Archive for September 18th, 2017

ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੋਂ ਪੁਲਸ ਦੀ ਤਿੰਨ ਘੰਟੇ ਲੰਮੀ ਪੁੱਛਗਿੱਛ

ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੋਂ ਪੁਲਸ ਦੀ ਤਿੰਨ ਘੰਟੇ ਲੰਮੀ ਪੁੱਛਗਿੱਛ

September 18, 2017 at 9:27 pm

* ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੁਲਸ ਚੌਕੀ ਵਿੱਚ ਪੇਸ਼ ਹੋਈ * ਡੇਰੇ ਦੀਆਂ ਖ਼ਬਰਾਂ ਛਾਪਣ ਵਾਲੇ ਪੱਤਰਕਾਰਾਂ ਨੂੰ ਧਮਕੀਆਂ ਸਿਰਸਾ, 18 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਅੱਜ ਇਸ ਡੇਰੇ ਦੇ ਮਾਮਲਿਆਂ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਸਾਹਮਣੇ ਜਾਂਚ ਵਿੱਚ ਸ਼ਾਮਲ ਹੋਈ। […]

Read more ›
ਸਜ਼ਾ ਹੋ ਚੁੱਕੀ ਸਾਬਕਾ ਮੰਤਰੀ ਦੇ ਬਚਾਅ ਲਈ ਅਮਿਤ ਸ਼ਾਹ ਅਦਾਲਤ ਵਿੱਚ ਗਵਾਹੀ ਦੇਣ ਪੁੱਜੇ

ਸਜ਼ਾ ਹੋ ਚੁੱਕੀ ਸਾਬਕਾ ਮੰਤਰੀ ਦੇ ਬਚਾਅ ਲਈ ਅਮਿਤ ਸ਼ਾਹ ਅਦਾਲਤ ਵਿੱਚ ਗਵਾਹੀ ਦੇਣ ਪੁੱਜੇ

September 18, 2017 at 9:25 pm

ਅਹਿਮਦਾਬਾਦ, 18 ਸਤੰਬਰ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਦੇ ਪ੍ਰਧਾਨ ਅਮਿਤ ਸ਼ਾਹ ਅੱਜ ਨਰੋਦਾ ਦੰਗਾ ਕੇਸ ਵਿੱਚ ਅਹਿਮਦਾਬਾਦ ਦੀ ਇੱਕ ਵਿਸ਼ੇਸ਼ ਐਸ ਆਈ ਟੀ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਹੋਏ। ਉਨ੍ਹਾ ਨੇ ਕੋਰਟ ਵਿੱਚ ਗਵਾਹੀ ਦੇਂਦਿਆਂ ਕਿਹਾ ਕਿ ਦੰਗਿਆਂ ਵੇਲੇ ਸਾਬਕਾ ਮੰਤਰੀ ਮਾਇਆ ਕੋਡਨਾਨੀ ਵਿਧਾਨ ਸਭਾ ਵਿੱਚ […]

Read more ›
ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਅੰਤਿਮ ਵਿਦਾਇਗੀ

ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਅੰਤਿਮ ਵਿਦਾਇਗੀ

September 18, 2017 at 9:24 pm

ਨਵੀਂ ਦਿੱਲੀ, 18 ਸਤੰਬਰ, (ਪੋਸਟ ਬਿਊਰੋ)- ਭਾਰਤ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਨੂੰ ਅੱਜ ਫ਼ੌਜੀ ਸਨਮਾਨਾਂ ਤੇ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਲੜਾਕੂ ਜੈੱਟ ਜਹਾਜ਼ਾਂ ਨਾਲ ‘ਫਲਾਈ ਪਾਸਟ’ ਅਤੇ 17 ਤੋਪਾਂ ਦੇ ਨਾਲ ਆਖ਼ਰੀ ਸਲਾਮ ਕੀਤਾ ਗਿਆ। ਦਿੱਲੀ ਛਾਉਣੀ ਇਲਾਕੇ […]

Read more ›
ਰੋਹਿੰਗਿਆ ਸ਼ਰਨਾਰਥੀਆਂ ਨੂੰ ਮੋਦੀ ਸਰਕਾਰ ਨੇ ਸੁਰੱਖਿਆ ਦਾ ਖ਼ਤਰਾ ਕਹਿਣ ਕੇ ਸ਼ਰਣ ਦੇਣ ਤੋਂ ਨਾਂਹ ਕੀਤੀ

ਰੋਹਿੰਗਿਆ ਸ਼ਰਨਾਰਥੀਆਂ ਨੂੰ ਮੋਦੀ ਸਰਕਾਰ ਨੇ ਸੁਰੱਖਿਆ ਦਾ ਖ਼ਤਰਾ ਕਹਿਣ ਕੇ ਸ਼ਰਣ ਦੇਣ ਤੋਂ ਨਾਂਹ ਕੀਤੀ

