Archive for September 7th, 2017

ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਂਡਲ ਲਾਈਟ ਵਿਜਲ ਅੱਜ

ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਂਡਲ ਲਾਈਟ ਵਿਜਲ ਅੱਜ

September 7, 2017 at 10:25 pm

ਬਰੈਂਪਟਨ ਪੋਸਟ ਬਿਉਰੋ: ਭਾਰਤ ਵਿੱਚ ਕਤਲ ਹੋਈ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ਵਿੱਚ ਪੰਜਾਬੀ ਬਰੌਡਕਾਸਟ ਅਤੇ ਪਿੰਟ ਮੀਡੀਆ ਐਸੋਸੀਏਸ਼ਨ ਵੱਲੋਂ ਅੱਜ 8 ਸਤੰਬਰ 2017 ਦਿਨ ਸ਼ੁੱਕਰਵਾਰ ਨੂੰ ਕੈਂਡਲ ਲਾਈਟ ਵਿਜਲ ਕੀਤੀ ਜਾ ਰਹੀ ਹੈ। ਕੈਂਡਲ ਲਾਈਟ ਵਿਜਲ ਅਤੇ ਸ਼ਰਧਾਂਜਲੀ ਸਮਾਰੋਹ ਸ਼ਾਮੀ ਸਾਢੇ 6 ਵਜੇ ਤੋਂ ਰਾਤ 8 ਵਜੇ ਤੱਕ […]

Read more ›
ਸਡਬਰੀ ਜਿ਼ਮਨੀ ਚੋਣ ਸਕੈਂਡਲ: ਕੈਥਲਿਨ ਵਿੱਨ ਲਈ ਇੱਕ ਭੈੜਾ ਸੁਫ਼ਨਾ

ਸਡਬਰੀ ਜਿ਼ਮਨੀ ਚੋਣ ਸਕੈਂਡਲ: ਕੈਥਲਿਨ ਵਿੱਨ ਲਈ ਇੱਕ ਭੈੜਾ ਸੁਫ਼ਨਾ

September 7, 2017 at 10:23 pm

ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੱਨ ਲਈ ਅੱਜ ਕੱਲ ਇੱਕ ਮੁਸ਼ਕਲ ਸਥਿਤੀ ਬਣੀ ਹੋਈ ਹੈ। ਉਸਨੂੰ 2015 ਵਿੱਚ ਉਂਟੇਰੀਓ ਦੀ ਸਡਬਰੀ ਰਾਈਡਿੰਗ ਵਿੱਚ ਹੋਈਆਂ ਧਾਂਦਲੀਆਂ ਬਾਰੇ ਬਿਆਨ ਦੇਣ ਵਾਸਤੇ 13 ਸਤੰਬਰ ਨੂੰ ਖੁਦ ਅਦਾਲਤ ਵਿੱਚ ਪੇਸੀ ਭਰਂਨੀ ਹੋਵੇਗੀ। ਬੇਸ਼ੱਕ ਕੈਥਲਿਨ ਵਿੱਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਉਹ ਚਾਹੁੰਦੀ ਤਾਂ ਪਾਰਲੀਮਾਨੀ […]

Read more ›
ਕੈਪਟਨ ਅਮਰਿੰਦਰ ਸਿੰਘ ਲੰਡਨ ਜਾ ਪਹੁੰਚੇ

ਕੈਪਟਨ ਅਮਰਿੰਦਰ ਸਿੰਘ ਲੰਡਨ ਜਾ ਪਹੁੰਚੇ

September 7, 2017 at 9:49 pm

ਲੰਡਨ, 7 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੈੱਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਸ਼ਾਮ ਲੰਡਨ ਦੇ ਹੀਥਰੋ ਹਵਾਈ ਅੱਡੇ ਉੱਤੇ ਆਣ ਪੁੱਜੇ। ਉਹ ਸੁਰੱਖਿਆ ਕਾਰਨਾਂ ਪੱਖੋਂ ਵੀ ਆਈ ਪੀ ਦਰਵਾਜ਼ੇ ਤੋਂ ਬਾਹਰ ਨਿਕਲੇ। ਉਨ੍ਹਾਂ ਨਾਲ ਆਏ ਵਫ਼ਦ ਵਿੱਚ ਭਰਤਇੰਦਰ ਸਿੰਘ ਚਾਹਲ, ਕਰਨਪਾਲ ਸਿੰਘ ਸੇਖੋਂ, ਪ੍ਰਵੀਨ […]

Read more ›
ਸੱਚਾ ਸੌਦਾ ਦੇ ਪੰਜਾਬ ਵਿਚਲੇ ਮੁੱਖ ਕੇਂਦਰ ਸਲਾਬਤਪੁਰਾ ਦਾ ਮੁਖੀ ਜ਼ੋਰਾ ਸਿੰਘ ਗ੍ਰਿਫਤਾਰ

