Archive for September 6th, 2017

ਸ਼ੋਸ਼ਲ ਅਵੇਅਰਨੈੱਸ ਸੀਨੀਅਰ ਅਤੇ ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ ਆਯੋਜਿਤ ਕੀਤਾ

ਸ਼ੋਸ਼ਲ ਅਵੇਅਰਨੈੱਸ ਸੀਨੀਅਰ ਅਤੇ ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ ਆਯੋਜਿਤ ਕੀਤਾ

September 6, 2017 at 9:39 pm

ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਦਿਨ ਸ਼ੁੱਕਰਵਾਰ 1 ਸਿਤੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਡਲਵੁੱਡ ਅਤੇ ਮਾਉਂਟੇਨਐਸ਼ ਕਾਰਨਰ ਤੇ ਸਥਿਤ ਮਾਉਂਟੇਨਐਸ਼ ਪਾਰਕ ਵਿੱਚ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਮੇਲਾ ਅਤੇ ਬੈਕ ਟੂ ਸਕੂਲ ਪਿਕਨਿਕ ਦਾ ਆਯੋਜਨ ਕੀਤਾ ਗਿਆ ਜੋ ਕਿ ਖੁੱਲੇ ਰੰਗਾ-ਰੰਗ ਮਨੋਰੰਜਨ ਨਾਲ ਭਰਪੂਰ ਸੀ।ਬੀਬੀਆਂ, ਮਰਦਾਂ […]

Read more ›
ਬਰੈਂਪਟਨ ਸਿਟੀ ਵੱਲੋਂ ਯੂਨੀਵਰਸਿਟੀ ਲਈ 150 ਮਿਲੀਅਨ ਨਿਵੇਸ਼ ਕਰਨ ਦਾ ਐਲਾਨ

ਬਰੈਂਪਟਨ ਸਿਟੀ ਵੱਲੋਂ ਯੂਨੀਵਰਸਿਟੀ ਲਈ 150 ਮਿਲੀਅਨ ਨਿਵੇਸ਼ ਕਰਨ ਦਾ ਐਲਾਨ

September 6, 2017 at 9:36 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਕਾਉਂਸਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਭੱਵਿਖ ਵਿੱਚ ਬਣਨ ਵਾਲੀ ਯੂਨੀਵਰਸਿਟੀ ਵਾਸਤੇ 150 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਇੱਕ ਅਜਿਹਾ ਕਮਿਊਨਿਟੀ ਸਥਾਨ ਨਿਰਮਾਣ ਕਰਨ ਉੱਤੇ ਖਰਚ ਕੀਤੇ ਜਾਣਗੇ ਜਿਸਨੂੰ ਇੱਕ ਨਵੀਂ ਲਾਇਬਰੇਰੀ, ਵਿਉਪਾਰਕ ਉੱਦਮ ਦਾ […]

Read more ›

ਟੈਕਸ ਸੁਧਾਰਾਂ ਦੇ ਨਾਮ ਉੱਤੇ ਛੋਟੇ ਵਿਉਪਾਰਾਂ ਦਾ ਘਾਣ

September 6, 2017 at 9:35 pm

ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦਾ ਐਲਾਨਿਆ ਵਾਅਦਾ ਸੀ ਕਿ ਸਰਕਾਰ ਦੀ ਟੈਕਸ ਪ੍ਰਣਾਲੀ ਇਸ ਤਰੀਕੇ ਦੀ ਹੋਵੇਗੀ ਜਿਸ ਤਹਿਤ ਟੌਪ ਦੇ 1% ਅਮੀਰ ਕੈਨੇਡੀਅਨ ਟੈਕਸ ਭਰਨਗੇ ਜਦੋਂ ਕਿ ਗਰੀਬ ਅਤੇ ਮੱਧ ਵਰਗੀ ਕੈਨੇਡੀਅਨਾਂ ਨੂੰ ਫਾਲਤੂ ਟੈਕਸਾਂ ਦੇ ਬੋਝ ਥੱਲੇ ਨਹੀਂ ਦਬਾਇਆ ਜਾਵੇਗਾ। ਪਰ ਹੁਣ ਅਸਲੀਅਤ ਇਸਤੋਂ ਉਲਟ ਸਾਹਮਣੇ ਆ […]

Read more ›
ਪ੍ਰਸਿੱਧ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਦਿਹਾਂਤ, ਅੰਤਮ ਸੰਸਕਾਰ 9 ਸਤੰਬਰ ਨੂੰ

ਪ੍ਰਸਿੱਧ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਦਿਹਾਂਤ, ਅੰਤਮ ਸੰਸਕਾਰ 9 ਸਤੰਬਰ ਨੂੰ

