Archive for September 4th, 2017

ਅਕਾਲੀ ਦਲ ਦੀ ਮੇਲਾ ਛਪਾਰ ਕਾਨਫਰੰਸ ਮੀਲ ਦਾ ਪੱਥਰ ਸਾਬਿਤ ਹੋਵੇਗੀ: ਇਆਲੀ

ਅਕਾਲੀ ਦਲ ਦੀ ਮੇਲਾ ਛਪਾਰ ਕਾਨਫਰੰਸ ਮੀਲ ਦਾ ਪੱਥਰ ਸਾਬਿਤ ਹੋਵੇਗੀ: ਇਆਲੀ

September 4, 2017 at 10:47 pm

ਮੁੱਲਾਂਪਰ ਦਾਖਾ, 5 ਸਤੰਬਰ (ਪੋਸਟ ਬਿਓਰੋ)- ਪੰਜਾਬ ਦੇ ਸਿਰਮੌਰ ਮੇਲਾ ਛਪਾਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋ 6 ਸਤੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਪੰਜਾਬ ਦੀ ਧੋਖੇਬਾਜ ਸਰਕਾਰ ਦੇ ਪਾਜ ਉਧੇੜ ਕੇ ਰੱਖ ਦੇਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਦਾਖਾ ਤੋ ਸ਼ੋ੍ਰਮਣੀ ਅਕਾਲੀ ਦਲ ਇੰਚਾਰਜ ਸ: ਮਨਪ੍ਰੀਤ ਸਿੰਘ ਇਆਲੀ ਨੇ […]

Read more ›
ਡੇਰਾ ਸਿਰਸਾ ਵੱਲੋਂ ਹਿੰਸਾ ਕਰਨ ਦੇ ਮੁੱਖ ਸਾਜਿ਼ਸ਼ ਕਰਤਿਆਂ ਵਿੱਚੋਂ ਦੁਨੀ ਚੰਦ ਗ੍ਰਿਫਤਾਰ

ਡੇਰਾ ਸਿਰਸਾ ਵੱਲੋਂ ਹਿੰਸਾ ਕਰਨ ਦੇ ਮੁੱਖ ਸਾਜਿ਼ਸ਼ ਕਰਤਿਆਂ ਵਿੱਚੋਂ ਦੁਨੀ ਚੰਦ ਗ੍ਰਿਫਤਾਰ

September 4, 2017 at 10:46 pm

ਸੰਗਰੂਰ, 4 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੀ ਬੀ ਆਈ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ਾਂ ਵਿੱਚ ਸਜ਼ਾ ਦਿਤੇ ਜਾਣ ਦੇ ਵਿਰੁੱਧ ਰੋਸ ਵਜੋਂ ਮਾਲਵੇ ਵਿੱਚ ਹਿੰਸਾ ਫੈਲਾਉਣ ਦੇ ਮੁੱਖ ਸਾਜਿ਼ਸ਼ ਕਰਤਿਆਂ ਵਿੱਚ ਸ਼ਾਮਲ ਦੁਨੀ ਚੰਦ ਨਾਂਅ ਦੇ ਡੇਰਾ-ਪ੍ਰੇਮੀ ਨੂੰ ਪੁਲਸ ਨੇ […]

Read more ›
ਬਰਿਕਸ ਸਮਾਗਮ:  ਚੀਨ ਦੀ ਹਾਜ਼ਰੀ ਵਿੱਚ ਪਾਕਿ ਨੂੰ ਦਹਿਸ਼ਤਗਰਦੀ ਦੇ ਮੁੱਦੇ ਤੋਂ ਝਟਕਾ

