Archive for September 11th, 2017

ਕੈਨੇਡੀਅਨ ਸਿੱਖ ਅਤੇ ਨਸਲਵਾਦ: ਇੱਕ ਦ੍ਰਿਸ਼ਟੀਕੋਣ!

ਕੈਨੇਡੀਅਨ ਸਿੱਖ ਅਤੇ ਨਸਲਵਾਦ: ਇੱਕ ਦ੍ਰਿਸ਼ਟੀਕੋਣ!

September 11, 2017 at 10:05 pm

ਕੈਨੇਡਾ ਵਿੱਚ 5 ਲੱਖ ਦੇ ਕਰੀਬ ਸਿੱਖ ਵੱਸਦੇ ਹਨ ਜੋ ਕਿ ਕੈਨੇਡਾ ਦੀ ਆਬਾਦੀ ਦਾ ਤਕਰੀਬਨ 1.4% ਹਿੱਸਾ ਬਣਦੇ ਹਨ। ਵਿਸ਼ਵ ਵਿੱਚ ਸਿੱਖਾਂ ਦੀ ਕੁੱਲ ਗਿਣਤੀ 2 ਕਰੋੜ 7 ਲੱਖ ਦੇ ਕਰੀਬ ਦੱਸੀ ਜਾਂਦੀ ਹੈ ਅਤੇ ਇਸ ਹਿਸਾਬ ਨਾਲ ਕੈਨੇਡੀਨ ਸਿੱਖ ਕੁੱਲ ਸਿੱਖ ਭਾਈਚਾਰੇ ਦਾ 1.8 % ਦੇ ਕਰੀਬ ਬਣਦੇ […]

Read more ›
ਹਾਸਿਆਂ ਦੇ ਬਾਦਸ਼ਾਹ ਹਜ਼ਾਰਾ ਸਿੰਘ ‘ਰਮਤਾ’ ਨੂੰ ਅਲਵਿਦਾ

ਹਾਸਿਆਂ ਦੇ ਬਾਦਸ਼ਾਹ ਹਜ਼ਾਰਾ ਸਿੰਘ ‘ਰਮਤਾ’ ਨੂੰ ਅਲਵਿਦਾ

September 11, 2017 at 10:03 pm

ਟਰੌਂਟੋ, 11 ਸਤੰਬਰ: ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਗਾਇਕ ਹਜ਼ਾਰਾ ਸਿੰਘ ‘ਰਮਤਾ’ ਨੇ 6 ਸਤੰਬਰ 2017 ਦੀ ਸਵੇਰ ਬਰੈੰਪਟਨ ਸਿਵਿਕ ਹਸਪਤਾਲ ਵਿਚ ਆਪਣਾ ਆਖ਼ਰੀ ਸਾਹ ਲਿਆ। ਉਹਨਾਂ ਨੂੰ ਉਥੇ ਸਾਹ ਦੀ ਤਕਲੀਫ਼ ਦੇ ਅਟੈਕ ੳਪਰੰਤ ਦਾਖਲ ਕਰਵਾਇਆ ਗਿਆ ਸੀ। ਬੇਹਤਰੀਨ ਡਾਕਟਰੀ ਮਦੱਦ ਅਤੇ ਦਵਾਈਆਂ ਦੇ ਬਾਵਜੂਦ ਰਮਤਾ ਜੀ ਦੀ ਸਿਹਤ […]

Read more ›

ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਮਨਾਈ

September 11, 2017 at 9:37 pm

-ਬੱਚਿਆਂ ਵਲੋਂ ਗੁਰਬਾਣੀ ਦਾ ਕੀਰਤਨ ਟੋਰਾਂਟੋ, 11 ਸਤੰਬਰ (ਪੋਸਟ ਬਿਓਰੋ)- ਬ੍ਰਹਮ ਗਿਆਨੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੀ ਬਰਸੀ ਸੰਗਤਾਂ ਦੇ ਸਹਿਯੋਗ ਨਾਲ ਰੈਕਸਡੇਲ ਗੁਰੂਘਰ ਵਿਖੇ ਮਨਾਈ ਗਈ। ਜਿਥੇ ਬੱਚਿਆਂ ਨੇ ਗੁਰਬਾਣੀ ਆਧਾਰਿਤ ਕੀਰਤਨ ਦਾ ਗਾਇਨ ਕੀਤਾ, ਉਥੇ ਹੀ ਢਾਡੀ ਸਿੰਘਾਂ ਨੇ ਬਾਬਾ […]

Read more ›
“ਮੈਰੀਜੁਆਨਾ ਦੇ ਕਾਨੂੰਨੀਕਰਨ ਨਾਲ ਨਹੀਂ ਮੁੱਕਣ ਵਾਲੀ ਕਾਲਾ ਬਜ਼ਾਰੀ”

“ਮੈਰੀਜੁਆਨਾ ਦੇ ਕਾਨੂੰਨੀਕਰਨ ਨਾਲ ਨਹੀਂ ਮੁੱਕਣ ਵਾਲੀ ਕਾਲਾ ਬਜ਼ਾਰੀ”

