Archive for September 12th, 2017

ਥਿੰਦ ਪਰਿਵਾਰ ਨੂੰ ਸਦਮਾ: ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਸਵਰਵਾਸ, ਅੰਿਤਮ ਸਸਕਾਰ 17 ਸਤੰਬਰ ਨੂੰ

ਥਿੰਦ ਪਰਿਵਾਰ ਨੂੰ ਸਦਮਾ: ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਸਵਰਵਾਸ, ਅੰਿਤਮ ਸਸਕਾਰ 17 ਸਤੰਬਰ ਨੂੰ

September 12, 2017 at 9:28 pm

ਸਰੀ (ਬਲਜਿੰਦਰ ਸੇਖਾ) ਸਰੀ ‘ਚ ‘ਮੇਲਾ ਗਦਰੀ ਬਾਬਿਆਂ “ਸੰਸਥਾ ਦੇ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਅੰਿਤਮ ਸਸਕਾਰ 17 ਸਿਤੰਬਰ ਨੂੰ ਕੀਤਾ ਜਾਵੇਗਾ। Cremation on 11 am on September 17, 2017 Riverside Funeral Home, 7410 Hopcott Road Delta BC V4G 1B6. It may be recalled that Sahib Thind 1-604-375-9837 […]

Read more ›

‘ਭਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ 17 ਨੂੰ

September 12, 2017 at 9:27 pm

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਏਅਰਪੋਰਟ ਰੋਡ ਅਤੇ ਲੋਕਾਸਟਾ ਇੰਟਰਸੈਕਸ਼ਨ ਵਾਲੇ ਪਲਾਜ਼ੇ ਦੇ ਯੂਨਿਟ ਨੰਬਰ 113 ਵਿਚ ਸਥਿਤ ‘ਭਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ ਉੱਘੇ ਭਾਰਤੀ ਸਟਾਰ ਕ੍ਰਿਕਟ ਪਲੇਅਰ ਹਰਭਜਨ ਸਿੰਘ ‘ਭਜੀ’ ਜਿਨ੍ਹਾਂ ਦੇ ਨਾਂ ‘ਤੇ ਇਸ ਸਪੋਰਟਸ ਸੈਂਟਰ ਦਾ ਨਾਮਕਰਣ ਕੀਤਾ ਗਿਆ ਹੈ, ਵੱਲੋਂ 17 ਸਤੰਬਰ ਦਿਨ ਐਤਵਾਰ ਨੂੰ […]

Read more ›
ਕੈਨੇਡਾ ਵਿੱਚ ਨਕਲੀ ਡਿਗਰੀਆਂ ਦਾ ਜੰਜਾਲ

ਕੈਨੇਡਾ ਵਿੱਚ ਨਕਲੀ ਡਿਗਰੀਆਂ ਦਾ ਜੰਜਾਲ

September 12, 2017 at 9:26 pm

ਸੀ ਬੀ ਸੀ (ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਇੱਕ ਸ਼ੋਅ ਦਾ ਨਾਮ ਮਾਰਕੀਟ ਪਲੇਸ (Marketplace) ਹੈ ਜੋ ਸਿਹਤ ਤੋਂ ਲੈ ਕੇ ਸੁਰੱਖਿਆ, ਫਰਾਡ ਆਦਿ ਉੱਤੇ ਪੜਤਾਲੀਆ ਰਿਪੋਰਟਿੰਗ ਪੇਸ਼ ਕਰਦਾ ਹੈ। ਬੀਤੇ ਦਿਨੀਂ ਮਾਰਕੀਟ ਪਲੇਸ ਨੇ ਸਾਹਮਣੇ ਲਿਆਂਦਾ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨਾਂ ਦੀ ਸਿਹਤ ਨਾਲ ਇਸ ਲਈ ਖਿਲਵਾੜ ਹੋ ਰਿਹਾ ਹੋ ਸਕਦਾ […]

Read more ›
ਪਨੀਰ ਬਰੈੱਡ ਰੋਲਸ

ਪਨੀਰ ਬਰੈੱਡ ਰੋਲਸ

September 12, 2017 at 9:24 pm

ਸਮੱਗਰੀ- ਛੇ ਬਰੈੱਡ ਪੀਸ, 150 ਗਰਾਮ ਪਨੀਰ, ਇੱਕ ਚੌਥਾਈ ਕੱਪ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ, ਇੱਕ ਚੌਥਾਈ ਕੱਪ ਮਟਰ ਦੇ ਦਾਣੇ, ਦੋ-ਤਿੰਨ ਵੱਡੇ ਚਮਚ ਹਰਾ ਧਨੀਆ ਬਰੀਕ ਕੱਟਿਆ ਹੋਇਆ, ਇੱਕ ਛੋਟਾ ਚਮਚ ਅਦਰਕ ਪੇਸਟ, ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ, ਇੱਕ ਛੋਟਾ ਚਮਚ ਚਾਟ ਮਸਾਲਾ, ਤਲਣ ਲਈ ਤੇਲ, ਸਵਾਦ ਅਨੁਸਾਰ […]

