Archive for September 9th, 2017

ਅੱਜ-ਨਾਮਾ

ਅੱਜ-ਨਾਮਾ

September 9, 2017 at 2:09 pm

ਬਾਬਾ, ਬਾਬਾ ਤੇ ਚਰਚਾ ਦੇ ਵਿੱਚ ਬਾਬਾ, ਬਿਨਾਂ ਬਾਬੇ ਤੋਂ ਖਬਰ ਵਿੱਚ ਤੱਤ ਨਾਹੀਂ। ਚਰਚਾ ਕੀਤੀ ਤਾਂ ਨਿਕਲਦੀ ਗੱਲ ਇਹੀ, ਛੱਡੀ ਕਰਨ ਵਾਲੀ ਕੁਝ ਵੀ ਅੱਤ ਨਾਹੀਂ। ਕਹਿ ਕੇ ਧੀ ਕੋਈ ਨੱਢੀ ਸੀ ਨਾਲ ਰੱਖੀ, ਕਰਿਆ ਸਾਧ ਨੇ ਕਿਹੜਾ ਕੁਸੱਤ ਨਾਹੀਂ। ਹਨੀਪ੍ਰੀਤ ਨਾ ਹੋਈ ਕੋਈ ਹੀਰ ਹੋ ਗਈ, ਛੱਡੀ ਮਾਰਨ […]

Read more ›
ਹਾਫਿਜ਼ ਸਈਦ ਦੀ ਪਾਰਟੀ ਨੂੰ ਪਾਕਿ ਵਿੱਚ ਮਾਨਤਾ ਨਹੀਂ ਮਿਲੀ

ਹਾਫਿਜ਼ ਸਈਦ ਦੀ ਪਾਰਟੀ ਨੂੰ ਪਾਕਿ ਵਿੱਚ ਮਾਨਤਾ ਨਹੀਂ ਮਿਲੀ

September 9, 2017 at 2:08 pm

ਇਸਲਾਮਾਬਾਦ, 9 ਸਤੰਬਰ (ਪੋਸਟ ਬਿਊਰੋ)- ਅਮਰੀਕਾ ਤੋਂ ਸਖਤ ਚੇਤਾਵਨੀ ਮਿਲਣ ਪਿੱਛੋਂ ਹੁਣ ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਤਵਾਦੀ ਸਰਗਣਾ ਹਾਫਿਜ਼ ਸਈਦ ਨੂੰ ਇਸ ਪੱਖੋਂ ਕਰਾਰਾ ਝਟਕਾ ਦਿੱਤਾ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਹਾਫਿਜ਼ ਸਈਦ ਦੀ ਪਾਰਟੀ ਮਿਲੀ ਮੁਸਲਿਮ ਲੀਗ ਦੇ […]

Read more ›
ਜਾਅਲੀ ਟੈਲੀਫੋਨ ਐਕਸਚੇਂਜ ਦੇ ਕੇਸ ਵਿੱਚ ਮਾਰਨ ਭਰਾਵਾਂ ਉੱਤੇ ਦੋਸ਼ ਤੈਅ ਹੋਣਗੇ

ਜਾਅਲੀ ਟੈਲੀਫੋਨ ਐਕਸਚੇਂਜ ਦੇ ਕੇਸ ਵਿੱਚ ਮਾਰਨ ਭਰਾਵਾਂ ਉੱਤੇ ਦੋਸ਼ ਤੈਅ ਹੋਣਗੇ

September 9, 2017 at 2:06 pm

ਚੇਨਈ, 9 ਸਤੰਬਰ (ਪੋਸਟ ਬਿਊਰੋ)- ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗੈਰ ਕਾਨੂੰਨੀ ਤੌਰ ਉੱਤੇ ਟੈਲੀਫੋਨ ਐਕਸਚੇਂਜ ਚਲਾਉਣ ਦੇ ਕੇਸ ਵਿੱਚ ਮਾਰਨ ਭਰਾਵਾਂ ਦੇ ਖਿਲਾਫ ਸੀ ਬੀ ਆਈ ਕੋਰਟ ਤਿੰਨ ਅਕਤੂਬਰ ਨੂੰ ਦੋਸ਼ ਤੈਅ ਕਰੇਗੀ। ਸਾਬਕਾ ਕੇਂਦਰੀ ਮੰਤਰੀ ਦਿਆਨਿਧੀ ਮਾਰਨ ਅਤੇ ਚਾਰ ਹੋਰ ਲੋਕ ਸੀ ਬੀ ਆਈ ਜੱਜ ਐਸ ਨਟਰਾਜਨ […]

