Archive for September 5th, 2017

ਗੁਰਦੁਆਰਾ ਛੋਟਾ ਘੱਲੂਘਾਰਾ ਦੇ ਹੈੱਡ ਗਰੰਥੀ ਵੱਲੋਂ ਅਸਤੀਫਾ

ਗੁਰਦੁਆਰਾ ਛੋਟਾ ਘੱਲੂਘਾਰਾ ਦੇ ਹੈੱਡ ਗਰੰਥੀ ਵੱਲੋਂ ਅਸਤੀਫਾ

September 5, 2017 at 4:57 am

ਕਾਹਨੂਵਾਨ, 5 ਸਤੰਬਰ (ਪੋਸਟ ਬਿਊਰੋ)- ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਪਿਛਲੇ ਦਿਨੀਂ ਇੱਕ ਅਹੁਦੇਦਾਰ ਦੇ ਇੱਕ ਓਪਰੀ ਔਰਤ ਨਾਲ ਫੜੇ ਜਾਣ ਦੇ ਬਾਅਦ ਪੈਦਾ ਹੋਏ ਵਿਵਾਦ ਵਿੱਚ ਹੈੱਡ ਗਰੰਥੀ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਅਸਤੀਫਾ ਦੇ ਦਿੱਤਾ ਹੈ। ਗੁਰਦੁਆਰਾ ਘੱਲੂਘਾਰਾ ਸਾਹਿਬ ਟਰੱਸਟ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ […]

Read more ›
ਡੇਰਾ ਮੁਖੀ ਵੱਲੋਂ ਦਿੱਤੀ ਮੁਲਾਕਾਤੀਆਂ ਦੀ ਸੂਚੀ ਵਿੱਚ ਹਨੀਪ੍ਰੀਤ ਕੌਰ ਦਾ ਨੰਬਰ ਇਕ

ਡੇਰਾ ਮੁਖੀ ਵੱਲੋਂ ਦਿੱਤੀ ਮੁਲਾਕਾਤੀਆਂ ਦੀ ਸੂਚੀ ਵਿੱਚ ਹਨੀਪ੍ਰੀਤ ਕੌਰ ਦਾ ਨੰਬਰ ਇਕ

September 5, 2017 at 4:53 am

ਸਿਰਸਾ, 5 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਰੋਹਤਕ ਜੇਲ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮਰਹੀਮ ਨੇ ਹਾਲੇ ਵੀ ਆਪਣੀ ਪਤਨੀ ਤੋਂ ਦੂਰੀ ਬਣਾਈ ਹੋਈਅ ਹੈ। ਜੇਲ ਵਿੱਚ ਵੀ ਉਸ ਨੇ ਮਾਂ ਨਸੀਬ ਕੌਰ, ਬੇਟੇ ਜਸਮੀਤ, ਬੇਟੀ ਚਰਨਪ੍ਰੀਤ ਅਤੇ ਅਮਰਪ੍ਰੀਤ, ਜਵਾਈ ਸ਼ਾਨ-ਏ-ਮੀਤ […]

Read more ›
ਅਦਾਲਤ ਵੱਲੋਂ ਜ਼ਬਤੀ ਦੇ ਹੁਕਮ ਪਿੱਛੋਂ ਡੇਰੇ ਨੂੰ ਜਾਇਦਾਦਾਂ ਦਾਨ ਕਰਨ ਵਾਲੇ ਪੈਰੋਕਾਰ ਚਿੰਤਾ ਵਿੱਚ ਪਏ

ਅਦਾਲਤ ਵੱਲੋਂ ਜ਼ਬਤੀ ਦੇ ਹੁਕਮ ਪਿੱਛੋਂ ਡੇਰੇ ਨੂੰ ਜਾਇਦਾਦਾਂ ਦਾਨ ਕਰਨ ਵਾਲੇ ਪੈਰੋਕਾਰ ਚਿੰਤਾ ਵਿੱਚ ਪਏ

September 5, 2017 at 4:51 am

ਅੰਮ੍ਰਿਤਸਰ, 5 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤੇ ਜਾਣ ਦੇ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਬਲਾਤਕਾਰ ਕੇਸ ਵਿੱਚ ਜੇਲ ਵਿੱਚ ਬੰਦ ਡੇਰਾ ਮੁਖੀ ਨੂੰ ਆਪਣੀਆਂ ਜਾਇਦਾਦਾਂ ਦਾਨ ਕਰਨ ਵਾਲੇ ਉਸ ਦੇ ਪੈਰੋਕਾਰ ਬਹੁਤ ਜਿ਼ਆਦਾ ਤਣਾਅ ਵਿੱਚ ਹਨ। ਖਾੜਕੂਵਾਦ ਦੇ ਦੌਰ ਵਿੱਚ ਅੰਮ੍ਰਿਤਸਰ ਤੋਂ […]

Read more ›
ਕੈਪਟਨ ਅਮਰਿੰਦਰ ਦਾ ਪੁੱਤਰ ਜਾਮ ਵਿੱਚ ਫਸਣ ਨਾਲ ਚੰਡੀਗੜ੍ਹ ਤੱਕ ਸਰਕਾਰ ਹਿੱਲ ਗਈ

ਕੈਪਟਨ ਅਮਰਿੰਦਰ ਦਾ ਪੁੱਤਰ ਜਾਮ ਵਿੱਚ ਫਸਣ ਨਾਲ ਚੰਡੀਗੜ੍ਹ ਤੱਕ ਸਰਕਾਰ ਹਿੱਲ ਗਈ

September 5, 2017 at 4:49 am

ਖੰਨਾ, 5 ਸਤੰਬਰ (ਪੋਸਟ ਬਿਊਰੋ)- ਲੁਧਿਆਣਾ-ਚੰਡੀਗੜ੍ਹ ਸੜਕ ਉੱਤੇ ਕੁਹਾੜੇ ਕੋਲ ਚੱਲ ਰਹੇ ਸੜਕ ਦੇ ਕੰਮ ਕਾਰਨ ਲੱਗੇ ਹੋਏ ਜਾਮ ਵਿੱਚ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਫਸ ਗਿਆ। ਇਸ ਨਾਲ ਚੰਡੀਗੜ੍ਹ ਤੱਕ ਸਾਰੀ ਸਰਕਾਰ ਹਿੱਲ ਗਈ। ਇਸ ਮੁੱਦੇ ‘ਤੇ ਰਣਇੰਦਰ ਸਿੰਘ ਨੇ ਮੁੱਖ ਮੰਤਰੀ ਦਫਤਰ ਫੋਨ […]

Read more ›