Archive for September 16th, 2017

ਐਮ ਪੀ ਪ੍ਰੀਤ ਕੌਰ ਗਿੱਲ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਲਿਆਂਵਾਲਾ ਬਾਗ ਦਾ ਮੁੱਦਾ ਉਠਾਇਆ

ਐਮ ਪੀ ਪ੍ਰੀਤ ਕੌਰ ਗਿੱਲ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਲਿਆਂਵਾਲਾ ਬਾਗ ਦਾ ਮੁੱਦਾ ਉਠਾਇਆ

September 16, 2017 at 2:10 pm

ਲੰਡਨ, 16 ਸਤੰਬਰ (ਪੋਸਟ ਬਿਊਰੋ)- ਪਾਰਲੀਮੈਂਟ ਮੈਂਬਰ ਪ੍ਰੀਤ ਕੌਰ ਗਿੱਲ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਨਫਰਤੀ ਨਸਲੀ ਹਮਲੇ, ਜਲਿਆਂਵਾਲਾ ਬਾਗ, ਜਨਗਣਨਾ ਵਿੱਚ ਸਿੱਖਾਂ ਲਈ ਵੱਖਰਾ ਖਾਨਾ ਅਤੇ ਅਪਰੇਸ਼ਨ ਬਲਿਊ ਸਟਾਰ ਵਿੱਚ ਬ੍ਰਿਟੇਨ ਦੀ ਭੂਮਿਕਾ ਦੀ ਨਿਰਪੱਖ ਜਾਂਚ ਦਾ ਮਾਮਲਾ ਉਠਾਇਆ ਹੈ। ਇਸ ਮੌਕੇ ਬੋਲਦਿਆਂ ਪ੍ਰੀਤ ਕੌਰ […]

Read more ›
ਚਿਦੰਬਰਮ ਨੇ ਕਿਹਾ: ਪੁੱਛਣਾ ਹੈ ਤਾਂ ਮੈਨੂੰ ਪੁੱਛੇ ਸੀ ਬੀ ਆਈ, ਪੁੱਤਰ ਨੂੰ ਤੰਗ ਕਰਨ ਦਾ ਕੀ ਲਾਭ

ਚਿਦੰਬਰਮ ਨੇ ਕਿਹਾ: ਪੁੱਛਣਾ ਹੈ ਤਾਂ ਮੈਨੂੰ ਪੁੱਛੇ ਸੀ ਬੀ ਆਈ, ਪੁੱਤਰ ਨੂੰ ਤੰਗ ਕਰਨ ਦਾ ਕੀ ਲਾਭ

September 16, 2017 at 2:08 pm

ਨਵੀਂ ਦਿੱਲੀ, 16 ਸਤੰਬਰ (ਪੋਸਟ ਬਿਊਰੋ)- ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕੱਲ੍ਹ ਕਿਹਾ ਕਿ ਏਅਰਸੈਲ-ਮੈਕਿਸਸ ਮਾਮਲੇ ਵਿੱਚ ਸੀ ਬੀ ਆਈ ਨੂੰ ਉਨ੍ਹਾ ਦੇ ਪੁੱਤਰ ਕਾਰਤੀ ਚਿਦੰਬਰਮ ਦੀ ਬਜਾਏ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀ ਬੀ ਆਈ ਇਸ ਗਲਤ ਸੂਚਨਾਵਾਂ ਫੈਲਾ ਰਹੀ ਹੈ। ਇਸ ਸੌਦੇ […]

Read more ›
ਸੁਪਰੀਮ ਕੋਰਟ ਨੇ ਬਲੂ ਵੇਲ੍ਹ ਗੇਮ ਉੱਤੇ ਕੇਂਦਰ ਨੂੰ ਨੋਟਿਸ ਕੱਢਿਆ

ਸੁਪਰੀਮ ਕੋਰਟ ਨੇ ਬਲੂ ਵੇਲ੍ਹ ਗੇਮ ਉੱਤੇ ਕੇਂਦਰ ਨੂੰ ਨੋਟਿਸ ਕੱਢਿਆ

September 16, 2017 at 2:06 pm

ਨਵੀਂ ਦਿੱਲੀ, 16 ਸਤੰਬਰ (ਪੋਸਟ ਬਿਊਰੋ)- ਖਤਰਨਾਕ ਆਤਮਘਾਤੀ ਗੇਮ ਬਲੂ ਵੇਲ੍ਹ ‘ਤੇ ਪੂਰੀ ਪਾਬੰਦੀ ਲਾਉਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਤਿੰਨ […]

Read more ›
ਕਰਨਾਟਕਾ ਸਰਕਾਰ ਨੇ ਕ੍ਰਿਪਾਨ ਉੱਤੇ ਪਾਬੰਦੀ ਲਾਈ ਹੀ ਨਹੀਂ

ਕਰਨਾਟਕਾ ਸਰਕਾਰ ਨੇ ਕ੍ਰਿਪਾਨ ਉੱਤੇ ਪਾਬੰਦੀ ਲਾਈ ਹੀ ਨਹੀਂ

September 16, 2017 at 2:04 pm

ਨਵੀਂ ਦਿੱਲੀ, 16 ਸਤੰਬਰ (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਿੱਖ ਸੰਗਠਨਾਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਕਰਨਾਟਕਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਸਿੱਖ ਧਾਰਮਿਕ ਚਿੰਨ੍ਹ ਕ੍ਰਿਪਾਨ ਪਹਿਨਣ ਉਤੇ ਕੋਈ ਪਾਬੰਦੀ ਨਹੀਂ ਲਾਈ। ਇਸ ਸੰਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ […]

