Archive for September 6th, 2017

ਤੂਫਾਨ ਇਰਮਾ ਦੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਕੈਨੇਡੀਅਨ ਏਅਰਲਾਈਨਜ ਨੇ ਕਮਰ ਕੱਸੀ

ਤੂਫਾਨ ਇਰਮਾ ਦੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਕੈਨੇਡੀਅਨ ਏਅਰਲਾਈਨਜ ਨੇ ਕਮਰ ਕੱਸੀ

September 6, 2017 at 8:31 pm

ਕੈਰੇਬੀਅਨ ਇਲਾਕੇ ਤੋਂ ਹੋ ਕੇ ਤੂਫਾਨ ਇਰਮਾ ਦੇ ਫਲੋਰਿਡਾ ਪਹੁੰਚਣ ਤੋਂ ਪਹਿਲਾਂ ਕਈ ਕੈਨੇਡੀਅਨ ਏਅਰਲਾਈਨਜ਼ ਆਪਣੇ ਕਸਟਮਰਜ਼ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਵਿੱਚ ਮਦਦ ਕਰ ਰਹੀਆਂ ਹਨ। ਅੱਜ ਤੱਕ ਦਰਜ ਇਤਿਹਾਸ ਵਿੱਚ ਤੂਫਾਨ ਇਰਮਾ ਨੂੰ ਸੱਭ ਤੋਂ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਇਹ ਤੂਫਾਨ ਐਂਟੀਗੁਆ ਤੇ ਬਾਰਬੂਡਾ ਪਹੁੰਚ […]

Read more ›
ਟਾਇਲਟ ਵਿੱਚ ਵੀ ਅਕਸ਼ੈ ਦਾ ਪਿੱਛਾ ਨਹੀਂ ਛੱਡਦੇ ਪ੍ਰਸ਼ੰਸਕ

ਟਾਇਲਟ ਵਿੱਚ ਵੀ ਅਕਸ਼ੈ ਦਾ ਪਿੱਛਾ ਨਹੀਂ ਛੱਡਦੇ ਪ੍ਰਸ਼ੰਸਕ

September 6, 2017 at 8:26 pm

ਬਾਲੀਵੁੱਡ ਸਿਤਾਰਿਆਂ ਨੂੰ ਕਈ ਵਾਰ ਤਰ੍ਹਾਂ-ਤਰ੍ਹਾਂ ਦੇ ਕ੍ਰੇਜ਼ੀ ਪ੍ਰਸ਼ੰਸਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਰਣਵੀਰ ਸਿੰਘ ਨੇ ਦੱਸਿਆ ਸੀ ਕਿ ਕਿਵੇਂ ਉਦੋਂ ਉਹ ਖਿਝ ਗਿਆ ਸੀ, ਜਦੋਂ ਉਸ ਦਾ ਇੱਕ ਪ੍ਰਸ਼ੰਸਕ ਉਸ ਦਾ ਪਿੱਛਾ ਕਰਦਿਆਂ ਵਾਸ਼ਰੂਮ ਤੱਕ ਪਹੁੰਚ ਗਿਆ ਅਤੇ ਉਸ ਨਾਲ ਸੈਲਫੀ ਲੈਣ ਦੀ ਬੇਨਤੀ ਕਰਨ ਲੱਗਾ […]

Read more ›
ਪਾਕਿਸਤਾਨ ਵਿੱਚ ਹੁਮਾ ਦੀ ਫਿਲਮ ਬੈਨ

ਪਾਕਿਸਤਾਨ ਵਿੱਚ ਹੁਮਾ ਦੀ ਫਿਲਮ ਬੈਨ

September 6, 2017 at 8:22 pm

ਹੁਮਾ ਕੁਰੈਸ਼ੀ ਦੀ ਫਿਲਮ ‘ਪਾਰਟੀਸ਼ਨ 1947’ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ‘ਚ ਹੁਣੇ ਜਿਹੇ ਰਿਲੀਜ਼ ਹੋਈ ਇਸ ਫਿਲਮ ਨੂੰ ਪਾਕਿਸਤਾਨ ਨੇ ਐਂਟੀ ਪਾਕਿਸਤਾਨ ਦੱਸ ਕੇ ਆਪਣੇ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਸੂਤਰ ਮੁਤਾਬਕ ‘‘ਪਾਕਿਸਤਾਨ ਵੱਲੋਂ ਫਿਲਮ ਨੂੰ ਉਥੇ ਰਿਲੀਜ਼ ਹੋਣ ਦੀ ਇਜਾਜ਼ਤ ਨਾ […]

