Archive for September 4th, 2017

ਹਿਮਾਚਲ ਦੇ ਮੁੱਖ ਮੰਤਰੀ ਦਾ ਫਾਰਮ ਹਾਊਸ ਇਨਫੋਰਸਮੈਂਟ ਵੱਲੋਂ ਜ਼ਬਤ

ਹਿਮਾਚਲ ਦੇ ਮੁੱਖ ਮੰਤਰੀ ਦਾ ਫਾਰਮ ਹਾਊਸ ਇਨਫੋਰਸਮੈਂਟ ਵੱਲੋਂ ਜ਼ਬਤ

September 4, 2017 at 2:55 pm

ਨਵੀਂ ਦਿੱਲੀ, 3 ਸਤੰਬਰ, (ਪੋਸਟ ਬਿਊਰੋ)- ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉਸ ਦੇ ਪਰਿਵਾਰ ਵਿਰੁੱਧ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਾਰਨ ਇਕ ਵਿਸ਼ੇਸ਼ ਅਦਾਲਤ ਦੇ ਹੁਕਮ ਉੱਤੇ ਇਨਫੋਰਸਮੈਂਟ ਡਾਇਰਕਟੋਰੇਟ (ਈ ਡੀ) ਨੇ ਉਨ੍ਹਾਂ ਦੇ ਫਾਰਮ ਹਾਊਸ ਦੀ ਕੁਰਕੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਕੇਂਦਰ ਸਰਕਾਰ ਦੇ ਕੰਟਰੋਲ […]

Read more ›
ਕੇਂਦਰ ਸਰਕਾਰ ਦੀ ਛਾਂਗ-ਛੰਗਾਈ ਵਿੱਚ ਨਿਰਮਲਾ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੀ

ਕੇਂਦਰ ਸਰਕਾਰ ਦੀ ਛਾਂਗ-ਛੰਗਾਈ ਵਿੱਚ ਨਿਰਮਲਾ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੀ

September 4, 2017 at 2:53 pm

* ਪਿਊਸ਼ ਗੋਇਲ ਨੂੰ ਨਵਾਂ ਰੇਲ ਮੰਤਰੀ ਬਣਾਇਆ ਗਿਆ ਨਵੀਂ ਦਿੱਲੀ, 3 ਸਤੰਬਰ, (ਪੋਸਟ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਸਾਥੀਆਂ ਦੀ ਅਦਲਾ-ਬਦਲੀ ਕਰਦੇ ਹੋਏ ਉਨ੍ਹਾਂ ਮੰਤਰੀਆਂ ਨੂੰ ਸ਼ਾਬਾਸ਼ ਦੇ ਕੇ ਤਰੱਕੀ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਕੰਮ ਨਾਲ ਆਪਣੀ ਪਛਾਣ ਬਣਾਈ ਮੰਨੀ ਜਾਂਦੀ ਹੈ। ਹੁਣ […]

Read more ›
ਬਾਦਲ ਅਕਾਲੀ ਦਲ ਨੂੰ ਜ਼ੋਰਦਾਰ ਝਟਕਾ, ਤਖਤ ਪਟਨਾ ਸਾਹਿਬ ਕਮੇਟੀ ਉੱਤੇ ਸਰਨਾ ਧੜਾ ਕਾਬਜ਼

ਬਾਦਲ ਅਕਾਲੀ ਦਲ ਨੂੰ ਜ਼ੋਰਦਾਰ ਝਟਕਾ, ਤਖਤ ਪਟਨਾ ਸਾਹਿਬ ਕਮੇਟੀ ਉੱਤੇ ਸਰਨਾ ਧੜਾ ਕਾਬਜ਼

September 4, 2017 at 2:50 pm

ਪਟਨਾ ਸਾਹਿਬ, 3 ਸਤੰਬਰ, (ਪੋਸਟ ਬਿਊਰੋ)- ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਬਾਦਲ ਅਕਾਲੀ ਦਲ ਨੂੰ ਓਦੋਂ ਇੱਕ ਹੋਰ ਕਰਾਰਾ ਝਟਕਾ ਲੱਗਾ, ਜਦੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਤੇ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ […]

Read more ›
57 ਸਾਲਾਂ ਦੀ ਪੈਗੀ ਵਿਟਸਨ ਰਿਕਾਰਡ 288 ਦਿਨ ਸਪੇਸ ਵਿੱਚ ਕੱਟ ਕੇ ਧਰਤੀ ਉੱਤੇ ਪੁੱਜੀ