September 11, 2017 at 9:04 pm

ਓਟਵਾ, 11 ਸਤੰਬਰ (ਪੋਸਟ ਬਿਊਰੋ) : ਲਿਬਰਲ ਸਰਕਾਰ ਵੱਲੋਂ ਜੁਲਾਈ 2018 ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਬਣਾਈ ਗਈ ਯੋਜਨਾ ਦਾ ਅਧਿਐਨ ਕਰ ਰਹੀ ਐਮਪੀਜ ਦੀ ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਕਾਲਾ ਬਜਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੇਗੀ ਸਗੋਂ ਇਸ ਦੇ ਹੋਰ ਅਣਇੱਛਤ ਨੀਤਜੇ ਨਿਕਲ […]

Read more ›
ਉੱਤਰੀ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਨੇ ਨਵੀਆਂ ਪਾਬੰਦੀਆਂ ਨੂੰ ਦਿੱਤੀ ਮਨਜ਼ੂਰੀ

ਉੱਤਰੀ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਨੇ ਨਵੀਆਂ ਪਾਬੰਦੀਆਂ ਨੂੰ ਦਿੱਤੀ ਮਨਜ਼ੂਰੀ

September 11, 2017 at 9:00 pm

ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵੱਲੋਂ ਸੋਮਵਾਰ ਨੂੰ ਸਰਬਸੰਮਤੀ ਨਾਲ ਉੱਤਰੀ ਕੋਰੀਆ ਉੱਤੇ ਨਵੀਂਆਂ ਪਾਬੰਦੀਆਂ ਨੂੰ ਮਨਜੂ਼ਰੀ ਦੇ ਦਿੱਤੀ ਗਈ। ਪਰ ਟਰੰਪ ਪ੍ਰਸ਼ਾਸਨ ਵੱਲੋਂ ਤੇਲ ਦੇ ਆਯਾਤ ਤੇ ਉੱਤਰੀ ਕੋਰੀਆ ਸਰਕਾਰ ਤੇ ਉਥੋਂ ਦੇ ਆਗੂ ਕਿਮ ਜੌਂਗ ਉਨ ਦੀ ਕੌਮਾਂਤਰੀ ਸੰਪਤੀ ਨੂੰ ਫਰੀਜ਼ ਕਰਨ ਸਬੰਧੀ ਕੀਤੀ ਗਈ ਮੰਗ ਨੂੰ ਪੂਰਾ […]

Read more ›
ਲੋੜ ਪੈਣ ਉੱਤੇ ਫੌਜ ਦੇ ਜੈੱਟ ਵੀ ਮਦਦ ਲਈ ਤਿਆਰ ਹਨ : ਫਰੀਲੈਂਡ

ਲੋੜ ਪੈਣ ਉੱਤੇ ਫੌਜ ਦੇ ਜੈੱਟ ਵੀ ਮਦਦ ਲਈ ਤਿਆਰ ਹਨ : ਫਰੀਲੈਂਡ

September 11, 2017 at 8:56 pm

ਓਟਵਾ, 11 ਸਤੰਬਰ (ਪੋਸਟ ਬਿਊਰੋ) : ਕੈਰੇਬੀਅਨ ਵਿੱਚ ਆਏ ਤੂਫਾਨ ਇਰਮਾ ਤੋਂ ਪ੍ਰਭਾਵਿਤ ਹੋਏ ਕੈਨੇਡੀਅਨਾਂ ਨੂੰ ਬਚਾਅ ਕੇ ਕੈਨੇਡਾ ਲਿਆਉਣ ਦੇ ਮਾਮਲੇ ਵਿੱਚ ਸਰਕਾਰ ਉੱਤੇ ਢਿੱਲਾ ਮੱਠਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਨੀਦਰਲੈਂਡਜ਼ ਵੱਲੋਂ ਏਅਰਲਿਫਟ ਰਾਹੀਂ ਕਦੋਂ ਦਾ […]

Read more ›
ਅਮਰੀਕਾ ਦੇ ਬੰਦੂਕਧਾਰੀ ਨੇ ਗੋਲੀਆਂ ਚਲਾ ਕੇ ਸੱਤ ਲੋਕ ਮਾਰੇ

ਅਮਰੀਕਾ ਦੇ ਬੰਦੂਕਧਾਰੀ ਨੇ ਗੋਲੀਆਂ ਚਲਾ ਕੇ ਸੱਤ ਲੋਕ ਮਾਰੇ

September 11, 2017 at 8:50 pm

* ਪੁਲਸ ਗੋਲੀ ਨਾਲ ਹਮਲਾਵਰ ਵੀ ਮਾਰਿਆ ਗਿਆ ਡਲਾਸ, 11 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਸ਼ਹਿਰ ਵਿਚ ਐਤਵਾਰ ਸ਼ਾਮ ਇਕ ਬੰਦੂਕਧਾਰੀ ਨੇ ਇਕ ਘਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੱਤ ਲੋਕਾਂ ਨੂੰ ਕਤਲ ਕਰ ਦਿੱਤਾ। ਇਸ ਦੇ ਬਾਅਦ ਪੁਲਿਸ ਨੇ ਉਸ ਹਮਲਾਵਰ ਨੂੰ ਵੀ ਗੋਲੀ ਮਾਰ […]

