Archive for September 4th, 2017

ਹੈਪੀ ਰਾਏਕੋਟੀ ਦਾ ਨਵਾਂ ਰੋਮੰਟਿਕ ਗਾਣਾ ‘ਪਾਗਲ’

ਹੈਪੀ ਰਾਏਕੋਟੀ ਦਾ ਨਵਾਂ ਰੋਮੰਟਿਕ ਗਾਣਾ ‘ਪਾਗਲ’

September 4, 2017 at 6:42 am
Read more ›
ਓਬਾਮਾ ਵੱਲੋਂ ਟਰੰਪ ਟਾਵਰ ਦੇ ਫੋਨ ਟੈਪ ਕਰਵਾਉਣ ਦੇ ਸਬੂਤ ਨਹੀਂ ਮਿਲ ਸਕੇ

ਓਬਾਮਾ ਵੱਲੋਂ ਟਰੰਪ ਟਾਵਰ ਦੇ ਫੋਨ ਟੈਪ ਕਰਵਾਉਣ ਦੇ ਸਬੂਤ ਨਹੀਂ ਮਿਲ ਸਕੇ

September 4, 2017 at 6:27 am

ਵਾਸ਼ਿੰਗਟਨ, 4 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਨਿਆਂ ਮੰਤਰਾਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2016 ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾ ਦੇ ਫੋਨ ਟੈਪ ਕੀਤੇ ਸਨ। ਨਿਆਂ […]

Read more ›
ਸਮੁੰਦਰ ਰਸਤੇ ਦੁਨੀਆਂ ਦਾ ਚੱਕਰ ਲਾਉਣ ਜਾ ਰਹੀਆਂ ਭਾਰਤੀ ਜਲ ਸੈਨਾ ਦੀਆਂ ਕੁੜੀਆਂ…!! ਸਮੁੰਦਰ ਸਰ ਕਰਨ ਤੁਰੀਆਂ ਭਾਰਤੀ ਕੁੜੀਆਂ

ਸਮੁੰਦਰ ਰਸਤੇ ਦੁਨੀਆਂ ਦਾ ਚੱਕਰ ਲਾਉਣ ਜਾ ਰਹੀਆਂ ਭਾਰਤੀ ਜਲ ਸੈਨਾ ਦੀਆਂ ਕੁੜੀਆਂ…!! ਸਮੁੰਦਰ ਸਰ ਕਰਨ ਤੁਰੀਆਂ ਭਾਰਤੀ ਕੁੜੀਆਂ

September 4, 2017 at 6:27 am
Read more ›
ਜਾਪਾਨ ਦੀ ਰਾਜਕੁਮਾਰੀ ਮਾਕੋ ਸ਼ਾਹੀ ਠਾਠ ਛੱਡ ਕੇ ਆਮ ਨੌਜਵਾਨ ਉੱਤੇ ਫਿਦਾ ਹੋਈ

ਜਾਪਾਨ ਦੀ ਰਾਜਕੁਮਾਰੀ ਮਾਕੋ ਸ਼ਾਹੀ ਠਾਠ ਛੱਡ ਕੇ ਆਮ ਨੌਜਵਾਨ ਉੱਤੇ ਫਿਦਾ ਹੋਈ

September 4, 2017 at 6:25 am

ਟੋਕੀਓ, 4 ਸਤੰਬਰ (ਪੋਸਟ ਬਿਊਰੋ)- ਜਾਪਾਨ ਦੇ ਸ਼ਾਹੀ ਪਰਵਾਰ ਨੇ ਬੀਤੇ ਦਿਨ ਕਿਹਾ ਹੈ ਕਿ ਬਾਦਸ਼ਾਹ ਅਕੀਹੀਤੋ ਦੀ ਵੱਡੀ ਪੋਤਰੀ ਰਾਜਕੁਮਾਰੀ ਮਾਕੋ ਆਪਣੇ ਦੋਸਤ ਕੇਈ ਕੋਮੁਰੋ ਦੇ ਨਾਲ ਵਿਆਹ ਕਰੇਗੀ। ਕੇਈ ਇੱਕ ਆਮ ਨਾਗਰਿਕ ਹੈ। ਇਸ ਕਾਰਨ ਰਾਜਕੁਮਾਰੀ ਨੂੰ ਸ਼ਾਹੀ ਪਰਵਾਰ ਛੱਡ ਕੇ ਆਮ ਨਾਗਰਿਕਾਂ ਵਾਂਗ ਜ਼ਿੰਦਗੀ ਬਤੀਤ ਕਰਨੀ ਪਵੇਗੀ। […]