57 ਸਾਲਾਂ ਦੀ ਪੈਗੀ ਵਿਟਸਨ ਰਿਕਾਰਡ 288 ਦਿਨ ਸਪੇਸ ਵਿੱਚ ਕੱਟ ਕੇ ਧਰਤੀ ਉੱਤੇ ਪੁੱਜੀ

September 4, 2017 at 2:47 pm

ਵਾਸ਼ਿੰਗਟਨ, 4 ਸਤੰਬਰ (ਪੋਸਟ ਬਿਊਰੋ)- ਕੌਮਾਂਤਰੀ ਪੁਲਾੜ ਕੇਂਦਰ (ਆਈ ਐੱਸ ਐੱਸ) ਵਿੱਚ ਸਭ ਤੋਂ ਵੱਧ ਦਿਨ ਰਹਿਣ ਸਮੇਤ ਕਈ ਨਵੇਂ ਰਿਕਾਰਡ ਬਣਾ ਕੇ ਨਾਸਾ ਦੀ ਪਹਿਲੀ ਮਹਿਲਾ ਕਮਾਂਡਰ ਅਤੇ ਪੁਲਾੜ ਯਾਤਰੀ ਪੈਗੀ ਵਿਟਸਨ ਐਤਵਾਰ ਨੂੰ ਧਰਤੀ ‘ਤੇ ਸੁਰੱਖਿਅਤ ਉਤਰ ਗਈ ਹੈ। ਆਈ ਐੱਸ ਐੱਸ ਵਿੱਚ 288 ਦਿਨ ਰਹਿਣ ਦੌਰਾਨ ਪੈਗੀ […]

Read more ›
ਅਮਰੀਕਾ ਨੇ ਤਿੰਨ ਵੱਡੇ ਸ਼ਹਿਰਾਂ ਵਿੱਚ ਰੂਸੀ ਕੌਂਸਲੇਟ ਕਬਜ਼ੇ ਹੇਠ ਕੀਤੇ

ਅਮਰੀਕਾ ਨੇ ਤਿੰਨ ਵੱਡੇ ਸ਼ਹਿਰਾਂ ਵਿੱਚ ਰੂਸੀ ਕੌਂਸਲੇਟ ਕਬਜ਼ੇ ਹੇਠ ਕੀਤੇ

September 4, 2017 at 2:45 pm

ਵਾਸ਼ਿੰਗਟਨ, 3 ਸਤੰਬਰ, (ਪੋਸਟ ਬਿਊਰੋ)- ਅਮਰੀਕੀ ਅਧਿਕਾਰੀਆਂ ਨੇ ਸਾਨ ਫਰਾਂਸਿਸਕੋ ਵਿੱਚ ਰੂਸ ਦੇ ਡਿਪਲੋਮੈਟਿਕ ਹਾਊਸ ਅਤੇ ਨਿਊ ਯਾਰਕ, ਵਾਸ਼ਿੰਗਟਨ ਡੀ ਸੀ ਦੇ ਦਫਤਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਸਕੋ ਨੇ ਟਰੰਪ ਸਰਕਾਰ ਦੇ ਆਦੇਸ਼ ਉੱਤੇ ਅਮਲ ਕਰਦੇ ਹੋਏ 2 ਦਿਨ੍ਹਾਂ ਵਿੱਚ ਸਾਰੇ ਦਫਤਰ ਖਾਲੀ ਕਰ […]

Read more ›
ਉੱਤਰ ਕੋਰੀਆ ਵੱਲੋਂ ਹਾਈਡੋਰਜਨ ਬੰਬ ਦਾ ਪ੍ਰੀਖਣ, ਸੰਸਾਰ ਭਰ ਵਿੱਚ ਡਿਪਲੋਮੈਟਿਕ ਭੁਚਾਲ

ਉੱਤਰ ਕੋਰੀਆ ਵੱਲੋਂ ਹਾਈਡੋਰਜਨ ਬੰਬ ਦਾ ਪ੍ਰੀਖਣ, ਸੰਸਾਰ ਭਰ ਵਿੱਚ ਡਿਪਲੋਮੈਟਿਕ ਭੁਚਾਲ

September 4, 2017 at 2:42 pm

* ਰੂਸ, ਚੀਨ, ਅਮਰੀਕਾ, ਭਾਰਤ ਵੱਲੋਂ ਉੱਤਰ ਕੋਰੀਆ ਦੀ ਨਿੰਦਾ ਸਿਓਲ, 3 ਸਤੰਬਰ, (ਪੋਸਟ ਬਿਊਰੋ)- ਉੱਤਰ ਕੋਰੀਆ ਨੇ ਅੱਜ ਇਹ ਦਾਅਵਾ ਕਰ ਦਿੱਤਾ ਹੈ ਕਿ ਉਸ ਨੇ ਆਪਣੇ ਛੇਵੇਂ ਐਟਮੀ ਪ੍ਰੀਖਣ ਵਿੱਚ ਹਾਈਡਰੋਜਨ ਬੰਬ ਧਮਾਕਾ ਕੀਤਾ ਹੈ, ਜਿਸ ਨਾਲ ਆਏ ਭੂਚਾਲ ਦੇ ਝਟਕੇ ਨੂੰ ਆਧਾਰ ਮੰਨਿਆ ਜਾਵੇ ਤਾਂ ਇਹ ਹੁਣ […]

