Archive for September 11th, 2017

‘ਪਰਮਵੀਰ’ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਏਗਾ ਸਿਧਾਰਥ

‘ਪਰਮਵੀਰ’ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਏਗਾ ਸਿਧਾਰਥ

September 11, 2017 at 7:39 pm

ਸਿਧਾਰਥ ਮਲਹੋਤਰਾ ਦੀ ‘ਅ ਜੈਂਟਲਮੈਨ’ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਉਸ ਦੀ ਅਗਲੀ ਫਿਲਮ ‘ਇਤਫਾਕ’ ਅਤੇ ‘ਅੱਯਾਰੀ’ ਅਜੇ ਕਤਾਰ ਵਿੱਚ ਹਨ। ਚਰਚਾ ਹੈ ਕਿ ਸਿਧਾਰਥ ਨੇ ਇੱਕ ਬਾਇਓਪਿਕ ਸਾਈਨ ਕੀਤੀ ਹੈ, ਜਿਸ ਵਿੱਚ ਉਹ ਕਾਰਗਿਲ ਵਿੱਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਉਂਦੈ ਹੋਏ ਨਜ਼ਰ […]

Read more ›
ਭੈਣ ਜ਼ੋਇਆ ਕਾਰਨ ਐਕਟਰ ਬਣਿਆ ਫਰਹਾਨ ਅਖਤਰ

ਭੈਣ ਜ਼ੋਇਆ ਕਾਰਨ ਐਕਟਰ ਬਣਿਆ ਫਰਹਾਨ ਅਖਤਰ

September 11, 2017 at 7:35 pm

‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’, ‘ਰਾਕਆਨ’, ‘ਭਾਗ ਮਿਲਖਾ ਭਾਗ’,ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਕੰਮ ਕਰਨ ਵਾਲੇ ਡਾਇਰੈਕਟਰ ਤੋਂ ਐਕਟਰ ਬਣੇ ਫਰਹਾਨ ਅਖਤਰ ਦੀ ਅਗਲੀ ਫਿਲਮ ‘ਲਖਨਊ ਸੈਂਟਰਲ’ ਜਲਦੀ ਰਿਲੀਜ਼ ਹੋਣ ਵਾਲੀ ਹੈ। ਬਾਲੀਵੁੱਡ ਦੇ ਬਿਹਤਰੀਨ ਡਾਇਰੈਕਟਰਾਂ ਤੇ ਐਕਟਰਾਂ ਦੀ ਸੂਚੀ ਵਿੱਚ ਸ਼ਾਮਲ ਫਰਹਾਨ ਅਖਤਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਐਕਟਿੰਗ […]

Read more ›
ਵਰੁਣ ਧਵਨ ਦੀ ‘ਅਕਤੂਬਰ’ ਦੀ ਹੀਰੋਇਨ ਦੇ ਨਾਂਅ ਦਾ ਖੁਲਾਸਾ

ਵਰੁਣ ਧਵਨ ਦੀ ‘ਅਕਤੂਬਰ’ ਦੀ ਹੀਰੋਇਨ ਦੇ ਨਾਂਅ ਦਾ ਖੁਲਾਸਾ

September 11, 2017 at 7:33 pm

ਇਸ ਸਮੇਂ ਵਰੁਣ ਧਵਨ ‘ਜੁੜਵਾ 2’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਇਸ ਪਿੱਛੋਂ ਵਰੁਣ ਧਵਨ ਸੁਜੀਤ ਸਰਕਾਰ ਦੀ ਫਿਲਮ ‘ਅਕਤੂਬਰ’ ਵਿੱਚ ਕੰਮ ਕਰਨਗੇ। ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ‘ਅਕਤੂਬਰ’ ਦੀ ਹੀਰੋਇਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ‘ਅਕਤੂਬਰ ਗਰਲ’ ਹੈ, ਜਿਸ ਦੀ ਮੈਨੂੰ ਤਲਾਸ਼ ਸੀ। ਤਸਵੀਰ […]

Read more ›
ਐਨ ਡੀ ਪੀ ਲੀਡਰਸਿ਼ੱਪ ਉਮੀਦਵਾਰ ਜਗਮੀਤ ਸਿੰਘ ਦੀ ਵੀਡੀਓ ਹੋਈ ਵਾਇਰਲ….ਦੇਖੋ ਵੀਡੀਓ…!!

ਐਨ ਡੀ ਪੀ ਲੀਡਰਸਿ਼ੱਪ ਉਮੀਦਵਾਰ ਜਗਮੀਤ ਸਿੰਘ ਦੀ ਵੀਡੀਓ ਹੋਈ ਵਾਇਰਲ….ਦੇਖੋ ਵੀਡੀਓ…!!

