Archive for September 6th, 2017

‘ਸਿੱਖ ਮੋਟਰਸਾਈਕਲ ਕਲੱਬ ਨੇ ‘ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ’ ਕੱਢੀ

‘ਸਿੱਖ ਮੋਟਰਸਾਈਕਲ ਕਲੱਬ ਨੇ ‘ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ’ ਕੱਢੀ

September 6, 2017 at 9:21 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਨਸਿ਼ਆਂ ਦੇ ਮਾਰੂ ਅਸਰ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਬੀਤੇ ਐਤਵਾਰ 4 ਸਤੰਬਰ ਨੂੰ ‘ਸਿੱਖ ਮੋਟਰਸਾਈਕਲ ਕਲੱਬ ਬਰੈਂਪਟਨ’ ਵੱਲੋਂ ‘ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ’ ਆਯੋਜਿਤ ਕੀਤੀ ਗਈ ਜਿਸ ਵਿਚ ਇਸ ਕਲੱਬ ਦੇ 20 ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਸਵੇਰੇ 8.00 ਵਜੇ ਹੀ ਉਹ ਸਾਰੇ ਆਪਣੇ […]

Read more ›
ਪੂਰਨ ਸਿੰਘ ਪਾਂਧੀ ਬਾਰੇ ਅਭਿਨੰਦਨ ਗਰੰਥ ਲੋਕ ਅਰਪਣ

ਪੂਰਨ ਸਿੰਘ ਪਾਂਧੀ ਬਾਰੇ ਅਭਿਨੰਦਨ ਗਰੰਥ ਲੋਕ ਅਰਪਣ

September 6, 2017 at 9:19 pm

ਪ੍ਰਿੰਸੀਪਲ ਸਰਬਣ ਸਿੰਘ ਅਤੇ ਕਿਰਪਾਲ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ ਬਰੈਪਟਨ, (ਬਾਸੀ ਹਰਚੰਦ): ਪੰਜਾਬੀ ਸੱਭਿਆਚਾਰ ਮੰਚ ਨੇ ਆਪਣੇ ਸਾਹਿਤਕ ਫਰਜ਼ ਨੂੰ ਸਮਝ ਕੇ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਪੂਰਨ ਸਿੰਘ ਪਾਂਧੀ ਬਾਰੇ ਪ੍ਰਿੰਸੀਪਲ ਸਰਬਣ ਸਿੰਘ ਵੱਲੋਂ ਪੁਸਤਕ ਸੰਪਾਦਤ ਕੀਤੀ ਗਈ ਹੈ।ਜਿਸ ਦਾ ਨਾਂ ਹੈ “ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ […]

Read more ›
ਸਿਕੰਦਰ ਸਿੰਘ ਮਲੂਕਾ ਦਾ ਕੈਨੇਡਾ ਪਹੁੰਚਣ `ਤੇ ਸ਼੍ਰੋਮਣੀ ਅਕਾਲੀ ਦਲ ਈਸਟ ਜੋਨ ਵੱਲੋਂ ਸਵਾਗਤ

ਸਿਕੰਦਰ ਸਿੰਘ ਮਲੂਕਾ ਦਾ ਕੈਨੇਡਾ ਪਹੁੰਚਣ `ਤੇ ਸ਼੍ਰੋਮਣੀ ਅਕਾਲੀ ਦਲ ਈਸਟ ਜੋਨ ਵੱਲੋਂ ਸਵਾਗਤ

September 6, 2017 at 9:17 pm

ਸ਼੍ਰੋਮਣੀ ਅਕਾਲੀ ਦਲ ਈਸਟ ਜੋਨ ਕੈਨੇਡਾ ਦੀ ਮੀਟਿੰਗ ਸ਼ਵਿੰਦਰ ਸਿੰਘ ਸਲਾਬਤਪੁਰਾ ਦੇ ਫਾਰਮ ਹਾਊਸ ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਸਿਕੰਦਰ ਸਿੰਘ ਜੀ ਮਲੂਕਾ ਸਾਬਕਾ ਮੰਤਰੀ ਪੰਜਾਬ ਵਿਸ਼ੇਸ਼ ਤੌਰ `ਤੇ ਹਾਜਰ ਹੋਏ ਈਸਟ ਜ਼ੋਨ ਦੀ ਸਮੁੱਚੀ ਜਥੇਬੰਦੀ ਵਲੋਂ ਸਿਕੰਦਰ ਸਿੰਘ ਮਲੂਕਾ ਨੂੰ ਬਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਕੰਦਰ […]