ਬਰਿਕਸ ਸਮਾਗਮ: ਚੀਨ ਦੀ ਹਾਜ਼ਰੀ ਵਿੱਚ ਪਾਕਿ ਨੂੰ ਦਹਿਸ਼ਤਗਰਦੀ ਦੇ ਮੁੱਦੇ ਤੋਂ ਝਟਕਾ

September 4, 2017 at 10:43 pm

ਸ਼ਿਆਮਨ, 4 ਸਤੰਬਰ, (ਪੋਸਟ ਬਿਊਰੋ)- ਪੰਜ ਦੇਸ਼ਾਂ ਦੇ ਬਰਿਕਸ ਸਮਾਗਮ ਵਿੱਚ ਅੱਜ ਓਦੋਂ ਭਾਰਤ ਦੀ ਡਿਪਲੋਮੈਟਿਕ ਜਿੱਤ ਹੋ ਗਈ, ਜਦੋਂ ਇਸ ਸੰਸਥਾ ਦੇ ਪੰਜੇ ਦੇਸ਼ਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਆਦਿ ਪਾਕਿਸਤਾਨ ਤੋਂ ਚੱਲਦੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਹਿੰਸਾ ਫੈਲਾਉਣ ਬਾਰੇ ਪਹਿਲੀ ਵਾਰ ਬਾਕਾਇਦਾ ਜਿ਼ਕਰ ਕੀਤਾ। ਚੀਨ ਵਿੱਚ ਅਤੇ ਚੀਨ ਦੀ ਭਾਈਵਾਲੀ […]

Read more ›
ਅਮਰਿੰਦਰ ਸਿੰਘ ਦੀ ਕੋਠੀ ਵੱਲ ਜਾਂਦੇ ‘ਆਪ’ ਪਾਰਟੀ ਵਿਧਾਇਕਾਂ ਉੱਤੇ ਜਲ ਤੋਪਾਂ ਚੱਲੀਆਂ

ਅਮਰਿੰਦਰ ਸਿੰਘ ਦੀ ਕੋਠੀ ਵੱਲ ਜਾਂਦੇ ‘ਆਪ’ ਪਾਰਟੀ ਵਿਧਾਇਕਾਂ ਉੱਤੇ ਜਲ ਤੋਪਾਂ ਚੱਲੀਆਂ

September 4, 2017 at 10:33 pm

ਚੰਡੀਗੜ੍ਹ, 4 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਕਰ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਉੱਤੇ ਅੱਜ ਚੰਡੀਗੜ੍ਹ ਪੁਲੀਸ ਨੇ ਜਲ ਤੋਪਾਂ ਚਲਾਈਆਂ, ਜਿਸ ਕਾਰਨ ਕਈ ਆਗੂਆਂ ਤੇ ਪੁਲੀਸ ਵਾਲਿਆਂ ਦੀਆਂ ਪੱਗਾਂ ਲੱਥ ਗਈਆਂ। ਇਸ ਮੌਕੇ ਦੋਵੇਂ ਧਿਰਾਂ ਵਿੱਚ ਕਾਫ਼ੀ […]

Read more ›
ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਕਾਰਨ ਅਮਰੀਕਾ ਪਿਆ ਦੁਚਿੱਤੀ ’ਚ

ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਕਾਰਨ ਅਮਰੀਕਾ ਪਿਆ ਦੁਚਿੱਤੀ ’ਚ

September 4, 2017 at 10:28 pm

ਸਿਓਲ, 4 ਸਤੰਬਰ (ਪੋਸਟ ਬਿਊਰੋ) : ਐਤਵਾਰ ਨੂੰ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਛੇਵੇਂ ਪ੍ਰਮਾਣੂ ਬੰਬ ਪ੍ਰੀਖਣ ਦੇ ਸਬੰਧ ਵਿੱਚ ਟਰੰਪ ਪ੍ਰਸ਼ਾਸਨ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਜਾਂ ਉਸ ਦੇ ਭਾਈਵਾਲਾਂ ਖਿਲਾਫ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਜੇ ਗਲਤੀ ਨਾਲ ਵੀ ਉੱਤਰੀ ਕੋਰੀਆ ਸੋਚਦਾ ਹੈ […]