Read more ›
ਜਿਨਾਹ ਨੇ ਸ਼ੁਰੂ ਕਰਵਾਇਆ ਸੀ ਵਿਵਾਦਾਂ ਵਿੱਚ ਘਿਰਿਆ ਹਬੀਬ ਬੈਂਕ

ਜਿਨਾਹ ਨੇ ਸ਼ੁਰੂ ਕਰਵਾਇਆ ਸੀ ਵਿਵਾਦਾਂ ਵਿੱਚ ਘਿਰਿਆ ਹਬੀਬ ਬੈਂਕ

September 9, 2017 at 2:05 pm

ਨਵੀਂ ਦਿੱਲੀ, 9 ਸਤੰਬਰ (ਪੋਸਟ ਬਿਊਰੋ)- ਹਬੀਬ ਬੈਂਕ ਨੂੰ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਨੇ ਸ਼ੁਰੂ ਕਰਵਾਇਆ ਸੀ। ਭਾਰਤ ਦੇ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਦੇ ਅੰਦੋਲਨ ਵੇਲੇ ਉਨ੍ਹਾਂ ਨੇ ਮੁਸਲਮਾਨਾਂ ਦੀਆਂ ਮਾਇਕ ਜ਼ਰੂਰਤਾਂ ਵਾਸਤੇ ਵੱਖਰੇ ਬੈਂਕ ਦੀ ਸਥਾਪਨਾ ਦੀ ਲੋੜ ਮਹਿਸੂਸ ਕੀਤੀ ਤੇ ਇੱਕ ਮਸ਼ਹੂਰ ਕਾਰੋਬਾਰੀ ਹਬੀਬ […]

Read more ›
ਹਰਿਆਣੇ ਦੇ ਮੰਤਰੀ ਨੇ ਕਿਹਾ: ਮੈਂ ਅਜੇ ਵੀ ਸਿਰਸਾ ਡੇਰੇ ਜਾਵਾਂਗਾ

ਹਰਿਆਣੇ ਦੇ ਮੰਤਰੀ ਨੇ ਕਿਹਾ: ਮੈਂ ਅਜੇ ਵੀ ਸਿਰਸਾ ਡੇਰੇ ਜਾਵਾਂਗਾ

September 9, 2017 at 2:02 pm

ਅੰਬਾਲਾ, 9 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਆਪਣੇ ਅਖਤਿਆਰੀ ਛੰਡ ਵਿੱਚੋਂ 50 ਲੱਖ ਰੁਪਏ ਦੀ ਗਰਾਂਟ ਦੇਣ ਦੇ ਸਵਾਲ ਉੱਤੇ ਕੱਲ੍ਹ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਭੜਕ ਪਏ ਅਤੇ ਕਿਹਾ ਕਿ ‘ਮੈਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਹੀਂ, ਡੇਰੇ ਨੂੰ ਗਰਾਂਟ ਦਿੱਤੀ ਹੈ।’ […]

