Archive for September 8th, 2017

ਪੰਜਾਬ ਹੋਮਗਾਰਡ ਦਾ ਜ਼ਿਲ੍ਹਾ ਕਮਾਂਡਰ ਰਿਸ਼ਵਤ ਲੈਂਦਾ ਫਸ ਗਿਆ

ਪੰਜਾਬ ਹੋਮਗਾਰਡ ਦਾ ਜ਼ਿਲ੍ਹਾ ਕਮਾਂਡਰ ਰਿਸ਼ਵਤ ਲੈਂਦਾ ਫਸ ਗਿਆ

September 8, 2017 at 2:03 pm

ਬਠਿੰਡਾ, 8 ਸਤੰਬਰ (ਪੋਸਟ ਬਿਊਰੋ)- ਜ਼ਿਲ੍ਹਾ ਵਿਜੀਲੈਂਸ ਬਿਊਰੋ ਨੇ ਪੰਜਾਬ ਹੋਮ ਗਾਰਡ ਦੇ ਜ਼ਿਲ੍ਹਾ ਕਮਾਂਡਰ ਨੂੰ ਚਾਲੀ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਐੱਸ ਐੱਸ ਪੀ ਜਗਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਵਾਸੀ ਕੇਵਲ ਕ੍ਰਿਸ਼ਨ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਪੰਜਾਬ ਹੋਮ ਗਾਰਡ […]

Read more ›
ਮੇਨਕਾ ਗਾਂਧੀ ਨੇ ਜਲੰਧਰ ਦਾ ਡਾਗ ਕੰਪਾਊਂਡ ਪ੍ਰੋਜੈਕਟ ਲਟਕਾਇਆ

ਮੇਨਕਾ ਗਾਂਧੀ ਨੇ ਜਲੰਧਰ ਦਾ ਡਾਗ ਕੰਪਾਊਂਡ ਪ੍ਰੋਜੈਕਟ ਲਟਕਾਇਆ

September 8, 2017 at 2:00 pm

ਜਲੰਧਰ, 8 ਸਤੰਬਰ (ਪੋਸਟ ਬਿਊਰੋ)- ਇਸ ਮਹਾਂਨਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਵਾਰਾ ਘੁੰਮ ਰਹੇ ਕੁੱਤਿਆਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਅਕਾਲੀ-ਭਾਜਪਾ ਸਰਕਾਰ ਪਿਛਲੇ 10 ਸਾਲਾਂ ਤੋਂ ਇਸ ਕੇਸ ਵਿੱਚ ਲੋਕਾਂ ਨੂੰ ਲਾਰੇ ਲਾਉਂਦੀ ਰਹੀ ਹੈ। ਹੁਣ ਇਸ ਗਠਜੋੜ ਦੇ ਮੇਅਰ ਸੋਨੀ ਸੁਨੀਲ ਜੋਤੀ ਦੀ ਮਿਆਦ […]

Read more ›
ਪੰਜਾਬ ਦੇ 406 ਥਾਣਿਆਂ ਵਿੱਚ 1700 ਸੀ ਸੀ ਟੀ ਵੀ ਲਾਏ ਜਾਣਗੇ

ਪੰਜਾਬ ਦੇ 406 ਥਾਣਿਆਂ ਵਿੱਚ 1700 ਸੀ ਸੀ ਟੀ ਵੀ ਲਾਏ ਜਾਣਗੇ

September 8, 2017 at 1:59 pm

ਚੰਡੀਗੜ੍ਹ, 8 ਸਤੰਬਰ (ਪੋਸਟ ਬਿਊਰੋ)- ਕਈ ਕੇਸਾਂ ਵਿੱਚ ਫਰਜ਼ੀ ਗ੍ਰਿਫਤਾਰੀਆਂ ਤੇ ਨਾਜਾਇਜ਼ ਹਿਰਾਸਤ ਦੇ ਵਧਦੇ ਦੋਸ਼ਾਂ ਬਾਰੇ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ 406 ਥਾਣਿਆਂ ਦੇ ਸਾਰੇ ਐਂਟਰੀ, ਐਗਜਿ਼ਟ ਅਤੇ ਲਾਕਅਪ ਵਿੱਚ ਹੁਣ ਸੀ ਸੀ ਟੀ ਵੀ ਕੈਮਰੇ ਲਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ […]

