Archive for September 5th, 2017

ਮੌਜੂਦਾ ਭਾਰਤ ਸਰਕਾਰ ਦੀ ਆਰਥਿਕ ਮੈਨੇਜਮੈਂਟ ਵਿੱਚ ਕੋਈ ਬੁਨਿਆਦੀ ਗਲਤੀ ਹੈ

September 5, 2017 at 8:32 pm

-ਆਕਾਰ ਪਟੇਲ ਬੀਤੇ ਹਫਤੇ ਬੰਗਲੌਰ ‘ਚ ਇੱਕ ਕਾਲਜ ਦੇ ਬਹੁਤ ਵੱਡੇ ਹਾਲ ‘ਚ ਮੈਨੂੰ ਲਗਭਗ 1000 ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ‘ਚੋਂ ਕਾਫੀ ਗਿਣਤੀ ਅਰਥ ਸ਼ਾਸਤਰ ਦੇ ਵਿਦਿਆਰਥੀਆਂ ਦੀ ਸੀ। ਮੰਚ ‘ਤੇ ਮੇਰੇ ਨਾਲ ਦੋ ਪਾਰਲੀਮੈਂਟ ਮੈਂਬਰ ਵੀ ਮੌਜੂਦ ਸਨ। ਮੈਂ ਸਰੋਤਿਆਂ ਨੂੰ ਇਹ ਸਵਾਲ ਪੁੱਛਿਆ, ‘‘ਤੁਹਾਡੇ […]

Read more ›
ਨੋਟਬੰਦੀ ਨਾਲ ਇਕਾਨਮੀ ਨੂੰ ਨੁਕਸਾਨ ਹੋਇਆ, ਪਰ ਕਾਲਾ ਧਨ ਖਤਮ ਨਹੀਂ ਹੋਇਆ

ਨੋਟਬੰਦੀ ਨਾਲ ਇਕਾਨਮੀ ਨੂੰ ਨੁਕਸਾਨ ਹੋਇਆ, ਪਰ ਕਾਲਾ ਧਨ ਖਤਮ ਨਹੀਂ ਹੋਇਆ

September 5, 2017 at 8:30 pm

ਨਵੀਂ ਦਿੱਲੀ, 5 ਸਤੰਬਰ (ਪੋਸਟ ਬਿਊਰੋ)- ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਨੋਟਬੰਦੀ ਨੂੰ ਭਾਰਤ ਦੀ ਇਕਾਨਮੀ ਲਈ ਨੁਕਸਾਨ ਦਾਇਕ ਕਰਾਰ ਦਿੱਤਾ ਸੀ। ਹੁਣ ਆਰ ਬੀ ਆਈ ਦੇ ਇੱਕ ਹੋਰ ਸਾਬਕਾ ਗਵਰਨਰ ਬਿਮਲ ਜਾਲਾਨ ਨੇ ਕਿਹਾ ਹੈ ਕਿ ਨੋਟਬੰਦੀ ਨਾਲ […]

Read more ›
ਫਾਰੂਖਾਬਾਦ ਹਸਪਤਾਲ ਵਿੱਚ ਇੱਕ ਮਹੀਨੇ ਵਿੱਚ 49 ਬੱਚਿਆਂ ਦੀ ਮੌਤ

ਫਾਰੂਖਾਬਾਦ ਹਸਪਤਾਲ ਵਿੱਚ ਇੱਕ ਮਹੀਨੇ ਵਿੱਚ 49 ਬੱਚਿਆਂ ਦੀ ਮੌਤ

September 5, 2017 at 8:29 pm

* ਜ਼ਿਲਾ ਮੈਜਿਸਟਰੇਟ, ਚੀਫ ਮੈਡੀਕਲ ਅਫਸਰ ਅਤੇ ਮੈਡੀਕਲ ਸੁਪਰਡੈਂਟ ਬਦਲੇ ਫਾਰੂਖਾਬਾਦ, 5 ਸਤੰਬਰ (ਪੋਸਟ ਬਿਊਰੋ)- ਫਾਰੂਖਾਬਾਦ ਜ਼ਿਲਾ ਹਸਪਤਾਲ ਵਿੱਚ ਇਕ ਮਹੀਨੇ ਅੰਦਰ 49 ਬੱਚਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾ ਦੀ ਜਨਮ ਸਮੇਂ ਦਮ ਘੁੱਟਣ ਨਾਲ ਮੌਤ ਹੋਈ ਹੈ। ਇਹ ਗੋਰਖਪੁਰ ਦੁਖਾਂਤ ਵਾਂਗ ਹੈ, ਜਿਥੇ ਪਿਛਲੇ ਮਹੀਨੇ ਸਰਕਾਰੀ ਹਸਪਤਾਲ […]

