Archive for September 6th, 2017

ਅਮਰੀਕਾ ਵਿੱਚ ਪਤੀ ਤੇ ਸਹੁਰਿਆਂ ਦੀ ਕੁੱਟ ਦਾ ਸ਼ਿਕਾਰ ਭਾਰਤੀ ਔਰਤ ਬਚਾਈ ਗਈ

ਅਮਰੀਕਾ ਵਿੱਚ ਪਤੀ ਤੇ ਸਹੁਰਿਆਂ ਦੀ ਕੁੱਟ ਦਾ ਸ਼ਿਕਾਰ ਭਾਰਤੀ ਔਰਤ ਬਚਾਈ ਗਈ

September 6, 2017 at 5:36 am

ਹਿਊਸਟਨ, 6 ਸਤੰਬਰ (ਪੋਸਟ ਬਿਊਰੋ)- ਭਾਰਤ ਤੋਂ ਫੋਨ ਆਉਣ ਮਗਰੋਂ ਅਮਰੀਕਾ ਵਿੱਚ ਸਹੁਰੇ ਪਰਵਾਰ ਵੱਲੋਂ ਬੰਦੀ ਬਣਾਈ 33 ਸਾਲਾ ਅਪਾਹਜ ਭਾਰਤੀ ਔਰਤ ਨੂੰ ਬਚਾਇਆ ਗਿਆ ਹੈ। ਸਿਲਕੀ ਗੈਂਡ ਦੇ ਮਾਪਿਆਂ ਨੇ ਬੀਤੇ ਦਿਨੀਂ ਭਾਰਤ ਤੋਂ ਫੋਨ ਕਰਕੇ ਦੱਸਿਆ ਤਾਂ ਫਲੋਰਿਡਾ ਦੇ ਅਧਿਕਾਰੀਆਂ ਨੇ ਉਸ ਨੂੰ ਸਹੁਰਿਆਂ ਦੇ ਕਬਜ਼ੇ ਤੋਂ ਛੁਡਾਇਆ। […]

Read more ›
ਬੰਗਲੌਰ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ

ਬੰਗਲੌਰ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ

September 6, 2017 at 5:33 am

ਬੰਗਲੌਰ, 6 ਸਤੰਬਰ (ਪੋਸਟ ਬਿਊਰੋ)- ਹਿੰਦੂਤਵ ਦੀ ਵਿਚਾਰਧਾਰਾ ਦੀ ਵਿਰੋਧੀ ਮੰਨੀ ਜਾਣ ਵਾਲੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਕੱਲ੍ਹ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਰਨਾਟਕ ਦੇ ਪੁਲਸ ਮੁਖੀ ਆਰ ਕੇ ਦੱਤਾ ਦੇ ਮੁਤਾਬਕ ਬੰਗਲੌਰ ਦੇ ਰਾਜ ਰਾਜੇਸ਼ਵਰੀ ਨਗਰ ਵਿੱਚ ਗੌਰੀ ਲੰਕੇਸ਼ ਦੀ ਰਿਹਾਇਸ਼ ਦੇ ਬਾਹਰ ਅਣਪਛਾਤੇ ਲੋਕਾਂ […]

Read more ›
ਏਅਰ ਇੰਡੀਆ ਦੇ 130 ਪਾਇਲਟ ਅਤੇ ਅਮਲੇ ਦੇ 430 ਮੈਂਬਰ ਕੱਢੇ ਜਾਣ ਲੱਗੇ

ਏਅਰ ਇੰਡੀਆ ਦੇ 130 ਪਾਇਲਟ ਅਤੇ ਅਮਲੇ ਦੇ 430 ਮੈਂਬਰ ਕੱਢੇ ਜਾਣ ਲੱਗੇ

September 6, 2017 at 5:32 am

ਮੁੰਬਈ, 6 ਸਤੰਬਰ (ਪੋਸਟ ਬਿਊਰੋ)- ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਉਡਾਣ ਤੋਂ ਪਹਿਲਾਂ ਤੇ ਬਾਅਦ ਦੇ ਲਾਜ਼ਮੀ ਅਲਕੋਹਲ ਜਾਂਚ ਤੋਂ ਗਾਇਬ ਹੋਣ ਕਾਰਨ ਏਅਰ ਇੰਡੀਆ ਦੇ 130 ਪਾਇਲਟਾਂ ਤੇ ਅਮਲੇ ਦੇ 430 ਮੈਂਬਰਾਂ ਨੂੰ ਕੱਢ ਦੇਣ ਬਾਰੇ ਸੋਚ ਸਕਦਾ ਹੈ। ਜਾਣਕਾਰ ਸੂਤਰਾਂ ਮੁਤਾਬਕ ਇਹ ਕਰੂਅ ਮੈਂਬਰ […]

