Archive for September 12th, 2017

ਟੀਚਰ, ‘‘ਤੇਰਾ ਨਾਂਅ ਕੀ ਹੈ?”

September 12, 2017 at 9:01 pm

ਵਿਦਿਆਰਥੀ, ‘‘ਮੇਰਾ ਨਾਂਅ ਹੈ: ਬਿਊਟੀਫੁੱਲ ਰੈਡ ਅੰਡਰਵੀਅਰ।” ਟੀਚਰ, ‘‘ਓ ਮਜ਼ਾਕ ਨਾ ਕਰ। ਮੈਨੂੰ ਆਪਣਾ ਸਹੀ ਨਾਂਅ ਦੱਸ।” ਵਿਦਿਆਰਥੀ, ‘‘ਮੇਰਾ ਨਾਂਅ ਹੈ ਸੁੰਦਰ ਲਾਲ ਚੱਢਾ।” ******** ਪਤਨੀ, ‘‘ਤੁਸੀਂ ਮੇਰਾ ਜਨਮ ਦਿਨ ਕਿਵੇਂ ਭੁੱਲ ਗਏ?” ਪਤੀ, ‘‘ਭਲਾ ਤੇਰਾ ਜਨਮ ਦਿਨ ਕੋਈ ਕਿਵੇਂ ਯਾਦ ਰੱਖੇ। ਤੈਨੂੰ ਦੇਖ ਕੇ ਜ਼ਰਾ ਵੀ ਨਹੀਂ ਲੱਗਦਾ ਕਿ […]

Read more ›

ਬਾਬੇ ਗੋਖ ਦਾ ਖੂੰਡਾ

September 12, 2017 at 9:00 pm

-ਗੁਰਲਾਲ ਸਿੰਘ ਬਰਾੜ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਪੜ੍ਹ ਰਿਹਾ ਸਾਂ। ਇੱਕ ਅਧਿਆਏ ਪੜ੍ਹਦਿਆਂ ਮੇਰੇ ਆਪਣੇ ਪਿੰਡ ਦੇ ਇੱਕ ਪੁਰਾਣੇ ਬਜ਼ੁਰਗ ਬਾਬਾ ਗੋਖ ਦੀ ਇੱਕ ਕਾਲਪਨਿਕ ਤਸਵੀਰ ਮੇਰੇ ਜਿਹਨ ਵਿੱਚ ਉਭਰ ਆਈ। ਬਾਬਾ ਗੋਖ ਦੀ ਗਾਥਾ ਬਚਪਨ ਵਿੱਚ ਸਾਡੇ ਪਿਤਾ ਅਕਸਰ ਸੁਣਾਇਆ ਕਰਦੇ ਸਨ। ਗੱਲ ਉਨ੍ਹਾਂ ਵੇਲਿਆਂ ਦੀ […]

Read more ›
ਪਨਾਮਾ ਪੇਪਰ ਕੇਸ:  ਨਵਾਜ਼ ਸ਼ਰੀਫ ਦੀ ਅਰਜ਼ੀ ਵਿਚਾਰਨ ਲਈ ਸੁਪਰੀਮ ਕੋਰਟ ਸਹਿਮਤ

ਪਨਾਮਾ ਪੇਪਰ ਕੇਸ: ਨਵਾਜ਼ ਸ਼ਰੀਫ ਦੀ ਅਰਜ਼ੀ ਵਿਚਾਰਨ ਲਈ ਸੁਪਰੀਮ ਕੋਰਟ ਸਹਿਮਤ

September 12, 2017 at 8:58 pm

ਇਸਲਾਮਾਬਾਦ, 12 ਸਤੰਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਟੀਸ਼ਨ ਓਥੋਂ ਦੀ ਦੀ ਸੁਪਰੀਮ ਕੋਰਟ ਨੇ ਅੱਜ ਮਨਜ਼ੂਰ ਕਰ ਲਈ ਹੈ। ਇਸ ਵਿੱਚ ਪਨਾਮਾ ਪੇਪਰ ਲੀਕੇਜ ਕੇਸ ਵਿੱਚ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਮੁੜ ਵਿਚਾਰ […]

Read more ›
ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਫਿਰੋਜ਼ਪੁਰ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਸ਼ਰਧਾਂਜਲੀਆਂ

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਫਿਰੋਜ਼ਪੁਰ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਸ਼ਰਧਾਂਜਲੀਆਂ

