Archive for September 4th, 2017

ਅਰਜੁਨ ਨੂੰ ਸੋਨਮ ਦਾ ਡਰ

ਅਰਜੁਨ ਨੂੰ ਸੋਨਮ ਦਾ ਡਰ

September 4, 2017 at 10:05 pm

ਅਰਜੁਨ ਕਪੂਰ ਦਾ ਕਹਿਣਾ ਹੈ ਕਿ ਇੱਕ ਗੱਲ ਕਰ ਕੇ ਉਸ ਨੂੰ ਆਪਣੀ ਭੈਣ ਸੋਨਮ ਤੋਂ ਬਹੁਤ ਡਰ ਲੱਗਦਾ ਹੈ ਕਿ ਜੇ ਉਸ ਨੇ ਕਿਸੇ ਕੁੜੀ ਨੂੰ ਪਸੰਦ ਕਰ ਕੇ ਵਿਆਹ ਦੀ ਗੱਲ ਕੀਤੀ ਤਾਂ ਸੋਨਮ ਨੇ ਸਵਾਲਾਂ ਦੀ ਝੜੀ ਲਾ ਦੇਣੀ ਹੈ। ਉਸ ਨੂੰ ਡਰ ਹੈ ਕਿ ਉਸ ਦੀ […]

Read more ›

ਹਲਕਾ ਫੁਲਕਾ

September 4, 2017 at 10:03 pm

ਕੁੜੀ, ‘‘ਗੱਲ ਸੁਣ, ਤੂੰ ਮੇਰੇ ਲਈ ਕੀ ਕਰ ਸਕਦਾ ਏਂ?” ਮੁੰਡਾ, ‘‘ਜੋ ਤੂੰ ਕਹੇਂ ਡਾਰਲਿੰਗ।” ਕੁੜੀ, ‘‘ਕੀ ਚੰਦ ਲਿਆ ਸਕਦਾ ਏਂ?” ਮੁੰਡਾ ਗਿਆ, ਕੋਈ ਚੀਜ਼ ਲੁਕੋ ਕੇ ਲਿਆਇਆ ਅਤੇ ਕੁੜੀ ਨੂੰ ਕਹਿਣ ਲੱਗਾ, ‘‘ਅੱਖਾਂ ਬੰਦ ਕਰ।” ਫਿਰ ਉਸ ਨੇ ਉਹ ਚੀਜ਼ ਕੁੜੀ ਦੇ ਹੱਥਾਂ ਵਿੱਚ ਫੜਾ ਦਿੱਤੀ। ਇਸ ਤੋਂ ਬਾਅਦ […]

Read more ›
ਪਾਕਿ ਵੱਲ ਅਮਰੀਕਾ ਦੀ ਕੌੜੀ ਅੱਖ ਤੋਂ ਭਾਰਤੀ ਲੋਕਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ

ਪਾਕਿ ਵੱਲ ਅਮਰੀਕਾ ਦੀ ਕੌੜੀ ਅੱਖ ਤੋਂ ਭਾਰਤੀ ਲੋਕਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ

September 4, 2017 at 9:58 pm

-ਜਤਿੰਦਰ ਪਨੂੰ ਅਸੀਂ ਭਾਰਤੀ ਲੋਕ ਖੁਸ਼ ਹਾਂ ਕਿ ਅਮਰੀਕਾ ਨੇ ਅੱਜ-ਕੱਲ੍ਹ ਪਾਕਿਸਤਾਨ ਦੀ ਬਾਂਹ ਨੂੰ ਕਾਫੀ ਜ਼ੋਰਦਾਰ ਮਰੋੜਾ ਚਾੜ੍ਹ ਰੱਖਿਆ ਹੈ। ਸਾਨੂੰ ਇਸ ਨਾਲ ਖੁਸ਼ ਹੋਣ ਦਾ ਹੱਕ ਵੀ ਹੈ। ਪਾਕਿਸਤਾਨ ਦੀ ਹੋਂਦ ਕਾਇਮ ਹੋਣ ਦੇ ਦਿਨ ਤੋਂ ਹੁਣ ਤੱਕ ਕੋਈ ਮੌਕਾ ਇਹੋ ਜਿਹਾ ਨਹੀਂ ਰਿਹਾ, ਜਦੋਂ ਉਸ ਨੇ ਭਾਰਤ […]

