Archive for September 14th, 2017

ਸ਼ੋਕ ਸਮਾਚਾਰ: ਮਾਤਾ ਦਲੀਪ ਕੌਰ ਸਵਰਗਵਾਸ

ਸ਼ੋਕ ਸਮਾਚਾਰ: ਮਾਤਾ ਦਲੀਪ ਕੌਰ ਸਵਰਗਵਾਸ

September 14, 2017 at 10:39 pm

ਮਿਸੀਸਾਗਾ ਵਿਚ ਬੀਤੇ ਲੰਬੇ ਸਮੇਂ ਤੋ ਭੁੱਲਰ ਅਪਲਾਇੰਸ ਦੇ ਨਾਂ ਹੇਠ ਅਪਲਾਇੰਸ ਕਿੰਗ ਦਾ ਬਿਜ਼ਨਸ ਚਲਾ ਰਹੇ ਹੈਰੀ ਭੁੱਲਰ ਤੇ ਭੁੱਲਰ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਮਾਤਾ ਦਲੀਪ ਕੌਰ, ਜਿਨ੍ਹਾਂ ਦਾ ਜੱਦੀ ਪਿੰਡ ਭੁੱਲਰ, ਜਿ਼ਲ੍ਹਾ ਮੁਕਤਸਰ ਹੈ ਤੇ 1992 […]

Read more ›
ਫਾਦਰ ਟੌਬਿਨ ਕਲੱਬ ਨੇ ਟੋਰਾਂਟੋ ਜ਼ੂ ਦਾ ਟੂਰ ਲਾਇਆ

ਫਾਦਰ ਟੌਬਿਨ ਕਲੱਬ ਨੇ ਟੋਰਾਂਟੋ ਜ਼ੂ ਦਾ ਟੂਰ ਲਾਇਆ

September 14, 2017 at 10:22 pm

ਬਰੈਂਪਟਨ (ਹਰਜੀਤ ਬੇਦੀ):ਬਰੈਂਪਟਨ ਦੀ ਫਾਦਰ ਟੌਬਿਨ ਸੀਨੀਅਰਜ਼ ਕਲੱਬ ਅਜਿਹਾ ਕੋਈ ਮੌਕਾ ਨਹੀਂ ਗੁਆਉਂਦੀ ਜਿੱਥੇ ਸੀਨੀਅਰਜ਼ ਨੂੰ ਘੱਟ ਖਰਚ ਤੇ ਮਨੋਰੰਜਨ ਦੇ ਵਧੇਰੇ ਮੌਕੇ ਮਿਲਣ। ਇਸੇ ਲੜੀ ਵਿੱਚ ਪਿਛਲੇ ਦਿਨੀ ਕਲੱਬ ਦੇ ਮੈਂਬਰਾਂ ਨੇ ਪਰਧਾਨ ਰਣਜੀਤ ਸਿੰਘ ਤੱਗੜ ਦੀ ਅਗਵਾਈ ਵਿੱਚ ਟੋਰਾਂਟੋ ਜ਼ੂ ਦਾ ਟਰਿੱਪ ਲਾਇਆ। ਇਸ ਵਿੱਚ ਕਲੱਬ ਦੇ ਬਹੁਤ […]