September 12, 2017 at 8:57 pm

* ਸ਼੍ਰੋਮਣੀ ਕਮੇਟੀ ਨੇ ਵੀ ਵੱਖਰਾ ਸ਼ਰਧਾਂਜਲੀ ਸਮਾਗਮ ਕੀਤਾ ਫ਼ਿਰੋਜ਼ਪੁਰ, 12 ਸਤੰਬਰ, (ਪੋਸਟ ਬਿਊਰੋ)- ਸਾਰਾਗੜ੍ਹੀ ਚੌਕੀ ਉੱਤੇ 12 ਸਤੰਬਰ 1897 ਨੂੰ10 ਹਜ਼ਾਰ ਅਫ਼ਗਾਨਾਂ ਵਲੋਂ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹੀਦੀ ਪਾ ਜਾਣ ਵਾਲੇ 21 ਸਿੱਖ ਫ਼ੌਜੀਆਂ ਨੂੰ ਉਸ ਵੱਡੀ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਦੇਣ ਲਈ […]

Read more ›
ਭਗਤ ਸਿੰਘ ਨੂੰ ਬੇਗੁਨਾਹ ਸਾਬਤ ਕਰਨ ਦੀ ਇੱਕ ਹੋਰ ਅਰਜ਼ੀ ਦਾਇਰ

ਭਗਤ ਸਿੰਘ ਨੂੰ ਬੇਗੁਨਾਹ ਸਾਬਤ ਕਰਨ ਦੀ ਇੱਕ ਹੋਰ ਅਰਜ਼ੀ ਦਾਇਰ

September 12, 2017 at 8:53 pm

ਲਾਹੌਰ, 12 ਸਤੰਬਰ, (ਪੋਸਟ ਬਿਊਰੋ)- ਬ੍ਰਿਟੇਨ ਦੇ ਇਕ ਪੁਲਸ ਅਫਸਰ ਦੇ ਕਤਲ ਦੇ ਕੇਸ ਵਿੱਚ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ ਵਿੱਚ ਫਿਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਰੀਬ ਸੱਤ ਮਹੀਨੇ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨ ਉੱਤੇ ਸੁਣਵਾਈ ਵੱਡੇ ਬੈਂਚ ਵਿੱਚ […]

Read more ›
ਅਮਰੀਕਾ ਜਾ ਕੇ ਰਾਹੁਲ ਨੇ ਕਿਹਾ: ਵੰਸ਼ਵਾਦ ਵਿੱਚ ਖਰਾਬੀ ਕੋਈ ਨਹੀਂ

ਅਮਰੀਕਾ ਜਾ ਕੇ ਰਾਹੁਲ ਨੇ ਕਿਹਾ: ਵੰਸ਼ਵਾਦ ਵਿੱਚ ਖਰਾਬੀ ਕੋਈ ਨਹੀਂ

September 12, 2017 at 8:51 pm

* ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਭਾਸ਼ਣ ਦੌਰਾਨ ਟਿੱਪਣੀ ਵਾਸ਼ਿੰਗਟਨ, 12 ਸਤੰਬਰ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਮੁਤਾਬਕ ਰਾਜਨੀਤੀ ਹੋਵੇ ਜਾਂ ਵਪਾਰ, ਭਾਰਤ ਵਿੱਚ ਹੁਣ ਵੰਸ਼ਵਾਦ ਆਮ ਜਿਹੀ ਗੱਲ ਹੋ ਗਿਆ ਹੈ। ਭਾਰਤ ਸ਼ਾਹੀ ਘਰਾਣਿਆਂ ਵੱਲੋਂ ਚਲਾਇਆ ਜਾ ਰਿਹਾ ਹੈ, ਇਸ ਲਈ ਵੰਸ਼ਵਾਦ ਵਿੱਚ ਕੋਈ ਖਰਾਬੀ ਨਹੀਂ। […]

Read more ›
ਸਾਬਕਾ ਜਥੇਦਾਰ ਗੁਰਮੁਖ ਸਿੰਘ ਨੇ ਸਿਰਸੇ ਵਾਲੇ ਨੂੰ ਮਾਫੀ ਦੇਣ ਵਿੱਚ ਆਪਣੀ ਭੂਮਿਕਾ ਦੇ ਚਰਚੇ ਰੱਦ ਕੀਤੇ

ਸਾਬਕਾ ਜਥੇਦਾਰ ਗੁਰਮੁਖ ਸਿੰਘ ਨੇ ਸਿਰਸੇ ਵਾਲੇ ਨੂੰ ਮਾਫੀ ਦੇਣ ਵਿੱਚ ਆਪਣੀ ਭੂਮਿਕਾ ਦੇ ਚਰਚੇ ਰੱਦ ਕੀਤੇ

