Archive for September 5th, 2017

ਹਿਊਸਟਨ ਦੀ ਝੀਲ ਤੋਂ ਕੱਢੀ ਭਾਰਤੀ ਵਿਦਿਆਰਥਣ ਬਚ ਨਹੀਂ ਸਕੀ

ਹਿਊਸਟਨ ਦੀ ਝੀਲ ਤੋਂ ਕੱਢੀ ਭਾਰਤੀ ਵਿਦਿਆਰਥਣ ਬਚ ਨਹੀਂ ਸਕੀ

September 5, 2017 at 8:07 pm

ਹਿਊਸਟਨ, 5 ਸਤੰਬਰ (ਪੋਸਟ ਬਿਊਰੋ)- ਚੱਕਰਵਾਤੀ ਤੂਫਾਨ ਹਾਰਵੇ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਵਾਲੇ ਅਮਰੀਕਾ ਦੇ ਹਿਊਸਟਨ ਸ਼ਹਿਰ ਦੀ ਬਰਾਇਨ ਝੀਲ ਵਿੱਚ ਡੁੱਬਣ ਤੋਂ ਬਚਾਈ ਭਾਰਤੀ ਵਿਦਿਆਰਥਣ ਸ਼ਾਲਿਨੀ ਸਿੰਘ ਦੀ ਮੌਤ ਹੋ ਗਈ ਹੈ। ਸ਼ਾਲਿਨੀ ਦਿੱਲੀ ਦੀ ਰਹਿਣ ਵਾਲੀ ਸੀ। ਬਚਾਅ ਕਰਮਚਾਰੀਆਂ ਨੇ ਪਿਛਲੀ ਹਫਤੇ ਸ਼ਾਲਿਨੀ ਅਤੇ ਇੱਕ ਹੋਰ ਭਾਰਤੀ […]

Read more ›
ਖਿਝੇ ਹੋਏ ਪੂਤਿਨ ਨੇ ਕਿਹਾ: ਨਾ ਟਰੰਪ ਮੇਰੀ ਵਹੁਟੀ ਹੈ, ਨਾ ਮੈਂ ਉਸ ਦਾ ਲਾੜਾ

ਖਿਝੇ ਹੋਏ ਪੂਤਿਨ ਨੇ ਕਿਹਾ: ਨਾ ਟਰੰਪ ਮੇਰੀ ਵਹੁਟੀ ਹੈ, ਨਾ ਮੈਂ ਉਸ ਦਾ ਲਾੜਾ

September 5, 2017 at 8:02 pm

ਮਾਸਕੋ, 5 ਸਤੰਬਰ (ਪੋਸਟ ਬਿਊਰੋ)- ਰੂਸ ਦੇ ਰਾਸ਼ਟਰਪਤੀ ਵਲਾਮੀਦੀਰ ਪੁਤਿਨ ਨੇ ਮੰਗਲਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਤੋਂ ਪਰਹੇਜ਼ ਕਰਦੇ ਹੋਏ ਕਹਿ ਦਿੱਤਾ ਕਿ ਟਰੰਪ ਉਨ੍ਹਾਂ ਦੀ ‘ਵਹੁਟੀ’ ਨਹੀਂ ਤੇ ਉਹ ਟਰੰਪ ਦਾ ‘ਲਾੜਾ’ ਨਹੀਂ। ਅੱਜ ਏਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਇਸ […]