Read more ›
ਲੋਕਾਂ ਤੋਂ ਚੰਦਾ ਲੈ ਕੇ ਕੇਸ ਲੜ ਰਹੀ ਸੰਜੀਤਾ ਨੇ ਗੋਲਡ ਮੈਡਲ ਜਿੱਤ ਲਿਆ

ਲੋਕਾਂ ਤੋਂ ਚੰਦਾ ਲੈ ਕੇ ਕੇਸ ਲੜ ਰਹੀ ਸੰਜੀਤਾ ਨੇ ਗੋਲਡ ਮੈਡਲ ਜਿੱਤ ਲਿਆ

September 6, 2017 at 5:31 am

ਨਵੀਂ ਦਿੱਲੀ, 6 ਸਤੰਬਰ (ਪੋਸਟ ਬਿਊਰੋ)- ਅਰਜੁਨ ਐਵਾਰਡ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਚੰਦਾ ਲੈ ਕੇ ਹਾਈ ਕੋਰਟ ਵਿੱਚ ਕੇਸ ਲੜ ਰਹੀ ਸੰਜੀਤਾ ਚਾਨੂ ਨੇ ਖੇਡ ਮੰਤਰਾਲੇ ਨੂੰ ਆਪਣੇ ਪ੍ਰਦਰਸ਼ਨ ਨਾਲ ਜਵਾਬ ਦਿੰਦੇ ਹੋਏ ਕਾਮਨਵੈਲਥ ਚੈਂਪੀਅਨਸ਼ਿਪ ਦਾ ਗੋਲਡ ਜਿੱਤ ਲਿਆ। ਮੀਰਾਬਾਈ ਚਾਨੂ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ। ਮਣੀਪੁਰ […]

Read more ›
ਹਰਿਮੰਦਰ ਸਾਹਿਬ ਸਮੇਤ ਕਈ ਪ੍ਰਮੁੱਖ ਗੁਰਧਾਮਾਂ ਵਿੱਚ ਬੰਬ ਧਮਾਕੇ ਦੀ ਧਮਕੀ

ਹਰਿਮੰਦਰ ਸਾਹਿਬ ਸਮੇਤ ਕਈ ਪ੍ਰਮੁੱਖ ਗੁਰਧਾਮਾਂ ਵਿੱਚ ਬੰਬ ਧਮਾਕੇ ਦੀ ਧਮਕੀ

September 6, 2017 at 5:30 am

ਅੰਮ੍ਰਿਤਸਰ, 6 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਵਾਦ ਦੇ ਬਾਅਦ ਹੁਣ ਫਿਰ ਪੁਲਸ ਤੇ ਖੁਫੀਆ ਏਜੰਸੀਆਂ ਵਿੱਚ ਤਰਥੱਲੀ ਮਚ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

Read more ›
ਟਰੈਵਲ ਏਜੰਟ ਦੇ ਧੋਖੇ ਕਾਰਨ ਪੰਜਾਬੀ ਔਰਤ ਸਾਊਦੀ ਅਰਬ ਵਿੱਚ ਜਾ ਫਸੀ

ਟਰੈਵਲ ਏਜੰਟ ਦੇ ਧੋਖੇ ਕਾਰਨ ਪੰਜਾਬੀ ਔਰਤ ਸਾਊਦੀ ਅਰਬ ਵਿੱਚ ਜਾ ਫਸੀ

September 6, 2017 at 5:28 am

ਮਹਿਤਪੁਰ, 6 ਸਤੰਬਰ (ਪੋਸਟ ਬਿਊਰੋ)- ਪਿੰਡ ਗੋਸ਼ੀਆ ਨਿਹਾਲ ਦੀ ਇੱਕ ਔਰਤ ਇੱਕ ਟਰੈਵਲ ਏਜੰਟ ਵੱਲੋਂ ਸਾਊਦੀ ਅਰਬ ਵਿੱਚ ਵੇਚ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਲਕੀਤ ਰਾਮ ਪੁੱਤਰ ਜਗੀਰੀ ਰਾਮ ਵਾਸੀ ਗੋਸੀਆ ਨਿਹਾਲ ਵੱਲੋਂ ਪੁਲਸ ਨੂੰ ਦਿੱਤੀ ਦਰਖਾਸਤ ਵਿੱਚ ਲਿਖਿਆ ਹੈ ਕਿ ਟਰੈਵਲ ਏਜੰਟ ਰੇਸ਼ਮ ਭੱਟੀ ਪਿੰਡ ਗੋਸੀਆ ਨਿਹਾਲ […]