Read more ›
ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ-2’ ਦਾ ਨਵਾਂ ਗਾਣਾ ‘ਗਾਨੀ’

ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ-2’ ਦਾ ਨਵਾਂ ਗਾਣਾ ‘ਗਾਨੀ’

September 8, 2017 at 10:13 am
Read more ›
ਅੰਮ੍ਰਿਤ ਮਾਨ ਦਾ ਆ ਰਿਹਾ ਨਵਾਂ ਗੀਤ ‘ਨਲੂਆ ਸਰਦਾਰ’ ਦੀ ਇਕ ਝਲਕ….!!

ਅੰਮ੍ਰਿਤ ਮਾਨ ਦਾ ਆ ਰਿਹਾ ਨਵਾਂ ਗੀਤ ‘ਨਲੂਆ ਸਰਦਾਰ’ ਦੀ ਇਕ ਝਲਕ….!!

September 8, 2017 at 9:10 am
Read more ›
ਪੇਸ਼ ਹੈ ਵਾਰਿਸ ਦਾ ਨਵਾਂ ਗਾਣਾ “ਗੱਲ ਨੀ ਸੁਣਦਾ”

ਪੇਸ਼ ਹੈ ਵਾਰਿਸ ਦਾ ਨਵਾਂ ਗਾਣਾ “ਗੱਲ ਨੀ ਸੁਣਦਾ”

September 8, 2017 at 7:21 am
Read more ›
ਮੈਕਸਿਕੋ ਵਿੱਚ ਆਇਆ ਜ਼ਬਰਦਸਤ ਭੂਚਾਲ

ਮੈਕਸਿਕੋ ਵਿੱਚ ਆਇਆ ਜ਼ਬਰਦਸਤ ਭੂਚਾਲ

September 8, 2017 at 7:05 am

•    8.1 ਮਾਪੀ ਗਈ ਭੂਚਾਲ ਦੀ ਗਤੀ •    ਪੰਜ ਵਿਅਕਤੀਆਂ ਦੀ ਹੋਈ ਮੌਤ •    ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਮੈਕਸਿਕੋ, 8 ਸਤੰਬਰ (ਪੋਸਟ ਬਿਊਰੋ) : ਮੈਕਸਿਕੋ ਦੇ ਦੱਖਣੀ ਤੱਟੀ ਇਲਾਕੇ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨੇ ਆਖਿਆ ਕਿ ਇਸ […]

Read more ›
ਮੈਰੀਜੁਆਨਾ ਵੇਚਣ ਲਈ ਓਨਟਾਰੀਓ ਖੋਲ੍ਹੇਗਾ ਦਰਜਨਾਂ ਸਟੋਰ

ਮੈਰੀਜੁਆਨਾ ਵੇਚਣ ਲਈ ਓਨਟਾਰੀਓ ਖੋਲ੍ਹੇਗਾ ਦਰਜਨਾਂ ਸਟੋਰ

September 8, 2017 at 7:03 am

ਟੋਰਾਂਟੋ, 8 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਵੱਲੋਂ ਪ੍ਰੋਵਿੰਸ ਭਰ ਵਿੱਚ ਦਰਜਨਾਂ ਸਟੋਰ ਖੋਲ੍ਹੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿੱਥੇ ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਦੇ ਫੈਸਲੇ ਉੱਤੇ ਮੋਹਰ ਲਾਏ ਜਾਣ ਤੋਂ ਬਾਅਦ ਮੈਰੀਜੁਆਨਾ ਦੀ ਵਿੱਕਰੀ ਤੇ ਵੰਡ ਕੀਤੀ ਜਾਇਆ ਕਰੇਗੀ। ਇੰਡਸਟਰੀ ਤੇ […]

Read more ›