Read more ›

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਤੰਬਰ ਸਮਾਗ਼ਮ 17 ਨੂੰ

September 6, 2017 at 9:12 pm

ਬਰੈਂਪਟਨ, (ਡਾ. ਝੰਡ) -‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ 17 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਮਾਸਿਕ-ਸਮਾਗ਼ਮ ਵਿਚ ਗੌਰਮਿੰਟ ਕਾਲਜ ਫ਼ਰੀਦਕੋਟ ਦੇ ਸਾਬਕਾ-ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਜੀ ਦੀ ਨਿੱਘੀ-ਯਾਦ ਵਿਚ ਉਨ੍ਹਾਂ ਦੀ ਸੁਪਤਨੀ ਪ੍ਰੋ. ਪ੍ਰਿਤਪਾਲ ਕੌਰ ਹੋਰਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ […]

Read more ›

19ਵੀਂ ‘ਗੁਰੂ ਨਾਨਕ ਕਾਰ ਰੈਲੀ’ ਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

September 6, 2017 at 9:11 pm

ਬਰੈਂਪਟਨ, (ਡਾ.ਸੁਖਦੇਵ ਸਿੰਘ ਝੰਡ) -ਮਨਜੋਤ ਚੀਮਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19’ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਰੱਖੀ ਗਈ ਹੈ। ਇਹ ਪ੍ਰੋਗਰਾਮ ਸਵੇਰੇ 10.00 ਵਜੇ […]

Read more ›
ਵਿਜੈ ਸਾਂਪਲਾ ਦੀ ਕੈਨੇਡਾ ਫੇਰੀ: ਵਿਦੇਸ਼ਾਂ ਵਿਚ ਵੱਸ ਰਹੇ ਭਾਰਤੀ ਲੋਕ ਕਦੇ ਵੀ ਆਪਣੀ ਮਾਤ ਭੂਮੀ ਨਹੀਂ ਭੁਲਾ ਸਕਦੇ : ਸਾਂਪਲਾ

ਵਿਜੈ ਸਾਂਪਲਾ ਦੀ ਕੈਨੇਡਾ ਫੇਰੀ: ਵਿਦੇਸ਼ਾਂ ਵਿਚ ਵੱਸ ਰਹੇ ਭਾਰਤੀ ਲੋਕ ਕਦੇ ਵੀ ਆਪਣੀ ਮਾਤ ਭੂਮੀ ਨਹੀਂ ਭੁਲਾ ਸਕਦੇ : ਸਾਂਪਲਾ

September 6, 2017 at 9:07 pm

ਰੈੱਕਸਡੇਲ, (ਡਾ. ਸੁਖਦੇਵ ਸਿੰਘ ਝੰਡ) -ਭਾਰਤ ਦੇ ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟ ਮੰਤਰਾਲੇ ਦੇ ਰਾਜ ਮੰਤਰੀ ਨੇ ਆਪਣੀ ਟੋਰਾਂਟੋ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਤੇ ਗਏ ਨਾਅਰਿਆਂ ‘ਸਵੱਛ ਭਾਰਤ’ ਅਤੇ ‘ਸਵੱਸਥ ਭਾਰਤ’ ਨਾਲ ਐਨ.ਆਰ.ਆਈਜ਼ ਨੂੰ ਭਾਰਤ ਦੇ ਨਵ-ਨਿਰਮਾਣ ਦਾ ਸੱਦਾ ਦਿੱਤਾ ਹੈ। ਬੀਤੇ ਸ਼ੁੱਕਰਵਾਰ ਪਹਿਲੀ ਸਤੰਬਰ ਨੂੰ ਇੱਥੇ […]

Read more ›
ਨੇਪਾਲ ਬਾਰਡਰ ਤੋਂ ਮਿਲੀ ਹਨੀਪ੍ਰੀਤ ਦੀ ਕਾਰ ਨਾਲ ਮਹਿੰਦਰ ਕੇ ਪੀ ਦਾ ਨਾਂਅ ਐਵੇਂ ਜੁੜ ਗਿਆ

ਨੇਪਾਲ ਬਾਰਡਰ ਤੋਂ ਮਿਲੀ ਹਨੀਪ੍ਰੀਤ ਦੀ ਕਾਰ ਨਾਲ ਮਹਿੰਦਰ ਕੇ ਪੀ ਦਾ ਨਾਂਅ ਐਵੇਂ ਜੁੜ ਗਿਆ

September 6, 2017 at 8:47 pm

* ਕੇ ਪੀ ਨੇ ਕਿਹਾ: ਮੈਂ ਬੜੇ ਚਿਰ ਦੀ ਕਾਰ ਵੇਚ ਚੁੱਕਾ ਹਾਂ ਜਲੰਧਰ, 6 ਸਤੰਬਰ, (ਪੋਸਟ ਬਿਊਰੋ)- ਜੇਲ੍ਹ ਵਿੱਚ ਬੰਦ ਬਲਾਤਕਾਰੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਬੇਟੀ ਦੱਸੀ ਜਾਂਦੀ ਹਨੀਪ੍ਰੀਤ ਕੌਰ ਦੀ ਭਾਰਤ-ਨੇਪਾਲ ਬਾਰਡਰ ਤੋਂ ਮਿਲੀ ਕਾਰ ਦਾ ਕੁਨੈਕਸ਼ਨ ਜਲੰਧਰ ਦੇ ਸਾਬਕਾ ਕਾਂਗਰਸ ਪਾਰਲੀਮੈਂਟ ਮਹਿੰਦਰ […]

