Archive for September 11th, 2017

ਕਿਰਾਏਦਾਰ ਤੋਂ ਮਕਾਨ ਛੁਡਵਾਉਣ ਲਈ 48 ਸਾਲ ਅਦਾਲਤੀ ਲੜਾਈ ਲੜਨੀ ਪਈ

ਕਿਰਾਏਦਾਰ ਤੋਂ ਮਕਾਨ ਛੁਡਵਾਉਣ ਲਈ 48 ਸਾਲ ਅਦਾਲਤੀ ਲੜਾਈ ਲੜਨੀ ਪਈ

September 11, 2017 at 2:03 pm

ਮੁੰਬਈ, 11 ਸਤੰਬਰ (ਪੋਸਟ ਬਿਊਰੋ)- ਇਥੋਂ ਦੇ ਇਕ ਪਰਵਾਰ ਨੂੰ ਕਿਰਾਏ ਉੱਤੇ ਦਿੱਤੇ ਹੋਏ ਆਪਣੇ ਮਕਾਨ ਨੂੰ ਖਾਲੀ ਕਰਵਾਉਣ ਲਈ 48 ਸਾਲ ਕਾਨੂੰਨੀ ਲੜਾਈ ਲੜਨੀ ਪਈ ਹੈ। ਇਹ ਕੇਸ ਅਦਾਲਤਾਂ ਵਿੱਚ ਬੰਦੇ ਦੇ ਬਿਰਖ ਹੋ ਜਾਣ ਦੀ ਮਿਸਾਲ ਬਣ ਗਿਆ ਹੈ। ਸਾਲ 1967 ਵਿੱਚ ਕਿਰਾਏ ਉਤੇ ਦਿੱਤੇ ਇਕ ਕਮਰਾ ਫਲੈਟ […]

Read more ›
ਤੰਬਾਕੂ ਨਾਲ ਭਾਰਤ ਵਿੱਚ ਸਾਲਾਨਾ ਇਕ ਲੱਖ ਕਰੋੜ ਦਾ ਨੁਕਸਾਨ

ਤੰਬਾਕੂ ਨਾਲ ਭਾਰਤ ਵਿੱਚ ਸਾਲਾਨਾ ਇਕ ਲੱਖ ਕਰੋੜ ਦਾ ਨੁਕਸਾਨ

September 11, 2017 at 1:59 pm

ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ)- ਕੈਂਸਰ ਦੇ ਇਲਾਜ ਲਈ ਪ੍ਰਸਿੱਧ ਸਰਕਾਰੀ ਟਾਟਾ ਮੈਮੋਰੀਅਲ ਹਸਪਤਾਲ ਨੇ ਤੰਬਾਕੂ ਦੇ ਵਿਰੁੱਧ ਲੜਾਈ ਨੂੰ ਰਾਸ਼ਟਰ ਹਿੱਤ ਵਿੱਚ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਭਾਰਤ ਵਿੱਚ ਤੰਬਾਕੂ ਤੇ ਸਿਗਰਟ ਦੀ ਵਰਤੋਂ ਦੇ ਨਾਲ ਹਰ ਸਾਲ 12 ਲੱਖ ਲੋਕਾਂ ਦੀ ਬੇਵਕਤੀ ਮੌਤ […]

Read more ›
ਭਾਰਤੀ ਨੇਵੀ ਦੀ ਮਹਿਲਾ ਟੀਮ ਨੇ ਦੁਨੀਆ ਦੀ ਯਾਤਰਾ ਸ਼ੁਰੂ ਕੀਤੀ

ਭਾਰਤੀ ਨੇਵੀ ਦੀ ਮਹਿਲਾ ਟੀਮ ਨੇ ਦੁਨੀਆ ਦੀ ਯਾਤਰਾ ਸ਼ੁਰੂ ਕੀਤੀ

September 11, 2017 at 1:58 pm

ਪਣਜੀ, 11 ਸਤੰਬਰ (ਪੋਸਟ ਬਿਊਰੋ)- ਭਾਰਤੀ ਸਮੁੰਦਰੀ ਫੌਜ (ਨੇਵੀ) ਦੀ ਇਕ ਮਹਿਲਾ ਟੀਮ ਨੇ ਕੱਲ੍ਹ ਦੁਨੀਆ ਦੀ ਯਾਤਰਾ ਸ਼ੁਰੂ ਕੀਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਸਮਾਰੋਹ ਵਿੱਚ ਇੰਡੀਅਨ ਨੇਵੀ ਦੀ ਇਸ ਯਾਤਰਾ ਮੁਹਿੰਮ ਨੂੰ ਐਨ ਐਸ ਮੰਡੋਬੀ ਬੋਟ ਪੂਲ ਤੋਂ ‘ਨਾਵਿਕਾ ਸਾਗਰ ਪ੍ਰੀਕਰਮਾ’ ਦੇ ਨਾਂਅ ਨਾਲ ਹਰੀ ਝੰਡੀ ਦਿਖਾਈ। […]