September 18, 2017 at 9:22 pm

* ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਐਫੀਡੇਵਿਟ ਪੇਸ਼ ਨਵੀਂ ਦਿੱਲੀ, 18 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਿਆਂਮਾਰ ਤੋਂ ਆਉਣ ਵਾਲੇ ਰੋਹਿੰਗਿਆ ਮੁਸਲਮਾਨ ਗ਼ੈਰ-ਕਾਨੂੰਨੀ ਪਰਵਾਸੀ ਹਨ ਤੇ ਉਨ੍ਹਾਂ ਦੇ ਇਸ ਦੇਸ਼ ਵਿੱਚ ਟਿਕੇ ਰਹਿਣ ਨਾਲ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ […]

Read more ›
ਕੋਈ ਮੇਰੇ ਤੋਂ ਸਾਦਗੀ ਦੀ ਇੱਛਾ ਨਹੀਂ ਰੱਖਦਾ : ਐਮੀ ਜੈਕਸਨ

ਕੋਈ ਮੇਰੇ ਤੋਂ ਸਾਦਗੀ ਦੀ ਇੱਛਾ ਨਹੀਂ ਰੱਖਦਾ : ਐਮੀ ਜੈਕਸਨ

September 18, 2017 at 9:19 pm

ਫਿਲਮ ‘ਫ੍ਰੀਕੀ ਅਲੀ’ ਤੋਂ ਬਾਅਦ ਐਮੀ ਜੈਕਸਨ ਕਿਸੇ ਹਿੰਦੀ ਫਿਲਮ ਵਿੱਚ ਦਿਖਾਈ ਨਹੀਂ ਦਿੱਤੀ। ਇਸ ਸੁੰਦਰੀ ਨੂੰ ਭਾਰਤ ਵਿੱਚ ਰਹਿੰਦਿਆਂ ਅਤੇ ਫਿਲਮਾਂ ਵਿੱਚ ਕੰਮ ਕਰਦਿਆਂ ਲੰਬਾਸਮਾਂ ਹੋ ਚੁੱਕਾ ਹੈ, ਪਰ ਹੁਣ ਵੀ ਉਹ ਹਿੰਦੀ ਭਾਸ਼ਾ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕੀ। ਹਾਲਾਂਕਿ ਇਸ ਉੱਤੇ ਉਹ ਲਗਾਤਾਰ ਮਿਹਨਤ ਕਰ ਰਹੀ ਹੈ। […]

Read more ›
ਰੋਣ ਵਿੱਚ ਮਾਹਿਰ ਇਲਿਆਨਾ

ਰੋਣ ਵਿੱਚ ਮਾਹਿਰ ਇਲਿਆਨਾ

September 18, 2017 at 9:14 pm

ਹੁਣੇ ਜਿਹੇ ਰਿਲੀਜ਼ ਫਿਲਮ ‘ਬਾਦਸ਼ਾਹੋ’ ਵਿੱਚ ਇਲਿਆਨਾ ਡਿਕਰੂਜ਼ ਨੇ ਮਹਾਰਾਣੀ ਗੀਤਾਂਜਲੀ ਦੀ ਭੂਮਿਕਾ ਪੂਰੀ ਸ਼ਿੱਦਤ ਨਾਲ ਨਿਭਾਈ ਹੈ। ਉਸ ਨੂੰ ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਜੁੜ ਜਾਣਾ ਪਸੰਦ ਹੈ, ਕਿਉਂਕਿ ਉਹ ਬਹੁਤ ਸੰਵੇਦਨਸ਼ੀਲ ਅਤੇ ਭਾਵੁਕ ਹੈ, ਅਕਸਰ ਉਸ ਦੇ ਅੱਥਰੂ ਉਂਝ ਹੀ ਨਿਕਲ ਜਾਂਦੇ ਹਨ। ਫਿਲਮ ਦੇ ਸੈਟ ‘ਤੇ ਉਹ […]

Read more ›
ਸੱਤਵੇਂ ਅਸਮਾਨ ‘ਤੇ ਜੈਕਲੀਨ

ਸੱਤਵੇਂ ਅਸਮਾਨ ‘ਤੇ ਜੈਕਲੀਨ

September 18, 2017 at 9:14 pm

ਬਾਲੀਵੁੱਡ ਵਿੱਚ ਜੈਕਲੀਨ ਫਰਨਾਂਡੀਜ਼ ਦਾ ਸਿੱਕਾ ਖੂਬ ਚੱਲ ਰਿਹਾ ਹੈ। ਜਾਹਰ ਹੈ ਕਿ ਇਨ੍ਹੀਂ ਦਿਨੀਂ ਉਹ ਖੁਦ ਨੂੰ ਸੱਤਵੇਂ ਅਸਮਾਨ ਉੱਤੇ ਮਹਿਸੂਸ ਕਰ ਰਹੀ ਹੈ ਕਿਉਂਕਿ ਉਸ ਨੂੰ ਖੂਬ ਫਿਲਮਾਂ ਮਿਲ ਰਹੀਆਂ ਹਨ। ਜਲਦ ਹੀ ਫਿਲਮ ‘ਜੁੜਵਾ 2’ ਵਿੱਚ ਵਰੁਣ ਧਵਨ ਨਾਲ ਦਿਸੇਗੀ। ਹੁਣੇ ਜਿਹੇ ਫਿਲਮ ਦੀ ਸ਼ੂਟਿੰਗ ਦੌਰਾਨ ਕੁਝ […]