Read more ›
ਬਹੁਤ ਸੋਹਣੀ ਪੇਸ਼ਕਾਰੀ ਕੀਤੀ ਹੈ ਇਸ ਮੁਟਿਆਰ ਨੇ…!! ਕੁਝ ਮਿੰਟਾਂ `ਚ ਰੌਣਕਾਂ ਲਾ ਦਿੱਤੀਆਂ….!!

ਬਹੁਤ ਸੋਹਣੀ ਪੇਸ਼ਕਾਰੀ ਕੀਤੀ ਹੈ ਇਸ ਮੁਟਿਆਰ ਨੇ…!! ਕੁਝ ਮਿੰਟਾਂ `ਚ ਰੌਣਕਾਂ ਲਾ ਦਿੱਤੀਆਂ….!!

September 4, 2017 at 9:25 am
Read more ›
ਟਰੂਡੋ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਪ੍ਰਮਾਣੂ  ਪ੍ਰੀਖਣ ਦੀ ਕੀਤੀ ਨਿਖੇਧੀ

ਟਰੂਡੋ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਪ੍ਰਮਾਣੂ ਪ੍ਰੀਖਣ ਦੀ ਕੀਤੀ ਨਿਖੇਧੀ

September 4, 2017 at 7:15 am

ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਲਈ ਕਿਹਾ ਓਟਵਾ, 4 ਸਤੰਬਰ (ਪੋਸਟ ਬਿਊਰੋ) : ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਹਥਿਆਰਾਂ (ਹਾਈਡਰੋਜਨ ਬੰਬ) ਸਬੰਧੀ ਕੀਤੇ ਗਏ ਤਾਜ਼ਾ ਪ੍ਰੀਖਣ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਦੇ ਨਾਲ ਹੀ ਟਰੂਡੋ ਵੱਲੋਂ ਸੰਯੁਕਤ ਰਾਸ਼ਟਰ ਨੂੰ ਇਹ ਅਪੀਲ ਕੀਤੀ ਜਾ ਰਹੀ […]

Read more ›
ਉੱਤਰੀ ਕੋਰੀਆ ਦੀਆਂ ਗਤੀਵਿਧੀਆਂ ਕਾਰਨ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਨੇ ਸੱਦੀ ਐਮਰਜੰਸੀ ਮੀਟਿੰਗ

ਉੱਤਰੀ ਕੋਰੀਆ ਦੀਆਂ ਗਤੀਵਿਧੀਆਂ ਕਾਰਨ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਨੇ ਸੱਦੀ ਐਮਰਜੰਸੀ ਮੀਟਿੰਗ

September 4, 2017 at 7:13 am

ਨਿਊ ਯੌਰਕ, 4 ਸਤੰਬਰ (ਪੋਸਟ ਬਿਊਰੋ) : ਉੱਤਰੀ ਕੋਰੀਆ ਵੱਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਮਾਣੂ ਪ੍ਰੀਖਣਾਂ ਦੇ ਚੱਲਦਿਆਂ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਸੋਮਵਾਰ ਨੂੰ ਦੂਜੀ ਐਮਰਜੰਸੀ ਮੀਟਿੰਗ ਰੱਖੀ ਗਈ ਹੈ। ਐਤਵਾਰ ਨੂੰ ਉੱਤਰੀ ਕੋਰੀਆ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਕਿ ਉਸ […]

Read more ›
ਮੈਨੂੰ ਮਾਣ ਹੈ ਜੀ ਮੈਂ ਗੁਰੂ ਦਾ ਸਿੱਖ…!! ਪ੍ਰਦੀਪ ਸਰਨ ਦਾ ਨਵਾਂ ਗੀਤ…!!

ਮੈਨੂੰ ਮਾਣ ਹੈ ਜੀ ਮੈਂ ਗੁਰੂ ਦਾ ਸਿੱਖ…!! ਪ੍ਰਦੀਪ ਸਰਨ ਦਾ ਨਵਾਂ ਗੀਤ…!!

September 4, 2017 at 7:03 am
Read more ›