Read more ›
ਚੰਗੇਰੇ ਮਾਪੇ ਬਣਨ ਲਈ 17 ਸਤੰਬਰ ਨੂੰ ਗਲਿਡਨ ਗੁਰਦੂਆਰਾ ਸਾਹਿਬ ਵਿੱਚ ਸੈਸ਼ਨ

ਚੰਗੇਰੇ ਮਾਪੇ ਬਣਨ ਲਈ 17 ਸਤੰਬਰ ਨੂੰ ਗਲਿਡਨ ਗੁਰਦੂਆਰਾ ਸਾਹਿਬ ਵਿੱਚ ਸੈਸ਼ਨ

September 14, 2017 at 10:09 pm

ਬਰੈਂਪਟਨ ਪੋਸਟ ਬਿਉਰੋ: ਪ੍ਰਸਿੱਧ ਸਿੱਖ ਕਥਾਵਾਚਕ ਅਤੇ ਪ੍ਰੋਫੈਸ਼ਨਲ ਪੇਰੈਟਿੰਗ ਐਜੁਕੇਟਰ ਭਾਈ ਗੁਲਜ਼ਾਰ ਸਿੰਘ ਵੱਲੋਂ 17 ਸਤੰਬਰ ਨੂੰ ਗਲਿਡਨ ਰੋਡ ਗੁਰਦੁਆਰਾ ਸਾਹਿਬ ਵਿਖੇ ਮਾਪਿਆਂ ਲਈ ਇੱਕ ਵਿਸ਼ੇਸ਼ ਸੈਸ਼ਨ ਲਾਇਆ ਜਾ ਰਿਹਾ ਹੈ। ਇਸ ਸੈਸ਼ਨ ਵਿੱਚ ਮਾਪਿਆਂ ਨਾਲ ਬੱਚਿਆਂ ਨੂੰ ਅਨੁਸ਼ਾਸ਼ਨ ਸਿਖਾਉਣ ਦੇ ਢੰਗ ਤਰੀਕਿਆਂ ਬਾਰੇ ਜੁਗਤਾਂ ਸਾਂਝੀਆਂ ਕੀਤੀਆਂ ਜਾਣਗੀਆਂ। ਨਾਲ ਹੀ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਮਾਨਸਿਕ ਸਿਹਤ: ਸੁਚੇਤ ਹੋਣਾ ਲਾਜ਼ਮੀ

ਪੰਜਾਬੀ ਪੋਸਟ ਵਿਸ਼ੇਸ਼: ਮਾਨਸਿਕ ਸਿਹਤ: ਸੁਚੇਤ ਹੋਣਾ ਲਾਜ਼ਮੀ

September 14, 2017 at 10:07 pm

ਮਨੁੱਖ ਨੂੰ ਦਰਪੇਸ਼ ਅਵਸਰਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਭਾਸ਼ਾ ਦਾ ਵੱਡਾ ਯੋਗਦਾਨ ਹੁੰਦਾ ਹੈ। ਮਨੁੱਖੀ ਬਿਰਤੀਆਂ ਦੀ ਸਮਝ ਰੱਖਣ ਵਾਲੇ ਗਿਆਨਵਾਨ ਵਿਅਕਤੀਆਂ ਦਾ ਮੰਨਣਾ ਹੈ ਕਿ ਸ਼ਬਦਾਂ ਦੇ ਅਰਥਾਂ ਨੂੰ ਸਹੀ ਪਰੀਪੇਖ ਵਿੱਚ ਸਮਝ ਕੇ ਸੁਖੀ ਅਤੇ ਚੰਗੇਰੇ ਜੀਵਨ ਦਾ ਰੱਹਸ ਸਮਝਿਆ ਜਾ ਸਕਦਾ ਹੈ। ਆਧੁਨਿਕ ਯੁੱਗ ਵਿੱਚ […]

Read more ›
ਕਾਲੇ ਹਿਰਨ ਦੇ ਸ਼ਿਕਾਰ ਕੇਸ ਵਿੱਚ ਆਖਰੀ ਸੁਣਵਾਈ ਸ਼ੁਰੂ

ਕਾਲੇ ਹਿਰਨ ਦੇ ਸ਼ਿਕਾਰ ਕੇਸ ਵਿੱਚ ਆਖਰੀ ਸੁਣਵਾਈ ਸ਼ੁਰੂ

September 14, 2017 at 9:12 pm

ਜੋਧਪੁਰ, 14 ਸਤੰਬਰ (ਪੋਸਟ ਬਿਊਰੋ)- ਸਾਲ 1998 ਵਿੱਚ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਅਭਿਨੇਤਾ ਸਲਮਾਨ ਖਾਨ ਅਤੇ ਹੋਰਨਾਂ ਦੇ ਖਿਲਾਫ ਅਦਾਲਤ ਨੇ ਆਖਰੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਵਕੀਲ ਨੇ ਇਥੇ ਮੁੱਖ ਜੁਡੀਸ਼ਲ ਮੈਜਿਸਟਰੇਟ ਦੇਵ ਕੁਮਾਰ ਖਤਰੀ ਦੇ ਕੋਲ ਆਪਣੀਆਂ ਆਖਰੀ ਦਲੀਲਾਂ ਪੇਸ਼ ਕੀਤੀਆਂ। ਸਰਕਾਰੀ ਪੱਖ […]