Read more ›
ਲਾਲੂ ਦੀ ਬੇਟੀ ਨੂੰ ਇਨਫੋਰਸਮੈਂਟ ਕੇਸ ਵਿੱਚ ਰਾਹਤ

ਲਾਲੂ ਦੀ ਬੇਟੀ ਨੂੰ ਇਨਫੋਰਸਮੈਂਟ ਕੇਸ ਵਿੱਚ ਰਾਹਤ

September 5, 2017 at 8:26 pm

ਨਵੀਂ ਦਿੱਲੀ, 5 ਸਤੰਬਰ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਉੱਤੇ ਸੀ ਬੀ ਆਈ, ਆਮਦਨ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਮਾਹੌਲ ਦੌਰਾਨ ਲਾਲੂ ਪ੍ਰਸਾਦ ਦੀ ਬੇਟੀ ਅਤੇ ਰਾਜ […]

Read more ›
ਏਅਰ ਪੋਰਟ ਉੱਤੇ ਏਅਰ ਹੋਸਟੈੱਸ ਨੇ ਪਾਇਲਟ ਨੂੰ ਥੱਪੜ ਜੜ ਦਿੱਤਾ

ਏਅਰ ਪੋਰਟ ਉੱਤੇ ਏਅਰ ਹੋਸਟੈੱਸ ਨੇ ਪਾਇਲਟ ਨੂੰ ਥੱਪੜ ਜੜ ਦਿੱਤਾ

September 5, 2017 at 8:24 pm

ਜੈਪੁਰ, 5 ਸਤੰਬਰ (ਪੋਸਟ ਬਿਊਰੋ)- ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਇਕ ਏਅਰਹੋਸਟੈੱਸ ਦੀ ਪਾਇਲਟ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਏਅਰਹੋਸਟੈੱਸ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ ਅਤੇ ਫੋਨ ਤੋੜ ਦਿੱਤਾ। ਦੋਵਾਂ ਦੇ ਝਗੜੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਏਅਰਹੋਸਟੈੱਸ ਦੀ ਪਛਾਣ ਅਰਪਿਤਾ ਵਜੋਂ ਹੋਈ ਹੈ। ਉਹ […]

Read more ›
ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਨੇ ਜ਼ਹਿਰ ਨਿਗਲਿਆ

ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਨੇ ਜ਼ਹਿਰ ਨਿਗਲਿਆ

September 5, 2017 at 8:21 pm

ਸੁਨਾਮ (ਸੰਗਰੂਰ), 5 ਸਤੰਬਰ (ਪੋਸਟ ਬਿਊਰੋ)- ਕਿਸਾਨੀ ਕਰਜ਼ਾ ਮੁਆਫ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦੀ ਖੁਦਕੁਸ਼ੀ ਦਾ ਸਿਲਸਿਲਾ ਰੁਕ ਨਹੀਂ ਰਿਹਾ। ਐਤਵਾਰ ਰਾਤ ਪਿੰਡ ਮੈਦੇਵਾਸ ਦੇ ਕਿਸਾਨ ਦਰਸ਼ਨ ਸਿੰਘ (40) ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਤੰਗੀ ਕਾਰਨ […]

Read more ›
ਸ਼ੇਰੇ-ਪੰਜਾਬ ਦੀ ਧਰਮ ਨਿਰਪੱਖਤਾ ਦਾ ਸਬੂਤ ਹਨ ਸਿੱਖ ਰਾਜ ਦੇ ਸਿੱਕੇ

ਸ਼ੇਰੇ-ਪੰਜਾਬ ਦੀ ਧਰਮ ਨਿਰਪੱਖਤਾ ਦਾ ਸਬੂਤ ਹਨ ਸਿੱਖ ਰਾਜ ਦੇ ਸਿੱਕੇ

September 5, 2017 at 8:19 pm

ਅੰਮ੍ਰਿਤਸਰ, 5 ਸਤੰਬਰ (ਪੋਸਟ ਬਿਊਰੋ)- ਪੰਜਾਬੀਆਂ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਧਰਮ ਨਿਰਪੱਖਤਾ ਦੇ ਪ੍ਰਤੀਕ ਮੰਨੇ ਜਾਂਦੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਨਿਰਪੱਖਤਾ ਦੀ ਗਵਾਹੀ ਇਕੱਲੇ ਉਨ੍ਹਾਂ ਵੱਲੋਂ ਸਭ ਧਰਮਾਂ ਦੀ ਭਲਾਈ ਲਈ ਕੀਤੇ ਕਾਰਜ ਹੀ ਨਹੀਂ, ਉਨ੍ਹਾਂ ਦੇ ਰਾਜ ਦੌਰਾਨ ਅੰਮ੍ਰਿਤਸਰ ਤੇ ਕਸ਼ਮੀਰ ਦੀਆਂ ਟਕਸਾਲਾਂ ਤੋਂ ਢਲਾਏ […]

