡ ਵੀ ਕਰ ਛੱਡੀ ਨਿਊਯਾਰਕ, 19 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਅਮਰੀਕਾ ਤਿਆਰ ਹੈ ਅਤੇ ਉਨ੍ਹਾਂ […]

Read more ›
ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਹੋਇਆ ਰਿਕਾਰਡ ਵਾਧਾ

ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਹੋਇਆ ਰਿਕਾਰਡ ਵਾਧਾ

September 19, 2017 at 9:03 pm

ਓਟਵਾ, 19 ਸਤੰਬਰ (ਪੋਸਟ ਬਿਊਰੋ) : ਕੈਨੇਡਾ ਵਿੱਚ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ 2009 ਦੇ ਮੁਕਾਬਲੇ ਹੁਣ ਕਿਤੇ ਜਿ਼ਆਦਾ ਹੈ। ਹੋਰਨਾਂ ਦੇਸ਼ਾਂ ਤੋਂ ਕੈਨੇਡਾ ਪਨਾਹ ਲੈਣ ਲਈ ਆਉਣ ਵਾਲਿਆਂ ਦੇ ਨਾਲ ਨਾਲ ਅਮਰੀਕਾ ਤੋਂ ਕੈਨੇਡਾ ਆ ਵੱਸਣ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਵੀ ਇਜਾਫਾ ਹੋਇਆ ਹੈ। ਇਮੀਗ੍ਰੇਸ਼ਨ, ਰਫਿਊਜੀ ਐਂਡ […]

Read more ›