ਸੱਚਾ ਸੌਦਾ ਦੇ ਪੰਜਾਬ ਵਿਚਲੇ ਮੁੱਖ ਕੇਂਦਰ ਸਲਾਬਤਪੁਰਾ ਦਾ ਮੁਖੀ ਜ਼ੋਰਾ ਸਿੰਘ ਗ੍ਰਿਫਤਾਰ

September 7, 2017 at 9:46 pm

ਬਠਿੰਡਾ, 7 ਸਤੰਬਰ, (ਪੋਸਟ ਬਿਊਰੋ)- ਸਿਰਸਾ ਦੇ ਡੇਰਾ ਸੱਚਾ ਸੌਦਾ ਨਾਲ ਸੰਬੰਧਤ ਪੰਜਾਬ ਵਿਚਲੇ ਹੈੱਡ ਕੁਆਰਟਰ ਡੇਰਾ ਸਲਾਬਤਪੁਰਾ (ਬਠਿੰਡਾ) ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਆਦਮਪੁਰਾ ਨੂੰ ਅੱਜ ਸ਼ਾਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਦਿਆਲਪੁਰਾ ਪੁਲਿਸ ਨੇ 28 ਅਗੱਸਤ ਨੂੰ ਪਿੰਡ ਭਾਈ […]

Read more ›
ਮੁੰਬਈ ਧਮਾਕੇ ਕੇਸ ਵਿੱਚ ਤਾਹਿਰ ਅਤੇ ਫ਼ਿਰੋਜ਼ ਨੂੰ ਫਾਂਸੀ ਦਾ ਹੁਕਮ

ਮੁੰਬਈ ਧਮਾਕੇ ਕੇਸ ਵਿੱਚ ਤਾਹਿਰ ਅਤੇ ਫ਼ਿਰੋਜ਼ ਨੂੰ ਫਾਂਸੀ ਦਾ ਹੁਕਮ

September 7, 2017 at 9:37 pm

* ਅਬੂ ਸਲੇਮ ਤੇ ਕਰੀਮਉੱਲਾ ਨੂੰ ਉਮਰ ਕੈਦ ਦੀ ਸਜ਼ਾ ਮੁੰਬਈ, 7 ਸਤੰਬਰ, (ਪੋਸਟ ਬਿਊਰੋ)- ਸਾਲ 1993 ਦੇ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਮੁੰਬਈ ਦੀ ਅਦਾਲਤ ਨੇ ਅੱਜ ਤਾਹਿਰ ਮਰਚੈਂਟ ਅਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਫਾਂਸੀ ਤੇ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ […]

Read more ›
ਐਸ ਵਾਈ ਐਲ ਨਹਿਰ ਵਿਵਾਦ ਦੇ ਹੱਲ ਲਈ ਸੁਪਰੀਮ ਕੋਰਟ ਨੇ ਛੇ ਹਫ਼ਤੇ ਦਾ ਹੋਰ ਸਮਾਂ ਦਿੱਤਾ

ਐਸ ਵਾਈ ਐਲ ਨਹਿਰ ਵਿਵਾਦ ਦੇ ਹੱਲ ਲਈ ਸੁਪਰੀਮ ਕੋਰਟ ਨੇ ਛੇ ਹਫ਼ਤੇ ਦਾ ਹੋਰ ਸਮਾਂ ਦਿੱਤਾ

September 7, 2017 at 9:34 pm

* ਕੇਂਦਰ ਵੱਲੋਂ ਪੰਜਾਬ-ਹਰਿਆਣਾ ਵਿਚਾਲੇ ਗੱਲਬਾਤ ਦੀ ਦਲੀਲ ਨਵੀਂ ਦਿੱਲੀ, 7 ਸਤੰਬਰ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀਆ ਦੀ ਵੰਡ ਦੇ ਝਗੜੇ ਦਾ ਮੁੱਦਾ ਬਣੀ ਸਤਲੁਜ-ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਦਾ ਕੋਈ ਦੋਸਤਾਨਾ ਹੱਲ ਲੱਭਣ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਛੇ ਹਫ਼ਤੇ ਦਾ ਹੋਰ ਸਮਾਂ ਦੇ ਦਿੱਤਾ […]

Read more ›
 ਟਰੂਡੋ ਸਰਕਾਰ ਦੀਆਂ ਪ੍ਰਸਤਾਵਿਤ ਟੈਕਸ ਤਬਦੀਲੀਆਂ ਖਿਲਾਫ ਡਾਕਟਰਜ਼ ਤੇ ਨਰਸਾਂ ਹੋਏ ਇੱਕਜੁੱਟ

