Archive for September 5th, 2017

ਕੈਪਟਨ ਅਮਰਿੰਦਰ ਵੱਲੋਂ 27 ਹਜ਼ਾਰ ‘ਨਿਯੁਕਤੀ ਪੱਤਰ’ ਵੰਡ ਦੇਣ ਦਾ ਦਾਅਵਾ

ਕੈਪਟਨ ਅਮਰਿੰਦਰ ਵੱਲੋਂ 27 ਹਜ਼ਾਰ ‘ਨਿਯੁਕਤੀ ਪੱਤਰ’ ਵੰਡ ਦੇਣ ਦਾ ਦਾਅਵਾ

September 5, 2017 at 9:33 pm

* ਪੰਜਾਬ ਵਿੱਚ 43 ਹਜ਼ਾਰ ਹੋਰ ਨੌਕਰੀਆਂ ਪੈਦਾ ਕਰਨ ਦਾ ਐਲਾਨ ਮੁਹਾਲੀ, 5 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਦੀ ‘ਘਰ ਘਰ ਰੁਜ਼ਗਾਰ ਸਕੀਮ’ ਹੇਠ ਅੱਜ ਮੁਹਾਲੀ ਵਿੱਚ ਰਾਜ ਪੱਧਰ ਦੇ ਰੁਜ਼ਗਾਰ ਮੇਲੇ ਦੌਰਾਨ 27 ਹਜ਼ਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦੇਣ […]

Read more ›
ਡੇਰਾ ਸੱਚਾ ਸੌਦਾ ਦੀ ਜਾਂਚ ਕਰਨ ਲਈ ਹਾਈ ਕੋਰਟ ਨੇ ਸਾਬਕਾ ਜੱਜ ਨੂੰ ਅਦਾਲਤੀ ਕਮਿਸ਼ਨਰ ਥਾਪਿਆ

ਡੇਰਾ ਸੱਚਾ ਸੌਦਾ ਦੀ ਜਾਂਚ ਕਰਨ ਲਈ ਹਾਈ ਕੋਰਟ ਨੇ ਸਾਬਕਾ ਜੱਜ ਨੂੰ ਅਦਾਲਤੀ ਕਮਿਸ਼ਨਰ ਥਾਪਿਆ

September 5, 2017 at 9:32 pm

ਚੰਡੀਗੜ੍ਹ, 5 ਸਤੰਬਰ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਅੱਜ ਸੇਵਾਮੁਕਤ ਜੱਜ ਦੇ ਅਧੀਨ ਡੇਰਾ ਸੱਚਾ ਸੌਦਾ ਸਿਰਸਾ ਦੀ ਜਾਂਚ ਦੀ ਇਜਾਜ਼ਤ ਦਿੰਦੇ ਹੋਏ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਨਿਲ ਕੁਮਾਰ ਸਿੰਘ ਪਵਾਰ ਨੂੰ ਅਦਾਲਤੀ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ। ਹਰਿਆਣਾ ਸਰਕਾਰ ਵੱਲੋਂ ਦਾਇਰ ਕੀਤੀ […]

Read more ›
ਮੋਦੀ ਅਤੇ ਸ਼ੀ ਜਿਨਪਿੰਗ ਵੱਲੋਂ ਖਿੱਚੋਤਾਣ ਲਾਂਭੇ ਰੱਖ ਕੇ ਦੋਸਤੀ ਤੇ ਸਾਂਝ ਵਧਾਉਣ ਦਾ ਪ੍ਰਣ

ਮੋਦੀ ਅਤੇ ਸ਼ੀ ਜਿਨਪਿੰਗ ਵੱਲੋਂ ਖਿੱਚੋਤਾਣ ਲਾਂਭੇ ਰੱਖ ਕੇ ਦੋਸਤੀ ਤੇ ਸਾਂਝ ਵਧਾਉਣ ਦਾ ਪ੍ਰਣ

September 5, 2017 at 9:30 pm

* ਸਰਹੱਦ ਉੱਤੇ ਸਥਿਰਤਾ ਅਤੇ ਸ਼ਾਂਤੀ ਲਈ ਸਾਂਝੇ ਗਰੁੱਪ ਲਈ ਸਹਿਮਤੀ ਸ਼ਿਆਮਨ, 5 ਸਤੰਬਰ, (ਪੋਸਟ ਬਿਊਰੋ)- ਭਾਰਤ ਅਤੇ ਚੀਨ ਨੇ ਡੋਕਲਾਮ ਦਾ ਸਰਹੱਦੀ ਵਿਵਾਦ ਪਿੱਛੇ ਛੱਡਦੇ ਹੋਏ ਅੱਜ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਪਸੀ ਸਹਿਮਤੀ ਪ੍ਰਗਟ ਕੀਤ ਤੇ ਇਸ ਖਿੱਤੇ ਵਿੱਚ ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ […]