Read more ›
ਪੰਜਾਬ ਰੋਡਵੇਜ਼ ਦੀ ਬੱਸ ਹੇਠ ਆਣ ਕੇ ਤਿੰਨ ਵਿਦਿਆਰਥੀ ਹਲਾਕ

ਪੰਜਾਬ ਰੋਡਵੇਜ਼ ਦੀ ਬੱਸ ਹੇਠ ਆਣ ਕੇ ਤਿੰਨ ਵਿਦਿਆਰਥੀ ਹਲਾਕ

September 9, 2017 at 1:30 pm

ਜਲੰਧਰ, 9 ਸਤੰਬਰ (ਪੋਸਟ ਬਿਊਰੋ)- ਇਲਾਕਾ ਨੂਰਮਹਿਲ ਦੇ ਪਿੰਡ ਕੰਦੋਲਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹੇਠ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਛੁੱਟੀ ਪਿੱਛੋਂ ਇਕ ਮੋਟਰ ਸਾਈਕਲ ‘ਤੇ ਘਰ ਮੁੜ ਰਹੇ ਬਾਰ੍ਹਵੀਂ ਜਮਾਤ ਦੇ ਤਿੰਨ ਵਿਦਿਆਰਥੀ ਬੱਸ ਹੇਠ ਆਣ ਕੇ ਮਾਰੇ ਗਏ। ਉਨ੍ਹਾਂ ਦੀ ਪਛਾਣ ਅਜੈ ਕੁਮਾਰ, ਹਰਪ੍ਰੀਤ […]

Read more ›
ਪੈਸਿਆਂ ਲਈ ਪੁੱਤਰ ਨੇ ਪਿਉ ਦਾ ਕਤਲ ਕਰ ਛੱਡਿਆ

ਪੈਸਿਆਂ ਲਈ ਪੁੱਤਰ ਨੇ ਪਿਉ ਦਾ ਕਤਲ ਕਰ ਛੱਡਿਆ

September 9, 2017 at 1:27 pm

ਧੂਰੀ, 9 ਸਤੰਬਰ (ਪੋਸਟ ਬਿਊਰੋ)- ਨੇੜਲੇ ਪਿੰਡ ਬਰੜਵਾਲ ਵਿੱਚ ਬੀਤੀ ਰਾਤ ਪੁੱਤਰ ਨੇ ਪਿਉ ਦਾ ਕਤਲ ਕਰ ਦਿੱਤਾ। ਰਾਜਵਿੰਦਰ ਸਿੰਘ ਉਰਫ ਰਾਜੂ ਨੇ ਆਪਣੇ ਪਿਤਾ ਅਮਰੀਕ ਸਿੰਘ ਦੀ ਗਰਦਨ ਉੱਤੇ ਖੱਪਰੇ (ਗੰਨਾ ਵੱਢਣ ਵਾਲਾ ਤੇਜ਼ਧਾਰ ਹਥਿਆਰ) ਨਾਲ ਹਮਲਾ ਕਰਕੇ ਕਤਲ ਕੀਤਾ ਹੈ। ਥਾਣਾ ਸਦਰ ਧੂਰੀ ਦੇ ਐਸ ਐਚ ਓ ਪਰਮਿੰਦਰ […]

Read more ›
ਚੋਣ ਪਟੀਸ਼ਨ ਦੇ ਜਵਾਬ ਵਿੱਚ ਦਵਿੰਦਰ ਘੁਬਾਇਆ ਨੇ ਦੋਸ਼ਾਂ ਨੂੰ ਝੂਠਾ ਆਖਿਆ

ਚੋਣ ਪਟੀਸ਼ਨ ਦੇ ਜਵਾਬ ਵਿੱਚ ਦਵਿੰਦਰ ਘੁਬਾਇਆ ਨੇ ਦੋਸ਼ਾਂ ਨੂੰ ਝੂਠਾ ਆਖਿਆ

September 9, 2017 at 1:24 pm

ਚੰਡੀਗੜ੍ਹ, 9 ਸਤੰਬਰ (ਪੋਸਟ ਬਿਊਰੋ)- ਫਰਵਰੀ ਵਿੱਚ ਹੋਈਆਂ ਚੋਣਾਂ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਫਾਜ਼ਿਲਕਾ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਜਿੱਤਣ ਵਾਲੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਖਿਲਾਫ ਦਾਇਰ ਚੋਣ ਪਟੀਸ਼ਨ ਦਾ ਜਵਾਬ ਦਾਇਰ ਕਰਕੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਦਵਿੰਦਰ ਸਿੰਘ ਘੁਬਾਇਆ ਨੇ ਤਰਕ ਦਿੱਤਾ […]

Read more ›