Archive for September 7th, 2017

ਮਾਲਵਿਕਾ ਦਾ ਬਾਲੀਵੁੱਡ ਡੈਬਿਊ

ਮਾਲਵਿਕਾ ਦਾ ਬਾਲੀਵੁੱਡ ਡੈਬਿਊ

September 7, 2017 at 9:21 pm

ਕਰਣ ਜੌਹਰ ਦੀ ਫਿਲਮ ‘ਕਭੀ ਖੁਸ਼ੀ ਕਭੀ ਗ਼ਮ’ ਵਿੱਚ ਬਤੌਰ ਬਾਲ ਕਲਾਕਾਰ ਮਾਲਵਿਕਾ ਰਾਜ ਨੇ ਕੰਮ ਕੀਤਾ ਸੀ। ਇਸ ਫਿਲਮ ਵਿੱਚ ਕਰੀਨਾ ਕਪੂਰ ਦੇ ਬਚਪਨ ਦੇ ਕਿਰਦਾਰ ਵਿੱਚ ਉਹ ਨਜ਼ਰ ਆਈ, ਪਰ ਹੁਣ ਫਿਲਮ ‘ਕੈਪਟਨ ਨਵਾਬ’ ਨਾਲ ਮਾਲਵਿਕਾ ਰਾਜ ਦੀ ਬਾਲੀਵੁੱਡ ਵਿੱਚ ਅਭਿਨੇਤਰੀ ਵਜੋਂ ਐਂਟਰੀ ਹੋਣ ਜਾ ਰਹੀ ਹੈ। ਮਾਲਵਿਕਾ […]

Read more ›
ਪਤਾ ਨਹੀਂ ਕਦੋਂ ਕਿਸਮਤ ਪਲਟ ਜਾਏ : ਐਲੀ

ਪਤਾ ਨਹੀਂ ਕਦੋਂ ਕਿਸਮਤ ਪਲਟ ਜਾਏ : ਐਲੀ

September 7, 2017 at 9:19 pm

ਐਲੀ ਅਵਰਾਮ ਅੱਜਕੱਲ੍ਹ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ ਆਉਣ ਵਾਲੀ ਫਿਲਮ ‘ਪੋਸਟਰ ਬੁਆਏਜ਼’ ਵਿੱਚ ਆਪਣੇ ਆਈਟਮ ਨੰਬਰ ‘ਕੁੜੀਆਂ ਸ਼ਹਿਰ ਦੀਆਂ’ ਨਾਲ ਖੂਬ ਚਰਚਾ ਹਾਸਲ ਕਰ ਰਹੀ ਹੈ। ਇਸ ਗੀਤ ‘ਤੇ ਡਾਂਸ ਕਰਦੇ ਵਕਤ ਐਲੀ ਬਹੁਤ ਹੌਟ ਲੱਗ ਰਹੀ ਹੈ। ਇੱਕ ਲੰਬੇ ਵਕਫੇ ਪਿੱਛੋਂ ਸੰਨੀ ਅਤੇ ਬੌਬੀ ਨੂੰ ਵੀ ਕਿਸੇ […]

Read more ›
ਅੱਜ-ਨਾਮਾ

ਅੱਜ-ਨਾਮਾ

September 7, 2017 at 9:18 pm

ਅਮਰਿੰਦਰ ਸਿੰਘ ਨੂੰ ਮਿਲੇ ਵਿਧਾਇਕ ਜਾ ਕੇ, ਕਿਧਰੇ ਹੁੰਦੀ ਨਹੀਂ ਕੋਈ ਸੁਣਵਾਈ ਸਾਹਿਬਾ। ਡੀ ਸੀ ਵਰਗਿਆਂ ਦੀ ਕਰੀਏ ਬਾਤ ਕਾਹਦੀ, ਤਸੀਲਦਾਰ ਪਿਆ ਜਾਵੇ ਟਰਕਾਈ ਸਾਹਿਬ। ਅਫਸਰ ਪੁਲਸ ਦਾ ਕੋਈ ਨਹੀਂ ਬਾਤ ਸੁਣਦਾ, ਅਕਾਲੀਆਂ ਨਾਲ ਹੈ ਅੱਖ ਮਿਲਾਈ ਸਾਹਿਬਾ। ਕਹੀਏ ਅਸੀਂ ਪਟਵਾਰੀ ਕੋਈ ਗੌਲਦਾ ਨਹੀਂ, ਕੀ ਹੁਣ ਸਾਡੀ ਸਰਕਾਰ ਹੈ ਆਈ […]