Read more ›

ਸੁਰੱਖਿਆ ਚੱਕਰ

September 12, 2017 at 9:19 pm

-ਡਾ. ਵੀਰੇਂਦਰ ਮਹਿੰਦੀਰੱਤਾ ਪੰਜਾਬੀ ਰੂਪ- ਸੁਭਾਸ਼ ਭਾਸਕਰ ਰਾਜੇਂਦਰ ਸੇਠੀ ਨੂੰ ਕਦੇ ਸਮਝ ਵਿੱਚ ਨਹੀਂ ਆਇਆ ਕਿ ਜਦੋਂ ਬੱਚਿਆਂ ਦਾ ਫੋਨ ਆਉਂਦਾ ਹੈ, ਉਸ ਨਾਲ ਭਾਵੇਂ ਜਿੰਨੀਆਂ ਮਰਜ਼ੀ ਲੰਬੀਆਂ ਗੱਲਾਂ ਕਰ ਲੈਣ, ਉਦੋਂ ਤੀਕ ਉਨ੍ਹਾਂ ਨੂੰ ਚੈਨ ਨਹੀਂ ਆਉਂਦਾ, ਜਦੋਂ ਤੀਕ ਆਪਣੀ ਮਾਂ ਨਾਲ ਗੱਲ ਨਾ ਹੋਵੇ। ਅਮਰੀਕਾ ਤੋਂ ਜਦੋਂ ਕਦੇ […]

Read more ›
ਤੁਲਨਾ ਮੈਨੂੰ ਪਸੰਦ ਨਹੀਂ : ਵਰੁਣ ਧਵਨ

ਤੁਲਨਾ ਮੈਨੂੰ ਪਸੰਦ ਨਹੀਂ : ਵਰੁਣ ਧਵਨ

September 12, 2017 at 9:18 pm

ਲਗਾਤਾਰ ਫਿਲਮਾਂ ਦੀ ਸਫਲਤਾ ਨਾਲ ਦਰਸ਼ਕਾਂ ਅਤੇ ਮੇਕਰਸ ਦੇ ਚਹੇਤੇ ਵਰੁਣ ਧਵਨ ਜਲਦ ਹੀ ਫਿਲਮ ‘ਜੁੜਵਾ 2’ ਵਿੱਚ ਜੈਕਲੀਨ ਫਰਨਾਂਡੀਸ ਅਤੇ ਤਾਪਸੀ ਪੰਨੂ ਨਾਲ ਰੋਮਾਂਸ ਕਰਦੇ ਦਿਖਾਈ ਦੇਣਗੇ। ਪੇਸ਼ ਹਨ ਵਰੁਣ ਦੇ ਹੋਈ ਗੱਲਬਾਤ ਦੇ ਕੁਝ ਅੰਸ਼ : * ਆਲੀਆ ਭੱਟ ਦੇ ਨਾਲ ਤੁਹਾਡੀ ਆਨ ਸਕਰੀਨ ਕੈਮਿਸਟਰੀ ਬੇਹੱਦ ਸ਼ਾਨਦਾਰ ਨਜ਼ਰ […]

Read more ›
ਹੁਣ ਮੇਰਾ ਸਮਾਂ ਆਇਐ : ਸ਼ਰਧਾ ਕਪੂਰ

ਹੁਣ ਮੇਰਾ ਸਮਾਂ ਆਇਐ : ਸ਼ਰਧਾ ਕਪੂਰ

September 12, 2017 at 9:13 pm

ਬੀ ਟਾਊਨ ‘ਚ ‘ਆਸ਼ਿਕੀ ਗਰਲ’ ਦੇ ਨਾਂਅ ਨਾਲ ਮਸ਼ਹੂਰ ਸ਼ਰਧਾ ਕਪੂਰ ਦੀਆਂ ਪਿਛਲੀਆਂ ਕੁਝ ਫਿਲਮਾਂ ਬੇਸ਼ੱਕ ਫਲਾਪ ਰਹੀਆਂ ਹੋਣ, ਇਸ ਦੇ ਬਾਵਜੂਦ ਇਨ੍ਹੀਂ ਦਿਨੀਂ ਉਹ ਕਾਫੀ ਬਿਜ਼ੀ ਚੱਲ ਰਹੀ ਹੈ। ਉਹ ਇਕੱਠੇ ਕਈ ਫਿਲਮਾਂ ਕਰ ਰਹੀ ਹੈ। ਉਸ ਨੂੰ ਫਿਲਮਾਂ ‘ਚ ਆਪਣਾ ਸਿੰਗਿੰਗ ਟੇਲੈਂਟ ਦਿਖਾਉਣ ਦਾ ਵੀ ਮੌਕਾ ਮਿਲ ਰਿਹਾ […]