Read more ›
ਜਾਸੂਸੀ ਫਿਲਮਾਂ ਪਸੰਦ ਹਨ : ਅਭੈ ਦਿਓਲ

ਜਾਸੂਸੀ ਫਿਲਮਾਂ ਪਸੰਦ ਹਨ : ਅਭੈ ਦਿਓਲ

September 5, 2017 at 9:27 pm

ਸੰਨ 2005 ਵਿੱਚ ਫਿਲਮ ‘ਸੋਚਾ ਨਾ ਥਾ’ ਨਾਲ ਅਭਿਨੈ ਕਰੀਅਰ ਸ਼ੁਰੂ ਕਰਨ ਵਾਲੇ ਅਭੈ ਦਿਓਲ ਨੇ ‘ਮਨੋਰਮਾ ਸਿਕਸ ਫੀਟ ਅੰਡਰ’ ਅਤੇ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ, ਸਮੀਖਿਅਕਾਂ ‘ਤੇ ਇੱਕ ਵੱਖਰੀ ਛਾਪ ਛੱਡੀ ਸੀ। ‘ਓਏ ਲੱਕੀ ਲੱਕੀ ਓਏ’ ਅਤੇ ‘ਦੇਵ ਡੀ’ ਆਦਿ ਵੱਖਰੀ ਤਰ੍ਹਾਂ […]

Read more ›
ਕੱਲ੍ਹ ਕੀ ਹੋਵੇਗਾ ਪਤਾ ਨਹੀਂ : ਤਮੰਨਾ ਭਾਟੀਆ

ਕੱਲ੍ਹ ਕੀ ਹੋਵੇਗਾ ਪਤਾ ਨਹੀਂ : ਤਮੰਨਾ ਭਾਟੀਆ

September 5, 2017 at 9:21 pm

ਸੰਨ 2005 ਵਿੱਚ ਆਈ ਹਿੰਦੀ ਫਿਲਮ ‘ਚਾਂਦ ਸਾ ਰੋਸ਼ਨ ਚਿਹਰਾ’ ਨਾਲ ਐਕਟਿੰਗ ਵਿੱਚ ਡੈਬਿਊ ਕਰਨ ਵਾਲੀ ਤਮੰਨਾ ਭਾਟੀਆ ਦਾ ਕਰੀਅਰ ਜਦੋਂ ਹਿੰਦੀ ਫਿਲਮਾਂ ਵਿੱਚ ਰੋਸ਼ਨ ਨਾ ਹੋ ਸਕਿਆ ਤਾਂ ਉਹ ਸਾਊਥ ਵਿੱਚ ਚਲੀ ਗਈ। ਉਥੇ ਉਸ ਦਾ ਸਿਤਾਰਾ ਚਮਕ ਗਿਆ ਅਤੇ ਅੱਜ ਤਮਿਲ ਤੇ ਤੇਲਗੂ ਦੀਆਂ ਕਈ ਹਿੱਟ ਫਿਲਮਾਂ ਉਸ […]

Read more ›

ਚਰਖੇ ਦੀ ਗੂੰਜ ਸੁਣ ਕੇ..

September 5, 2017 at 9:19 pm

-ਲਖਬੀਰ ਸਿੰਘ ਦੌਦਪੁਰ ਆਦਿ ਮਨੁੱਖ ਨੂੰ ਜਦੋਂ ਮੌਸਮ ਦੀਆਂ ਮਾਰਾਂ ਗਰਮੀ, ਸਰਦੀ, ਬਰਸਾਤ ਆਦਿ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਂ ਉਸ ਨੂੰ ਪਰਸਪਰ ਲਿੰਗੀ ਸੂਝ ਆਈ ਤਾਂ ਉਸ ਨੇ ਤਨ ਨੂੰ ਢਕਣ ਦੇ ਰਾਹ ਲੱਭੇ। ਇਸ ਵਾਸਤੇ ਸ਼ੁਰੂ-ਸ਼ੁਰੂ ਵਿੱਚ ਜਾਨਵਰਾਂ ਦੀਆਂ ਖੱਲਾਂ, ਰੁੱਖਾਂ ਦੇ ਪੱਤੇ ਆਦਿ ਤੋਂ ਕੰਮ ਲਿਆ ਗਿਆ। […]

