Archive for September 10th, 2017

ਐਨ ਡੀ ਪੀ ਲੀਡਰਸਿ਼ੱਪ ਉਮੀਦਵਾਰ ਜਗਮੀਤ ਸਿੰਘ ਦੀ ਵੀਡੀਓ ਹੋਈ ਵਾਇਰਲ

ਐਨ ਡੀ ਪੀ ਲੀਡਰਸਿ਼ੱਪ ਉਮੀਦਵਾਰ ਜਗਮੀਤ ਸਿੰਘ ਦੀ ਵੀਡੀਓ ਹੋਈ ਵਾਇਰਲ

September 10, 2017 at 10:11 pm

ਬਰੈਂਪਟਨ ਪੋਸਟ ਬਿਉਰੋ: ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਵਿੱਚ ਸਿੱਖ ਉਮੀਦਵਾਰ ਜਗਮੀਤ ਸਿੰਘ ਦੀ ਬਰੈਂਪਟਨ ਵਿੱਚ ਕੱਲ ਹੋਈ ਇੱਕ ਰੈਲੀ ਵਿੱਚ ਗੁੱਣੇ ਵਿੱਚ ਭਰੀ ਪੀਤੀ ਔਰਤ ਨੇ ਗਬਬੜ ਕਰਨ ਦੀ ਕੋਸਿ਼ਸ਼ ਕੀਤੀ। ਜਿਸ ਪਰੇਮ ਅਤੇ ਸਹਿਜਤਾ ਨਾਲ ਜਗਮੀਤ ਸਿੰਘ ਨੇ ਸਥਿਤੀ ਨੂੰ ਸੰਭਾਲਿਆ, ਉਸ ਬਦੌਲਤ ਜਗਮੀਤ ਸਿੰਘ ਦੀ ਚਾਰੇ […]

Read more ›
ਯੂਨੀਵਰਸਿਟੀ ਦੇ ਮੁੱਦੇ ਉੱਤੇ ਬਰੈਂਪਟਨ ਕਾਉਂਸਲ ਵਧਾਈ ਦੀ ਹੱਕਦਾਰ- ਐਮ ਪੀ ਰਾਜ ਗਰੇਵਾਲ

ਯੂਨੀਵਰਸਿਟੀ ਦੇ ਮੁੱਦੇ ਉੱਤੇ ਬਰੈਂਪਟਨ ਕਾਉਂਸਲ ਵਧਾਈ ਦੀ ਹੱਕਦਾਰ- ਐਮ ਪੀ ਰਾਜ ਗਰੇਵਾਲ

September 10, 2017 at 10:08 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਇੱਕ ਪਰੈੱਸ ਰੀਲੀਜ਼ ਰਾਹੀਂ ਕਿਹਾ ਹੈ ਕਿ ਯੂਨੀਵਰਸਿਟੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਬੀਤੇ ਦਿਨੀਂ ਬਰੈਂਪਟਨ ਕਾਉਂਸਲ ਨੇ ਬੀਤੇ ਦਿਨੀਂ ਅਗਲੇ ਦਸ ਸਾਲਾਂ ਵਿੱਚ 10 ਮਿਲੀਅਨ ਡਾਲਰ ਦੀ ਰਾਸ਼ੀ ਨਿਰਧਾਰਤ ਕਰਕੇ ਇੱਕ ਵੱਡਾ ਕਦਮ ਚੁੱਕਿਆ ਹੈ। ਉਹਨਾਂ ਕਿਹਾ […]

Read more ›
ਫੈਡਰਲ ਇੰਮੀਗਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਵਿੱਚ ਟਾਊਨਹਾਲ ਮੀਟਿੰਗ 16 ਸਤੰਬਰ ਨੂੰ

ਫੈਡਰਲ ਇੰਮੀਗਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਵਿੱਚ ਟਾਊਨਹਾਲ ਮੀਟਿੰਗ 16 ਸਤੰਬਰ ਨੂੰ