September 6, 2017 at 9:34 pm

ਬਰੈਂਪਟਨ ਪੋਸਟ ਬਿਉਰੋ: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਹਜ਼ਾਰਾ ਸਿੰਘ ਰਮਤਾ ਕੱਲ 6 ਸਤੰਬਰ ਦਿਨ ਬੁੱਧਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮੀਡੀਆਕਾਰ ਇਕਬਾਲ ਸਿੰਘ ਮਾਹਲ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਹਜ਼ਾਰਾ ਸਿੰਘ ਰਮਤਾ ਦਾ ਅੰਤਮ ਸੰਸਕਾਰ ਬਰੈਂਪਟਨ ਵਿੱਚ 30 ਬਰੈਨਵਿੱਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ […]

Read more ›
ਬੀਤੇ ਐਤਵਾਰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਵਾਰਾ ਸਾਹਿਬ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਆਯੋਜਿਤ ਨਗਰ ਕੀਰਤਨ ਵਿਚ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀ ਲਗਵਾਈ।      

ਬੀਤੇ ਐਤਵਾਰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਵਾਰਾ ਸਾਹਿਬ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਆਯੋਜਿਤ ਨਗਰ ਕੀਰਤਨ ਵਿਚ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀ ਲਗਵਾਈ।      

September 6, 2017 at 9:33 pm
Read more ›
ਬਰੈਂਪਟਨ ਯੂਨੀਵਰਸਿਟੀ: ਵਿੱਦਿਆ ਦਾ ਕੇਂਦਰ ਜਾਂ ਸਿਆਸੀ ਪੂਰਤੀ

ਬਰੈਂਪਟਨ ਯੂਨੀਵਰਸਿਟੀ: ਵਿੱਦਿਆ ਦਾ ਕੇਂਦਰ ਜਾਂ ਸਿਆਸੀ ਪੂਰਤੀ

September 6, 2017 at 9:31 pm

ਅਕਤੂਬਰ 2016 ਵਿੱਚ ਵਿੱਤ ਮੰਤਰੀ ਚਾਰਲਸ ਸੂਸਾ ਨੇ ਬਰੈਂਪਟਨ ਅਤੇ ਮਿਲਟਨ ਦਾ ਇੱਕੋ ਦਿਨ ਦੌਰਾ ਕੀਤਾ ਸੀ ਜਿਸ ਦੌਰਾਨ ਉਸਨੇ ਦੋਵਾਂ ਸ਼ਹਿਰਾਂ ਵਿੱਚ ਯੂਨੀਵਰਸਿਟੀਆਂ ਬਣਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦੋ ਯੂਨੀਵਰਸਿਟੀਆਂ ਬਣਾਉਣ ਲਈ ਪ੍ਰੋਵਿੰਸ ਵੱਲੋਂ ਕੁੱਲ 180 ਮਿਲੀਅਨ ਡਾਲਰ ਇਸ ਉਦੇਸ਼ ਵਾਸਤੇ ਦਿੱਤੇ ਜਾਣਗੇ। ਮੁੱਢਲੇ ਦਿਨਾਂ ਵਿੱਚ ਤਾਂ […]

Read more ›
ਬੀਤੇ ਐਤਵਾਰ ਸਿੱਖ ਸਪੋਰਟਸ ਕਲੱਬ ਵਲੋਂ ਆਪਣੀਆਂ ਸਾਕਰ ਦੀਆਂ ਟੀਮਾਂ ਦੇ ਫਾਈਨਲ ਮੈਚ ਕਰਵਾਏ ਗਏ। ਸਵੇਰ ਤੋ ਲੈ ਕੇ ਚੱਲੇ ਇਨ੍ਹਾਂ ਮੈਚਾਂ ਵਿਚ 1400 ਦੇ ਲਗਭਗ ਖਿਡਾਰੀਆਂ ਨੇ ਭਾਗ ਲਿਆ। ਇਸ ਦੌਰਾਨ ਜੇਤੂ ਟੀਮਾਂ ਨੂੰ ਜਿਥੇ ਇਨਾਮ ਤਕਸੀਮ ਕੀਤੇ ਗਏ, ਉਸ ਦੇ ਨਾਲ-ਨਾਲ ਸਾਰੇ ਭਾਗ ਲੈਣ ਵਾਲੇ ਖਿਡਾਰੀ ਬੱਚਿਆਂ ਨੂੰ ਵੀ ਟ੍ਰਾਫੀਆਂ ਦਿੱਤੀਆਂ ਗਈਆਂ। ਸਿੱਖ ਸਪੋਰਟਸ ਕਲੱਬ ਦੇ ਸਾਲ 2017 ਦੇ ਕਾਮਯਾਬ ਸੀਜ਼ਨ ਦੀ ਸਾਰਿਆਂ ਵੱਲੋ ਸ਼ਲਾਘਾ ਕੀਤੀ ਗਈ। ਪੇਸ਼ ਹਨ ਇਨਾਮ ਵੰਡ ਸਮਾਰੋਹ ਦੀਆਂ ਕੁੱਝ ਯਾਦਗਾਰੀ ਤਸਵੀਰਾਂ।