September 11, 2017 at 3:53 pm

ਬਰੈਂਪਟਨ ਪੋਸਟ ਬਿਉਰੋ: ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਵਿੱਚ ਸਿੱਖ ਉਮੀਦਵਾਰ ਜਗਮੀਤ ਸਿੰਘ ਦੀ ਬਰੈਂਪਟਨ ਵਿੱਚ ਕੱਲ ਹੋਈ ਇੱਕ ਰੈਲੀ ਵਿੱਚ ਗੁੱਣੇ ਵਿੱਚ ਭਰੀ ਪੀਤੀ ਔਰਤ ਨੇ ਗਬਬੜ ਕਰਨ ਦੀ ਕੋਸਿ਼ਸ਼ ਕੀਤੀ। ਜਿਸ ਪਰੇਮ ਅਤੇ ਸਹਿਜਤਾ ਨਾਲ ਜਗਮੀਤ ਸਿੰਘ ਨੇ ਸਥਿਤੀ ਨੂੰ ਸੰਭਾਲਿਆ, ਉਸ ਬਦੌਲਤ ਜਗਮੀਤ ਸਿੰਘ ਦੀ ਚਾਰੇ […]

Read more ›
ਅੱਜ-ਨਾਮਾ

ਅੱਜ-ਨਾਮਾ

September 11, 2017 at 2:22 pm

ਲੱਗਿਆ ਪਹਿਲਾ ਤੂਫਾਨ ਨਹੀਂ ਸਿਰੇ ਹੁੰਦਾ, ਅਗਲੇ ਵਾਲੀ ਚਿਤਾਉਣੀ ਜਿਹੀ ਆ ਜਾਵੇ। ਗਿਣਤੀ ਮੌਤਾਂ ਦੀ ਪਹਿਲੇ ਦੀ ਯਾਦ ਆਵੇ, ਜਿ਼ੰਦਗੀ-ਮੌਤ ਦਾ ਫਿਕਰ ਫਿਰ ਛਾ ਜਾਵੇ। ਪਛੜੇ ਫਿਰਦੇ ਤਾਂ ਦੇਸ਼ ਪਏ ਕਰਨ ਚਿੰਤਾ, ਵਿਕਸਤ ਦੇਸ਼ਾਂ ਨੂੰ ਫਿਕਰ ਇਹ ਪਾ ਜਾਵੇ। ਆਮ ਆਦਮੀ ਬਹੁੜੀਆਂ ਪਾਉਣ ਲੱਗਦਾ, ਕਿਧਰੇ ਏਧਰ ਕੋਈ ਢਾਹ ਨਹੀਂ ਲਾ […]

Read more ›

ਹਲਕਾ ਫੁਲਕਾ

September 11, 2017 at 2:16 pm

ਕੰਜੂਸ ਬੌਸ (ਕਰਮਚਾਰੀ ਨੂੰ), ‘‘ਤੂੰ ਇਸ ਸਾਲ ਮਿਹਨਤ ਨਾਲ ਕੰਮ ਕੀਤਾ ਹੈ, ਇਸ ਲਈ ਪੰਜ ਹਜ਼ਾਰ ਰੁਪਏ ਦਾ ਬੋਨਸ ਚੈੱਕ ਤੈਨੂੰ ਦੇ ਰਿਹਾ ਹਾਂ। ਜੇ ਤੂੰ ਇਸੇ ਤਰ੍ਹਾਂ ਕੰਮ ਕਰਦਾ ਰਹੇਂਗਾ ਤਾਂ ਅਗਲੇ ਸਾਲ ਇਸ ਚੈੱਕ ਉੱਤੇ ਦਸਖਤ ਵੀ ਕਰ ਦੇਵਾਂਗਾ।” ******** ਪ੍ਰਿੰਸ ਨੂੰ ਸਾਰੀ ਰਾਤ ਮੱਛਰ ਲੜਦੇ ਰਹੇ। ਇਸ […]

Read more ›
ਸ਼ਹਿਰਾਂ ਦਾ ਹੁਲੀਆ ਵਿਗਾੜੇ ਜਾਣ ਨਾਲ ਪੁਲਸਗਿਰੀ ਦਾ ਕੰਮ ਪ੍ਰਭਾਵਤ ਹੋਇਆ

ਸ਼ਹਿਰਾਂ ਦਾ ਹੁਲੀਆ ਵਿਗਾੜੇ ਜਾਣ ਨਾਲ ਪੁਲਸਗਿਰੀ ਦਾ ਕੰਮ ਪ੍ਰਭਾਵਤ ਹੋਇਆ

September 11, 2017 at 2:14 pm

  -ਆਕਾਰ ਪਟੇਲ ਭਾਰਤੀ ਸ਼ਹਿਰ ਬੀਤੇ ਤੀਹ ਸਾਲਾਂ ਵਿੱਚ ਬਹੁਤ ਜ਼ਿਆਦਾ ਬਦਲ ਗਏ ਹਨ ਤੇ ਇਸ ਨਾਲ ਪੁਲਸ ਦਾ ਕੰਮ ਪ੍ਰਭਾਵਤ ਹੋਇਆ ਹੈ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸ਼ਹਿਰ ਕਿੰਨੇ ਵੱਡੇ ਹੋ ਗਏ ਜਾਂ ਉਨ੍ਹਾਂ ਦੀ ਆਬਾਦੀ ਕਿੰਨੀ ਵਧ ਗਈ ਤੇ ਉਹ ਜ਼ਿਆਦਾਤਰ ਲੋਕਾਂ ਲਈ ਜਿਊਣਯੋਗ ਨਹੀਂ ਰਹਿ […]