Read more ›

ਹਲਕਾ ਫੁਲਕਾ

September 7, 2017 at 9:16 pm

ਮੁੰਡਾ ਮੋਟਰ ਸਾਈਕਲ ਚਲਾ ਰਿਹਾ ਸੀ। ਇੱਕ ਕੁੜੀ ਨੇ ਸਕੂਟੀ ਨਾਲ ਉਸ ਨੂੰ ਓਵਰਟੇਕ ਕੀਤਾ। ਮੁੰਡਾ ਚੀਕ ਕੇ ਬੋਲਿਆ, ‘‘ਏ ਮੱਝ।” ਕੁੜੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਗੁੱਸੇ ਵਿੱਚ ਬੋਲੀ, ‘‘ਗਧਾ, ਕੁੱਤਾ, ਬਾਂਦਰ, ਉੱਲੂ ਦਾ ਪੱਠਾ।” ਸੜਕ ਪਾਰ ਕਰਨ ਵੇਲੇ ਉਹ ਇੱਕ ਮੱਝ ਨਾਲ ਟਕਰਾ ਗਈ। ਸਿਖਿਆ: ਕੁੜੀ ਇਹ […]

Read more ›
ਗੌਰੀ ਲੰਕੇਸ਼ ਸਿਰਫ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਸੀ

ਗੌਰੀ ਲੰਕੇਸ਼ ਸਿਰਫ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਸੀ

September 7, 2017 at 9:16 pm

-ਯੋਗੇਂਦਰ ਯਾਦਵ ਜਦੋਂ ਤੋਂ ਗੌਰੀ ਲੰਕੇਸ਼ ਦੀ ਹੱਤਿਆ ਦੀ ਖਬਰ ਆਈ ਹੈ, ਉਦੋਂ ਮੈਂ ਤੋਂ ਵਾਰ-ਵਾਰ ਇਹੋ ਸਵਾਲ ਪੁੱਛ ਰਿਹਾ ਹਾਂ ਕਿ ਉਸ ਦੀ ਹੱਤਿਆ ਕਿਸ ਨੇ ਕੀਤੀ? ਕਿਸੇ ਦੀ ਮੌਤ ‘ਤੇ ਸਾਡੀ ਪ੍ਰਤੀਕਿਰਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਮਰਨ ਵਾਲੇ ਨਾਲ ਕਿੰਨੀ ਨੇੜਤਾ ਮਹਿਸੂਸ ਕਰਦੇ ਹਾਂ। […]

Read more ›
ਸਫਾਈ ਪ੍ਰਤੀ ਅਵੇਸਲਾਪਣ ਕਿਉਂ?

ਸਫਾਈ ਪ੍ਰਤੀ ਅਵੇਸਲਾਪਣ ਕਿਉਂ?

September 7, 2017 at 9:15 pm

-ਹਰਜੀਤ ਸਿੰਘ ਸਿੱਧੂ ਭਾਰਤ ਵਿੱਚ ਹੋਰ ਸਮੱਸਿਆਵਾਂ ਦੇ ਨਾਲ ਸਾਨੂੰ ਪ੍ਰਦੂਸ਼ਣ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਦੇਸ਼ ਦੀ ਵੱਧ ਆਬਾਦੀ ਕਾਰਨ ਪਾਣੀ, ਹਵਾ, ਮਿੱਟੀ ਅਤੇ ਆਵਾਜ਼ ਦੇ ਪ੍ਰਦੂਸ਼ਣ ਨਾਲੋਂ ਕੂੜੇ ਕਾਰਨ ਫੈਲਿਆ ਪ੍ਰਦੂਸ਼ਣ ਸਭ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ। ਬੇਲੋੜੇ ਪਲਾਸਟਿਕ ਪਦਾਰਥਾਂ ਨੇ ਧਰਤੀ ਉਪਰ […]

