Archive for September 15th, 2017

ਲੰਡਨ ਦੀ ਜ਼ਮੀਨਦੋਜ਼ ਰੇਲਗੱਡੀ ਵਿੱਚ ਹੋਇਆ  ਧਮਾਕਾ, 22 ਜ਼ਖ਼ਮੀ

ਲੰਡਨ ਦੀ ਜ਼ਮੀਨਦੋਜ਼ ਰੇਲਗੱਡੀ ਵਿੱਚ ਹੋਇਆ ਧਮਾਕਾ, 22 ਜ਼ਖ਼ਮੀ

September 15, 2017 at 7:07 am

ਲੰਡਨ, 15 ਸਤੰਬਰ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਲੰਡਨ ਵਿੱਚ ਖਚਾਖਚ ਭਰੀ ਇੱਕ ਰੇਲਗੱਡੀ ਵਿੱਚ ਬੰਬ ਧਮਾਕਾ ਹੋਣ ਕਾਰਨ 22 ਵਿਅਕਤੀ ਜ਼ਖ਼ਮੀ ਹੋ ਗਏ। ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਦੌਰਾਨ ਘਰ ਵਿੱਚ ਤਿਆਰ ਕੀਤੇ ਗਏ ਬੰਬ ਦੀ ਵਰਤੋਂ ਕੀਤੀ ਗਈ। ਇਸ ਨੂੰ ਇਸ ਸਾਲ ਬ੍ਰਿਟੇਨ […]

Read more ›
ਕਿਊਬਿਕ ਦੇ ਇੱਕ ਘਰ ਵਿੱਚ ਮ੍ਰਿਤਕ ਪਾਈ  ਔਰਤ ਲਾਪਤਾ ਬੱਚੇ ਦੀ ਮਾਂ

ਕਿਊਬਿਕ ਦੇ ਇੱਕ ਘਰ ਵਿੱਚ ਮ੍ਰਿਤਕ ਪਾਈ ਔਰਤ ਲਾਪਤਾ ਬੱਚੇ ਦੀ ਮਾਂ

September 15, 2017 at 7:05 am

ਸੇਂਟ ਯੂਸਟੈਸ, ਕਿਊਬਿਕ, 15 ਸਤੰਬਰ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੇਂਟ ਯੂਸਟੈਸ, ਕਿਊਬਿਕ ਵਿੱਚ ਮ੍ਰਿਤਕ ਪਾਈ ਗਈ ਔਰਤ ਅਸਲ ਵਿੱਚ ਲਾਪਤਾ ਹੋਏ ਛੇ ਸਾਲਾ ਬੱਚੇ ਦੀ ਹੀ ਮਾਂ ਹੈ। ਇਸ ਬੱਚੇ ਲਈ ਐਂਬਰ ਅਲਰਟ ਜਾਰੀ ਕੀਤਾ ਜਾ ਚੁੱਕਿਆ ਹੈ। […]

Read more ›