Read more ›
ਪਕਿਸਤਾਨੀਆਂ ਨੇ ਡੀਪੋਰਟ ਹੋਣ ਵੱਲੋਂ ਵੀ ਰਿਕਾਰਡ ਤੋੜਨ ਦਾ ਰਾਹ ਫੜਿਆ

ਪਕਿਸਤਾਨੀਆਂ ਨੇ ਡੀਪੋਰਟ ਹੋਣ ਵੱਲੋਂ ਵੀ ਰਿਕਾਰਡ ਤੋੜਨ ਦਾ ਰਾਹ ਫੜਿਆ

September 5, 2017 at 8:00 pm

ਇਸਲਾਮਾਬਾਦ, 5 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਇਕ ਮੀਡੀਆ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਸਾਊਦੀ ਅਰਬ, ਯੂ ਏ ਈ, ਭਾਰਤ ਤੇ ਚੀਨ ਸਮੇਤ ਦੁਨੀਆ ਦੇ 134 ਦੇਸ਼ਾਂ ਨੇ 5 ਲੱਖ ਤੋਂ ਵਧ ਪਾਕਿਸਤਾਨੀਆਂ ਨੂੰ ਵੱਖ-ਵੱਖ ਕਾਰਨਾਂ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਹੈ। ਇਸ ਰਿਪੋਰਟ ਮੁਤਾਬਕ ਜਿੱਥੇ ਸਾਊਦੀ […]

Read more ›
ਓਬਾਮਾ ਵੱਲੋਂ ਚਲਾਏ ਪ੍ਰੋਗਰਾਮ ਨੂੰ ਟਰੰਪ ਨੇ ਕੀਤਾ ਖ਼ਤਮ

ਓਬਾਮਾ ਵੱਲੋਂ ਚਲਾਏ ਪ੍ਰੋਗਰਾਮ ਨੂੰ ਟਰੰਪ ਨੇ ਕੀਤਾ ਖ਼ਤਮ

September 5, 2017 at 7:45 pm

800,000 ਲੋਕਾਂ ਉੱਤੇ ਡੀਪੋਰਟੇਸ਼ਨ ਦੀ ਤਲਵਾਰ ਲਟਕੀ ਵਾਸਿ਼ੰਗਟਨ, 5 ਸਤੰਬਰ (ਪੋਸਟ ਬਿਊਰੋ) : ਇੱਕ ਨਵੀਂ ਸਿਆਸੀ ਜੰਗ ਛੇੜਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਰਾਕ ਓਬਾਮਾ ਵੱਲੋਂ ਚਲਾਏ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਸੈਂਕੜੇ ਲੋਕਾਂ ਦੇ ਸਿਰ ਉੱਤੇ ਡੀਪੋਰਟੇਸ਼ਨ ਦੀ ਤਲਵਾਰ ਲਟਕ ਗਈ ਹੈ। ਬਚਪਨ […]

Read more ›
ਟੈਕਸ ਤਬਦੀਲੀਆਂ ਕਾਰਨ ਲਿਬਰਲਾਂ ਨੂੰ ਭੁਗਤਣਾ ਪੈ ਸਕਦਾ ਹੈ ਸਿਆਸੀ ਖਾਮਿਆਜਾ

ਟੈਕਸ ਤਬਦੀਲੀਆਂ ਕਾਰਨ ਲਿਬਰਲਾਂ ਨੂੰ ਭੁਗਤਣਾ ਪੈ ਸਕਦਾ ਹੈ ਸਿਆਸੀ ਖਾਮਿਆਜਾ

September 5, 2017 at 7:40 pm

ਓਟਵਾ, 5 ਸਤੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਨਜਾਇਜ਼ ਟੈਕਸ ਚੋਰ ਮੋਰੀਆਂ ਨੂੰ ਖ਼ਤਮ ਕਰਨ ਲਈ ਪ੍ਰਸਤਾਵਿਤ ਤਬਦੀਲੀਆਂ ਕਾਰਨ ਸਿਆਸੀ ਤੌਰ ਉੱਤੇ ਨੁਕਸਾਨ ਹੋ ਸਕਦਾ ਹੈ। ਇਹ ਚੇਤਾਵਨੀ ਕੈਨੇਡਾ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਜ਼ (ਸੀਐਫਆਈਬੀ) ਵੱਲੋਂ ਦਿੱਤੀ ਗਈ। ਸੀਐਫਆਈਬੀ ਦੇ ਪ੍ਰੈਜ਼ੀਡੈਂਟ ਡੈਨ ਕੈਲੀ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੇ […]