Read more ›
ਹਡਸਨ ਬੇਅ ਨੀਦਰਲੈਂਡਜ਼ ਵਿੱਚ ਖੋਲ੍ਹੇਗੀ ਆਪਣਾ ਪਹਿਲਾ ਸਟੋਰ

ਹਡਸਨ ਬੇਅ ਨੀਦਰਲੈਂਡਜ਼ ਵਿੱਚ ਖੋਲ੍ਹੇਗੀ ਆਪਣਾ ਪਹਿਲਾ ਸਟੋਰ

September 4, 2017 at 10:24 pm

ਟੋਰਾਂਟੋ, 4 ਸਤੰਬਰ (ਪੋਸਟ ਬਿਊਰੋ) : ਹਡਸਨਸ ਬੇਅ ਕਾਰਪੋਰੇਸ਼ਨ ਦੇ ਚੀਫ ਐਗਜ਼ੈਕਟਿਵ ਜੈਰੀ ਸਟੌਰਚ ਦਾ ਕਹਿਣਾ ਹੈ ਕਿ ਇਸ ਸਟੋਰ ਨੂੰ ਨੀਦਰਲੈਂਡਜ਼ ਵਿੱਚ ਖੋਲ੍ਹਣ ਦਾ ਪਹਿਲਾਂ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਪਰ ਸਥਾਨ ਸ਼ਾਪਰਜ਼ ਕੋਲੋਂ ਮਿਲੀ ਫੀਡਬੈਕ ਤੋਂ ਬਾਅਦ ਇਸ ਬਾਰੇ ਉਨ੍ਹਾਂ ਪੱਕਾ ਫੈਸਲਾ ਕੀਤਾ। ਮੰਗਲਵਾਰ ਨੂੰ ਜਦੋਂ ਪਹਿਲੀ […]

Read more ›
ਟੋਰਾਂਟੋ ਸਕੂਲ ਬੋਰਡ ਵੱਲੋਂ ਸਨੈਪਚੈਟ, ਇਨਸਟਾਗ੍ਰਾਮ ਤੇ ਨੈੱਟਫਲਿਕਸ ਉੱਤੇ ਪਾਬੰਦੀ ਜਾਰੀ

ਟੋਰਾਂਟੋ ਸਕੂਲ ਬੋਰਡ ਵੱਲੋਂ ਸਨੈਪਚੈਟ, ਇਨਸਟਾਗ੍ਰਾਮ ਤੇ ਨੈੱਟਫਲਿਕਸ ਉੱਤੇ ਪਾਬੰਦੀ ਜਾਰੀ

September 4, 2017 at 10:21 pm

ਟੋਰਾਂਟੋ, 4 ਸਤੰਬਰ (ਪੋਸਟ ਬਿਊਰੋ) : ਇਸ ਵਾਰੀ ਵੀਸਕੂਲ ਵਾਪਿਸ ਜਾਂਦਿਆਂ ਦੀਆਂ ਬੱਚਿਆਂ ਦੀਆਂ ਸੈਲਫੀਆਂ ਜਾਂ ਸਾਰਾ ਦਿਨ ਸਿਰ ਜੋੜ ਕੇ ਫੋਨ ਵੇਖਣ ਵਾਲੇ ਦ੍ਰਿਸ਼ ਆਮ ਤੌਰ ਉੱਤੇ ਨਜ਼ਰ ਨਹੀਂ ਆਉਣਗੇ ਕਿਉਂਕਿ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਨਸਟਾਗ੍ਰਾਮ, ਸਨੈਪਚੈਟ ਤੇ ਨੈੱਟਫਲਿਕਸ ਉੱਤੇ ਇਸ ਸਾਲ ਵੀ ਪਾਬੰਦੀ ਬਰਕਰਾਰ ਰੱਖੀ ਜਾਵੇਗੀ। ਪਿਛਲੇ […]

