Archive for September 7th, 2017

ਫਰਜ਼ੀ ਕੰਪਨੀਆਂ ਦੇ ਖਾਤੇ ਵਿੱਚੋਂ ਪੈਸੇ ਕਢਾਉਣ ਵਾਲੇ ਡਾਇਰੈਕਟਰਾਂ ਨੂੰ ਦਸ ਸਾਲ ਜੇਲ ਹੋਵੇਗੀ

ਫਰਜ਼ੀ ਕੰਪਨੀਆਂ ਦੇ ਖਾਤੇ ਵਿੱਚੋਂ ਪੈਸੇ ਕਢਾਉਣ ਵਾਲੇ ਡਾਇਰੈਕਟਰਾਂ ਨੂੰ ਦਸ ਸਾਲ ਜੇਲ ਹੋਵੇਗੀ

September 7, 2017 at 9:08 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਕਿਹਾ ਹੈ ਕਿ ਮਾਨਤਾ ਰੱਦ ਹੋਣ ਵਾਲੀਆਂ ਕੰਪਨੀਆਂ ਦੇ ਡਾਇਰੈਕਟਰ ਜਾਂ ਜੋ ਅਧਿਕਾਰਤ ਵਿਅਕਤੀ ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ਤੋਂ ਪੈਸੇ ਕਢਾਉਣ ਦਾ ਯਤਨ ਕਰਨਗੇ, ਉਨ੍ਹਾਂ ਨੂੰ ਦਸ ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਤਿੰਨ ਜਾਂ ਵੱਧ ਸਾਲ ਰਿਟਰਨ ਨਾ […]

Read more ›
ਪਤਨੀ ਤੇ ਸਹੁਰਿਆਂ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ

ਪਤਨੀ ਤੇ ਸਹੁਰਿਆਂ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ

September 7, 2017 at 9:06 pm

ਅੰਮ੍ਰਿਤਸਰ, 7 ਸਤੰਬਰ (ਪੋਸਟ ਬਿਊਰੋ)- ਸਰਹੱਦੀ ਕਸਬੇ ਲੋਪੋਕੇ ਦੇ ਪਿੰਡ ਵਣੀਏਕੇ ਵਿੱਚ ਇੱਕ ਨੌਜਵਾਨ ਨੇ ਪਤਨੀ ਅਤੇ ਸਹੁਰਿਆਂ ਵੱਲੋਂ ਕੀਤੀ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਸਪਾਲ ਕੌਰ ਪਤਨੀ ਬਲਦੇਵ ਸਿੰਘ ਪਿੰਡ […]

Read more ›
ਸੰਤ ਢੱਡਰੀਆਂ ਵਾਲੇ ਦੇ ਦੀਵਾਨ ਮੌਕੇ ਝੱਖੜ ਵਿੱਚ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਸੰਤ ਢੱਡਰੀਆਂ ਵਾਲੇ ਦੇ ਦੀਵਾਨ ਮੌਕੇ ਝੱਖੜ ਵਿੱਚ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

September 7, 2017 at 9:05 pm

ਰਾਜਪੁਰਾ, 7 ਸਤੰਬਰ (ਪੋਸਟ ਬਿਊਰੋ)- ਸਥਾਨਕ ਨਵੀਂ ਅਨਾਜ ਮੰਡੀ ਵਿਚ 3 ਦਿਨਾ ਧਾਰਮਿਕ ਦੀਵਾਨ ਮੌਕੇ ਝੱਖੜ ਤੇ ਮੀਂਹ ਪੈਣ ਕਾਰਨ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਐੱਲ ਈਡੀ ਸਕਰੀਨਾਂ ਡਿੱਗਣ ਕਾਰਨ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲ […]

Read more ›
ਅਗਸਤ ਵਿੱਚ 12 ਸਰਕਾਰੀ ਮੁਲਾਜ਼ਮਾ ਰਿਸ਼ਵਤ ਲੈਂਦੇ ਫੜੇ ਗਏ

ਅਗਸਤ ਵਿੱਚ 12 ਸਰਕਾਰੀ ਮੁਲਾਜ਼ਮਾ ਰਿਸ਼ਵਤ ਲੈਂਦੇ ਫੜੇ ਗਏ

September 7, 2017 at 9:04 pm

ਚੰਡੀਗੜ੍ਹ, 7 ਸਤੰਬਰ (ਪੋਸਟ ਬਿਊਰੋ)- ਬੀਤੇ ਅਗਸਤ ਮਹੀਨੇ ਦੇ ਦੌਰਾਨ 12 ਥਾਂਈ ਛਾਪੇ ਮਾਰ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ 12 ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਮਾਲ ਮਹਿਕਮੇ ਦੇ ਪੰਜ, ਪੁਲਸ ਵਿਭਾਗ ਦੇ ਚਾਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਇਸ […]

