Archive for September 17th, 2017

ਸਿਆਸੀ ਆਗੂਆਂ ਲਈ ਸੁਣਾਉਣ ਜਿੰਨਾ ਜ਼ਰੂਰੀ ਹੈ ਸੁਣਨਾ!

ਸਿਆਸੀ ਆਗੂਆਂ ਲਈ ਸੁਣਾਉਣ ਜਿੰਨਾ ਜ਼ਰੂਰੀ ਹੈ ਸੁਣਨਾ!

September 17, 2017 at 10:47 pm

ਅੰਗਰੇਜ਼ੀ ਦਾ ਇੱਕ ਸ਼ਬਦ ਹੈ Anecdoche ਇਹ ਸ਼ਬਦ ਲੋਕਾਂ ਦੇ ਕਿਸੇ ਗਰੁੱਪ ਦੀ ਉਸ ਵਾਰਤਾਲਾਪ ਲਈ ਵਰਤਿਆ ਜਾਂਦਾ ਹੈ ਜਿੱਥੇ ਹਰ ਕੋਈ ਬੋਲ ਰਿਹਾ ਹੁੰਦਾ ਹੈ ਪਰ ਸੁਣਦਾ ਕੋਈ ਕਿਸੇ ਦੀ ਨਹੀਂ। ਪਤਾ ਨਹੀਂ ਪੰਜਾਬੀ ਵਿੱਚ ਇਸਦੇ ਸਮਾਨਤੰਰ ਕੋਈ ਸ਼ਬਦ ਹੈ ਜਾਂ ਨਹੀਂ ਪਰ ਇਹ ਵਾਦੀ ਅੱਜ ਦੇ ਸਿਆਸੀ ਹਲਕਿਆਂ ਵਿੱਚ […]

Read more ›
ਇੰਮੀਗਰੇਸ਼ਨ ਮੰਤਰੀ ਨੇ ਕੀਤੀ ਬਰੈਂਪਟਨ ਵਿੱਚ ਟਾਊਨ ਹਾਲ ਮੀਟਿੰਗ

ਇੰਮੀਗਰੇਸ਼ਨ ਮੰਤਰੀ ਨੇ ਕੀਤੀ ਬਰੈਂਪਟਨ ਵਿੱਚ ਟਾਊਨ ਹਾਲ ਮੀਟਿੰਗ

September 17, 2017 at 10:39 pm

ਬਰੈਂਪਟਨ ਪੋਸਟ ਬਿਉਰੋ: ਫੈਡਰਲ ਇੰਮੀਗਰੇਸ਼ਨ ਅਤੇ ਸਿਟੀਜ਼ਨਸਿ਼ੱਪ ਮੰਤਰੀ ਅਹਿਮਦ ਹੁਸੈਨ ਨੇ ਕੱਲ ਬਰੈਂਪਟਨ ਵਿੱਚ ਇੱਕ ਟਾਊਨਹਾਲ ਮੀਟਿੰਗ ਕੀਤੀ ਜਿਸ ਵਿੱਚ 300 ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਸ ਟਾਊਨ ਹਾਲ ਦਾ ਆਯੋਜਿਨ ਬਰੈਂਪਟਨ ਦੇ ਲਿਬਰਲ ਐਮ ਪੀਆਂ ਕਮਲ ਖੈਹਰਾ (ਬਰੈਂਪਟਨ ਵੈਸਟ), ਰੂਬੀ ਸਹੋਤਾ (ਬਰੈਂਪਟਨ ਨੌਰਥ), ਰਾਜ ਗਰੇਵਾਲ (ਬਰੈਂਪਟਨ ਈਸਟ), ਰਮੇਸ਼ […]

Read more ›
ਪਰਵਾਸੀ ਪੰਜਾਬ ਪੈਨਸ਼ਨਰ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਹੋਈ

ਪਰਵਾਸੀ ਪੰਜਾਬ ਪੈਨਸ਼ਨਰ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਹੋਈ

September 17, 2017 at 10:38 pm

ਬਰੈਨਪਟਨ (ਹਰਜੀਤ ਬੇਦੀ): ਪਰਵਾਸੀ ਪੰਜਾਬੀ ਪੈਨਸ਼ਨਰਾਂ ਦੀ ਜਥੇਬੰਦੀ “ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਓਨਟਾਰੀਓ, ਕਨੇਡਾ” ਦੀ ਭਰਵੀਂ ਜਨਰਲ ਬਾਡੀ ਮੀਟਿੰਗ 10 ਸਤੰਬਰ ਨੂੰ ਬਰੈਂਪਰਟਨ ਦੇ ਸ਼ੌਕਰ ਸੈਂਟਰ ਵਿੱਚ ਹੋਈ। ਚਾਹ ਪਾਣੀ ਤੋਂ ਬਾਦ ਪਰਧਾਨ ਪਰਮਜੀਤ ਬੜਿੰਗ ਨੇ ਸਵਾਗਤੀ ਭਾਸ਼ਨ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਜਥੇਬੰਦੀ ਨੂੰ ਹੋਰ ਮਜ਼ਬੂਤ […]