Read more ›
ਸਲਮਾਨ ਨਾਲ ਰੇਸ ਲਗਾਏਗੀ ਜੈਕਲੀਨ

ਸਲਮਾਨ ਨਾਲ ਰੇਸ ਲਗਾਏਗੀ ਜੈਕਲੀਨ

September 4, 2017 at 10:17 pm

ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਸ੍ਰੀਲੰਕਾ ਜੈਕਲੀਨ ਫਰਨਾਂਡੀਜ਼ ਅਤੇ ਦਬੰਗ ਸਟਾਰ ਸਲਮਾਨ ਖਾਨ ਦੀ ਸੁਪਰ ਹਿੱਟ ਜੋੜੀ ਫਿਰ ਫਿਲਮੀ ਪਰਦੇ ‘ਤੇ ਨਜ਼ਰ ਆ ਸਕਦੀ ਹੈ। ਬਾਲੀਵੁੱਡ ਵਿੱਚ ਚਰਚਾ ਹੈ ਕਿ ਫਿਲਮ ‘ਰੇਸ 3’ ਵਿੱਚ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਸ਼ਾਮਲ ਹੋ ਸਕਦੇ ਹਨ। ਹੁਣ ਇਸ ਗੱਲ ਦੀ ਪੁਸ਼ਟੀ ਫਿਲਮਕਾਰ ਰਮੇਸ਼ […]

Read more ›
‘2.0’ ਦੀ ਮੇਕਿੰਗ ਵੀਡੀਓ ਵਿੱਚ ਅਕਸ਼ੈ ਦੀ ਖਤਰਨਾਕ ਲੁਕ

‘2.0’ ਦੀ ਮੇਕਿੰਗ ਵੀਡੀਓ ਵਿੱਚ ਅਕਸ਼ੈ ਦੀ ਖਤਰਨਾਕ ਲੁਕ

September 4, 2017 at 10:15 pm

ਸੁਪਰ ਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਯੂ ਟਿਊਬ ‘ਤੇ ਇਸ ਫਿਲਮ ਦੀ ਮੇਕਿੰਗ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਰਜਨੀ ਕਾਂਤ ਅਤੇ ਅਕਸ਼ੈ ਦੇ ਨਾਲ ਐਮੀ ਜੈਕਸਨ ਹੈ। ਨਾਲ ਏ ਆਰ ਰਹਿਮਾਨ ਫਿਲਮ ਦੇ ਮਿਊਜ਼ਕ ‘ਤੇ […]

Read more ›
ਪਾਰਟੀਬਾਜ਼ੀ ਤੋਂ ਦੂਰ ਰਹਿੰਦਾ ਰਿਤੇਸ਼

ਪਾਰਟੀਬਾਜ਼ੀ ਤੋਂ ਦੂਰ ਰਹਿੰਦਾ ਰਿਤੇਸ਼

September 4, 2017 at 10:13 pm

ਇਨ੍ਹੀਂ ਦਿਨੀਂ ਰਿਤੇਸ਼ ਦੇਸ਼ਮੁਖ ਨਾ ਤਾਂ ਪਾਰਟੀ ਅਤੇ ਨਾ ਕਿਸੇ ਹੋਰ ਈਵੈਂਟ ‘ਚ ਦਿਖਾਈ ਦੇ ਰਿਹਾ ਹੈ। ਦਰਅਸਲ ਫਿਲਮ ‘ਬੈਂਕ ਚੋਰ’ ਦੇ ਪ੍ਰਦਰਸ਼ਨ ਤੋਂ ਬਾਅਦ ਰਿਤੇਸ਼ ਜਨਤਕ ਸਮਾਰੋਹਾਂ ਤੋਂ ਗਾਇਬ ਹੈ। ਕਿਸੇ ਇਵੈਂਟ ਵਿੱਚ ਵੀ ਨਹੀਂ ਜਾ ਰਿਹਾ। ਸੂਤਰਾਂ ਅਨੁਸਾਰ ਉਹ ਛਤਰਪਤੀ ਸ਼ਿਵਾਜੀ ਮਹਾਰਾਜ ‘ਤੇ ਫਿਲਮ ਬਣਾਉਣ ਵਿੱਚ ਰੁੱਝਾ ਹੈ। […]

Read more ›