September 10, 2017 at 10:08 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਫੈਡਰਲ ਇੰਮੀਗਰੇਸ਼ਨ ਮੰਤਰੀ ਅਹਿਮਦ ਹੂਸੈਨ ਵੱਲੋਂ 16 ਸਤੰਬਰ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਢਾਈ ਵਜੇ ਤੋਂ ਚਾਰ ਵਜੇ ਤੱਕ ਇੱਕ ਟਾਊਨਹਾਲ ਮੀਟਿੰਗ ਕੀਤੀ ਜਾ ਰਹੀ ਹੈ। ਇਹ ਮੀਟਿੰਗ ਬਰੈਂਪਟਨ ਦੇ ਕੈਨੇਡੀ ਅਤੇ ਵੂਡਨ ਸਟਰੀਟ […]

Read more ›

ਡਿਕਸੀ ਗੁਰੁਦੁਆਰਾ ਸਾਹਿਬ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਯਾਦਗਾਰੀ ਹਾਲ ਦਾ ਉਦਘਾਟਨ

September 10, 2017 at 10:03 pm

ਮਿਸੀਸਾਗਾ ਪੋਸਟ ਬਿਉਰੋ: ਉਂਟੇਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿੱਚ ਕੱਲ ਸ਼ਹੀਦ ਜਸਵੰਤ ਸਿੰਘ ਖਾਲੜਾ ਯਾਦਗਾਰੀ ਹਾਲ ਦਾ ਉਦਘਾਟਨ ਕੀਤਾ ਗਿਆ। ਇਹ ਦੋ ਮੰਜਿ਼ਲਾ ਹਾਲ ਪੁਰਾਣੇ ਜਿੰਮ ਨੰੁ ਰੈਨੋਵੇਟ ਕੀਤਾ ਗਿਆ ਹੈ। ਉਸਦੇ ਇਕ ਪਾਸੇ ਪਾਠੀ ਸਿੰਘਾਂ ਲਈ ਰਿਹਾਇਸ਼ ਬਣਾਈ ਗਈ ਹੈ। ਜਿਨ੍ਹਾਂ ਵਿਚ 8 ਕਮਰੇ ਹਨ ਜਿਹਨਾਂ ਵਿੱਚੋਂ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਬੌਣੀ ਨਾ ਹੋ ਕੇ ਰਹਿ ਜਾਵੇ ਬਰੈਂਪਟਨ ਯੂਨੀਵਰਸਿਟੀ

ਪੰਜਾਬੀ ਪੋਸਟ ਵਿਸ਼ੇਸ਼: ਬੌਣੀ ਨਾ ਹੋ ਕੇ ਰਹਿ ਜਾਵੇ ਬਰੈਂਪਟਨ ਯੂਨੀਵਰਸਿਟੀ

September 10, 2017 at 9:59 pm

ਬਰੈਂਪਟਨ ਵਿੱਚ ਯੂਨੀਵਰਸਿਟੀ ਦੇ ਆਉਣ ਦੀ ਗੱਲ ਚਾਰੇ ਪਾਸੇ ਜੰਗਲ ਦੀ ਅੱਗ ਵਾਗੂੰ ਫੈਲ ਚੁੱਕੀ ਹੈ। ਲੋਕਲ ਸਿਆਸਤਦਾਨਾਂ ਖਾਸਕਰਕੇ ਸਿਟੀ ਸਿਆਸਤਦਾਨਾਂ ਵੱਲੋਂ ਯੂਨੀਵਰਸਿਟੀ ਦੇ ਬਰੈਂਪਟਨ ਆਉਣ ਨੂੰ ਇੰਝ ਐਲਾਨਿਆ ਜਾ ਰਿਹਾ ਹੈ ਜਿਵੇਂ ਕੋਈ ਕਰਾਂਤੀ ਹੋਣ ਜਾ ਰਹੀ ਹੈ। ਬਰੈਂਪਟਨ ਵਾਸੀ ਅੱਖਾਂ ਟੱਡ ਕੇ ਵੇਖ ਰਹੇ ਹਨ ਕਿ 6 ਲੱਖ […]

Read more ›
ਪੰਨੀ  ਬਣਾ  ਮੈਂ ਤਵੀਤੜੀ ਦੀ  ਤੇਰੀ,  ਕਿਵੇਂ  ਮਾਵਾ  ਬਣਾ ਤੇਰੀ ਪੱਗ ਦਾ,  ਤੇਰੇ ਫ਼ਿਕਰਾਂ  ‘ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ” ਬਾਬਲੇ ਦੀ ਪੱਗ ਦਾ ” ਬਹੁਤ ਹੀ ਸੋਹਣਾ ਗੀਤ.. ਜ਼ਰੂਰੀ ਸੁਣੋ ਇਕ ਵਾਰ….!!