Read more ›
ਸ਼ੋਕ ਸਮਾਚਾਰ: ਮਹਾਂਦੀਪ ਸਿੰਘ ਗਾਖਲ ਸਵਰਗਵਾਸ

ਸ਼ੋਕ ਸਮਾਚਾਰ: ਮਹਾਂਦੀਪ ਸਿੰਘ ਗਾਖਲ ਸਵਰਗਵਾਸ

September 17, 2017 at 10:32 pm

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਹਾਂਦੀਪ ਸਿੰਘ ਗਾਖਲ ਪੁੱਤਰ ਸਰਵਨ ਸਿੰਘ ਗਾਖਲ, ਪਿੰਡ ਮੋਗਾ, ਜਿ਼ਲਾ ਜਲੰਧਰ, ਜੋ ਪਿਛਲੇ ਲੰਬੇ ਸਮੇਂ ਤੋਂ ਹੋਮਲਾਈਫ ਨਾਲ ਬਤੌਰ ਰਿਐਲਟਰ ਦੇ ਤੌਰ `ਤੇ ਸੇਵਾਵਾਂ ਦਿੰਦੇ ਆ ਰਹੇ ਸਨ ਬੀਤੇ ਦਿਨੀਂ ਉਨ੍ਹਾਂ ਦਾ ਇਕ ਸੜਕ ਹਾਦਸੇ ਵਿਚ ਦੇਹਾਂਤ […]

Read more ›
ਸੈਨੇਟ ਤੇ ਆਰਸੀਐਮਪੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਹਨ ਬ੍ਰੇਜਿ਼ਊ!

ਸੈਨੇਟ ਤੇ ਆਰਸੀਐਮਪੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਹਨ ਬ੍ਰੇਜਿ਼ਊ!

September 17, 2017 at 8:43 pm

ਓਟਵਾ, 17 ਸਤੰਬਰ (ਪੋਸਟ ਬਿਊਰੋ) : ਇੰਡੀਪੈਂਡੈਂਟ ਸੈਨੇਟਰ ਪੈਟਰਿਕ ਬ੍ਰੇਜਿ਼ਊ ਅਜੇ ਵੀ ਸੈਨੇਟ ਤੇ ਆਰਸੀਐਮਪੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਹਨ। ਸੈਨੇਟਰ ਬ੍ਰੇਜਿ਼ਊ ਨੇ ਆਖਿਆ ਕਿ ਆਪਣੇ ਨਾਂ ਉੱਤੇ ਲੱਗੇ ਦਾਗ ਨੂੰ ਮਿਟਾਉਣ ਲਈ ਉਹ ਹਰ ਸੰਭਵ ਕੋਸਿ਼ਸ਼ ਕਰਨਗੇ ਕਿਉਂਕਿ ਉਨ੍ਹਾਂ ਕੋਈ ਗਲਤੀ ਹੀ […]

Read more ›
ਨਵਾਜ਼ ਸ਼ਰੀਫ ਦੀ ਬੀਵੀ ਨੇ ਲਾਹੌਰ ਦੀ ਪਾਰਲੀਮੈਂਟ ਸੀਟ ਜਿੱਤ ਲਈ

ਨਵਾਜ਼ ਸ਼ਰੀਫ ਦੀ ਬੀਵੀ ਨੇ ਲਾਹੌਰ ਦੀ ਪਾਰਲੀਮੈਂਟ ਸੀਟ ਜਿੱਤ ਲਈ

September 17, 2017 at 8:35 pm

ਲਾਹੌਰ, 17 ਸਤੰਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕੈਂਸਰ ਤੋਂ ਪੀੜਤ ਪਤਨੀ ਕੁਲਸੂਮ ਨਵਾਜ਼ ਨੇ ਲਾਹੌਰ ਦੀ ਪਾਰਲੀਮੈਂਟ ਸੀਟ ਲਈ ਉੱਪ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਬੇਗਮ ਕੁਲਸੂਮ ਨਵਾਜ਼ ਨੇ ਨੈਸ਼ਨਲ ਅਸੰਬਲੀ ਦੀ ਇਸ ਸੀਟ ਦੀ ਚੋਣ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੀ ਪਾਰਟੀ […]

