Archive for September 11th, 2017

ਟਰੰਪ ਨੇ ਅਮਰੀਕੀ ਲੋਕਾਂ ਦੀ ਸਿਹਤ ਸੇਵਾ ਵਿੱਚ ਚੁੱਪ-ਚੁਪੀਤੇ ਕਟੌਤੀ ਕੀਤੀ

ਟਰੰਪ ਨੇ ਅਮਰੀਕੀ ਲੋਕਾਂ ਦੀ ਸਿਹਤ ਸੇਵਾ ਵਿੱਚ ਚੁੱਪ-ਚੁਪੀਤੇ ਕਟੌਤੀ ਕੀਤੀ

September 11, 2017 at 1:47 pm

ਵਾਸ਼ਿੰਗਟਨ, 11 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਗੱਲ ਕਾਰਨ ਖਬਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹੁਣ ਚੁੱਪ-ਚਪੀਤੇ ਓਬਾਮਾ ਕੇਅਰ ਬਜਟ ਦੀ ਕਟੌਤੀ ਕਰ ਦਿੱਤੀ ਹੈ। ਓਬਾਮਾ ਕੇਅਰ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਵਿੱਚ ਅਸਫਲ ਹੋਣ ਪਿੱਛੋਂ ਟਰੰਪ ਨੇ ਇਹ ਕਦਮ ਚੁੱਪ-ਚੁਪੀਤੇ […]

Read more ›
ਜ਼ਮੀਨੀ ਝਗੜੇ ਵਿੱਚ ਚੱਲੀ ਗੋਲੀ ਲਈ ਕੇਸ ਦਰਜ

ਜ਼ਮੀਨੀ ਝਗੜੇ ਵਿੱਚ ਚੱਲੀ ਗੋਲੀ ਲਈ ਕੇਸ ਦਰਜ

September 11, 2017 at 1:46 pm

ਬੁਢਲਾਡਾ, 11 ਸਤੰਬਰ (ਪੋਸਟ ਬਿਊਰੋ)- ਮਾਨਸਾ ਜਿ਼ਲੇ ਦੇ ਪਿੰਡ ਦਾਤੇਵਾਸ ਵਿਖੇ ਜ਼ਮੀਨ ਦੇ ਕਬਜ਼ੇ ਅਤੇ ਵਾਹੁਣ ਸਮੇਂ ਹੋਈ ਫਾਇਰਿੰਗ ਦੌਰਾਨ ਦੋ ਗਰੁੱਪਾਂ ਵਿੱਚ ਝਗੜੇ ਵਿੱਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਕੇਸ ਵਿੱਚ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਤੇ ਉਸ ਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਭਰਾ ਕਰਨੈਲ […]

Read more ›
ਜਲੰਧਰ ਇੰਪਰੂਵਮੈਂਟ ਟਰੱਸਟ ਦੇ ਪੰਜ ਕਰੋੜ ਘਪਲੇ ਦੀ ਫਾਈਲ ਫਿਰ ਖੁੱਲ੍ਹ ਗਈ

ਜਲੰਧਰ ਇੰਪਰੂਵਮੈਂਟ ਟਰੱਸਟ ਦੇ ਪੰਜ ਕਰੋੜ ਘਪਲੇ ਦੀ ਫਾਈਲ ਫਿਰ ਖੁੱਲ੍ਹ ਗਈ

September 11, 2017 at 1:45 pm

ਜਲੰਧਰ, 11 ਸਤੰਬਰ (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਲੰਧਰ ਦੇ ਨਗਰ ਸੁਧਾਰ ਟਰੱਸਟ ਦੀਆਂ ਯੋਜਨਾਵਾਂ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਪੰਜ ਕਰੋੜ ਦੇ ਘਪਲੇ ਦੀ ਫਾਈਲ ਹੁਣ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਿਰ ਖੋਲ੍ਹਣ ਦੇ ਹੁਕਮ ਦੇ ਕੇ […]