ਪੰਨੀ ਬਣਾ ਮੈਂ ਤਵੀਤੜੀ ਦੀ ਤੇਰੀ, ਕਿਵੇਂ ਮਾਵਾ ਬਣਾ ਤੇਰੀ ਪੱਗ ਦਾ, ਤੇਰੇ ਫ਼ਿਕਰਾਂ ‘ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ” ਬਾਬਲੇ ਦੀ ਪੱਗ ਦਾ ” ਬਹੁਤ ਹੀ ਸੋਹਣਾ ਗੀਤ.. ਜ਼ਰੂਰੀ ਸੁਣੋ ਇਕ ਵਾਰ….!!

September 10, 2017 at 9:33 pm
Read more ›
ਟਰੰਪ ਦੀਆਂ ਨੀਤੀਆਂ ਤੋਂ ਸਤਾਏ ਲੋਕਾਂ ਵੱਲੋਂ ਟਰੰਪ ਹੋਟਲ ਦੇ ਬਾਹਰ ਰੋਸ ਪ੍ਰਦਰਸ਼ਨ

ਟਰੰਪ ਦੀਆਂ ਨੀਤੀਆਂ ਤੋਂ ਸਤਾਏ ਲੋਕਾਂ ਵੱਲੋਂ ਟਰੰਪ ਹੋਟਲ ਦੇ ਬਾਹਰ ਰੋਸ ਪ੍ਰਦਰਸ਼ਨ

September 10, 2017 at 8:55 pm

ਨਿਊਯਾਰਕ, 10 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਵਿੱਚ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ (ਡੀ ਏ ਸੀ ਏ) ਜਾਂ ਡਰੀਮਰ ਯੋਜਨਾ ਖ਼ਤਮ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਦੇ ਵਿਰੁੱਧ ਅੱਜ ਸੈਕੜੇ ਲੋਕਾਂ ਨੇ ਨਿਊਯਾਰਕ ਵਿਖੇ ਟਰੰਪ ਇੰਟਰਨੈਸ਼ਨਲ ਹੋਟਲ ਦੇ ਅੱਗੇ ਵਿਰੋਧ ਰੋਸ ਪਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਲੈ […]

Read more ›
ਕਤਲ ਕੀਤੇ ਬੱਚੇ ਦੇ ਸਕੂਲ ਵਿਰੁੱਧ ਮਾਪਿਆਂ ਦਾ ਰੋਸ ਪ੍ਰਦਰਸ਼ਨ, ਠੇਕਾ ਸਾੜਿਆ

ਕਤਲ ਕੀਤੇ ਬੱਚੇ ਦੇ ਸਕੂਲ ਵਿਰੁੱਧ ਮਾਪਿਆਂ ਦਾ ਰੋਸ ਪ੍ਰਦਰਸ਼ਨ, ਠੇਕਾ ਸਾੜਿਆ

September 10, 2017 at 8:52 pm

* ਦਿੱਲੀ ਵਿੱਚ ਵੀ ਸੱਤ ਸਾਲਾ ਬੱਚੀ ਨਾਲ ਸਕੂਲ ਵਿੱਚ ਬਲਾਤਕਾਰ ਗੁੜਗਾਉਂ, 10 ਸਤੰਬਰ, (ਪੋਸਟ ਬਿਊਰੋ)- ਦੋ ਦਿਨ ਪਹਿਲਾਂ ਗੁੜਗਾਉਂ ਦੇ ਇੱਕ ਸਕੂਲ ਵਿੱਚ ਕਤਲ ਕੀਤੇ ਗਏ ਦੂਸਰੀ ਜਮਾਤ ਦੇ ਬੱਚੇ ਦੇ ਮਾਪਿਆਂ ਅਤੇ ਆਮ ਲੋਕਾਂ ਨੇ ਅੱਜ ਸਕੂਲ ਮੂਹਰੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਰਿਆਨ ਇੰਟਰਨੈਸ਼ਨਲ […]

