Archive for September 8th, 2017

ਅੱਜ-ਨਾਮਾ

ਅੱਜ-ਨਾਮਾ

September 8, 2017 at 2:28 pm

ਮਸਲਾ ਨਹਿਰ ਦਾ ਫੇਰ ਨਹੀਂ ਸਿਰੇ ਲੱਗਾ, ਮਿਲ ਗਈ ਫੇਰ ਤੋਂ ਹੋਰ ਮਿਆਦ ਮੀਆ। ਏਦੂੰ ਪਹਿਲਾਂ ਵੀ ਮਿਲੇ ਸਨ ਅੱਠ ਹਫਤੇ, ਕਰਨੀ ਬੈਠਕ ਵੀ ਰਹੀ ਨਾ ਯਾਦ ਮੀਆਂ। ਏਧਰ-ਓਧਰ ਦੇ ਰੌਲਿਆਂ-ਰੱਪਿਆਂ ’ਚ, ਹੁੰਦਾ ਰਿਹਾ ਸੀ ਵਕਤ ਬਰਬਾਦ ਮੀਆਂ। ਤਾਹੀਂ ਲੱਗਾ ਇਹ ਰੱਫੜ ਨਾ ਕਿਸੇ ਪਾਸੇ, ਵਧਦਾ ਹੋਰ ਗਿਆ ਸਗੋਂ ਵਿਵਾਦ […]

Read more ›
ਆਈ ਐੱਸ ਵਿੱਚ ਸ਼ਾਮਲ ਹੋਣ ਚਾਹੁੰਦੀ ਔਰਤ ਨੂੰ ਅੱਠ ਸਾਲ ਜੇਲ੍ਹ

ਆਈ ਐੱਸ ਵਿੱਚ ਸ਼ਾਮਲ ਹੋਣ ਚਾਹੁੰਦੀ ਔਰਤ ਨੂੰ ਅੱਠ ਸਾਲ ਜੇਲ੍ਹ

September 8, 2017 at 2:26 pm

ਫਿਲਾਡੈਲਫੀਆ, 8 ਸਤੰਬਰ (ਪੋਸਟ ਬਿਊਰੋ)- ਇਸਲਾਮਕ ਸਟੇਟ ‘ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਯੋਜਨਾ ਬਣਾਉਣ ਤੇ ਕਈ ਸਾਲ ਅੱਤਵਾਦੀਆਂ ਦੇ ਸੰਦੇਸ਼ਾਂ ਦਾ ਆਨਲਾਈਨ ਪ੍ਰਚਾਰ ਕਰਨਾ ਮੰਨ ਚੁੱਕੀ ਫਿਲਾਡੈਲਫੀਆ ਦੀ ਔਰਤ ਨੂੰ ਅੱਠ ਸਾਲ ਸਜ਼ਾ ਹੋਈ ਹੈ। ਸਜ਼ਾ ਮਿਲਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਹ ਬੁਰੀ ਔਰਤ ਨਹੀਂ ਹੈ। […]

Read more ›
ਅੱਤਵਾਦ ਨੂੰ ਆਰਥਿਕ ਮਦਦ ਦੇ ਖਤਰੇ ਵਾਲੇ ਟਾਪ-50 ਦੇਸ਼ਾਂ ਵਿੱਚ ਹੈ ਪਾਕਿਸਤਾਨ

ਅੱਤਵਾਦ ਨੂੰ ਆਰਥਿਕ ਮਦਦ ਦੇ ਖਤਰੇ ਵਾਲੇ ਟਾਪ-50 ਦੇਸ਼ਾਂ ਵਿੱਚ ਹੈ ਪਾਕਿਸਤਾਨ

September 8, 2017 at 2:21 pm

ਇਸਲਾਮਾਬਾਦ, 8 ਸਤੰਬਰ (ਪੋਸਟ ਬਿਊਰੋ)- ਸਵਿੱਟਜ਼ਰਲੈਂਡ ਦੇ ਇਕ ਗਰੁੱਪ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਪਾਕਿਸਤਾਨ ਉਨ੍ਹਾਂ 50 ਸਿਖਰਲੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਅੱਤਵਾਦ ਲਈ ਵਿੱਤ ਪੋਸ਼ਣ ਅਤੇ ਕਾਲੇ ਧਨ ਨੂੰ ਸਫੈਦ ਵਿੱਚ ਬਦਲਣ ਦਾ ਜੋਖਮ ਸਭ ਤੋਂ ਜ਼ਿਆਦਾ ਹੁੰਦਾ ਹੈ। ਬੇਸਿਲ ਇੰਸਟੀਚਿਊਟ ਆਨ ਗਵਰਨੈਂਸ ਨੇ ਬੇਸਿਲ ਐਂਟੀ-ਮਨੀ ਲਾਂਡਰਿੰਗ […]