Read more ›
ਪੰਜਾਬ ਵਿੱਚ ਇੰਡਸਟਰੀ ਵਾਸਤੇ ਰਾਤ ਨੂੰ ਸਸਤੀ ਬਿਜਲੀ ਮਿਲੇਗੀ

ਪੰਜਾਬ ਵਿੱਚ ਇੰਡਸਟਰੀ ਵਾਸਤੇ ਰਾਤ ਨੂੰ ਸਸਤੀ ਬਿਜਲੀ ਮਿਲੇਗੀ

September 11, 2017 at 1:44 pm

ਜਲੰਧਰ, 11 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਨਾਲ ਰਾਤ ਨੂੰ ਹਰ ਯੂਨਿਟ ‘ਤੇ 1.16 ਰੁਪਏ ਦੀ ਛੋਟ ਮਿਲੇਗੀ। ਗਰਮੀ ਘਟਣ ਪਿੱਛੋਂ ਸੂਬੇ ਵਿੱਚ 4000 ਮੈਗਾਵਾਟ ਬਿਜਲੀ ਸਰਪਲਸ ਹੋਣ ਜਾ ਰਹੀ ਹੈ। ਇਸ ਦੀ ਖਪਤ ਵਧਾਉਣ ਲਈ ਇਹ ਸਹੂਲਤ ਫਿਰ ਸ਼ੁਰੂ ਕਰਨ ਬਾਰੇ […]

Read more ›
2012 ਦੇ ਬਾਅਦ ਰਿਟਰਨ ਨਾ ਭਰਨ ਵਾਲਿਆਂ ਨੂੰ ਇਨਕਮ ਟੈਕਸ ਦੇ ਨੋਟਿਸ ਜਾਰੀ ਹੋ ਗਏ

2012 ਦੇ ਬਾਅਦ ਰਿਟਰਨ ਨਾ ਭਰਨ ਵਾਲਿਆਂ ਨੂੰ ਇਨਕਮ ਟੈਕਸ ਦੇ ਨੋਟਿਸ ਜਾਰੀ ਹੋ ਗਏ

September 11, 2017 at 1:40 pm

ਜਲੰਧਰ, 11 ਸਤੰਬਰ (ਪੋਸਟ ਬਿਊਰੋ)- ਜਿੰਨੇ ਲੋਕਾਂ ਨੇ ਸਾਲ 2012 ਦੇ ਬਾਅਦ ਆਈ ਟੀ ਰਿਟਰਨ ਨਹੀਂ ਭਰੀ, ਉਨ੍ਹਾਂ ਨੂੰ ਇਨਕਮ ਟੈਕਸ ਡਿਪਾਰਟਮੈਂਟ ਨੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਲੰਧਰ ਸ਼ਹਿਰ ਵਿੱਚ ਕਰੀਬ ਇੱਕ ਸੌ ਲੋਕਾਂ ਨੂੰ ਇਹ ਨੋਟਿਸ ਮਿਲੇ ਹਨ। ਇਸ ਦੇ ਨਾਲ ਹੀ ਨੋਟਬੰਦੀ ਦੌਰਾਨ ਜ਼ਿਆਦਾ ਕੈਸ਼ ਜਮ੍ਹਾ […]

Read more ›
ਵਿਧਾਇਕ ਫੰਡ ਦੀ ਰਿਸ਼ਵਤ ਮੰਗਦੇ ਕਲਰਕ ਨੇ ਕਿਹਾ: ‘ਡੀ ਸੀ ਸਾਹਿਬ ਦਾ ਸੇਵਾ ਪਾਣੀ ਦਿਓ’

ਵਿਧਾਇਕ ਫੰਡ ਦੀ ਰਿਸ਼ਵਤ ਮੰਗਦੇ ਕਲਰਕ ਨੇ ਕਿਹਾ: ‘ਡੀ ਸੀ ਸਾਹਿਬ ਦਾ ਸੇਵਾ ਪਾਣੀ ਦਿਓ’