Read more ›
ਬੰਗਾਲ ਦੇ ਸਤੀਸ਼ ਨੇ ਡੋਪਿੰਗ ਕੀਤੀ, ਪੰਜਾਬ ਦੇ ਸਤੀਸ਼ ਨੂੰ ਸਜ਼ਾ ਮਿਲੀ, 15 ਸਾਲ ਪਿੱਛੋਂ ਸੱਚ ਜ਼ਾਹਰ ਹੋਇਆ

ਬੰਗਾਲ ਦੇ ਸਤੀਸ਼ ਨੇ ਡੋਪਿੰਗ ਕੀਤੀ, ਪੰਜਾਬ ਦੇ ਸਤੀਸ਼ ਨੂੰ ਸਜ਼ਾ ਮਿਲੀ, 15 ਸਾਲ ਪਿੱਛੋਂ ਸੱਚ ਜ਼ਾਹਰ ਹੋਇਆ

September 4, 2017 at 6:23 am

* ਅਦਾਲਤ ਨੇ 25 ਲੱਖ ਰੁਪਏ ਦਾ ਮੁਆਵਜ਼ਾ ਦਿਵਾਇਆ ਨਵੀਂ ਦਿੱਲੀ, 4 ਸਤੰਬਰ (ਪੋਸਟ ਬਿਊਰੋ)- ਡੋਪਿੰਗ ਦੇ ਸ਼ੱਕ ਵਿੱਚ ਇੱਕ 2002 ਵਿੱਚ 14ਵੇਂ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤੇ ਗਏ ਪਹਿਲਵਾਨ ਸਤੀਸ਼ ਕੁਮਾਰ ਨੂੰ ਹੁਣ ਨਿਆਂ ਮਿਲਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ 15 ਸਾਲ ਪੁਰਾਣੇ ਕੇਸ ਵਿੱਚ […]

Read more ›
ਕੰਗਨਾ ਰਣੌਤ ਨੇ ਬਾਲੀਵੁੱਡ ਦੇ ਕਈ ਰਾਜ਼ ਖੋਲ੍ਹੇ, ਸੈਕਸ ਸ਼ੋਸ਼ਣ ਦੇ ਦੋਸ਼ ਵੀ ਲਾਏ

ਕੰਗਨਾ ਰਣੌਤ ਨੇ ਬਾਲੀਵੁੱਡ ਦੇ ਕਈ ਰਾਜ਼ ਖੋਲ੍ਹੇ, ਸੈਕਸ ਸ਼ੋਸ਼ਣ ਦੇ ਦੋਸ਼ ਵੀ ਲਾਏ

September 4, 2017 at 6:18 am

ਨਵੀਂ ਦਿੱਲੀ, 4 ਸਤੰਬਰ (ਪੋਸਟ ਬਿਊਰੋ)- ਪ੍ਰਸਿੱਧ ਅਭਿਨੇਤਰੀ ਕੰਗਨਾ ਰਣੌਤ ਨੇ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਤੇ ਆਦਿੱਤਿਆ ਪੰਚੋਲੀ ਵਰਗੇ ਕਈ ਨਾਮੀ ਅਭਿਨੇਤਾਵਾਂ ‘ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਦੋਸ਼ ਲਾਇਆ ਕਿ ਰਾਕੇਸ਼ ਰੋਸ਼ਨ ਅਤੇ ਉਨ੍ਹਾਂ ਦੇ ਬੇਟੇ ਨੇ ਲੋਕਾਂ ਵਿੱਚ […]

Read more ›
ਪੰਚਕੂਲੇ ਤੋਂ ਫੜੇ ਡੇਰਾ ਪ੍ਰੇਮੀ ਵੱਲੋਂ ਜੇਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ

ਪੰਚਕੂਲੇ ਤੋਂ ਫੜੇ ਡੇਰਾ ਪ੍ਰੇਮੀ ਵੱਲੋਂ ਜੇਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ

September 4, 2017 at 6:15 am

ਅੰਬਾਲਾ ਸ਼ਹਿਰ, 4 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਮੁਖੀ ਨੂੰ ਇੱਕ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ 25 ਅਗਸਤ ਨੂੰ ਸੀ ਬੀ ਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਪੰਚਕੂਲਾ ‘ਚ ਭੜਕੀ ਹਿੰਸਾ ਅਤੇ ਸਾੜਫੂਕ ‘ਚ ਸ਼ਾਮਲ ਇਕ ਡੇਰਾ ਪ੍ਰੇਮੀ ਨੇ ਕੱਲ੍ਹ ਕੇਂਦਰੀ ਜੇਲ ਅੰਬਾਲਾ ‘ਚ ਫਾਹਾ ਲੈ […]

Read more ›
‘ਆਪ’ ਪਾਰਟੀ ਦੇ ਉਮੀਦਵਾਰ ਦੇ ਪੁੱਤ-ਨੂੰਹ ਖਿਲਾਫ ਕਰੋੜਾਂ ਦੀ ਠੱਗੀ ਦਾ ਕੇਸ ਦਰਜ

‘ਆਪ’ ਪਾਰਟੀ ਦੇ ਉਮੀਦਵਾਰ ਦੇ ਪੁੱਤ-ਨੂੰਹ ਖਿਲਾਫ ਕਰੋੜਾਂ ਦੀ ਠੱਗੀ ਦਾ ਕੇਸ ਦਰਜ

September 4, 2017 at 6:06 am

ਮੁਕਤਸਰ ਸਾਹਿਬ, 4 ਸਤੰਬਰ (ਪੋਸਟ ਬਿਊਰੋ)- ਥਾਣਾ ਗਿੱਦੜਬਾਹਾ ਦੀ ਪੁਲਸ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸੰਤ ਸਿੰਘ ਬਰਾੜ ਦੇ ਪੁੱਤਰ ਕੁਲਜੀਤ ਸਿੰਘ ਮੌਂਟੀ ਬਰਾੜ ਅਤੇ ਨੂੰਹ ਜਸਕਿੰਦਰ ਕੌਰ ਦੇ ਖਿਲਾਫ ਠੱਗੀ ਦਾ ਕੇਸ ਦਰਜ ਕੀਤਾ ਹੈ। ਪੈਸਿਆਂ ਦੀ ਇਹ ਹੇਰਾਫੇਰੀ ਗਿੱਦੜਬਾਹਾ […]

Read more ›
ਅਕਾਲੀ-ਭਾਜਪਾ ਸਰਕਾਰ ਵੇਲੇ ਅਵਾਰਾ ਜਾਨਵਰਾਂ ਵਾਸਤੇ ਕੈਟਲ ਪੌਂਡ ਬਣਾਉਣ ਵਿੱਚ ਘਪਲਾ

ਅਕਾਲੀ-ਭਾਜਪਾ ਸਰਕਾਰ ਵੇਲੇ ਅਵਾਰਾ ਜਾਨਵਰਾਂ ਵਾਸਤੇ ਕੈਟਲ ਪੌਂਡ ਬਣਾਉਣ ਵਿੱਚ ਘਪਲਾ

September 4, 2017 at 6:00 am

ਚੰਡੀਗੜ੍ਹ, 4 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਇਸ ਵਕਤ ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਵਧੀ ਹੋਈ ਹੈ। ਇਨ੍ਹਾਂ ਨੂੰ ਅਵਾਰਾ ਫਿਰਦੇ ਛੱਡਣ ਦੀ ਥਾਂ ਕਿਸੇ ਇੱਕ ਜਗ੍ਹਾ ਰੱਖਣ ਲਈ ਬਣਾਏ ਕੈਟਲ ਪੌਂਡ ਦੀ ਉਸਾਰੀ ਵਿੱਚ ਵੱਡੇ ਪੈਮਾਨੇ ‘ਤੇ ਘਪਲੇਬਾਜ਼ੀ ਦਾ ਭੇਦ ਖੁੱਲ੍ਹਾ ਹੈ। ਗਊ ਸੇਵਾ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ […]

Read more ›