Read more ›
ਗੈਂਗਸਟਰ ਹੁਣ ਪੰਜਾਬ ਸਰਕਾਰ ਅਤੇ ਪੁਲਸ ਲਈ ਗਲੇ ਦੀ ਹੱਡੀ ਬਣੇ

ਗੈਂਗਸਟਰ ਹੁਣ ਪੰਜਾਬ ਸਰਕਾਰ ਅਤੇ ਪੁਲਸ ਲਈ ਗਲੇ ਦੀ ਹੱਡੀ ਬਣੇ

September 5, 2017 at 8:18 pm

ਪਟਿਆਲਾ, 5 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਸਰਗਰਮ ਗੈਂਗਸਟਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੇ ਪੁਲਸ ਲਈ ਗਲੇ ਦੀ ਹੱਡੀ ਬਣੇ ਹੋਏ ਹਨ। ਭਾਵੇਂ ਪੰਜਾਬ ਸਰਕਾਰ ਤੇ ਪੁਲਸ ਨੇ ਇਨ੍ਹਾਂ ‘ਤੇ ਸ਼ਿਕੰਜਾ ਕੱਸਣ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ, ਪਰ ਸਾਰੇ ਫਜ਼ੂਲ ਸਾਬਤ ਹੋਏ ਹਨ। ਗੈਂਗਸਟਰਾਂ ਵੱਲੋਂ ਕੀਤੀਆਂ ਜਾਂਦੀਆਂ […]

Read more ›
ਸਿਟੀ ਸੈਂਟਰ ਕੇਸ ਦੀ ਕਲੋਜ਼ਰ ਰਿਪੋਰਟ ਉੱਤੇ ਅਗਲੀ ਸੁਣਵਾਈ 16 ਨੂੰ

ਸਿਟੀ ਸੈਂਟਰ ਕੇਸ ਦੀ ਕਲੋਜ਼ਰ ਰਿਪੋਰਟ ਉੱਤੇ ਅਗਲੀ ਸੁਣਵਾਈ 16 ਨੂੰ

September 5, 2017 at 8:13 pm

ਲੁਧਿਆਣਾ, 5 ਸਤੰਬਰ (ਪੋਸਟ ਬਿਊਰੋ)- ਬਹੁ-ਕਰੋੜੀ ਲੁਧਿਆਣਾ ਸਿਟੀ ਸੈਂਟਰ ਕੇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਖਿਲਾਫ ਐੱਫ ਆਈ ਆਰ ਰੱਦ ਕਰਵਾਉਣ ਲਈ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਹੁਣ 16 ਸਤੰਬਰ ਨੂੰ ਹੋਵੇਗੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕੱਲ੍ਹ ਇਸ […]

Read more ›
ਮਰੀਜ਼ ਵਜਾਉਂਦਾ ਰਿਹਾ ਸੈਕਸੋਫੋਨ, ਡਾਕਟਰਾਂ ਨੇ ਟਿਊਮਰ ਕੱਢਿਆ

ਮਰੀਜ਼ ਵਜਾਉਂਦਾ ਰਿਹਾ ਸੈਕਸੋਫੋਨ, ਡਾਕਟਰਾਂ ਨੇ ਟਿਊਮਰ ਕੱਢਿਆ

September 5, 2017 at 8:10 pm

ਨਿਊ ਯਾਰਕ, 5 ਸਤੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਬ੍ਰੇਨ ਟਿਊਮਰ ਦੀ ਸਰਜਰੀ ਦਾ ਅਨੋਖਾ ਕੇਸ ਸਾਹਮਣੇ ਆਇਆ ਹੈ। ਮਰੀਜ਼ ਆਪਰੇਸ਼ਨ ਰੂਮ ਵਿੱਚ ਸੈਕਸੋਫੋਨ ਵਜਾਉਂਦਾ ਰਿਹਾ ਅਤੇ ਡਾਕਟਰਾਂ ਦੀ ਟੀਮ ਨੇ ਉਸ ਦੇ ਦਿਮਾਗ ਵਿੱਚ ਮੌਜੂਦ ਟਿਊਮਰ ਨੂੰ ਸਫਲਤਾ ਪੂਰਵਕ ਕੱਢ ਦਿੱਤਾ। ਡਾਕਟਰਾਂ ਦੇ ਮੁਤਾਬਕ ਟਿਊਮਰ ਦਿਮਾਗ ਦੇ ਉਸ ਹਿੱਸੇ ਵਿੱਚ […]

Read more ›