Read more ›
ਰਾਜਸਥਾਨ ਦੇ ਸੱਚਾ ਸੌਦਾ ਡੇਰਿਆਂ ਦਾ ਪ੍ਰਬੰਧਕ ਪ੍ਰਦੀਪ ਫੜਿਆ ਗਿਆ

ਰਾਜਸਥਾਨ ਦੇ ਸੱਚਾ ਸੌਦਾ ਡੇਰਿਆਂ ਦਾ ਪ੍ਰਬੰਧਕ ਪ੍ਰਦੀਪ ਫੜਿਆ ਗਿਆ

September 17, 2017 at 8:32 pm

* ਪੰਚਕੂਲਾ ਹਿੰਸਾ ਦੇ ਸੱਤ ਦੋਸ਼ੀ ਅਦਾਲਤ ਵਿੱਚ ਪੇਸ਼ * ਸੀ ਬੀ ਆਈ ਜੱਜ ਨੂੰ ਜ਼ੈੱਡ ਸਕਿਓਰਟੀ ਦਿੱਤੀ ਗਈ ਪੰਚਕੂਲਾ, 17 ਸਤੰਬਰ, (ਪੋਸਟ ਬਿਊਰੋ)- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਦੋ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਦਿਨ 25 ਅਗਸਤ ਨੂੰ ਪੰਚਕੂਲਾ ਵਿੱਚ ਹੋਈਆਂ ਹਿੰਸਕ […]

Read more ›
ਕਾਂਗਰਸ ਆਗੂ ਮੁਨੀਸ਼ ਤਿਵਾੜੀ ਵੱਲੋਂ ਨਰਿੰਦਰ ਮੋਦੀ ਬਾਰੇ ਅਪਸ਼ਬਦਾਂ ਦੀ ਵਰਤੋਂ

ਕਾਂਗਰਸ ਆਗੂ ਮੁਨੀਸ਼ ਤਿਵਾੜੀ ਵੱਲੋਂ ਨਰਿੰਦਰ ਮੋਦੀ ਬਾਰੇ ਅਪਸ਼ਬਦਾਂ ਦੀ ਵਰਤੋਂ

September 17, 2017 at 8:29 pm

* ਬਾਅਦ ਵਿੱਚ ਮੁਆਫੀ ਮੰਗੀ, ਪਰ ਸ਼ਰਤ ਨਾਲ ਜੋੜ ਦਿੱਤੀ ਨਵੀਂ ਦਿੱਲੀ, 17 ਸਤੰਬਰ, (ਪੋਸਟ ਬਿਊਰੋ)- ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੀ ਮੁਨੀਸ਼ ਤਿਵਾੜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਉਨ੍ਹਾਂ ਲਈ ਅਪਸ਼ਬਦ ਬੋਲੇ, ਜਿਸ ਦੇ ਬਾਅਦ ਵਿਵਾਦ ਖੜਾ ਹੋ ਗਿਆ। ਸ਼ਾਮ ਨੂੰ ਉਨ੍ਹਾਂ ਨੇ […]

Read more ›
ਪੀ ਵੀ ਸਿੰਧੂ ਦੀ ਸ਼ਾਨਦਾਰ ਪ੍ਰਾਪਤੀ, ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ

ਪੀ ਵੀ ਸਿੰਧੂ ਦੀ ਸ਼ਾਨਦਾਰ ਪ੍ਰਾਪਤੀ, ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ

September 17, 2017 at 8:24 pm

* ਜਪਾਨੀ ਸ਼ਟਲਰ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਹਾਰਨ ਦਾ ਬਦਲਾ ਲਿਆ ਸਿਓਲ, 17 ਸਤੰਬਰ, (ਪੋਸਟ ਬਿਊਰੋ)- ਪਿਛਲੇ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਸ਼ਟਲਰ ਪੀ ਵੀ ਸਿੰਧੂ ਨੇ ਅੱਜ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਰੁਮਾਂਚਕ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ […]

Read more ›
ਮੋਦੀ ਵੱਲੋਂ ਆਪਣੇ ਜਨਮ ਦਿਨ ਮੌਕੇ ਸਰਦਾਰ ਸਰੋਵਰ ਦਾ ਉਦਘਾਟਨ

ਮੋਦੀ ਵੱਲੋਂ ਆਪਣੇ ਜਨਮ ਦਿਨ ਮੌਕੇ ਸਰਦਾਰ ਸਰੋਵਰ ਦਾ ਉਦਘਾਟਨ

September 17, 2017 at 8:20 pm

* ਮੇਧਾ ਪਾਟੇਕਰ ਅਤੇ ਹੋਰਨਾਂ ਵੱਲੋਂ ਵਿਰੋਧ ਜਾਰੀ ਦਭੋਈ (ਗੁਜਰਾਤ), 17 ਸਤੰਬਰ, (ਪੋਸਟ ਬਿਊਰੋ)- ਨਰਮਦਾ ਨਦੀ ਉੱਤੇ ਬਣਾਏ ਜਾ ਰਹੇ ਅਤੇ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਸਰਦਾਰ ਸਰੋਵਰ ਡੈਮ ਦਾ ਅੱਜ ਇੱਥੇ ਉਦਘਾਟਨ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਮੌਕੇ ਇਸ ਦਾ […]

Read more ›