Read more ›
ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਵਿਸ਼ੇਸ਼ ਟੀਮ ਕਰੇਗੀ

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਵਿਸ਼ੇਸ਼ ਟੀਮ ਕਰੇਗੀ

September 6, 2017 at 8:44 pm

ਬੰਗਲੌਰ, 6 ਸਤੰਬਰ, (ਪੋਸਟ ਬਿਊਰੋ)- ਹਿੰਦੂਤਵੀ ਤਾਕਤਾਂ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੀ ਰਹਿਣ ਵਾਲੀ ਕਾਰਕੁਨ ਅਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਜਾਂਚ ਲਈ ਕਰਨਾਟਕ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀ (ਸਿਟ) ਬਣਾਈ ਹੈ। ਇਸ ਜਾਂਚ ਟੀਮ ਦੀ ਅਗਵਾਈ ਕਰਨਾਟਕ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਆਈ ਜੀ ਪੀ, ਬੀ […]

Read more ›
ਮਿਆਂਮਾਰ ਦੀ ਵੱਖਵਾਦੀ ਹਿੰਸਾ ਚੱਲਦੇ ਰਹਿਣ ਉੱਤੇ ਭਾਰਤ ਫਿਕਰਮੰਦ

ਮਿਆਂਮਾਰ ਦੀ ਵੱਖਵਾਦੀ ਹਿੰਸਾ ਚੱਲਦੇ ਰਹਿਣ ਉੱਤੇ ਭਾਰਤ ਫਿਕਰਮੰਦ

September 6, 2017 at 8:37 pm

ਨੇਅ ਪੀ ਤਾਅ (ਮਿਆਂਮਾਰ), 6 ਸਤੰਬਰ, (ਪੋਸਟ ਬਿਊਰੋ)- ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਵੱਖਵਾਦੀ ਹਿੰਸਾ ਉੱਤੇ ਭਾਰਤ ਨੇ ਚਿੰਤਾ ਜ਼ਾਹਰ ਕੀਤੀ ਹੈ। ਵਰਨਣ ਯੋਗ ਹੈ ਕਿ ਓਥੇ ਦੀ ਇਸ ਹਿੰਸਾ ਕਾਰਨ ਸਵਾ ਲੱਖ ਰੋਹਿੰਗਿਆ ਮੁਸਲਮਾਨ ਬੰਗਲਾ ਦੇਸ਼ ਵੱਲ ਨੂੰ ਹਿਜਰਤ ਕਰ ਕੇ ਚਲੇ ਗਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ […]

Read more ›
ਗਊ ਰੱਖਿਅਕਾਂ ਦੇ ਖ਼ਿਲਾਫ਼ ਸਖ਼ਤੀ:  ਸੁਪਰੀਮ ਕੋਰਟ ਨੇ ਹਰ ਜ਼ਿਲ੍ਹੇ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਨੂੰ ਨੋਡਲ ਅਫਸਰ ਬਣਾਉਣ ਨੂੰ ਕਿਹਾ

ਗਊ ਰੱਖਿਅਕਾਂ ਦੇ ਖ਼ਿਲਾਫ਼ ਸਖ਼ਤੀ: ਸੁਪਰੀਮ ਕੋਰਟ ਨੇ ਹਰ ਜ਼ਿਲ੍ਹੇ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਨੂੰ ਨੋਡਲ ਅਫਸਰ ਬਣਾਉਣ ਨੂੰ ਕਿਹਾ

September 6, 2017 at 8:33 pm

ਨਵੀਂ ਦਿੱਲੀ, 6 ਸਤੰਬਰ, (ਪੋਸਟ ਬਿਊਰੋ)- ਭਾਰਤ ਵਿੱਚ ਵਿੱਚ ਗਊ ਰੱਖਿਆ ਦੇ ਨਾਂ ਉੱਤੇ ਹੋ ਰਹੀਆਂ ਹਿੰਸਕ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਇਨ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਨੇ ਅੱਜ ਦੇਸ਼ ਦੇ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਹਰ ਜ਼ਿਲ੍ਹੇ ਵਿੱਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਇਸ ਮਕਸਦ […]

Read more ›