Read more ›
ਆਧਾਰ ਲਿੰਕ ਨਾ ਕਰਨ ਵਾਲੇ ਮੋਬਾਈਲ ਨੰਬਰ ਬੰਦ ਹੋ ਜਾਣਗੇ

ਆਧਾਰ ਲਿੰਕ ਨਾ ਕਰਨ ਵਾਲੇ ਮੋਬਾਈਲ ਨੰਬਰ ਬੰਦ ਹੋ ਜਾਣਗੇ

September 11, 2017 at 1:55 pm

ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਹੁਣ ਮੋਬਾਈਲ ਫੋਨ ਦੇ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਹੈ। ਜੇ ਗਾਹਕ ਇਸ ਨੂੰ ਲਿੰਕ ਨਾ ਕਰਨਗੇ ਤਾਂ 28 ਫਰਵਰੀ 2018 ਤੋਂ ਬਾਅਦ ਉਸ ਦਾ ਨੰਬਰ ਬੰਦ ਹੋ ਜਾਵੇਗਾ। ਇਸ ਸਾਲ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ […]

Read more ›
ਸੁਪਰੀਮ ਕੋਰਟ ਨੇ ਕਿਹਾ: ਸਕੂਲੀ ਬੱਚੇ ਨੂੰ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ

ਸੁਪਰੀਮ ਕੋਰਟ ਨੇ ਕਿਹਾ: ਸਕੂਲੀ ਬੱਚੇ ਨੂੰ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ

September 11, 2017 at 1:55 pm

ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੱਚਿਆਂ ਤੋਂ ਸਕੂਲ ਜਾਣ ਲਈ ਤਿੰਨ ਕਿਲੋਮੀਟਰ ਜਾਂ ਉਸ ਤੋਂ ਲੰਬਾ ਰਸਤਾ ਤੈਅ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਸਿੱਖਿਆ ਦੇ ਅਧਿਕਾਰ ਨੂੰ ਸਾਰਥਕ ਬਣਾਉਣ ਲਈ ਮਿਡਲ ਸਕੂਲਾਂ ਨੂੰ ਇਸ ਤਰੀਕੇ ਨਾਲ ਬਣਾਉਣ […]

Read more ›
ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਤੇ ਵਾਰਸਾਂ ਬਾਰੇ ਸਵਾਲ ਉਠਣ ਲੱਗੇ

ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਤੇ ਵਾਰਸਾਂ ਬਾਰੇ ਸਵਾਲ ਉਠਣ ਲੱਗੇ

September 11, 2017 at 1:53 pm

ਸਿਰਸਾ, 11 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਮੁਖੀ ਦੇ ਜੇਲ ਚਲੇ ਜਾਣ ਪਿੱਛੋਂ ਡੇਰੇ ਦੇ ਨੀਤੀਕਾਰ ਵੀ ਫਸਦੇ ਨਜ਼ਰ ਆਉਣ ਲੱਗ ਪਏ ਹਨ। ਹੁਣ ਡੇਰੇ ਦੀ ਮੈਨੇਜਮੈਂਟ ਬਾਰੇ ਵੀ ਸਵਾਲ ਉਠਣ ਲੱਗੇ ਹਨ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਡੇਰੇ ਦੇ ਨੀਤੀਕਾਰਾਂ ਦਾ ਇਕ-ਇਕ ਕਰਕੇ ਵੱਖ-ਵੱਖ […]

Read more ›
ਇਟਲੀ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਇਟਲੀ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

September 11, 2017 at 1:52 pm

ਮਿਲਾਨ, (ਇਟਲੀ), 11 ਸਤੰਬਰ (ਪੋਸਟ ਬਿਊਰੋ)- ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਗਿਣਤੀ ਵਧਣ ਦੇ ਨਾਲ ਹੀ ਆਏ ਦਿਨ ਵਾਰਦਾਤਾਂ ਵੀ ਵਧ ਰਹੀਆਂ ਹਨ, ਜਿਸ ਕਾਰਨ ਪੰਜਾਬੀਆਂ ਨੂੰ ਚਿੰਤਤ ਹੋਣਾ ਪੈ ਰਿਹਾ ਹੈ। ਇਸ ਵਾਰੀ ਉਤਰੀ ਇਟਲੀ ਦੇ ਪਿੰਡ ਪਲੋਸਕੋ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋ 22 ਸਾਲਾ ਪੰਜਾਬੀ ਨੌਜਵਾਨ ਅਮਨਦੀਪ ਸਿੰਘ […]