Read more ›
ਮਾਸ ਖਾਂਦੇ ਗਣੇਸ਼ ਦੇ ਇਸ਼ਤਿਹਾਰ ਤੋਂ ਆਸਟਰੇਲੀਆ ਵਿਚਲਾ ਵਿਵਾਦ ਹੋਰ ਭਖਿਆ

ਮਾਸ ਖਾਂਦੇ ਗਣੇਸ਼ ਦੇ ਇਸ਼ਤਿਹਾਰ ਤੋਂ ਆਸਟਰੇਲੀਆ ਵਿਚਲਾ ਵਿਵਾਦ ਹੋਰ ਭਖਿਆ

September 11, 2017 at 8:46 pm

* ਭਾਰਤੀ ਹਾਈ ਕਮਿਸ਼ਨ ਨੇ ਵੀ ਰੋਸ ਜ਼ਾਹਰ ਕੀਤਾ ਨਵੀਂ ਦਿੱਲੀ, 11 ਸਤੰਬਰ, (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਮਾਸ ਖਾਂਦੇ ਭਗਵਾਨ ਗਣੇਸ਼ ਵਾਲੇ ਵਿਗਿਆਪਨ ਦੇ ਜਾਰੀ ਕੀਤੇ ਜਾਣ ਉੱਤੇ ਭਾਰਤ ਸਰਕਾਰ ਨੇ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ। ਵਰਨਣ ਯੋਗ ਹੈ ਕਿ ਚਰਚਾ ਦਾ ਵਿਸ਼ਾ ਬਣੇ ਇਸ ਟੈਲੀਵੀਜ਼ਨ ਵਿਗਿਆਪਨ ਵਿੱਚ ਆਸਟਰੇਲੀਆ ਦੇ […]

Read more ›
ਅਯੁੱਧਿਆ ਕੇਸ ਵਿੱਚ ਸੁਪਰੀਮ ਕੋਰਟ ਨੇ ਦੋ ਨਵੇਂ ਆਬਜ਼ਰਵਰ ਲਾਉਣ ਲਈ ਹਾਈ ਕੋਰਟ ਨੂੰ ਕਿਹਾ

ਅਯੁੱਧਿਆ ਕੇਸ ਵਿੱਚ ਸੁਪਰੀਮ ਕੋਰਟ ਨੇ ਦੋ ਨਵੇਂ ਆਬਜ਼ਰਵਰ ਲਾਉਣ ਲਈ ਹਾਈ ਕੋਰਟ ਨੂੰ ਕਿਹਾ

September 11, 2017 at 8:38 pm

ਨਵੀਂ ਦਿੱਲੀ, 11 ਸਤੰਬਰ, (ਪੋਸਟ ਬਿਊਰੋ)- ਅਯੁੱਧਿਆ ਵਾਲੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਹਦਾਇਤ ਕੀਤੀ ਹੈ ਕਿ 10 ਦਿਨਾਂ ਦੇ ਅੰਦਰ ਉਹ ਦੋ ਨਵੇਂ ਐਡੀਸ਼ਨਲ ਜ਼ਿਲ੍ਹਾ ਜੱਜਾਂ ਨੂੰ ਆਬਜ਼ਰਵਰ ਵਜੋਂ ਨਾਮਜ਼ਦ ਕਰਨ, ਜਿਹੜੇ ਅਯੁੱਧਿਆ ਵਿੱਚ ਵਿਵਾਦਤ ਰਾਮ […]

Read more ›
ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਨੂੰ ਸੈਕਸ ਭੁੱਖ ਨੇ ਸਤਾਇਆ ਪਿਐ

ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਨੂੰ ਸੈਕਸ ਭੁੱਖ ਨੇ ਸਤਾਇਆ ਪਿਐ

September 11, 2017 at 8:25 pm

* ਉਚੇਚੀ ਸੱਦੀ ਗਈ ਡਾਕਟਰਾਂ ਦੀ ਟੀਮ ਵੱਲੋਂ ਰਿਪੋਰਟ * ਬਾਬੇ ਨੂੰ ਸੈਕਸ ਟਾਨਿਕ ਅਤੇ ਐਨਰਜੀ ਡ੍ਰਿੰਕ ਦਾ ਆਦੀ ਦੱਸਿਆ ਚੰਡੀਗੜ੍ਹ, 11 ਸਤੰਬਰ, (ਪੋਸਟ ਬਿਊਰੋ)- ਰੋਹਤਕ ਦੀ ਸੋਨਾਰਿਆ ਜੇਲ੍ਹ ਵਿੱਚ ਬਲਾਤਕਾਰ ਦੇ ਕੇਸ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਹੁਣ ਇਕ ਅਹਿਮ […]

Read more ›