Read more ›
ਡੇਰਾ ਸਿਰਸਾ ਕੇਸ: ਪੈਰਾ ਮਿਲਟਰੀ ਫੋਰਸ ਦੀਆਂ 85 ਕੰਪਨੀਆਂ ਉੱਤੇ ਰੋਜ਼ 1.50 ਕਰੋੜ ਖਰਚ ਰਹੀ ਹੈ ਪੰਜਾਬ ਸਰਕਾਰ

ਡੇਰਾ ਸਿਰਸਾ ਕੇਸ: ਪੈਰਾ ਮਿਲਟਰੀ ਫੋਰਸ ਦੀਆਂ 85 ਕੰਪਨੀਆਂ ਉੱਤੇ ਰੋਜ਼ 1.50 ਕਰੋੜ ਖਰਚ ਰਹੀ ਹੈ ਪੰਜਾਬ ਸਰਕਾਰ

September 7, 2017 at 3:13 pm

ਮੋਗਾ, 7 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਭੜਕੀ ਹਿੰਸਾ ਨੂੰ ਸੰਭਾਲਣ ਦੇ ਲਈ ਬੁਲਾਈ ਗਈ ਪੈਰਾ ਮਿਲਟਰੀ ਫੋਰਸ ਦੀਆਂ 85 ਕੰਪਨੀਆਂ ਹਾਲੇ ਤੱਕ ਵੀ ਪੰਜਾਬ ਵਿੱਚ ਹਨ। ਕੇਂਦਰ ਸਰਕਾਰ ਵੱਲੋਂ ਪ੍ਰਤੀ […]

Read more ›
ਵਿਆਹਾਂ ਵਿੱਚ ਹੁੰਦੀ ਫਜ਼ੂਲ ਖਰਚੀ ਰੋਕਣ ਲਈ ਇੰਟਰਨੈਸ਼ਨਲ ਪੰਜਾਬੀ ਫੋਰਮ ਸਰਗਰਮ ਹੋਇਆ

ਵਿਆਹਾਂ ਵਿੱਚ ਹੁੰਦੀ ਫਜ਼ੂਲ ਖਰਚੀ ਰੋਕਣ ਲਈ ਇੰਟਰਨੈਸ਼ਨਲ ਪੰਜਾਬੀ ਫੋਰਮ ਸਰਗਰਮ ਹੋਇਆ

September 7, 2017 at 3:11 pm

ਜਲੰਧਰ, 7 ਸਤੰਬਰ (ਪੋਸਟ ਬਿਊਰੋ)- ਸਿੱਖਾਂ ਵਿੱਚ ਸਮਾਜਕ ਪੱਖੋਂ ਕ੍ਰਾਂਤੀਕਾਰੀ ਪਰਿਵਰਤਨ ਦੇ ਮਕਸਦ ਨਾਲ ਪਤਵੰਤੇ ਲੋਕਾਂ ਨੇ ਸਰਗਰਮੀ ਆਰੰਭ ਕੀਤੀ ਹੈ। ਇੰਟਰਨੈਸ਼ਨਲ ਪੰਜਾਬੀ ਫੋਰਮ ਦੇ ਨਾਂਅ ਨਾਲ ਬਣੀ ਨਵੀਂ ਜਥੇਬੰਦੀ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਸਮਾਜਕ ਬਦਲਾਅ ਦਾ ਮੁੱਢ ਬੰਨ੍ਹਣ ਵਾਸਤੇ ਕਈ ਅਹਿਮ ਫੈਸਲੇ ਲਏ। ਵੇਵ ਗਰੁੱਪ ਦੇ ਚੇਅਰਮੈਨ ਡਾਕਟਰ […]

Read more ›
ਜੇਤਲੀ ਕੇਸ: ਆਪ ਆਗੂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਸੁਪਰੀਮ ਕੋਰਟ ਰਾਜ਼ੀ

ਜੇਤਲੀ ਕੇਸ: ਆਪ ਆਗੂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਸੁਪਰੀਮ ਕੋਰਟ ਰਾਜ਼ੀ

September 7, 2017 at 3:08 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਅੱਜ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੀ ਉਸ ਪਟੀਸ਼ਨ ਉੱਤੇ ਸੋਮਵਾਰ ਨੂੰ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੇਂਦਰੀ ਮੰਤਰੀ ਅਰੁਣ ਜੇਤਲੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ […]

Read more ›
ਫਰਜ਼ੀ ਕੰਪਨੀਆਂ ਦੇ ਖਾਤੇ ਵਿੱਚੋਂ ਪੈਸੇ ਕਢਾਉਣ ਵਾਲੇ ਡਾਇਰੈਕਟਰਾਂ ਨੂੰ ਦਸ ਸਾਲ ਜੇਲ ਹੋਵੇਗੀ

