Archive for September 12th, 2017

‘ਕਲਮ ਫਾਊਂਡੇਸ਼ਨ’ ਵੱਲੋਂ ਪੂਰਨ ਸਿੰਘ ਪਾਂਧੀ ਦਾ ਸਨਮਾਨ

September 12, 2017 at 9:47 pm

(ਹਰਚੰਦ ਸਿੰਘ ਬਾਸੀ) ਬੀਤੇ ਸ਼ਨੀਵਾਰ ‘ਅਜੀਤ’ ਭਵਨ ਵਿਚ ‘ਕਲਮ ਫਾਊਂਡੇਸ਼ਨ’ ਵੱਲੋਂ ਉੱਘੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਦਾ ਇੱਕ ਸ਼ਾਨਦਾਰ ਪਲੈਕ ਨਾਲ ਸਨਮਾਨ ਕੀਤਾ ਗਿਆ। ਇਸ ਵਿਚ ਕਲਮ ਫਾਊਂਡੇਸ਼ਨ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ, ਪ੍ਰਧਾਨ ਕੰਵਲਜੀਤ ਕੌਰ, ਕ੍ਰਿਪਾਲ ਸਿੰਘ ਪੰਨੂ, ਆਸ਼ਕ ਰਹੀਲ, ਨੀਟਾ ਬਲਵਿੰਦਰ, ਡਾ. ਹਰਵਿੰਦਰ ਕੌਰ ਚੀਮਾ, ਕਵਿੱਤਰੀ ਪਰਮਜੀਤ ਕੌਰ […]

Read more ›
ਰਾਮਗੜ੍ਹੀਆ ਪਰਿਵਾਰਿਕ ਪਿਕਨਿਕ ਦਾ ਆਯੋਜਨ ਕੀਤਾ

ਰਾਮਗੜ੍ਹੀਆ ਪਰਿਵਾਰਿਕ ਪਿਕਨਿਕ ਦਾ ਆਯੋਜਨ ਕੀਤਾ

September 12, 2017 at 9:46 pm

ਬਰੈਮਪਟਨ (ਜਰਨੈਲ ਸਿੰਘ ਮਠਾੜੂ) ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਤੇ ਐਤਵਾਰ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਵਲੋਂ ਸੇਨੇਟੇਨੀਅਲ ਪਾਰਕ ਵਿਖੇ ਇਕ ਪਰਿਵਾਰਿਕ ਪਿਕਨਿਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਦੂਰੋਂ ਦੂਰੋਂ ਆਏ ਰਾਮਗੜੀਆ ਪਰਿਵਾਰਾਂ ਨੇ ਹਿੱਸਾ ਲਿਆ! ਸਾਨੂੰ ਇਹ ਦੱਸਦੇ ਹੋਏ ਖੁਸੀ ਮਹਿਸੂਸ ਹੋ ਰਹੀ ਹੈ ਕਿ […]

Read more ›
‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਨੇ ਆਯੋਜਿਤ ਕੀਤੀ ‘ਵਾਕ’ ਤੇ ਪਿਕਨਿਕ

‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਨੇ ਆਯੋਜਿਤ ਕੀਤੀ ‘ਵਾਕ’ ਤੇ ਪਿਕਨਿਕ

September 12, 2017 at 9:40 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਬੀਤੇ ਸ਼ਨੀਵਾਰ 9 ਸਤੰੰਬਰ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਦੇ ਮੈਂਬਰਾਂ ਵੱਲੋਂ ਡੈਰੀ ਰੋਡ ਅਤੇ ਗੋਰ ਵੇਅ ਇੰਟਰਸੈੱਕਸ਼ਨ ਨੇੜੇਲੇ ‘ਵਾਈਲਡ ਵੁੱਡ ਪਾਰਕ’ ਜਿਸ ਨੂੰ ਹੁਣ ‘ਪਾਲ ਕੌਫ਼ੇ ਪਾਰਕ’ ਦਾ ਨਵਾਂ ਨਾਮ ਦਿੱਤਾ ਗਿਆ ਹੈ, ਦੇ ਖੇਡ-ਮੈਦਾਨਾਂ ਵਿਚ 10 ਕਿਲੋਮੀਟਰ ‘ਵਾਕ’ ਆਯੋਜਿਤ ਕੀਤੀ […]