Read more ›

ਰਾਖਵੇਂਕਰਨ ਦਾ ਲਾਭ ਸਿਰਫ ਵਰਗ ਵਿਸ਼ੇਸ਼ ਨੂੰ ਮਿਲਿਆ

September 4, 2017 at 9:57 pm

-ਆਰ ਸੀ ਤਿਆਗੀ ਦਲਿਤਾਂ ਦੇ ਮਸੀਹਾ ‘ਭਾਰਤ ਰਤਨ’ ਡਾਕਟਰ ਭੀਮਰਾਓ ਅੰਬੇਦਕਰ ਨੇ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਦੱਬੀਆਂ ਕੁਚਲੀਆਂ ਅਨੁਸੂਚਿਤ ਜਾਤਾਂ ਵਿੱਚੋਂ ਇੱਕ ਬਹੁਗਿਣਤੀ ਜਾਤ, ਜਿਸ ਨੂੰ ਅੱਜ ਅਨੁਸੂਚਿਤ ਜਾਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਲਈ ਭਾਰਤ ਸਰਕਾਰ ਤੋਂ ਆਪਣੇ ਅਣਥੱਕ ਯਤਨਾਂ ਨਾਲ ਰਾਖਵੇਂਕਰਨ ਦੀ ਵਿਵਸਥਾ ਦੇਸ਼ ਦੀ ਪਾਰਲੀਮੈਂਟ, […]

Read more ›

ਇਨਸਾਨੀਅਤ ਦੇ ਪਹਿਰੇਦਾਰਾਂ ਦਾ ਸ਼ੁਕਰਾਨਾ

September 4, 2017 at 9:56 pm

-ਹਰਕੰਵਲ ਸਿੰਘ ਕੰਗ ਦੇਸ਼ ਨੂੰ ਮਹਿੰਗੇ ਮੁੱਲ ਮਿਲੀ ਆਜ਼ਾਦੀ ਦੇ ਬਦਲੇ ਵਿੱਚ ਨਵੇਂ ਹੋਂਦ ਵਿੱਚ ਆਏ ਦੋ ਦੇਸ਼ਾਂ ਵਿਚਕਾਰ ਪੰਜਾਬ ਵੰਡਿਆ ਗਿਆ। ਆਪਣੇ ਖੂਨ ਪਸੀਨੇ ਨਾਲ ਬਣਾਈਆਂ ਜਾਇਦਾਦਾਂ ਛੱਡ ਕੇ ਬੇਘਰ ਹੋਏ ਲੋਕ ਜਾਨਾਂ ਬਚਾਉਂਦਿਆਂ ਆਪਣੇ ਹੀ ਦੇਸ਼ ਵਿੱਚ ਬੇਗਾਨੇ ਹੋ ਗਏ। ਆਪਣੇ ਹੀ ਰਾਤੋ ਰਾਤ ਉਨ੍ਹਾਂ ਦੇ ਦੁਸ਼ਮਣ ਬਣ […]

Read more ›
ਸਮਾਜਿਕ ਆਰਥਿਕ ਔਕੜਾਂ ਕਾਰਨ ਪੈਦਾ ਹੁੰਦੇ ਰਹਿਣਗੇ ਅਜਿਹੇ ਬਾਬੇ

ਸਮਾਜਿਕ ਆਰਥਿਕ ਔਕੜਾਂ ਕਾਰਨ ਪੈਦਾ ਹੁੰਦੇ ਰਹਿਣਗੇ ਅਜਿਹੇ ਬਾਬੇ

September 4, 2017 at 9:55 pm

-ਯੋਗੇਂਦਰ ਯੋਗੀ ਦੇਸ਼ ਵਿੱਚ ਜਦੋਂ ਤੱਕ ਸਮਾਜਿਕ ਤੇ ਆਰਥਿਕ ਔਕੜਾਂ ਖਤਮ ਨਹੀਂ ਹੁੰਦੀਆਂ, ਉਦੋਂ ਤੱਕ ਰਾਮ ਰਹੀਮ ਵਰਗੇ ਬਾਬੇ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਦਾ ਕੇਂਦਰ ਬਣ ਕੇ ਇਸੇ ਤਰ੍ਹਾਂ ਧੋਖਾ ਕਰਦੇ ਰਹਿਣਗੇ। ਕਿਸੇ ਇੱਕ ਬਾਬੇ ਦੇ ਜੇਲ੍ਹ ਜਾਣ ਜਾਂ ਚੋਲਾ ਉਤਾਰਨ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਇਹ ਭਾਰਤ ਦੀ ਤ੍ਰਾਸਦੀ […]

Read more ›
ਅੱਜ-ਨਾਮਾ

ਅੱਜ-ਨਾਮਾ

September 4, 2017 at 3:03 pm

ਵਾਧਾ ਘਾਟਾ ਵਜ਼ਾਰਤ ਦਾ ਕਰਨ ਮਗਰੋਂ, ਮੋਦੀ ਪੁੱਜ ਗਿਆ ਚੀਨ ਸੀ ਝੱਟ ਮੀਆਂ। ਜਾ ਕੇ ਦਾਗਿਆ ਜਿਹੜਾ ਬਿਆਨ ਉਹਨੇ, ਮਾਰੀ ਅਸਲ ਟਿਕਾਣੇ ਫਿਰ ਸੱਟ ਮੀਆਂ। ਦਹਿਸ਼ਤਗਰਦੀ ਦਾ ਚੁੱਕਿਆ ਜਾ ਮੁੱਦਾ, ਜਿਹੜਾ ਕੋਈ ਵੀ ਸਕੇ ਨਾ ਕੱਟ ਮੀਆਂ। ਬਾਕੀ ਮੁਲਕ ਹੁੰਗਾਰਾ ਜਿਹਾ ਭਰਨ ਲੱਗੇ, ਕੀਤੀ ਕਿਸੇ ਨਹੀਂ ਇੱਫ ਜਾਂ ਬੱਟ ਮੀਆਂ। […]