September 6, 2017 at 9:29 pm
Read more ›
ਦੂਜੀ ਵਿਸ਼ਵ ਜੰਗ ਦੇ ਨਾਇਕ ਹਨ ਸੂਬੇਦਾਰ ਭਾਗ ਸਿੰਘ ਭੁੱਲਰ

ਦੂਜੀ ਵਿਸ਼ਵ ਜੰਗ ਦੇ ਨਾਇਕ ਹਨ ਸੂਬੇਦਾਰ ਭਾਗ ਸਿੰਘ ਭੁੱਲਰ

September 6, 2017 at 9:26 pm

ਬਰੈਂਪਟਨ, 5 ਸਤੰਬਰ (ਪੋਸਟ ਬਿਊਰੋ) : 95 ਸਾਲਾ ਸੂਬੇਦਾਰ ਭਾਗ ਸਿੰਘ ਭੁੱਲਰ ਬਰੈਂਪਟਨ ਦੇ ਮਾਊਨਟੇਨਐਸ਼ ਸੀਨੀਅਰਜ਼ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਤੇ ਸਰਪ੍ਰਸਤ ਹਨ। ਉਹ ਦੂਜੀ ਵਿਸ਼ਵ ਜੰਗ ਦੇ ਨਾਇਕ ਵੀ ਹਨ। ਉਨ੍ਹਾਂ ਸਿੰਗਾਪੁਰ ਤੇ ਮਲੇਸ਼ੀਆ ਵਿੱਚ ਹੋਈਆਂ ਲੜਾਈਆਂ ਵਿੱਚ ਹਿੱਸਾ ਲਿਆ। 1965 ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ […]

Read more ›

ਸਾਵਣ ਕਵੀ ਦਰਬਾਰ 9 ਸਤੰਬਰ ਨੂੰ, ਕਵੀਆਂ ਨੂੰ ਖੁੱਲਾ ਸੱਦਾ

September 6, 2017 at 9:22 pm

ਬਰੈਂਪਟਨ (ਮੋਮੀ/ਬਾਸੀ): ਅੱਜ ਤੋਂ ਚਾਲੀ ਸਾਲ ਪਹਿਲਾਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਅਤੇ ਉਨਤੀ ਕੁੱਝ ਪੰਜਾਬੀ ਹਿਤੂਆਂ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਉਨਟਾਰੀਓ ਦੀ ਸਥਾਪਨਾ ਕੀਤੀ ਸੀ। ਇਹ ਸਭਾ ਆਪਣੇ ਮਿਸ਼ਨ ਵਿੱਚ ਸਮੇਂ ਦੀਆਂ ਹਾਲਤਾਂ ਮੁਤਾਬਕ ਬਹੁਤ ਸਫਲ ਰਹੀ ਹੈ। ਇਸ ਨੇ ਲਗਾਤਾਰ ਪੰਜਾਬੀ ਦੀ ਬਿਹਤਰੀ ਲਈ ਅਤੇ ਨਵੇਂ […]

Read more ›
ਯੈਂਕੀ ਲੇਡੀ ਪਰਿਵਾਰਕ ਬੋਟ ਕਰੂਜ਼ ਸਫਲ ਰਿਹਾ

ਯੈਂਕੀ ਲੇਡੀ ਪਰਿਵਾਰਕ ਬੋਟ ਕਰੂਜ਼ ਸਫਲ ਰਿਹਾ

September 6, 2017 at 9:22 pm

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ 4 ਸਤੰਬਰ ਨੂੰ ਬਹੁਤ ਹੀ ਵਧੀਆ ਯੈਂਕੀ ਲੇਡੀ ਨਾਮਕ ਬੋਟ ਵਿੱਚ ਪਰਿਵਾਰਕ ਬੋਟ ਕਰੂਜ ਦਾ ਪਰਬੰਧ ਕੀਤਾ ਗਿਆ। ਇੱਕ ਸੌ ਦੇ ਲੱਗਪੱਗ ਪਰਿਵਾਰਾਂ ਦੇ ਤਿੰਨ ਕੁ ਸੌ ਮੈਂਬਰਾਂ ਨੇ ਜਿੰਨ੍ਹਾਂ ਵਿੱਚ ਬੱਚੇ ਬਾਲਗ ਅਤੇ ਬਜੁੁਰਗ ਸ਼ਾਮਲ ਸਨ ਨੇ ਇਸ ਸ਼ਾਨਦਾਰ ਬੋਟ ਕਰੂਜ਼ ਦਾ ਆਨੰਦ […]

Read more ›