Read more ›
ਜਲਾਵਤਨ ਕੀਤੇ ਗਏ ਚੀਨੀ ਅਰਬਪਤੀ ਨੇ ਅਮਰੀਕਾ ਤੋਂ ਸ਼ਰਨ ਮੰਗੀ

ਜਲਾਵਤਨ ਕੀਤੇ ਗਏ ਚੀਨੀ ਅਰਬਪਤੀ ਨੇ ਅਮਰੀਕਾ ਤੋਂ ਸ਼ਰਨ ਮੰਗੀ

September 8, 2017 at 2:18 pm

ਬੀਜਿੰਗ, 8 ਸਤੰਬਰ (ਪੋਸਟ ਬਿਊਰੋ)- ਚੀਨ ਦੇ ਜਲਾਵਤਨ ਕੀਤੇ ਗਏ ਅਰਬਪਤੀ ਗੁਓ ਵੇਂਗੁਈ ਨੇ ਅਮਰੀਕਾ ਤੋਂ ਸਿਆਸੀ ਸ਼ਰਨ ਮੰਗੀ ਹੈ। ਉਨ੍ਹਾਂ ਨੇ ਇਸ ਮਕਸਦ ਦੀ ਅਰਜ਼ੀ ਦਿੱਤੀ ਹੈ। ਵੇਂਗੁਈ ਨੇ ਚੀਨ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂਆਂ ਉੱਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਨਿਊਯਾਰਕ ਟਾਈਮਸ ਨੇ ਵਾਸ਼ਿੰਗਟਨ ਵਿੱਚ […]

Read more ›
ਨਾਸਾ ਨੇ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ

ਨਾਸਾ ਨੇ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ

September 8, 2017 at 2:16 pm

ਵਾਸ਼ਿੰਗਟਨ, 8 ਸਤੰਬਰ (ਪੋਸਟ ਬਿਊਰੋ)- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕੱਲ੍ਹ ਦੋ ਉਚ ਤੀਬਰਤਾ ਵਾਲੀਆਂ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ। ਇਨ੍ਹਾਂ ‘ਚ ਦੂਜੀ ਦਸੰਬਰ 2008 ਤੋਂ ਬਾਅਦ ਸ਼ੁਰੂ ਹੋਏ ਸੂਰਜੀ ਚੱਕਰ ਦੀ ਸਭ ਤੋਂ ਤੇਜ਼ ਭਾਵ ਚਮਕੀਲੀ ਕਿਰਨ ਸੀ। ਯਾਦ ਰਹੇ ਕਿ ਇਹ ਸੂਰਜੀ ਲਪਟਾਂ ਧਰਤੀ ‘ਤੇ ਸੰਚਾਰ, […]

Read more ›
ਡੇਰਾ ਸੱਚਾ ਸੌਦਾ ਕੋਲ 1435 ਕਰੋੜ ਦੀ ਜ਼ਮੀਨ ਦਾ ਪਤਾ ਲੱਗਾ

ਡੇਰਾ ਸੱਚਾ ਸੌਦਾ ਕੋਲ 1435 ਕਰੋੜ ਦੀ ਜ਼ਮੀਨ ਦਾ ਪਤਾ ਲੱਗਾ

September 8, 2017 at 2:14 pm

ਸਿਰਸਾ, 8 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇਮੁਖੀ ਨੂੰ ਸਜ਼ਾ ਸੁਣਾਉਣ ਦੇ ਬਾਅਦ ਸਮਰਥਕਾਂ ਵੱਲੋਂ ਫੈਲਾਈ ਹਿੰਸਾ ਦੀ ਭਰਪਾਈ ਡੇਰੇ ਦੀ ਜਾਇਦਾਦ ਜ਼ਬਤ ਕਰਨ ਦੇ ਹਾਈ ਕੋਰਟ ਦੇ ਹੁਕਮ ਹੇਠ ਸਿਰਸਾ ਜ਼ਿਲੇ ਦੇ ਮਾਲ ਵਿਭਾਗ ਨੇ ਡੇਰੇ ਦੇ ਨਾਮ ਜ਼ਮੀਨਾਂ ਲੱਭ ਕੇ ਉਨ੍ਹਾਂ ਦੀ ਅਸਲ ਕੀਮਤ ਦਾ ਮੁਲਾਂਕਣ […]

Read more ›
ਬਲਾਤਕਾਰ ਦਾ ਮਾਮਲਾ : ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ ਜਾਰੀ

ਬਲਾਤਕਾਰ ਦਾ ਮਾਮਲਾ : ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ ਜਾਰੀ

September 8, 2017 at 2:12 pm

ਪਣਜੀ, 8 ਸਤੰਬਰ (ਪੋਸਟ ਬਿਊਰੋ)- ਗੋਆ ਦੀ ਅਦਾਲਤ ਨੇ ਕਰੀਬ ਚਾਰ ਸਾਲ ਪਹਿਲਾਂ ਸਾਬਕਾ ਮਹਿਲਾ ਸਹਿਯੋਗੀ ਦਾ ਜਿਸਮਾਨੀ ਸ਼ੋਸ਼ਣ ਅਤੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਕੱਲ੍ਹ ਦੋਸ਼ ਪੱਤਰ ਤੈਅ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੇ ਪਾਲ ਨੇ […]