Read more ›
ਇਕ ਲੱਖ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ

ਇਕ ਲੱਖ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ

September 16, 2017 at 2:03 pm

ਜਗਰਾਉਂ, 16 ਸਤੰਬਰ (ਪੋਸਟ ਬਿਊਰੋ)- ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਵਿਰੁੱਧ ਮੁਹਿੰਮ ਦੇ ਦੌਰਾਨ ਕੱਲ੍ਹ ਥਾਣਾ ਮਹਿਣਾ ਜ਼ਿਲਾ ਮੋਗਾ ਵਿੱਚ ਏ ਐਸ ਆਈ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਮਹਿਣਾ ਜ਼ਿਲਾ ਮੋਗਾ ਵਿੱਚ ਏ ਐਸ ਆਈ ਸੁਖਵਿੰਦਰ ਸਿੰਘ ਨੂੰ […]

Read more ›
ਅਕਾਲੀ ਆਗੂ ਤੇ ਪੁੱਤਰ ਦੇ ਖਿਲਾਫ ਥਾਣੇਦਾਰੀ ਦਿਵਾਉਣ ਦੇ ਬਹਾਨੇ ਨਾਲ ਧੋਖਾਧੜੀ ਦਾ ਕੇਸ ਦਰਜ

ਅਕਾਲੀ ਆਗੂ ਤੇ ਪੁੱਤਰ ਦੇ ਖਿਲਾਫ ਥਾਣੇਦਾਰੀ ਦਿਵਾਉਣ ਦੇ ਬਹਾਨੇ ਨਾਲ ਧੋਖਾਧੜੀ ਦਾ ਕੇਸ ਦਰਜ

September 16, 2017 at 2:01 pm

ਰਾਮਾਂ ਮੰਡੀ, 16 ਸਤੰਬਰ (ਪੋਸਟ ਬਿਊਰੋ)- ਅਕਾਲੀ ਆਗੂ ਸੰਤ ਸਿੰਘ ਬਰਾੜ ਤੇ ਉਸ ਦੇ ਪੁੱਤਰ ਦੇ ਖਿਲਾਫ ਇਕ ਨੌਜਵਾਨ ਨੂੰ ਪੁਲਸ ਇੰਸਪੈਕਟਰ ਬਣਵਾਉਣ ਦਾ ਝਾਂਸਾ ਦੇ ਕੇ 29 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਹ ਆਗੂ ਅੱਗੇ ਵੀ ਚਰਚਿਤ ਰਿਹਾ ਹੈ। ਜਸਕਰਨ ਸਿੰਘ […]

Read more ›
ਸ਼੍ਰੋਮਣੀ ਕਮੇਟੀ ਨੇ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਬੰਦ ਕਰਨ ਦੀ ਮੰਗ ਚੁੱਕੀ

ਸ਼੍ਰੋਮਣੀ ਕਮੇਟੀ ਨੇ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਬੰਦ ਕਰਨ ਦੀ ਮੰਗ ਚੁੱਕੀ

September 16, 2017 at 1:09 pm

ਅੰਮ੍ਰਿਤਸਰ, 16 ਸਤੰਬਰ (ਪੋਸਟ ਬਿਊਰੋ)- ਸਬ ਟੀ ਵੀ ਉੱਤੇ ਚੱਲਦੇ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਨਾਂਅ ਦੇ ਇਕ ਸਿੱਖ ਪਾਤਰ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੇਸ਼ ਕਰਨ ਉੱਤੇ ਸਖਤ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜੀਵਾਰ ਨੂੰ ਤੁਰੰਤ ਬੰਦ […]

Read more ›
ਬਾਦਲ ਪਰਵਾਰ ਦੇ ਪ੍ਰਭਾਵ ਵਾਲੇ ਹਲਕਿਆਂ ਵਿੱਚ ਫਰਜ਼ੀ ਪੈਨਸ਼ਨਰਾਂ ਦੀ ਭਰਮਾਰ

ਬਾਦਲ ਪਰਵਾਰ ਦੇ ਪ੍ਰਭਾਵ ਵਾਲੇ ਹਲਕਿਆਂ ਵਿੱਚ ਫਰਜ਼ੀ ਪੈਨਸ਼ਨਰਾਂ ਦੀ ਭਰਮਾਰ

September 16, 2017 at 1:07 pm

* ਪੜਤਾਲ ਵਿੱਚ ਮਾਨਸਾ ਜਿ਼ਲੇ ਵਿੱਚ 10.54 ਫੀਸਦੀ ਜਾਅਲੀ ਨਿਕਲੇ ਚੰਡੀਗੜ੍ਹ, 16 ਸਤੰਬਰ (ਪੋਸਟ ਬਿਊਰੋ)- ਬੁਢਾਪਾ ਪੈਨਸ਼ਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਕਰਵਾਈ ਪੜਤਾਲ ਦੌਰਾਨ ਬਾਦਲ ਪਰਵਾਰ ਦੇ ਰਾਜਸੀ ਪ੍ਰਭਾਵ ਵਾਲੇ ਖੇਤਰਾਂ ਵਿੱਚ ਜਾਅਲੀ ਪੈਨਸ਼ਨਾਂ ਦੇ ਕੇਸ ਵੱਧ ਨਿਕਲੇ ਹਨ। ਇਨ੍ਹਾਂ ਕੇਸਾਂ ਦੇ ਪੱਖ ਤੋਂ ਮਾਨਸਾ ਜ਼ਿਲਾ ਸਭ ਤੋਂ ਅੱਗੇ ਅਤੇ […]

Read more ›