Read more ›
ਅੱਜ-ਨਾਮਾ

ਅੱਜ-ਨਾਮਾ

September 18, 2017 at 9:09 pm

ਬਦਲੀ ਹਵਾ ਪਈ ਭਾਰਤ ਦੇ ਦੇਸ਼ ਅੰਦਰ, ਬਦਲੀ ਜਾਂਦੀ ਆ ਜੀਵਨ ਦੀ ਤੋਰ ਮੀਆਂ। ਨਹਿਰੂ-ਗਾਂਧੀ ਦੇ ਬਾਕੀ ਹਨ ਬੁੱਤ ਦਿੱਸਦੇ, ਲੈ ਗਏ ਫਲਸਫਾ ਜਿਵੇਂ ਕੋਈ ਚੋਰ ਮੀਆਂ। ਜ਼ੋਰਾਵਰਾਂ ਦਾ ਜਿਸ ਤਰ੍ਹਾਂ ਰੋਅਬ ਬਣਿਆ, ਖੜਦਾ ਦਿੱਸੇ ਨਹੀਂ ਕੋਈ ਕਮਜ਼ੋਰ ਮੀਆਂ। ਸਾਂਝੀਵਾਲਤਾ ਦਾ ਕੋਈ ਨਹੀਂ ਰਾਗ ਸੁਣਦਾ, ਸੁਣਦਾ ਇੱਕੋ ਜਿਹੀ ਬੀਨ ਦਾ […]

Read more ›

ਹਲਕਾ ਫੁਲਕਾ

September 18, 2017 at 9:08 pm

ਪਤੀ ਜ਼ਰਾ ਸੁਣੋ, ਮੁੰਨਾ ਰੋ ਰਿਹਾ ਹੈ, ਚੁੱਪ ਕਰਾਓ ਇਸ ਨੂੰ। ਪਤਨੀ (ਗੁੱਸਾ ‘ਚ), ‘‘ਮੈਂ ਕੰਮ ਕਰਾਂ ਜਾਂ ਬੱਚਾ ਸੰਭਾਲਾਂ, ਮੈਂ ਇਸ ਨੂੰ ਦਾਜ ‘ਚ ਨਹੀਂ ਲਿਆਈ ਸੀ, ਖੁਦ ਹੀ ਚੁੱਪ ਕਰਾ ਲਓ।” ਪਤੀ, ‘‘ਫਿਰ ਰੋਣ ਦੇ, ਮੈਂ ਕਿਹੜਾ ਇਸ ਨੂੰ ਬਰਾਤ ‘ਚ ਲੈ ਕੇ ਗਿਆ ਸੀ।” ******** ਇੱਕ ਨਵਾਂ […]

Read more ›
ਰੋਹਿੰਗਿਆ ਸ਼ਰਨਾਰਥੀਆਂ ਤੋਂ ਹੀ ਅੱਤਵਾਦ ਦਾ ਖਤਰਾ ਕਿਉਂ

ਰੋਹਿੰਗਿਆ ਸ਼ਰਨਾਰਥੀਆਂ ਤੋਂ ਹੀ ਅੱਤਵਾਦ ਦਾ ਖਤਰਾ ਕਿਉਂ

September 18, 2017 at 9:07 pm

-ਆਕਾਰ ਪਟੇਲ ਸਿਰਫ ਇੱਕ ਭਾਸ਼ਾ ਦੇ ਮਾਮੂਲੀ ਜਿਹੇ ਗਿਆਨ ਦੇ ਰੂਪ ਵਿੱਚ ਤੁਸੀਂ ਭਾਰਤੀ ਸੈਲਾਨੀ ਦੇ ਰੂਪ ਵਿੱਚ ਇਟਲੀ ਵਿੱਚ ਹਰ ਜਗ੍ਹਾ ਘੁੰਮ ਸਕਦੇ ਹੋ; ਰੋਮ, ਵੈਨਿਸ, ਮਿਲਾਨ, ਬੋਲੋਗਨਾ ਆਦਿ। ਮੇਰਾ ਇਸ਼ਾਰਾ ਇਟਾਲਵੀ ਭਾਸ਼ਾ ਵੱਲ ਨਹੀਂ, ਸਗੋਂ ਬੰਗਾਲੀ ਵੱਲ ਹੈ। ਇਟਲੀ ਦੇਸ਼ ਬੰਗਲਾ ਦੇਸ਼ੀ ਪਰਵਾਸੀਆਂ ਨਾਲ ਭਰਿਆ ਪਿਆ ਹੈ ਤੇ […]

Read more ›