Read more ›
ਨੌਰਥ ਕੋਰੀਆ: ਕੈਨੇਡਾ ਨੂੰ ਬੇਨਤੀਆਂ ਨਹੀਂ ਐਕਸ਼ਨ ਦੀ ਲੋੜ

ਨੌਰਥ ਕੋਰੀਆ: ਕੈਨੇਡਾ ਨੂੰ ਬੇਨਤੀਆਂ ਨਹੀਂ ਐਕਸ਼ਨ ਦੀ ਲੋੜ

September 5, 2017 at 7:30 am

ਨੌਰਥ ਕੋਰੀਆ ਦਾ ਵਿਸ਼ਵ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਵਾਲਾ ਦੁਰਸਾਹਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਐਤਵਾਰ ਨੂੰ ਇਸਨੇ ਉਹ ‘ਹਾਈਡਰੋਜਨ ਬੰਬ’ ਟੈਸਟ ਕੀਤਾ ਜਿਸਨੂੰ ਇੰਟਰ-ਕਾਂਟੀਨੈਂਟਲ ਬਲਾਸਟਿਮ ਮਿਜ਼ਾਈਲ (ICBM) ਉੱਤੇ ਫਿੱਟ ਕਰਕੇ ਦਾਗਿਆ ਜਾ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵਿੱਟਰਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਨਿਊਕਲੀਅਰ ਧਮਾਕਿਆਂ […]

Read more ›
ਉੱਤਰੀ ਕੋਰੀਆ ਵੱਲੋਂ ਖੜ੍ਹੇ ਕੀਤੇ ਸੰਕਟ ਦੌਰਾਨ ਦੱਖਣੀ ਕੋਰੀਆ ਨੇ ਵੀ ਕੀਤਾ ਸ਼ਕਤੀ ਪ੍ਰਦਰਸ਼ਨ

ਉੱਤਰੀ ਕੋਰੀਆ ਵੱਲੋਂ ਖੜ੍ਹੇ ਕੀਤੇ ਸੰਕਟ ਦੌਰਾਨ ਦੱਖਣੀ ਕੋਰੀਆ ਨੇ ਵੀ ਕੀਤਾ ਸ਼ਕਤੀ ਪ੍ਰਦਰਸ਼ਨ

September 5, 2017 at 7:08 am

ਸਿਓਲ, 5 ਸਤੰਬਰ (ਪੋਸਟ ਬਿਊਰੋ) : ਉੱਤਰੀ ਕੋਰੀਆ ਵੱਲੋਂ ਇੱਕ ਹੋਰ ਮਿਜ਼ਾਈਲ ਪ੍ਰੀਖਣ ਦੀ ਤਿਆਰੀ ਦੀਆਂ ਮਿਲ ਰਹੀਆਂ ਖਬਰਾਂ ਦੇ ਮੱਦੇਨਜ਼ਰ ਦੱਖਣੀ ਕੋਰੀਆ ਨੇ ਵੀ ਮੰਗਲਵਾਰ ਨੂੰ ਜੰਗੀ ਬੇੜਿਆਂ ਉੱਤੇ ਸਮੁੰਦਰ ਵਿੱਚ ਫੌਜੀ ਮਸ਼ਕਾਂ ਕੀਤੀਆਂ। ਐਤਵਾਰ ਨੂੰ ਉੱਤਰੀ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਕੀਤੇ ਗਏ ਪ੍ਰੀਖਣ ਤੋਂ ਉਹ ਇਹ ਸਾਫ […]

Read more ›
ਬੰਬਾਰਡੀਅਰ ਨਾਲ ਚੱਲ ਰਹੇ ਵਿਵਾਦ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਬੋਇੰਗ

ਬੰਬਾਰਡੀਅਰ ਨਾਲ ਚੱਲ ਰਹੇ ਵਿਵਾਦ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਬੋਇੰਗ

September 5, 2017 at 7:06 am

ਬੋਇੰਗ ਕਾਰਪੋਰੇਸਨ ਦਾ ਆਪਣੀ ਵਿਰੋਧੀ ਕੈਨੇਡੀਅਨ ਕੰਪਨੀ ਬੰਬਾਰਡੀਅਰ ਨਾਲ ਚੱਲ ਰਹੇ ਕਾਰੋਬਾਰੀ ਵਿਵਾਦ ਵਿੱਚ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਹੈ। ਦੋਵਾਂ ਧਿਰਾਂ ਦੀ ਸਾਖ ਦਾਅ ਉੱਤੇ ਲੱਗੀ ਹੋਈ ਹੈ। ਅਮਰੀਕੀ ਟਰਾਂਸਪੋਰਟੇਸਨ ਕੰਪਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਿਵਾਦ ਨਾਲ ਭਵਿੱਖ ਵਿੱਚ ਸਮੁੱਚੇ ਐਰੋਸਪੇਸ ਖੇਤਰ ਉੱਤੇ ਅਸਰ ਪਵੇਗਾ। […]

Read more ›
ਹਿਲੇਰੀ ਕਲਿੰਟਨ ਇੱਕ ਵਾਰ ਫਿਰ ਹੈਕਰਾਂ ਦੇ ਨਿਸ਼ਾਨੇ ਉੱਤੇ

ਹਿਲੇਰੀ ਕਲਿੰਟਨ ਇੱਕ ਵਾਰ ਫਿਰ ਹੈਕਰਾਂ ਦੇ ਨਿਸ਼ਾਨੇ ਉੱਤੇ

September 5, 2017 at 5:01 am

ਨਿਊ ਯਾਰਕ, 5 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਚੋਣ ਲੜ ਚੁੱਕੀ ਡੈਮੋਕ੍ਰੇਟਿਕ ਪਾਰਟੀ ਦੀ ਸੀਨੀਅਰ ਨੇਤਾ ਹਿਲੇਰੀ ਕਲਿੰਟਨ ਗੇਣ ਫਿਰ ਹੈਕਰਾਂ ਦੇ ਨਿਸ਼ਾਨੇ ‘ਤੇ ਹਨ। ਹਿਲੇਰੀ ਦੇ ਸਮਰਥਨ ਵਿੱਚ ਵੈਰਿਟ ਨਾਂਅ ਦੀ ਵੈਬਸਾਈਟ ਸ਼ੁਰੂ ਕੀਤੀ ਗਈ ਹੈ। ਇਸ ‘ਤੇ ਹਿਲੇਰੀ ਨਾਲ ਜੁੜੀਆਂ ਸੂਚਨਾਵਾਂ ਹਨ। ਵੈੱਬਸਾਈਟ […]

Read more ›
ਪ੍ਰਿੰਸੇਸ ਕੇਟ ਮਿਡਲਟਨ ਤੀਸਰੀ ਵਾਰ ਮਾਂ ਬਣੇਗੀ

ਪ੍ਰਿੰਸੇਸ ਕੇਟ ਮਿਡਲਟਨ ਤੀਸਰੀ ਵਾਰ ਮਾਂ ਬਣੇਗੀ

September 5, 2017 at 4:59 am

ਲੰਡਨ, 5 ਸਤੰਬਰ (ਪੋਸਟ ਬਿਊਰੋ)- ਬ੍ਰਿਟੇਨ ‘ਚ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਇਕ ਵਾਰ ਮੁੜ ਕੇ ਮਾਤਾ ਪਿਤਾ ਬਣਨ ਵਾਲੇ ਹਨ। ਪ੍ਰਿੰਸ ਵਿਲੀਅਮ ਅਤੇ ਪ੍ਰਿੰਸੇਸ ਕੇਟ ਮਿਡਲਟਨ ਦੀ ਇਹ ਤੀਸਰੀ ਔਲਾਦ ਹੋਵੇਗੀ। ਕਿੰਗਸਟਿਨ ਪੈਲੇਸ ਨੇ ਕੱਲ੍ਹ ਇਸ ਦਾ ਐਲਾਨ ਕੀਤਾ ਹੈ। ਡਚੇਜ਼ ਆਫ ਕੈਂਬਰਿਜ ਕੇਟ ਮਿਡਲਟਨ (35) […]

Read more ›