Read more ›
ਖਾਲੀ ਹੋ ਗਿਆ ਸੀ ਮੈਂ : ਨਵਾਜ਼ੂਦੀਨ

ਖਾਲੀ ਹੋ ਗਿਆ ਸੀ ਮੈਂ : ਨਵਾਜ਼ੂਦੀਨ

September 12, 2017 at 9:05 pm

ਨਵਾਜ਼ੂਦੀਨ ਸਿੱਦੀਕੀ ਅਜਿਹਾ ਅਭਿਨੇਤਾ ਹੈ, ਜਿਸ ਨੇ ਜੂਨੀਅਰ ਆਰਟਿਸਟ ਵਜੋਂ ਫਿਲਮਾਂ ‘ਚ ਕਰੀਅਰ ਸ਼ੁਰੂ ਕੀਤਾ ਸੀ। ਕਈ ਫਿਲਮਾਂ ‘ਚ ਉਹ ਅੱਤਵਾਦੀ, ਵੇਟਰ, ਖਬਰੀ, ਡਾਕੂ ਤੇ ਪਾਕੇਟਮਾਰ ਦੇ ਰੂਪ ‘ਚ ਨਜ਼ਰ ਆਇਆ, ਪਰ ਅਖੀਰ ਉਸ ਦਾ ਸੰਘਰਸ਼ ਤੇ ਮਿਹਨਤ ਰੰਗ ਲਿਆਈ ਤੇ ਅੱਜ ਉਹ ਫਿਲਮ ਨਗਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਾਵਾਂ […]

Read more ›

ਜਦੋਂ ਮੇਰੇ ਵਾਲ ਕੱਟੇ ਗਏ

September 12, 2017 at 9:04 pm

-ਹਰਦੀਪ ਜਟਾਣਾ ਐਤਵਾਰ ਦੀ ਛੁੱਟੀ ਹੋਣ ਵਾਲੇ ਦਿਨ ਜਦੋਂ ਕੇਸੀ ਨਹਾਉਣ ਲਈ ਮਾਂ ਨੇ ਮੇਰੇ ਸਿਰ ਵਿੱਚ ਖੱਟੀ ਲੱਸੀ ਦੇ ਤਿੰਨ-ਚਾਰ ਬੁੱਕ ਪਾ ਕੇ ਮਲਣਾ ਸ਼ੁਰੂ ਕੀਤਾ ਤਾਂ ਮਾਂ ਆਂਹਦੀ, ‘ਜੇ ਬਾਹਰ ਅੰਦਰ ਖੇਡਦਾ ਆਪਣੇ ਸਿਰ ਵਿੱਚ ਅੱਗ-ਸੁਆਹ ਨਾ ਫੂਕਿਆ ਕਰੇਂ ਤਾਂ ਤੇਰਾ ਝਾਟਾ ਜਲਦੀ ਨਿੱਖਰ ਜਾਇਆ ਕਰੇ।’ ਅੱਖਾਂ ਬੰਦ […]

Read more ›

ਪੰਜਾਬ ਕੌਰ, ਪੰਜੋ ਰਫੂਜਣ ਤੇ ਭੱਠਲਾਂ ਦਾ ਗੁੰਮਨਾਮ ਕਵੀ

September 12, 2017 at 9:02 pm

-ਅਮਨਿੰਦਰ ਪਾਲ ਨਾ ਇਹ ਕਵਿਤਾ ਕਵੀ ਦਰਬਾਰ ਪੁੱਜੀ ਤੇ ਨਾ ਇਸ ਦਾ ਰਚਣਹਾਰ ਕਿਸੇ ਇਨਾਮ ਸਮਾਰੋਹ ਦੀ ਸਟੇਜ ਤਕ ਅੱਪੜ ਸਕਿਆ। ਕੁਝ ਸਾਲ ਸਕੂਲਾਂ, ਕਾਲਜਾਂ ਦੇ ਕਵਿਤਾ ਮੁਕਾਬਲਿਆਂ ਤੇ ਨਾਟਕ ਮੇਲਿਆਂ ਵਿੱਚ ਕਵਿਤਾ ਗੂੰਜੀ। ਫਿਰ ਚੁੱਪ ਹੋ ਗਈ। ਹੁਣ ਤਾਂ ਕਈ-ਕਈ ਸਾਲ ਲੰਘ ਜਾਂਦੇ ਹਨ ਇਸ ਦਾ ਉਚਾਰਣ ਸੁਣਿਆਂ। ਅਸਲ […]

Read more ›