Read more ›
ਚਾਈਲਡ ਡੌਲ ਨਾਲ ਗਲਤ ਸੰਬੰਧਾਂ ਲਈ ਬੁੱਢੇ ਨੂੰ ਸਜ਼ਾ ਦਿੱਤੀ ਗਈ

ਚਾਈਲਡ ਡੌਲ ਨਾਲ ਗਲਤ ਸੰਬੰਧਾਂ ਲਈ ਬੁੱਢੇ ਨੂੰ ਸਜ਼ਾ ਦਿੱਤੀ ਗਈ

September 11, 2017 at 1:51 pm

ਬ੍ਰਿਟੇਨ, 11 ਸਤੰਬਰ (ਪੋਸਟ ਬਿਊਰੋ)- ਪੱਛਮੀ ਦੇਸ਼ਾਂ ਦਾ ਕਾਨੂੰਨ ਬੱਚਿਆਂ ਦੀ ਸੁਰੱਖਿਆ ਅਤੇ ਸਨਮਾਨ ਪ੍ਰਤੀ ਕਿੰਨਾ ਜਾਗਰੂਕ ਹੈ, ਇਸ ਦੀ ਮਿਸਾਲ ਇੰਗਲੈਂਡ ਦਾ ਉਹ ਕੇਸ ਹੈ, ਜਿਸ ਵਿਚ ਦੋਸ਼ੀ ਨੂੰ ਇਸ ਲਈ ਸਜ਼ਾ ਸੁਣਾਈ ਗਈ ਹੈ ਕਿ ਉਸ ਨੇ ਬੱਚਿਆਂ ਵਰਗੀ ਖਿਡੌਣਾ ਡੌਲ ਨਾਲ ਗਲਤ ਹਰਕਤ ਕੀਤੀ ਸੀ। ਇੰਗਲੈਂਡ ਦੇ […]

Read more ›
ਯੂ ਐੱਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੋਹਿੰਗਿਆ ਲੋਕਾਂ ਉੱਤੇ ਜਬਰ ਨੂੰ ਨਸਲ-ਘਾਤ ਦਾ ਨਾਂਅ ਦਿੱਤਾ

ਯੂ ਐੱਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੋਹਿੰਗਿਆ ਲੋਕਾਂ ਉੱਤੇ ਜਬਰ ਨੂੰ ਨਸਲ-ਘਾਤ ਦਾ ਨਾਂਅ ਦਿੱਤਾ

September 11, 2017 at 1:49 pm

ਜੇਨੇਵਾ, 11 ਸਤੰਬਰ (ਪੋਸਟ ਬਿਊਰੋ)- ਯੂ ਐੱਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਨੇ ਕਿਹਾ ਹੈ ਕਿ ਮਯਾਂਮਾਰ ਵਿੱਚ ਘੱਟ ਗਿਣਤੀ ਰੋਹਿੰਗੀਆ ਲੋਕਾਂ ਉੱਤੇ ਹਿੰਸਾ ਅਤੇ ਬੇਇਨਸਾਫੀ ‘ਨਸਲ-ਘਾਤ’ ਦੀ ਮਿਸਾਲ ਜਾਪਦੀ ਹੈ। ਜਨੇਵਾ ਵਿੱਚ ਯੂ ਐੱਨ ਮਨੁੱਖੀ ਅਧਾਕਰ ਕਮਿਸ਼ਨ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਜ਼ੈਦ ਰਾਦ ਅਲ ਹੁਸੈਨ ਨੇ ਪਹਿਲਾਂ […]

Read more ›
ਏਦਾਂ ਰੱਖੇ ਜਾਂਦੇ ਹਨ ਤੂਫਾਨਾਂ ਦੇ ਨਾਂਅ

ਏਦਾਂ ਰੱਖੇ ਜਾਂਦੇ ਹਨ ਤੂਫਾਨਾਂ ਦੇ ਨਾਂਅ

September 11, 2017 at 1:49 pm

ਨਿਊਯਾਰਕ, 11 ਸਤੰਬਰ (ਪੋਸਟ ਬਿਊਰੋ)- ਅਮਰੀਕਾ ਵਿਚ ਇਨ੍ਹੀਂ ਦਿਨੀਂ ਤੂਫਾਨਾਂ ਨੇ ਤਬਾਹੀ ਮਚਾ ਰੱਖੀ ਹੈ। ਸੂਤਰਾਂ ਮੁਤਾਬਕ ਇਸ ਸਾਲ ਬੀਤੇ ਸਾਲਾਂ ਦੀ ਤੁਲਨਾ ਵਿਚ ਇਹ ਤੂਫਾਨ ਵੱਧ ਤੇਜ਼ ਆਏ ਹਨ। ਇਹ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋਏ ਅਤੇ ਇਨ੍ਹਾਂ ਦੇ ਨਵਬੰਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਆਮ ਲੋਕਾਂ ਨੂੰ […]

Read more ›