Read more ›
ਡਿਪਟੀ ਫਾਈਨੈਂਸ ਕੰਟਰੋਲਰ ਕਰੋੜਾਂ ਰੁਪਏ ਦਾ ਰਗੜਾ ਲਾ ਕੇ ਗਾਇਬ

ਡਿਪਟੀ ਫਾਈਨੈਂਸ ਕੰਟਰੋਲਰ ਕਰੋੜਾਂ ਰੁਪਏ ਦਾ ਰਗੜਾ ਲਾ ਕੇ ਗਾਇਬ

September 6, 2017 at 5:26 am

ਚੰਡੀਗੜ੍ਹ, 6 ਸਤੰਬਰ (ਪੋਸਟ ਬਿਊਰੋ)- ਲੋਕਲ ਬਾਡੀਜ਼ ਵਿਭਾਗ ਵੱਲੋਂ ਨਗਰ ਨਿਗਮਾਂ, ਇੰਪਰੂਵਮੈਂਟ ਟਰੱਸਟਾਂ ਅਤੇ ਨਗਰ ਕੌਂਸਲਾਂ ਵਿੱਚ ਚੀਫ ਵਿਜੀਲੈਂਸ ਅਫਸਰ ਵੱਲੋਂ ਭਿ੍ਰਸ਼ਟਾਚਾਰ ਦੀ ਜਾਂਚ ਸ਼ੁਰੂ ਕਰਨ ਪਿੱਛੋਂ ਅਕਾਊਂਟਸ ਵਿਭਾਗ ਵਾਲੇ ਅਫਸਰ ਘਬਰਾ ਗਏ ਹਨ। ਅੰਮ੍ਰਿਤਸਰ ਸੁਧਾਰ ਟਰੱਸਟ ਦਾ ਡਿਪਟੀ ਕੰਟਰੋਲਰ ਫਾਇਨਾਂਸ ਤੇ ਅਕਾਊਂਟਸ (ਡੀ ਸੀ ਐਫ) ਕਰੋੜਾਂ ਰੁਪਏ ਦਾ ਰਗੜਾ […]

Read more ›
ਸੱਚੇ ਸੌਦੇ ਵਾਲੇ ਡੇਰਾ ਸਲਾਬਤਪੁਰਾ ਦੇ ਮੁਖੀ ਜ਼ੋਰਾ ਸਿੰਘ ਉੱਤੇ ਅਸਲ੍ਹਾ ਐਕਟ ਦਾ ਕੇਸ ਦਰਜ

ਸੱਚੇ ਸੌਦੇ ਵਾਲੇ ਡੇਰਾ ਸਲਾਬਤਪੁਰਾ ਦੇ ਮੁਖੀ ਜ਼ੋਰਾ ਸਿੰਘ ਉੱਤੇ ਅਸਲ੍ਹਾ ਐਕਟ ਦਾ ਕੇਸ ਦਰਜ

September 6, 2017 at 5:24 am

ਬਠਿੰਡਾ, 6 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਰਾਜ ਲਈ ਮੁੱਖ ਕੇਂਦਰ ਮੰਨੇ ਜਾਂਦੇ ਡੇਰਾ ਸਲਾਬਤਪੁਰਾ ਜ਼ਿਲਾ ਬਠਿੰਡਾ ਦੇ ਇੰਚਾਰਜ ਜ਼ੋਰਾ ਸਿੰਘ ਅਤੇ ਉਸ ਦੇ ਸਹਾਇਕ ਸੁਖਦੇਵ ਸਿੰਘ ਵਿਰੁੱਧ ਦਿਆਲਪੁਰਾ ਥਾਣਾ ਪੁਲਸ ਨੇ ਅਸਲ੍ਹਾ ਐਕਟ ਦਾ ਕੇਸ ਦਰਜ ਕੀਤਾ ਹੈ। ਚਾਰ ਸਤੰਬਰ 2017 ਨੂੰ ਦਰਜ ਕੀਤੀ ਗਏ […]

Read more ›