Read more ›
ਯੋਗੀ ਆਦਿੱਤਿਆਨਾਥ ਸਰਕਾਰ ਨੇ 46 ਮਦਰੱਸਿਆਂ ਦੀ ਗਰਾਂਟ ਰੋਕੀ

ਯੋਗੀ ਆਦਿੱਤਿਆਨਾਥ ਸਰਕਾਰ ਨੇ 46 ਮਦਰੱਸਿਆਂ ਦੀ ਗਰਾਂਟ ਰੋਕੀ

September 14, 2017 at 9:11 pm

ਲਖਨਊ, 14 ਸਤੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਰਾਜ ਦੇ ਮਦਰੱਸਿਆਂ ਨੂੰ ਮਾਇਕ ਝਟਕਾ ਦਿੱਤਾ ਹੈ। ਸਰਕਾਰ ਨੇ ਰਾਜ ਦੇ 46 ਮਦਰੱਸਿਆਂ ਨੂੰ ਮਿਲਦੀ ਗਰਾਂਟ ‘ਤੇ ਰੋਕ ਲਾ ਦਿੱਤੀ ਹੈ। ਡੀ ਆਈ ਓ ਐਸ ਦੀ ਰਿਪੋਰਟ ਦੇ ਬਾਅਦ ਇਹ ਰੋਕ ਲਾਈ ਗਈ ਹੈ। ਇਨ੍ਹਾਂ ਮਦਰੱਸਿਆਂ ਦੇ […]

Read more ›
ਪਹਾੜ ਨਾਲ ਲੜ ਰਹੇ ਹਾਂ, ਸੱਟ ਵੀ ਲੱਗੇਗੀ: ਸ਼ਰਦ ਯਾਦਵ

ਪਹਾੜ ਨਾਲ ਲੜ ਰਹੇ ਹਾਂ, ਸੱਟ ਵੀ ਲੱਗੇਗੀ: ਸ਼ਰਦ ਯਾਦਵ

September 14, 2017 at 9:10 pm

ਨਵੀਂ ਦਿੱਲੀ, 14 ਸਤੰਬਰ (ਪੋਸਟ ਬਿਊਰੋ)- ਜਨਤਾ ਦਲ (ਯੂ) ਦੇ ਚੋਣ ਨਿਸ਼ਾਨ ਦੇ ਅਸਲੀ ਹੱਕਦਾਰ ਦੀ ਜੰਗ ਹਾਰ ਚੁੱਕੇ ਸ਼ਰਦ ਯਾਦਵ ਨੇ ਇਕ ਵਾਰ ਫਿਰ ਦਾਅਵਾ ਕਰਦਿਆਂ ਦੁਹਰਾਇਆ ਹੈ ਕਿ ਉਹੀ ਅਸਲੀ ਜਨਤਾ ਦਲ (ਯੂ) ਹਨ ਅਤੇ ਉਹ ਇਸ ਨੂੰ ਸਾਬਤ ਕਰਨਗੇ। ਜਨਤਾ ਦਲ (ਯੂ) ਉੱਤੇ ਆਪੋ ਆਪਣਾ ਹੱਕ ਜਤਾ […]