Read more ›
ਟਰੈਕਟਰ ਟਰਾਲੀ ਵਿੱਚ ਛੋਟਾ ਹਾਥੀ ਵੱਜਣ ਨਾਲ ਲੜਕੀ ਦੀ ਮੌਤ

ਟਰੈਕਟਰ ਟਰਾਲੀ ਵਿੱਚ ਛੋਟਾ ਹਾਥੀ ਵੱਜਣ ਨਾਲ ਲੜਕੀ ਦੀ ਮੌਤ

September 4, 2017 at 3:02 pm

ਸੁਲਤਾਨਪੁਰ ਲੋਧੀ, 4 ਸਤੰਬਰ (ਪੋਸਟ ਬਿਊਰੋ)- ਸੁਲਤਾਨਪੁਰ ਲੋਧੀ-ਕਪੂਰਥਲਾ ਸੜਕ ਤੇ ਪਿੰਡ ਭਾਣੋਂ ਲੰਗਾ ਨੇੜੇ ਸੜਕ ਦੁਰਘਟਨਾ ਵਿੱਚ ਇੱਕ 13-14 ਦੀ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਸੁੁਲਤਾਰਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੁਲਤਾਨਪੁਰ -ਕਪੂਰਥਲਾ ਹਾਈਵੇ ਉੱਤੇ ਇੱਕ ਛੋਟਾ ਹਾਥੀ, ਜਿਸ ਵਿੱਚ […]

Read more ›
ਪੈਸਿਆਂ ਦੇ ਲਾਲਚ ਵਿੱਚ ਅਕਾਲੀ ਵਿਧਾਇਕ ਦਾ ਸਾਲਾ ਕਤਲ ਕੀਤਾ

ਪੈਸਿਆਂ ਦੇ ਲਾਲਚ ਵਿੱਚ ਅਕਾਲੀ ਵਿਧਾਇਕ ਦਾ ਸਾਲਾ ਕਤਲ ਕੀਤਾ

September 4, 2017 at 3:00 pm

ਮਲੋਟ, 4 ਸਤੰਬਰ (ਪੋਸਟ ਬਿਊਰੋ)- ਪਿੰਡ ਲਾਲਬਾਈ ਵਿੱਚ ਬੀਤੀ ਰਾਤ ਪੈਸਿਆਂ ਦੇ ਲਾਲਚ ਵਿੱਚ ਸਿੰਚਾਈ ਵਿਭਾਗ ਦੇ ਬੇਲਦਾਰ ਦਾ ਗਲਾ ਵੱਢ ਕੇ ਕਤਲ ਕ ਦਿੱਤਾ ਗਿਆ ਲੰਬੀ ਥਾਣਾ ਪੁਲਸ ਨੇ ਦੋ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੇਲਦਾਰ ਗੁਰਤੇਜ ਸਿੰਘ ਹਰਿਆਣਾ ਦੀ ਮੰਡੀ ਕਾਲਾਂਵਾਲੀ ਤੋਂ ਅਕਾਲੀ ਦਲ ਬਾਦਲ […]

Read more ›
ਪੰਜਾਬ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦਾ ਬੰਗਲੇ ਬਣਾਉਣ ਦਾ ਸੁਪਨਾ ਸੱਚ ਹੋਇਆ

ਪੰਜਾਬ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦਾ ਬੰਗਲੇ ਬਣਾਉਣ ਦਾ ਸੁਪਨਾ ਸੱਚ ਹੋਇਆ

September 4, 2017 at 2:58 pm

ਚੰਡੀਗੜ੍ਹ, 4 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਵਿਧਾਇਕਾਂ ਦਾ ਪੀ ਜੀ ਆਈ ਚੰਡੀਗੜ੍ਹ ਨੇੜਲੇ ਨਵੇਂ ਚੰਡੀਗੜ੍ਹ ਵਿੱਚ ਆਪਣਾ ਬੰਗਲਾ ਬਣਾਉਣ ਦਾ ਸੁਪਨਾ 4.94 ਕਰੋੜ ਦੀ ਅਦਾਇਗੀ ਹੋਣ ਨਾਲ ਸੱਚ ਹੋ ਗਿਆ ਹੈ। ਵਿਧਾਇਕਾਂ ਦੀ ਸਹਿਕਾਰੀ ਹਾਊਸ ਬਿਲਡਿੰਗ ਸੁਸਾਇਟੀ ਨੂੰ ਪਿਛਲੇ ਸਾਲ ਜੁਲਾਈ ਵਿੱਚ 2.5 ਏਕੜ ਰਿਹਾਇਸ਼ੀ ਸਾਈਟ ਅਲਾਟ ਕੀਤੀ ਗਈ […]

Read more ›