Read more ›
ਅੰਨ੍ਹੀ ਸ਼ਰਧਾ ਵਿੱਚ ਫਸੀ ਮਾਨਸਿਕਤਾ

ਅੰਨ੍ਹੀ ਸ਼ਰਧਾ ਵਿੱਚ ਫਸੀ ਮਾਨਸਿਕਤਾ

September 7, 2017 at 9:13 pm

-ਗੁਰਚਰਨ ਸਿੰਘ ਨੂਰਪੁਰ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਸਾਡੇ ਮਨਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲੇ ਆਏ ਅੰਧ ਵਿਸ਼ਵਾਸ ਹਨ। ਬਹੁ-ਗਿਣਤੀ ਸਰੀਰਿਕ ਅਤੇ ਦਿਮਾਗੀ ਮਿਹਨਤ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੀ, ਬਲਕਿ ਅਰਦਾਸਾਂ ਤੇ ਧਰਮ ਅਸਥਾਨਾਂ ਦੀਆਂ ਯਾਤਰਾਵਾਂ ਵਿੱਚ ਵਿਸ਼ਵਾਸ ਰੱਖਦੀ ਹੈ। ਪਿਛਲੇ ਦਿਨੀਂ ਡੇਰਾ ਸਿਰਸਾ ਨਾਲ ਸਬੰਧਤ ਵਾਪਰੇ ਘਟਨਾਕ੍ਰਮ ਤੋਂ […]

Read more ›
ਭਾਰਤੀ ਅਥਲੀਟ ਮਨਪ੍ਰੀਤ ਨੇ ਡੋਪਿੰਗ ਦਾ ਚੌਕਾ ਲਾਇਆ

ਭਾਰਤੀ ਅਥਲੀਟ ਮਨਪ੍ਰੀਤ ਨੇ ਡੋਪਿੰਗ ਦਾ ਚੌਕਾ ਲਾਇਆ

September 7, 2017 at 9:11 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਚੀਨ ਵਿੱਚ ਹੋਈ ਏਸ਼ੀਅਨ ਗ੍ਰਾਂ ਪ੍ਰਿ ਅਤੇ ਪਟਿਆਲਾ ਵਿੱਚ ਹੋਏ ਫੈਡਰੇਸ਼ਨ ਕੱਪ ਵਿਚ ਡੋਪ ਟੈਸਟ ਵਿੱਚ ਫਸਣ ਵਾਲੀ ਭਾਰਤੀ ਗੋਲਾ ਸੁੱਟਾਵੀ ਮਨਪ੍ਰੀਤ ਕੌਰ ਹੁਣ ਹੋਰ ਪ੍ਰੇਸ਼ਾਨੀ ਵਿੱਚ ਫਸ ਗਈ ਹੈ। ਭੁਬਨੇਸ਼ਵਰ ਵਿੱਚ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਤੇ ਗੁੰਟੂਰ ਵਿੱਚ ਹੋਈ ਅੰਤਰਰਾਜੀ ਮੀਟ ਵਿੱਚ ਲਏ […]

Read more ›
ਫੌਜ ਮੁਖੀ ਦੇ ਮੁਤਾਬਕ ਚੀਨ ਨਾਲ ਜੰਗ ਹੋਵੇ ਤਾਂ ਪਾਕਿਸਤਾਨ ਫਾਇਦਾ ਲੈ ਸਕਦੈ

ਫੌਜ ਮੁਖੀ ਦੇ ਮੁਤਾਬਕ ਚੀਨ ਨਾਲ ਜੰਗ ਹੋਵੇ ਤਾਂ ਪਾਕਿਸਤਾਨ ਫਾਇਦਾ ਲੈ ਸਕਦੈ

September 7, 2017 at 9:10 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਚੀਨ ਨਾਲ ਡੋਕਲਾਮ ਦਾ ਵਿਵਾਦ ਰੁਕਣ ਦੇ ਬਾਵਜੂਦ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਫੌਜ ਨੂੰ ਦੋ ਮੋਰਚਿਆਂ ਉੱਤੇ ਟਕਰਾਅ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਤਰੀ ਸਰਹੱਦ ਦੇ ਟਕਰਾਅ ਦਾ ਪੱਛਮ ਵਾਲੇ ਵਿਰੋਧੀ ਦੇਸ਼ ਵੱਲੋਂ ਫਾਇਦਾ […]

Read more ›
ਆਪ ਆਗੂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਸੁਪਰੀਮ ਕੋਰਟ ਰਾਜ਼ੀ

ਆਪ ਆਗੂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਸੁਪਰੀਮ ਕੋਰਟ ਰਾਜ਼ੀ

September 7, 2017 at 9:09 pm

ਨਵੀਂ ਦਿੱਲੀ, 7 ਸਤੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਅੱਜ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੀ ਉਸ ਪਟੀਸ਼ਨ ਉੱਤੇ ਸੋਮਵਾਰ ਨੂੰ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੇਂਦਰੀ ਮੰਤਰੀ ਅਰੁਣ ਜੇਤਲੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ […]

Read more ›