Read more ›

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਤੰਬਰ ਸਮਾਗ਼ਮ 17 ਨੂੰ

September 12, 2017 at 9:39 pm

ਪ੍ਰੋ. ਪ੍ਰਿਤਪਾਲ ਕੌਰ ਦੇ ਸਿਮ੍ਰਤੀ-ਗ੍ਰੰਥ ‘ਅਕੱਥ ਕਹਾਣੀ ਪ੍ਰੇਮ ਕੀ’ `ਤੇ ਹੋਵੇਗੀ ਵਿਚਾਰ-ਚਰਚਾ ਤੇ ਕਵੀ-ਦਰਬਾਰ ਵੀ ਹੋਵੇਗਾ ਬਰੈਂਪਟਨ, (ਡਾ. ਝੰਡ) -‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ 17 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਮਾਸਿਕ-ਸਮਾਗ਼ਮ ਵਿਚ ਗੌਰਮਿੰਟ ਕਾਲਜ ਫ਼ਰੀਦਕੋਟ ਦੇ ਸਾਬਕਾ-ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਜੀ ਦੀ ਨਿੱਘੀ-ਯਾਦ ਵਿਚ […]

Read more ›

ਬਰਨਾਲਾ ਜਿ਼ਲੇ ਦੀ ਫੈਮਿਲੀ ਪਿਕਨਿਕ 24 ਸਤੰਬਰ ਨੂੰ

September 12, 2017 at 9:38 pm

ਬਰੈਂਪਟਨ (ਹਰਜੀਤ ਬੇਦੀ): ਬਰਨਾਲਾ ਡਿਸਟਰਿਕਟ ਫੈਮਲੀਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪਲੇਠੀ ਫੈਮਿਲੀ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਵਾਈਲਡ ਵੁੱਡ ਪਾਰਕ ਏਰੀਆ-ਬੀ ਵਿੱਚ 12:00 ਵਜੇ ਸ਼ੁਰੂ ਹੋਵੇਗੀ। ਪਿਛਲੇ ਸਾਲ ਹੋਂਦ ਵਿੱਚ ਆਈ ਇਸ ਸੰਸਥਾ ਦਾ ਮਨੋਰਥ ਇਲਾਕੇ ਦੇ ਲੋਕਾਂ ਦਾ ਆਪਸੀ ਮੇਲਜੋਲ ਵਧਾਉਣਾ ਤੇ ਦੁਖ-ਸੁਖ ਦੀ ਸਾਂਝ ਪੈਦਾ ਕਰਨਾ […]

Read more ›
ਬਰੈਂਪਟਨ ਐਕਸ਼ਨ ਸੈਂਟਰ ਦੀ ਪਿਕਨਿਕ ਨੂੰ ਭਰਵਾਂ ਹੁੰਗਾਰਾ

ਬਰੈਂਪਟਨ ਐਕਸ਼ਨ ਸੈਂਟਰ ਦੀ ਪਿਕਨਿਕ ਨੂੰ ਭਰਵਾਂ ਹੁੰਗਾਰਾ

September 12, 2017 at 9:36 pm

ਬਰੈਂਪਟਨ, (ਹਰਜੀਤ ਬੇਦੀ): ਬਰੈਂਪਟਨ ਐਕਸ਼ਨ ਸੈਂਟਰ ਵਲੋਂ ਆਰਗੇਨਾਈਜਰ ਨਵੀ ਔਜਲਾ ਅਤੇ ਉਸਦੀ ਟੀਮ ਦੁਆਰਾ ਆਯੋਜਿਤ ਪਿਕਨਿਕ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਤਿੰਨ ਸੌ ਤੋਂ ਵੱਧ ਲੋਕਾਂ ਦੀ ਹਾਜਰੀ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਘੱਟ ਉਜਰਤਾਂ ਤੋਂ ਨਿਜਾਤ ਪਾਕੇ ਆਪਣੇ ਵਧੀਆ ਜੀਵਨ ਲਈ ਉਤਸਕ ਹਨ। ਇਸ ਪਿਕਨਿਕ […]

Read more ›
ਗਿਆਨੀ ਜਗਤਾਰ ਸਿੰਘ ਕੀਰਤਪੁਰੀ ਵੱਲੋਂ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਕਥਾ

ਗਿਆਨੀ ਜਗਤਾਰ ਸਿੰਘ ਕੀਰਤਪੁਰੀ ਵੱਲੋਂ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਕਥਾ

September 12, 2017 at 9:34 pm

ਬਰੈਂਪਟਨ, (ਡਾ. ਝੰਡ) ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਹੈੱਡ-ਗ੍ਰੰਥੀ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਇਨ੍ਹੀ ਦਿਨੀਂ ਗੋਰ ਰੋਡ ਅਤੇ ਕੈਸਲਮੋਰ ਰੋਡ ਦੇ ਇੰਟਰਸੈੱਕਸ਼ਨ ਨੇੜੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸਵੇਰੇ 8.15 ਤੋਂ 9.00 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਕਥਾ ਕਰ ਰਹੇ ਹਨ। ਏਸੇ ਗੁਰਦੁਆਰਾ ਸਾਹਿਬ ਵਿਚ […]

Read more ›
ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਾਲਾਨਾ ਸਮਾਗਮ ਸ਼ੁਰੂ

ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਾਲਾਨਾ ਸਮਾਗਮ ਸ਼ੁਰੂ

September 12, 2017 at 9:32 pm

ਕਾਦੀਆਂ, 10 ਸਤੰਬਰ (ਚੋਧਰੀ ਮਨਸੂਰ ਘਨੋਕੇ): ਅਹਿਮਦੀਆ ਮੁਸਲਿਮ ਜਮਾਤ ਦੀ ਸੰਸਥਾ ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਵਲਂੋ ਮਜਲਿਸ ਦਾ ਸਾਲਾਨਾ ਸਮਾਗਮ ਪਵਿਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋ ਗਿਆ । ਇਸ ਮੋਕੇ ਮਜਲਿਸ ਵਲੋਂ ਨੋਜਵਾਨਾਂ ਦੇ ਵੱਖ ਵੱਖ ਖੇਡ ਅਤੇ ਮਾਨਸਿਕ ਮੁਕਾਬਲੇ ਕਰਵਾਏ ਜਾ ਰਹੇ ਹਨ । ਅੱਜ ਇਸ […]

Read more ›
ਸੇਵਾ ਫੂਡ ਬੈਂਕ ਦੇ 7ਵੇਂ ‘ਸੇਵਾ ਵਰ੍ਹੇ’ ਨੂੰ ਸਮ੍ਰਪਿਤ ਕੀਰਤਨ ਦਰਬਾਰ 23 ਸਤੰਬਰ ਨੂੰ

ਸੇਵਾ ਫੂਡ ਬੈਂਕ ਦੇ 7ਵੇਂ ‘ਸੇਵਾ ਵਰ੍ਹੇ’ ਨੂੰ ਸਮ੍ਰਪਿਤ ਕੀਰਤਨ ਦਰਬਾਰ 23 ਸਤੰਬਰ ਨੂੰ

September 12, 2017 at 9:30 pm

ਮਿਸੀਸਾਗਾ: 7 ਸਾਲ ਪਹਿਲਾਂ ਹੋਂਦ ਵਿੱਚ ਆਏ ‘ਸੇਵਾ ਫੂਡ ਬੈਂਕ’ ਵੱਲੋਂ ਮਿਸੀਸਾਗਾ ਵਿੱਚ ਆਪਣੀਆਂ ਦੋ ਲੋਕੇਸ਼ਨਾਂ ਤੋਂ ਹਰ ਮਹੀਨੇ 800 ਪਰਿਵਾਰਾਂ ਦੀ ਖਾਧ ਸਮੱਗਰੀ ਨਾਲ ਸੇਵਾ ਕੀਤੀ ਜਾਂਦੀ ਹੈ। ਆਪਣੇ 7 ਸਾਲਾਂ ਦੇ ਸਫ਼ਲਤਾ ਭਰੇ ਸਫ਼ਰ ਨੂੰ ਸਮ੍ਰਪਿਤ ਹੋ ਕੇ ਸੇਵਾ ਫੂਡ ਬੈਂਕ ਵੱਲੋਂ 23 ਸਤੰਬਰ ਦਿਨ ਸ਼ਨਿਚਰਵਾਰ ਨੂੰ 2377 […]

Read more ›
ਵੇਸਣ ਨਾਲ ਪਾਓ ਗੁਆਚੀ ਸੁੰਦਰਤਾ

ਵੇਸਣ ਨਾਲ ਪਾਓ ਗੁਆਚੀ ਸੁੰਦਰਤਾ

September 12, 2017 at 9:28 pm

ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ, ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਪਰ ਜੇ ਇਸ ਦੀ ਥਾਂ ਅਸੀਂ ਹੋਮਮੇਡ ਪ੍ਰੋਡਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤ ਵਿੱਚ ਗਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ […]

Read more ›