ਫਰਜ਼ੀ ਕੰਪਨੀਆਂ ਦੇ ਖਾਤੇ ਵਿੱਚੋਂ ਪੈਸੇ ਕਢਾਉਣ ਵਾਲੇ ਡਾਇਰੈਕਟਰਾਂ ਨੂੰ ਦਸ ਸਾਲ ਜੇਲ ਹੋਵੇਗੀ

September 7, 2017 at 3:08 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਕਿਹਾ ਹੈ ਕਿ ਮਾਨਤਾ ਰੱਦ ਹੋਣ ਵਾਲੀਆਂ ਕੰਪਨੀਆਂ ਦੇ ਡਾਇਰੈਕਟਰ ਜਾਂ ਜੋ ਅਧਿਕਾਰਤ ਵਿਅਕਤੀ ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ਤੋਂ ਪੈਸੇ ਕਢਾਉਣ ਦਾ ਯਤਨ ਕਰਨਗੇ, ਉਨ੍ਹਾਂ ਨੂੰ ਦਸ ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਤਿੰਨ ਜਾਂ ਵੱਧ ਸਾਲ ਰਿਟਰਨ ਨਾ […]

Read more ›
ਯੂਰਪੀਨ ਯੂਨੀਅਨ ਦੇ ਅਧਿਕਾਰੀ ਦੀ ਧੀ ਅਗਵਾ, ਬਲਾਤਕਾਰ ਕਰਨ ਪਿੱਛੋਂ ਨਦੀ ਵਿੱਚ ਸੁੱਟੀ

ਯੂਰਪੀਨ ਯੂਨੀਅਨ ਦੇ ਅਧਿਕਾਰੀ ਦੀ ਧੀ ਅਗਵਾ, ਬਲਾਤਕਾਰ ਕਰਨ ਪਿੱਛੋਂ ਨਦੀ ਵਿੱਚ ਸੁੱਟੀ

September 7, 2017 at 3:03 pm

ਜਰਮਨੀ, 7 ਸਤੰਬਰ (ਪੋਸਟ ਬਿਊਰੋ)- ਲੜਕੀਆਂ ਉੱਤੇ ਹਮਲੇ ਦੀਆਂ ਵਾਰਦਾਤਾਂ ਸਾਰੇ ਸੰਸਾਰ ਵਿੱਚ ਵਧੀ ਜਾ ਰਹੀਆਂ ਹਨ। ਹੁਣ ਜਰਮਨੀ ਵਿਚ ਇਹੋ ਜਿਹਾ ਕੇਸ ਸਾਹਮਣੇ ਆਇਆ ਹੈ। ਏਥੇ ਯੂਰਪੀ ਯੂਨੀਅਨ ਦੇ ਇੱਕ ਅਧਿਕਾਰੀ ਦੀ ਬੇਟੀ ਮਾਰੀਆ ਲਾਦੇਨਬਰਗਰ ਨੂੰ ਘਰ ਮੁੜਦੇ ਸਮੇਂ ਅਗਵਾ ਕੀਤਾ ਗਿਆ। ਦੋਸ਼ੀ ਨੇ ਉਸ ਨਾਲ ਬਲਾਤਕਾਰ ਕਰਨ ਪਿੱਛੋਂ […]

Read more ›
ਪੂਤਿਨ ਦਾ ਮਦਦਗਾਰ ਰੂਸ ਦਾ ਟੌਪ-ਕੌਪ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਿਆ

ਪੂਤਿਨ ਦਾ ਮਦਦਗਾਰ ਰੂਸ ਦਾ ਟੌਪ-ਕੌਪ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਿਆ

September 7, 2017 at 3:00 pm

ਮਾਸਕੋ, 7 ਸਤੰਬਰ (ਪੋਸਟ ਬਿਊਰੋ)- ਭ੍ਰਿਸ਼ਟਾਚਾਰ ਵਿਰੁੱਧ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਮੁਹਿੰਮ ਵਿੱਚ ਅਗਵਾਈ ਕਰਨ ਵਾਲੇ ਟੌਪ-ਕੌਪ ਕੋਲੋਨਿਅਲ ਦਿਮਤਰੀ ਜ਼ੈਕਚੇਨਕੋ ਦੀ ਹੈਰਾਨ ਕਰਨ ਵਾਲੀ ਸੱਚਾਈ ਦਾ ਭੇਦ ਹੁਣ ਖੁੱਲ੍ਹਾ ਹੈ। ਅਪਰਾਧਿਕ ਕੇਸ ਵਿਚ ਫਸੇ ਹੋਏ ਜ਼ੈਕਚੈਨਕੋ ਦੀ ਸੱਚਾਈ ਨੂੰ ਜਾਣ ਕੇ ਸਾਰੇ ਲੋਕ ਹੈਰਾਨ ਹਨ। ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਐੱਫ […]

Read more ›