Read more ›
ਇਹ ਸਭ ਸੰਯੋਗ

ਇਹ ਸਭ ਸੰਯੋਗ

September 6, 2017 at 8:19 pm

ਕੈਟਰੀਨਾ ਕੈਫ ਇਨ੍ਹੀਂ ਦਿਨੀਂ ਉਤਸ਼ਾਹ ਨਾਲ ਭਰੀ ਹੋਈ ਹੈ। ਉਸ ਦੀਆਂ ਪਿਛਲੀਆਂ ਫਿਲਮਾਂ ‘ਬਾਰ ਬਾਰ ਦੇਖੋ’ ‘ਫਿਤੂਰ’ ‘ਫੈਂਟਮ’ ਤੇ ‘ਜੱਗਾ ਜਾਸੂਸ’ ਬਾਕਸ ਆਫਿਸ ‘ਤੇ ਟਿਕ ਨਹੀਂ ਸਕੀਆਂ। ਹੁਣ ਉਸ ਦੇ ਹੱਥ ਵਿੱਚ ਸਲਮਾਨ ਖਾਨ ਨਾਲ ‘ਟਾਈਗਰ ਜ਼ਿੰਦਾ ਹੈ’, ਆਮਿਰ ਖਾਨ ਨਾਲ ‘ਠਗਸ ਆਫ ਹਿੰਦੁਸਤਾਨ’ ਤੇ ਸ਼ਾਹਰੁਖ ਖਾਨ ਨਾਲ ਵੀ ਇੱਕ […]

Read more ›
ਅੱਜ-ਨਾਮਾ

ਅੱਜ-ਨਾਮਾ

September 6, 2017 at 8:12 pm

ਚਾਲੂ ਚੈਨਲ ਟਰੰਪ ਕੋਈ ਆਪ ਕਰਿਆ, ਜਿਹੜਾ ਉਹਦਾ ਹੀ ਕਰੂ ਪ੍ਰਚਾਰ ਮੀਆਂ। ਚੈਨਲ ਸਾਂਭੂ ਉਹ ਓਸ ਦੀ ਕੁੜੀ ਕਹਿੰਦੇ, ਜਿਸ ਦੇ ਬੋਲਾਂ ਦੀ ਤਿੱਖੜੀ ਧਾਰ ਮੀਆਂ। ਗੁੱਸਾ ਆਇਆ ਟਰੰਪ ਨੂੰ ਏਸ ਕਰ ਕੇ, ਕਰਦਾ ਮੀਡੀਆ ਬੜੀ ਹੈ ਮਾਰ ਮੀਆਂ। ਜਿਹੜਾ ਚੈਨਲ ਚਲਾਊਗੀ ਕੁੜੀ ਉਹਦੀ, ਕਰਿਆ ਕਰੂ ਇਹ ਮੋੜਵਾਂ ਵਾਰ ਮੀਆਂ। […]

Read more ›

ਹਲਕਾ ਫੁਲਕਾ

September 6, 2017 at 8:11 pm

ਸਰਿਤਾ, ‘‘ਵਰਸ਼ਾ ਤੂੰ ਇੰਨੀ ਅਮੀਰ ਕਿਵੇਂ ਹੋ ਗਈ?” ਵਰਸ਼ਾ, ‘‘ਮੈਂ ਇੱਕ ਅਮੀਰ ਵਿਅਕਤੀ ਨਾਲ ਦੋਸਤੀ ਕੀਤੀ, ਫਿਰ ਵਪਾਰ ‘ਚ ਉਸ ਦੀ ਪਾਰਟਨਰ ਬਣੀ। ਮੇਰੇ ਕੋਲ ਤਜਰਬਾ ਸੀ ਤੇ ਉਸ ਕੋਲ ਪੈਸਾ।” ਸਰਿਤਾ, ‘‘ਫਿਰ?” ਵਰਸ਼ਾ, ‘‘ਫਿਰ ਕੀ? ਹੁਣ ਉਸ ਕੋਲ ਤਜਰਬਾ ਹੈ ਤੇ ਮੇਰੇ ਕੋਲ ਪੈਸਾ।” ******** ਸੁਮਨ, ‘‘ਕੀ ਵਿਆਹ ਹੋ […]

Read more ›
ਭਾਜਪਾ ਵਾਲੇ ਚੋਣਾਂ ਤਾਂ ਜਿੱਤ ਜਾਣਗੇ, ਪਰ ਭਰੋਸਾ ਗੁਆ ਲੈਣਗੇ

ਭਾਜਪਾ ਵਾਲੇ ਚੋਣਾਂ ਤਾਂ ਜਿੱਤ ਜਾਣਗੇ, ਪਰ ਭਰੋਸਾ ਗੁਆ ਲੈਣਗੇ

September 6, 2017 at 8:11 pm

-ਸੰਜੇ ਦਿਵੇਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰ ਕੇ ਦੇਸ਼ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਿਆਸੀ ਕਲਚਰ ਵਿੱਚ ਤਬਦੀਲੀ ਦੇ ਆਪਣੇ ਵਾਅਦੇ ਉੱਤੇ ਕਾਇਮ ਹਨ। ਉਹ ਨਿਰਾਸ਼ਾ ਦੇ ਬੱਦਲਾਂ ਨੂੰ ਖਿੰਡਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਤੀਜੇ ਪਸੰਦ ਹਨ […]