Read more ›

ਤਾਏ ਜੈਲੇ ਗਿਆਨੀ ਦੀ ਫਿਕਰਮੰਦੀ

September 11, 2017 at 2:05 pm

-ਪਰਮਜੀਤ ਕੁਠਾਲਾ ਘਰਾਂ ‘ਚੋਂ ਤਾਇਆ ਲੱਗਦੇ ਜੈਲੇ ਗਿਆਨੀ ਨੇ ਸਾਝਰੇ ਹੀ ਮੇਰੇ ਘਰ ਦਾ ਗੇਟ ਆ ਖੜਕਾਇਆ। ‘ਭਤੀਜ ਸੁਣਿਆ ਸਰਸੇ ਆਲਾ ਫੜ ਕੇ ਜੇਲ ਭੇਜਤਾ, ਨਾਲੇ ਜਿਹੜੇ ਪਰੇਮੀ ਓਥੇ ਗਏ ਸੀ ਕਹਿੰਦੇ ਪੁਲਸ ਨੇ ਬਹੁਤ ਝੰਬੇ ਨੇ। ਆਪਣੇ ਪਿੰਡੋਂ ਵੀ ਬਥੇਰੇ ਗਏ ਹੋਏ ਨੇ ਉਥੇ, ਪਤਾ ਈ ਕਰਲੋ ਕਿਤੇ ਕੋਈ […]

Read more ›

ਜਬਰੀ ਸਿਰੋਪੇ ਪਾਉਣ ਦੀ ਥਾਂ ਦਿਲ ਜਿੱਤਣ ਦਾ ਸਮਾਂ

September 11, 2017 at 2:05 pm

-ਦਵੀ ਦਵਿੰਦਰ ਕੌਰ ਡੇਰਾ ਸਿਰਸਾ ਦਾ ਮੁਖੀ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਾਰਨ ਹੁਣ ਜੇਲ ਵਿੱਚ ਹੈ। ਜੇਲ ਜਾਣ ਤੋਂ ਪਹਿਲਾਂ ਜੋ ਕਲਾਬਾਜ਼ੀਆਂ ਉਸ ਨੇ ਅਤੇ ਉਸ ਦੇ ਕੁਝ ਨੇੜਲੇ ਪੈਰੋਕਾਰਾਂ ਨੇ ਦਿਖਾਈਆਂ, ਉਨ੍ਹਾਂ ਨੇ ਤਿੰਨ ਦਰਜਨ ਤੋਂ ਵੱਧ ਲੋਕਾਂ ਨੂੰ ਮਰਵਾ ਦਿੱਤਾ। ਡੇਰਾ ਮੁਖੀ ਦੇ ਜੇਲ ਜਾਣ ਨਾਲ ਉਸ ਦੇ […]

Read more ›
ਉੱਤਰੀ ਤੇ ਪੂਰਬੀ ਭਾਰਤ ਵਿੱਚ 126 ਮੈਕਡਾਨਲਡਸ ਰੈਸਟੋਰੈਂਟਸ ਅਜੇ ਤੱਕ ਵੀ ਖੁੱਲ੍ਹੇ

ਉੱਤਰੀ ਤੇ ਪੂਰਬੀ ਭਾਰਤ ਵਿੱਚ 126 ਮੈਕਡਾਨਲਡਸ ਰੈਸਟੋਰੈਂਟਸ ਅਜੇ ਤੱਕ ਵੀ ਖੁੱਲ੍ਹੇ

September 11, 2017 at 2:04 pm

ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ)- ਮੈਕਡਾਨਲਡਸ ਅਤੇ ਉਨ੍ਹਾਂ ਦੇ ਸਹਿਯੋਗੀ ਵਿਕਰਮ ਬਖਸ਼ੀ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੌਰਾਨ ਵਿਕਰਮ ਬਖਸ਼ੀ ਨੇ ਦਾਅਵਾ ਕੀਤਾ ਹੈ ਕਿ ਉਤਰੀ ਤੇ ਪੂਰਬੀ ਭਾਰਤ ਵਿੱਚ 126 ਦੁਕਾਨਾਂ ਦਾ ਕੰਮ ਪੂਰੀ ਤਰ੍ਹਾਂ ਜਾਰੀ ਹੈ। ਅਮਰੀਕੀ ਕੰਪਨੀ ਮੈਕਡਾਨਲਡਸ ਦਾ ਕਹਿਣਾ ਹੈ ਕਿ […]

Read more ›