Read more ›
ਕੈਬਨਿਟ ਮੰਤਰੀ ਧਰਮਸ਼ੋਤ ਨੇ ਕਿਹਾ: ਮੈਂ ਤਾਂ ਡੇਰਾ ਸਿਰਸਾ ਵਿੱਚ ਜਾਂਦਾ ਰਹਾਂਗਾ

ਕੈਬਨਿਟ ਮੰਤਰੀ ਧਰਮਸ਼ੋਤ ਨੇ ਕਿਹਾ: ਮੈਂ ਤਾਂ ਡੇਰਾ ਸਿਰਸਾ ਵਿੱਚ ਜਾਂਦਾ ਰਹਾਂਗਾ

September 10, 2017 at 8:49 pm

ਜਲੰਧਰ, 10 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਬਾਰੇ ਆਏ ਇਨ ਨਵੇਂ ਤੋਂ ਨਵੇਂ ਖੁਲਾਸੇ ਹੋਈ ਜਾਣ ਦੇ ਬਾਵਜੂਦ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸ਼ੋਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਡੇਰੇ ਵਿੱਚ ਵੋਟਾਂ ਮੰਗਣ ਲਈ ਗਏ ਸਨ ਤੇ ਭਵਿੱਖ ਵਿੱਚ ਵੀ ਇਸ ਕੰਮ ਲਈ ਜਾਂਦੇ […]

Read more ›
ਸਾਧਾਂ-ਸੰਤਾਂ ਦੀ ਅਖਾੜਾ ਪ੍ਰੀਸ਼ਦ ਨੇ ਰਾਮ ਰਹੀਮ ਸਮੇਤ 14 ਜਾਅਲੀ ‘ਸੰਤਾਂ’ ਦੀ ਸੂਚੀ ਜਾਰੀ ਕੀਤੀ

ਸਾਧਾਂ-ਸੰਤਾਂ ਦੀ ਅਖਾੜਾ ਪ੍ਰੀਸ਼ਦ ਨੇ ਰਾਮ ਰਹੀਮ ਸਮੇਤ 14 ਜਾਅਲੀ ‘ਸੰਤਾਂ’ ਦੀ ਸੂਚੀ ਜਾਰੀ ਕੀਤੀ

September 10, 2017 at 8:47 pm

* ਢੌਂਗੀਆਂ ਨੂੰ ਦੇਹ-ਵਪਾਰ, ਬਲਾਤਕਾਰਾਂ, ਅਸ਼ਲੀਲਤਾ ਵਿੱਚ ਡੁੱਬੇ ਲੋਕ ਕਿਹਾ ਇਲਾਹਾਬਾਦ, 10 ਸਤੰਬਰ, (ਪੋਸਟ ਬਿਊਰੋ)- ਆਪਣੇ-ਆਪ ਸਾਧੂ ਅਤੇ ਸੰਤ ਬਣੇ ਫਿਰਦੇ ਲੋਕਾਂ ਦੀਆਂ ਕਰਤੂਤਾਂ ਤੋਂ ਦੁਖੀ ਹੋਈ ਸਾਧੂ-ਸੰਤਾਂ ਦੀ ਚੋਟੀ ਦੀ ਸੰਸਥਾ ‘ਅਖਿਲ ਭਾਰਤੀ ਅਖਾੜਾ ਪ੍ਰੀਸ਼ਦ’ ਨੇ ਅੱਜ ਭਾਰਤ ਦੇ 14 ਜਾਅਲੀ ਸਾਧਾਂ ਦੀ ਸੂਚੀ ਜਾਰੀ ਕਰ ਕੇ ਸਰਕਾਰ ਤੋਂ […]

Read more ›