 ਟਰੂਡੋ ਸਰਕਾਰ ਦੀਆਂ ਪ੍ਰਸਤਾਵਿਤ ਟੈਕਸ ਤਬਦੀਲੀਆਂ ਖਿਲਾਫ ਡਾਕਟਰਜ਼ ਤੇ ਨਰਸਾਂ ਹੋਏ ਇੱਕਜੁੱਟ

September 7, 2017 at 9:31 pm

ਟੋਰਾਂਟੋ, 7 ਸਤੰਬਰ (ਪੋਸਟ ਬਿਊਰੋ) : ਟਰੂਡੋ ਸਰਕਾਰ ਵੱਲੋਂ ਪ੍ਰਸਤਾਵਿਤ ਕਾਰਪੋਰੇਸ਼ਨ ਟੈਕਸ ਤਬਦੀਲੀਆਂ ਸੱਭ ਤੋਂ ਵੱਧ ਵੰਡਣ ਵਾਲੀਆਂ, ਤਬਾਹਕੁੰਨ ਤੇ ਡਰਾਉਣੀਆਂ ਹਨ। ਆਉਣ ਵਾਲੇ ਕਈ ਦਹਾਕਿਆਂ ਤੱਕ ਸਾਡਾ ਮੁਲਕ ਇਨ੍ਹਾਂ ਤੋਂ ਪਾਰ ਨਹੀਂ ਪਾ ਸਕੇਗਾ। ਪਰ 139,000 ਰਜਿਸਟਰਡ ਨਰਸਾਂ ਦੀ ਅਗਵਾਈ ਕਰਨ ਵਾਲੀ ਕੈਨੇਡੀਅਨ ਨਰਸਿਜ਼ ਐਸੋਸਿਏਸ਼ਨ (ਸੀਐਨਏ) ਦੇ ਪ੍ਰਧਾਨ ਬਾਰਬ […]

Read more ›
ਬਰੈਂਪਟਨ ਯੂਨੀਵਰਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਚੁੱਕਿਆ ਗਿਆ ਵੱਡਾ ਕਦਮ

ਬਰੈਂਪਟਨ ਯੂਨੀਵਰਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਚੁੱਕਿਆ ਗਿਆ ਵੱਡਾ ਕਦਮ

September 7, 2017 at 9:29 pm

ਬਰੈਂਪਟਨ, 7 ਸਤੰਬਰ (ਪੋਸਟ ਬਿਊਰੋ) : ਅੱਜ ਬਰੈਂਪਟਨ ਸਿਟੀ ਕਾਉਂਸਲ ਵਿਖੇ ਕਾਉਂਸਲਰਜ਼ ਨੇ ਬਰੈਂਪਟਨ ਯੂਨੀਵਰਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵੱਡਾ ਕਦਮ ਚੁੱਕਿਆ। ਇਸ ਮੌਕੇ ਆਉਣ ਵਾਲੇ ਦਸ ਸਾਲਾਂ ਲਈ ਇਸ ਪੋਸਟ ਸੈਕੰਡਰੀ ਫੈਸਿਲਿਟੀ ਵਾਸਤੇ 50 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣ ਦੇ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਇਸ […]

Read more ›
ਫਰੀਲੈਂਡ ਨੇ ਆਂਗ ਸਾਨ ਸੂ ਕੀ ਤੇ ਮਿਆਂਮਾਰ ਦੀ ਫੌਜ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਦੀ ਕੀਤੀ ਅਪੀਲ

ਫਰੀਲੈਂਡ ਨੇ ਆਂਗ ਸਾਨ ਸੂ ਕੀ ਤੇ ਮਿਆਂਮਾਰ ਦੀ ਫੌਜ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਦੀ ਕੀਤੀ ਅਪੀਲ

September 7, 2017 at 9:27 pm

ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਮਿਆਂਮਾਰ ਦੀ ਘੱਟਗਿਣਤੀ ਰੋਹਿੰਗਿਆ ਕਮਿਊਨਿਟੀ ਉੱਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਉੱਥੋਂ ਦੀ ਫੌਜ ਨੂੰ ਆਪਣੀ ਆਗੂ ਆਂਗ ਸਾਨ ਸੂ ਕੀ ਦੀ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ। ਵੀਰਵਾਰ ਨੂੰ ਇੱਕ ਬਿਆਨ ਵਿੱਚ ਫਰੀਲੈਂਡ ਨੇ ਆਖਿਆ ਕਿ ਮਿਆਂਮਾਰ ਦੀ ਗੈਰਤਜ਼ਰਬੇਕਾਰ ਜਮਹੂਰੀਅਤ ਦੀ ਅਗਵਾਈ […]

Read more ›
ਪੈਸੇ ਦੇ ਕੇ ਕੋਈ ਚੰਗਾ ਬਾਪ ਨਹੀਂ ਬਣ ਜਾਂਦਾ

ਪੈਸੇ ਦੇ ਕੇ ਕੋਈ ਚੰਗਾ ਬਾਪ ਨਹੀਂ ਬਣ ਜਾਂਦਾ

September 7, 2017 at 9:23 pm

ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ ‘ਸ਼ੈਫ’ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਇਹ ਪ੍ਰੋਫੈਸ਼ਨ ਅਤੇ ਰਿਲੇਸ਼ਨਸ਼ਿਪ ਵਿੱਚ ਉਲਝੀਆਂ ਜ਼ਿੰਦਗੀਆਂ ਦੀ ਕਹਾਣੀ ਹੈ। ਇਹ ਪਿਓ-ਪੁੱਤ ਦੀ ਕਹਾਣੀ ਵੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪਿਤਾ (ਸੈਫ) ਆਪਣੇ ਕੰਮ ਦੇ ਸਿਲਸਿਲੇ ਵਿੱਚ ਬੇਟੇ ਤੋਂ ਦੂਰ ਵਿਦੇਸ਼ ਵਿੱਚ […]

Read more ›