Read more ›

ਹਲਕਾ ਫੁਲਕਾ

September 5, 2017 at 8:48 pm

ਅਧਿਆਪਕ (ਵਿਦਿਆਰਥੀ ਨੂੰ), ‘‘ਸੀਨੀਅਰ ਤੇ ਜੂਨੀਅਰ ਵਿੱਚ ਕੀ ਫਰਕ ਹੈ?” ਵਿਦਿਆਰਥੀ, ‘‘ਜਿਹੜਾ ਸਮੁੰਦਰ ਦੇ ਨੇੜੇ ਰਹਿੰਦਾ ਹੈ, ਉਹ ਸੀ-ਨੀਅਰ ਅਤੇ ਜਿਹੜਾ ਚਿੜੀਆਘਰ ਦੇ ਨੇੜੇ ਰਹਿੰਦਾ ਹੈ, ਉਹ ਜੂ-ਨੀਅਰ।” ********** ਕਰਣ, ‘‘ਤੂੰ ਵਿਆਹ ਲਈ ਟਾਲ-ਮਟੋਲ ਕਰ ਰਹੀ ਏਂ, ਕੀ ਤੈਨੂੰ ਮੇਰੇ ਪਿਆਰ ‘ਤੇ ਭਰੋਸਾ ਨਹੀਂ?” ਸੀਮਾ, ‘‘ਪਿਆਰ ਉੱਤੇ ਤਾਂ ਪੂਰਾ ਭਰੋਸਾ […]

Read more ›
ਅੱਜ-ਨਾਮਾ

ਅੱਜ-ਨਾਮਾ

September 5, 2017 at 8:40 pm

ਯੂ ਪੀ ਵਿੱਚ ਜਦ ਮੌਤ ਸੀ ਕਹਿਰ ਪਾਇਆ, ਕਈਆਂ ਬੱਚਿਆਂ ਦੀ ਲੈ ਲਈ ਜਾਨ ਮੀਆਂ। ਮੁੱਖ ਮੰਤਰੀ ਚੱਕਰ ਜਿਹਾ ਮਾਰ ਆਇਆ, ਕਰਿਆ ਫੇਰ ਨਹੀਂ ਕੋਈ ਧਿਆਨ ਮੀਆਂ। ਦੂਜੇ ਸ਼ਹਿਰ ਜਦ ਵਰਤ ਗਿਆ ਨਵਾਂ ਭਾਣਾ, ਲੱਗ ਪਏ ਆਗੂ ਸੀ ਵਾਹੁਣ ਜ਼ਬਾਨ ਮੀਆਂ। ਏਨੇ ਚਿਰਾਂ ਨੂੰ ਖਿਸਕ ਗਈ ਮਰਜ਼ ਅੱਗੇ, ਮੂਹਰੇ ਆ […]

Read more ›

ਗ਼ਜ਼ਲ

September 5, 2017 at 8:36 pm

-ਸਰਦਾਰ ਪੰਛੀ ਮੁੜ-ਮੁੜ ਇਕੋ ਸਵਾਲ ਕਰਦਾ ਹੈ। ਜਿਸ ਤਰ੍ਹਾਂ ਕੋਈ ਬਾਲ ਕਰਦਾ ਹੈ। ਸੋਚ ਤਾਈ ਵਿਸ਼ਾਲ ਕਰਦਾ ਹੈ, ਲਫਜ਼ ਐਸਾ ਕਮਾਲ ਕਰਦਾ ਹੈ। ਕੋਈ ਦੁਸ਼ਮਣ ਵੀ ਕਰ ਨਹੀਂ ਸਕਦਾ, ਜੋ ਮੇਰਾ ਭਾਈਵਾਲ ਕਰਦਾ ਹੈ। ਦਿਲ ਧੜਕਦਾ ਹੈ ਮੇਰਾ ਹਰ ਵੇਲੇ, ਮੇਰਾ ਕਿੰਨਾ ਖਿਆਲ ਕਰਦਾ ਹੈ। ਯਾਦ ਆਪਣੇ ਸਨਮ ਨੂੰ ਕਰਦਾ […]

Read more ›

ਜਦ ਵੀ ਚੁੱਕ ਕੇ ਵੇਖੀਏ

September 5, 2017 at 8:34 pm

-ਮਹਿੰਦਰ ਸਿੰਘ ਮਾਨ ਜਦ ਵੀ ਚੁੱਕ ਕੇ ਵੇਖੀਏ ਅਖਬਾਰ ਨੂੰ, ਲੜ ਕੇ ਮਰਦਾ ਵੇਖੀਏ ਸੰਸਾਰ ਨੂੰ। ਭਾਰ ਫਿਰ ਹਲਕਾ ਲੱਗਣ ਲੱਗ ਪੈਂਦਾ ਹੈ, ਸਾਰੇ ਰਲ ਕੇ ਚੁੱਕੀਏ ਜੇ ਭਾਰ ਨੂੰ। ਵਾਰਨੀ ਕੀ ਜਾਨ ਉਸ ਨੇ ਯਾਰ ਤੋਂ, ਸਮਝਦਾ ਹੈ ਖੇਡ ਜਿਹੜਾ ਪਿਆਰ ਨੂੰ। ‘ਕੱਲਾ ਉਹ ਸ਼ਿੰਗਾਰ ਹੀ ਕਰਦੀ ਨਹੀਂ, ਬਹੁਤ […]

Read more ›