Read more ›
ਮੋਦੀ ਦੇ ਕਈ ਮੰਤਰੀਆਂ ਨੇ ਜਾਇਦਾਦ ਦਾ ਵੇਰਵਾ ਹੀ ਨਹੀਂ ਦਿੱਤਾ

ਮੋਦੀ ਦੇ ਕਈ ਮੰਤਰੀਆਂ ਨੇ ਜਾਇਦਾਦ ਦਾ ਵੇਰਵਾ ਹੀ ਨਹੀਂ ਦਿੱਤਾ

September 14, 2017 at 9:07 pm

ਨਵੀਂ ਦਿੱਲੀ, 14 ਸਤੰਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਉਨ੍ਹਾਂ ਦੇ ਮੰਤਰੀ ਟਿੱਚ ਸਮਝ ਰਹੇ ਹਨ। ਕੇਂਦਰੀ ਕੈਬਨਿਟ ਦੇ 76 ਵਿੱਚੋਂ 62 ਮੰਤਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਉੱਤੇ ਇਸ ਸਾਲ ਹੁਣ ਤੱਕ ਆਪਣੀ ਨਿੱਜੀ ਸੰਪਤੀ ਦਾ ਵੇਰਵਾ ਅਪਡੇਟ ਨਹੀਂ ਕੀਤਾ। ਭਾਰਤ ਦੇ […]

Read more ›
ਐੱਫ ਸੀ ਆਈ ਅਨਾਜ ਬਰਬਾਦ ਹੋਣੋਂ ਰੋਕਣ ਲਈ ਕੀ ਕਰਦੀ ਰਹੀ

ਐੱਫ ਸੀ ਆਈ ਅਨਾਜ ਬਰਬਾਦ ਹੋਣੋਂ ਰੋਕਣ ਲਈ ਕੀ ਕਰਦੀ ਰਹੀ

September 14, 2017 at 9:05 pm

ਚੰਡੀਗੜ੍ਹ, 14 ਸਤੰਬਰ (ਪੋਸਟ ਬਿਊਰੋ)- ਅਨਾਜ ਸੰਭਾਲਣ ਲਈ ਠੀਕ ਪ੍ਰਬੰਧ ਨਾ ਹੋਣ ਕਾਰਨ ਵੱਡੀ ਮਾਤਰਾ ਵਿੱਚ ਅਨਾਜ ਬਰਬਾਦ ਹੋ ਰਿਹਾ ਹੈ। ਇਸ ਨੂੰ ਲੈ ਕੇ ਦਾਇਰ ਹੋਈ ਇੱਕ ਪਟੀਸ਼ਨ ਉੱਤੇ ਹਾਈ ਕੋਰਟ ਨੇ ਐੱਫ ਸੀ ਆਈ ਸਮੇਤ ਪੰਜਾਬ ਤੇ ਹਰਿਆਣਾ ਨੂੰ 24 ਅਕਤੂਬਰ ਦੇ ਲਈ ਨੋਟਿਸ ਜਾਰੀ ਕਰ ਕੇ ਬਰਬਾਦ […]

Read more ›
ਸ਼ਾਹਕੋਟ ਥਾਣੇ ਵਿੱਚ 10 ਹਜ਼ਾਰ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ

ਸ਼ਾਹਕੋਟ ਥਾਣੇ ਵਿੱਚ 10 ਹਜ਼ਾਰ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ

September 14, 2017 at 9:04 pm

ਜਲੰਧਰ, 14 ਸਤੰਬਰ (ਪੋਸਟ ਬਿਊਰੋ)- ਵਿਜੀਲੈਂਸ ਨੇ ਥਾਣਾ ਸ਼ਾਹਕੋਟ ਦੇ ਥਾਣੇਦਾਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਐੱਸ ਐੱਸ ਪੀ ਵਿਜੀਲੈਂਸ ਦਲਜਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਅਕਤੂਬਰ 2016 ਨੂੰ ਸ਼ਾਹਕੋਟ ਦੇ ਟੁਟਸ਼ੇਰ ਪਿੰਡ ਵਿੱਚ ਰਹਿੰਦੇ ਮੰਗਲ ਸਿੰਘ ਉਰਫ ਮੋਨੂੰ ਦੇ ਭਰਾ ਕੰਨੀਆਂ ਖੁਰਦ ਦੇ […]

Read more ›