Read more ›
ਮੁੰਬਈ ਵਿੱਚ ਬਣ ਰਹੀ ਇਮਾਰਤ ਵਿੱਚ ਅੱਗ ਲੱਗੀ, ਛੇ ਮੌਤਾਂ

ਮੁੰਬਈ ਵਿੱਚ ਬਣ ਰਹੀ ਇਮਾਰਤ ਵਿੱਚ ਅੱਗ ਲੱਗੀ, ਛੇ ਮੌਤਾਂ

September 8, 2017 at 2:11 pm

ਮੁੰਬਈ, 8 ਸਤੰਬਰ (ਪੋਸਟ ਬਿਊਰੋ)- ਮੁੰਬਈ ਦੇ ਉਪ ਨਗਰ ਜੁਹੂ ਵਿੱਚ ਇੱਕ ਬਣ ਰਹੀ ਇਮਾਰਤ ਵਿੱਚ ਕੱਲ੍ਹ ਰਾਤ ਅੱਗ ਲੱਗਣ ਨਾਲ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 11 ਲੋਕ ਜ਼ਖਮੀ ਹੋਏ ਹਨ। ਫਾਇਰ ਬ੍ਰਿਗੇਡ ਅਧਿਕਾਰੀ ਪ੍ਰਭਾਤ ਰਾਹੰਗਦਾਲੇ ਨੇ ਦੱਸਿਆ ਕਿ ਸਾਰੇ ਪੀੜਤ ਮਜ਼ਦੂਰ ਸਨ। ਹਾਦਸੇ ਸਮੇਂ ਉਹ […]

Read more ›
ਪਾਕਿ ਨੂੰ ਭਾਰਤ ਦੀ ਚਿਤਾਵਨੀ, ਨਾ ਸੁਧਰੋਗੇ ਤਾਂ ਫਿਰ ਵੀ ਸਰਜੀਕਲ ਸਟਰਾਈਕ ਹੋ ਸਕਦੈ

ਪਾਕਿ ਨੂੰ ਭਾਰਤ ਦੀ ਚਿਤਾਵਨੀ, ਨਾ ਸੁਧਰੋਗੇ ਤਾਂ ਫਿਰ ਵੀ ਸਰਜੀਕਲ ਸਟਰਾਈਕ ਹੋ ਸਕਦੈ

September 8, 2017 at 2:09 pm

ਊਧਮਪੁਰ (ਜੰਮੂ-ਕਸ਼ਮੀਰ), 8 ਸਤੰਬਰ (ਪੋਸਟ ਬਿਊਰੋ)- ਭਾਰਤੀ ਫੌਜ ਦੀ ਉੱਤਰੀ ਕਮਾਨ ਦੇ ਜਨਰਲ ਅਫਸਰ ਇਨ ਕਮਾਂਡ (ਜੀ ਓ ਸੀ) ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਪਾਕਿਸਤਾਨ ਨਾ ਸੁਧਰਿਆ ਤਾਂ ਫਿਰ ਸਰਜੀਕਲ ਸਟਰਾਈਕਲ ਵਰਗੀ ਕਾਰਵਾਈ ਹੋ ਸਕਦੀ ਹੈ। ਪਾਕਿਸਤਾਨ ਵੱਲੋਂ ਅੱਤਵਾਦੀ ਘੁਸਪੈਠ ਅਤੇ ਸਰਹੱਦ ‘ਤੇ ਫਾਇਰਿੰਗ […]

Read more ›
ਇਨਡੇਵਰ ਗੱਡੀ ਦੀ ਟੈਸਟ ਡਰਾਈਵ ਸਮੇਂ ਮੋਟਰ ਸਾਈਕਲ ਸਵਾਰ ਦੀ ਮੌਤ

ਇਨਡੇਵਰ ਗੱਡੀ ਦੀ ਟੈਸਟ ਡਰਾਈਵ ਸਮੇਂ ਮੋਟਰ ਸਾਈਕਲ ਸਵਾਰ ਦੀ ਮੌਤ

September 8, 2017 at 2:06 pm

ਜਲੰਧਰ ਛਾਉਣੀ, 8 ਸਤੰਬਰ (ਪੋਸਟ ਬਿਊਰੋ)- ਥਾਣਾ ਸਦਰ ਦੀ ਪਰਾਗਪੁਰ ਚੌਂਕੀ ਦੇ ਸਾਹਮਣੇ ਜਲੰਧਰ-ਫਗਵਾੜਾ ਹਾਈਵੇ ਉੱਤੇ ਕੱਲ੍ਹ ਦੁਪਹਿਰ ਇਕ ਗੱਡੀ ਦੀ ਲਪੇਟ ‘ਚ ਆਉਣ ਨਾਲ ਮੋਟਰ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਪੁੁਲਸ ਨੇ ਕਬਜ਼ੇ ‘ਚ ਲੈ ਕੇ ਗੱਡੀ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਹੈ। […]

Read more ›