Read more ›
ਦੇਸ਼ ਵਿੱਚ ਫੈਲ ਰਹੇ ਡੇਰਾਵਾਦ ਨੂੰ ਰੋਕਣ ਦੀ ਲੋੜ

ਦੇਸ਼ ਵਿੱਚ ਫੈਲ ਰਹੇ ਡੇਰਾਵਾਦ ਨੂੰ ਰੋਕਣ ਦੀ ਲੋੜ

September 6, 2017 at 8:09 pm

-ਹਰਪਾਲ ਸਿੰਘ ਚੀਕਾ ਹਰਿਆਣਾ ਵਿੱਚ 25 ਅਗਸਤ 2017 ਨੂੰ ਵਾਪਰੀ ਡੇਰਾ ਮੁਖੀ ਨਾਲ ਸੰਬੰਧਤ ਘਟਨਾ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਾਰੀ ਦੁਨੀਆ ‘ਚੋਂ ਸਿਰਫ ਹਿੰਦੋਸਤਾਨ ਵਿੱਚ ਹੀ ਡੇਰਾਵਾਦ ਕਿਉਂ ਫੈਲ ਰਿਹਾ ਹੈ? ਇਹ ਕਦੋਂ ਅਤੇ ਕਿਸ ਨੀਤੀ ਨਾਲ ਸ਼ੁਰੂ ਹੋਇਆ? […]

Read more ›
ਇੰਟਰਨੈਟ ਮੀਡੀਆ ਤੇ ਖਬਰਾਂ ਦਾ ਸੱਚ

ਇੰਟਰਨੈਟ ਮੀਡੀਆ ਤੇ ਖਬਰਾਂ ਦਾ ਸੱਚ

September 6, 2017 at 8:07 pm

-ਪਰਵਿੰਦਰਜੀਤ ਸਿੰਘ ਤਕਨਾਲੋਜੀ ਆਉਣ ਦੇ ਨਾਲ-ਨਾਲ ਮੀਡੀਆ ਦਾ ਰੂਪ ਵੀ ਬਦਲਿਆ ਹੈ। ਪਹਿਲਾਂ ਮੀਡੀਆ ਵਿੱਚ ਪੱਤਰਕਾਰ ਖਬਰ ਦੀ ਤੈਅ ਤੱਕ ਜਾ ਕੇ ਉਸ ਦੀ ਸੱਚਾਈ ਦਾ ਪਤਾ ਲਾ ਕੇ ਅਖਬਾਰ ਤੱਕ ਆਪਣੀ ਖਬਰ ਪਹੁੰਚਾਉਂਦੇ ਸਨ ਅਤੇ ਕਾਲਮ ਨਵੀਸ ਬੜੀ ਡੂੰਘਾਈ ਨਾਲ ਆਪਣੇ ਨਜ਼ਰੀਏ ਤੋਂ ਲੋਕ ਪੱਖੀ ਗੱਲ ਰੱਖਦੇ ਸਨ। ਹੁਣ […]

Read more ›
ਬੱਚਿਆਂ ਨੂੰ ਬਲੈਕਮੇਲ ਕਰ ਕੇ ਬਲਾਤਕਾਰ ਕਰਵਾਉਣ ਵਾਲਾ ਫਸਿਆ

ਬੱਚਿਆਂ ਨੂੰ ਬਲੈਕਮੇਲ ਕਰ ਕੇ ਬਲਾਤਕਾਰ ਕਰਵਾਉਣ ਵਾਲਾ ਫਸਿਆ

September 6, 2017 at 8:05 pm

ਲੰਡਨ, 6 ਸਤੰਬਰ (ਪੋਸਟ ਬਿਊਰੋ)- ਉੱਤਰੀ ਇੰਗਲੈਂਡ ਵਿਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਇਕ ਵਿਅਕਤੀ ਨੂੰ ਬਲਾਤਕਾਰ ਦੇ ਦੋਸ਼ ਵਿਚ 16 ਸਾਲ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੀ ਖਾਸ ਗੱਲ ਇਹ ਹੈ ਕਿ ਜਿਸ ਸਮੇਂ ਵਾਰਦਾਤ ਕੀਤੀ ਗਈ ਸੀ, ਉਸ ਵੇਲੇ ਇਹ ਵਿਅਕਤੀ ਹਾਦਸੇ ਵਾਲੀ ਜਗ੍ਹਾ ਤੋਂ ਹਜ਼ਾਰਾਂ […]

Read more ›