September 12, 2017 at 8:50 pm

* ਅਕਾਲ ਤਖਤ ਤੋਂ ਫਾਰਗ ਹੋਏ ਪੰਜ ਪਿਆਰਿਆਂ ਨੂੰ ਸਪੱਸ਼ਟੀਕਰਨ ਜਾ ਦਿੱਤਾ ਅੰਮ੍ਰਿਤਸਰ, 12 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 24 ਸਤੰਬਰ 2015 ਨੂੰ ਬਿਨਾਂ ਮੰਗੀ ਮੁਆਫੀ ਦੇਣ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਰਹੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਉਸ […]

Read more ›
ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੀ ਉੱਪ ਚੋਣ 11 ਅਕਤੂਬਰ ਨੂੰ, ਜ਼ਾਬਤਾ ਲਾਗੂ

ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੀ ਉੱਪ ਚੋਣ 11 ਅਕਤੂਬਰ ਨੂੰ, ਜ਼ਾਬਤਾ ਲਾਗੂ

September 12, 2017 at 8:48 pm

* ਨਤੀਜੇ ਦਾ ਐਲਾਨ 15 ਅਕਤੂਬਰ ਨੂੰ ਕੀਤਾ ਜਾਵੇਗਾ ਚੰਡੀਗੜ੍ਹ, 12 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੀ ਉੱਪ ਚੋਣ ਦੀ ਪ੍ਰਕਿਰਿਆ ਦਾ ਅੱਜ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਸ ਹਲਕੇ ਦੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪਾਈਆਂ ਜਾਣਗੀਆਂ। ਫ਼ਿਲਮ […]

Read more ›
ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਤਰੀਕ ਅੱਗੇ ਵਧਾਉਣ ਦੀ ਪੁਲਿਸ ਨੇ ਕੀਤੀ ਮੰਗ

ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਤਰੀਕ ਅੱਗੇ ਵਧਾਉਣ ਦੀ ਪੁਲਿਸ ਨੇ ਕੀਤੀ ਮੰਗ

September 12, 2017 at 8:44 pm

ਓਟਵਾ, 12 ਸਤੰਬਰ (ਪੋਸਟ ਬਿਊਰੋ) : ਕੈਨੇਡਾ ਪੁਲਿਸ ਸਰਵਿਸਿਜ਼ ਦਾ ਕਹਿਣਾ ਹੈ ਕਿ ਅਗਲੀਆਂ ਗਰਮੀਆਂ ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤੋਂ ਬਾਅਦ ਨਵੇਂ ਕਾਨੂੰਨ ਲਾਗੂ ਕਰਨ ਲਈ ਉਹ ਤਿਆਰ ਹੋਣਗੇ ਇਸ ਦੀ ਸੰਭਾਵਨਾ ਨਿੱਲ ਹੈ। ਕੈਨੇਡੀਅਨ ਐਸੋਸਿਏਸ਼ਨ ਆਫ ਚੀਫਜ਼ ਆਫ ਪੁਲਿਸ ਦੇ ਅਧਿਕਾਰੀਆਂ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ […]

Read more ›
ਐਨਡੀਪੀ ਲੀਡਰਸਿ਼ਪ ਵੋਟ ਤੋਂ ਪਹਿਲਾਂ ਹੀ ਜਗਮੀਤ  ਦਾ ਕੱਦ ਹੋ ਰਿਹਾ ਹੈ ਹੋਰ ਉੱਚਾ

ਐਨਡੀਪੀ ਲੀਡਰਸਿ਼ਪ ਵੋਟ ਤੋਂ ਪਹਿਲਾਂ ਹੀ ਜਗਮੀਤ ਦਾ ਕੱਦ ਹੋ ਰਿਹਾ ਹੈ ਹੋਰ ਉੱਚਾ

September 12, 2017 at 7:34 pm

ਓਟਵਾ, 12 ਸਤੰਬਰ (ਪੋਸਟ ਬਿਊਰੋ) : ਜਗਮੀਤ ਸਿੰਘ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਅੱਜ ਜਗਮੀਤ ਸਿੰਘ ਨੂੰ ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਟੌਮ ਮਲਕੇਅਰ ਦੀ ਥਾਂ ਲੈਣ ਲਈ ਸੱਭ ਤੋਂ ਵੱਧ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ। ਜਗਮੀਤ ਕਾਨੂੰਨ ਦਾ ਵਿਦਿਆਰਥੀ ਸੀ ਜਦੋਂ ਇੱਕ ਵਾਰੀ ਉਸ ਨੇ ਵੇਖਿਆ […]

Read more ›