September 11, 2017 at 1:39 pm

ਹੁਸ਼ਿਆਰਪੁਰ, 11 ਸਤੰਬਰ (ਪੋਸਟ ਬਿਊਰੋ)- ਸਰਕਾਰੀ ਵਿਭਾਗਾਂ ਵਿੱਚ ਭਿ੍ਰਸ਼ਟਾਚਾਰ ਇੰਨਾ ਹਾਵੀ ਹੋ ਗਿਆ ਹੈ ਕਿ ਉਥੇ ਕਲਰਕ ਆਪਣੇ ਉਚ ਅਧਿਕਾਰੀ ਦੇ ਨਾਂਅ ‘ਤੇ ਖੁੱਲ੍ਹ ਕੇ ਰਿਸ਼ਵਤ ਮੰਗਣ ਤੋਂ ਪ੍ਰਹੇਜ਼ ਨਹੀਂ ਕਰਦੇ। ਹੁਸ਼ਿਆਰਪੁਰ ਡੀ ਸੀ ਦਫਤਰ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕਲਰਕ ਨੇ ਵਿਧਾਇਕ ਫੰਡ ‘ਚੋਂ ਗਰਾਂਟ ਰਿਲੀਜ਼ […]

Read more ›
ਉੱਤਰੀ ਕੋਰੀਆ ਉੱਤੇ ਸਖ਼ਤ ਪਾਬੰਦੀਆਂ ਲਾਉਣ  ਦੀ ਅਮਰੀਕਾ ਨੇ ਮੁੜ ਕੀਤੀ ਮੰਗ

ਉੱਤਰੀ ਕੋਰੀਆ ਉੱਤੇ ਸਖ਼ਤ ਪਾਬੰਦੀਆਂ ਲਾਉਣ ਦੀ ਅਮਰੀਕਾ ਨੇ ਮੁੜ ਕੀਤੀ ਮੰਗ

September 11, 2017 at 7:04 am

ਅਮਰੀਕਾ ਨੇ ਸੋਮਵਾਰ ਨੂੰ ਉੱਤਰੀ ਕੋਰੀਆ ਉੱਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਾਉਣ ਦੀ ਮੰਗ ਸੰਯੁਕਤ ਰਾਸ਼ਟਰ ਤੋਂ ਕੀਤੀ। ਅਜੇ ਤੱਕ ਇਹ ਇੱਕ ਰਹੱਸ ਹੀ ਬਣਿਆ ਹੋਇਆ ਹੈ ਕਿ ਮਤੇ ਵਿੱਚ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ ਲਈ ਆਖਿਆ ਗਿਆ ਹੈ। ਸਕਿਊਰਿਟੀ ਕਾਉਂਸਲ ਦੇ ਡਿਪਲੋਮੈਟਸ, ਜਿਨ੍ਹਾਂ ਨੂੰ ਗੱਲਬਾਤ ਨਿਜੀ ਹੋਣ ਕਾਰਨ ਜਨਤਕ […]

Read more ›
ਟੈਕਸਸ ਦੇ ਇੱਕ ਘਰ ਵਿੱਚ ਚੱਲੀ ਗੋਲੀ, 8 ਹਲਾਕ

ਟੈਕਸਸ ਦੇ ਇੱਕ ਘਰ ਵਿੱਚ ਚੱਲੀ ਗੋਲੀ, 8 ਹਲਾਕ

September 11, 2017 at 7:01 am

ਪਲੈਨੋ, ਟੈਕਸਸ, 11 ਸਤੰਬਰ (ਪੋਸਟ ਬਿਊਰੋ) : ਪਲੈਨੋ ਵਿੱਚ ਇੱਕ ਘਰ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਵਿਅਕਤੀ ਮਾਰੇ ਗਏ। ਇਨ੍ਹਾਂ ਵਿੱਚ ਮਸ਼ਕੂਕ ਵੀ ਸ਼ਾਮਲ ਸੀ। ਇਹ ਜਾਣਕਾਰੀ ਉੱਤਰੀ ਟੈਕਸਸ ਦੇ ਅਧਿਕਾਰੀਆਂ ਨੇ ਦਿੱਤੀ। ਇਹ ਗੋਲੀਬਾਰੀ ਐਤਵਾਰ ਰਾਤ ਨੂੰ ਡੱਲਾਸ ਤੋਂ 32 ਕਿਲੋਮੀਟਰ ਉੱਤਰਪੂਰਬ ਵੱਲ ਸਥਿਤ ਸ਼ਹਿਰ ਵਿੱਚ ਹੋਈ। ਪਲੈਨੋ ਪੁਲਿਸ […]

Read more ›