Archive for September 3rd, 2017

ਅੱਜ-ਨਾਮਾ

ਅੱਜ-ਨਾਮਾ

September 3, 2017 at 2:02 pm

ਜੋਸ਼ੀ ਮੱਠ ਤੋਂ ਖਿੱਚ ਕੇ ਆਈ ਜਿਹੜੀ, ਉਹੀ ਹਿੰਦ ਦੀ ਅਸਲ ਤਸਵੀਰ ਬੇਲੀ। ਮੌਕਾ ਈਦ ਦਾ ਹਟੀ ਬਰਸਾਤ ਨਹੀਂ ਸੀ, ਕੀਤੀ ਮੌਸਮ ਪਈ ਜਿਵੇਂ ਅਖੀਰ ਬੇਲੀ। ਪਾਣੀ ਆ ਗਿਆ ਈਦ ਪੰਡਾਲ ਅੰਦਰ, ਮੁਸਲਮਾਨਾਂ ਦੇ ਅੱਖੀਂ ਸੀ ਨੀਰ ਬੇਲੀ। ਗੁਰਦੁਆਰੇ ਵਿੱਚ ਪੜ੍ਹੋ ਨਮਾਜ਼ ਭਾਈਓ, ਖੁਦ ਹੀ ਕਹਿਣ ਪੁੱਜੇ ਸਿੱਖ ਵੀਰ ਬੇਲੀ। […]

Read more ›
ਵਰਕਿੰਗ ਵੀਜ਼ਾ ਨੂੰ ਗ੍ਰੀਨ ਕਾਰਡ ਵਿੱਚ ਬਦਲਣਾ ਸੌਖਾ ਨਹੀਂ ਹੋਣਾ

ਵਰਕਿੰਗ ਵੀਜ਼ਾ ਨੂੰ ਗ੍ਰੀਨ ਕਾਰਡ ਵਿੱਚ ਬਦਲਣਾ ਸੌਖਾ ਨਹੀਂ ਹੋਣਾ

September 3, 2017 at 2:00 pm

ਨਿਊ ਯਾਰਕ, 3 ਸਤੰਬਰ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜ ਸ਼ੁਰੂ ਹੋਣ ਵੇਲੇ ਤੋਂ ਹੀ ਅਮਰੀਕੀ ਪ੍ਰਸ਼ਾਸਨ ਨੇ ਵੀਜ਼ਾ ਨਿਯਮਾਂ ਬਾਰੇ ਸਖਤ ਰੁਖ਼ ਅਪਣਾ ਲਿਆ ਹੈ। ਆਪਣੇ ਐੱਚ 1 ਬੀ ਵਰਗੇ ਵਰਕਿੰਗ ਵੀਜ਼ਾ ਨੂੰ ਗਰੀਨ ਕਾਰਡ ਵਿੱਚ ਬਦਲਣ ਦੀ ਸੋਚ ਰਹੇ ਭਾਰਤੀਆਂ ਨੂੰ ਹੁਣ ਹੋਰ ਔਕੜ ਦਾ ਸਾਹਮਣਾ ਕਰਨਾ […]

Read more ›
ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਚਚੇਰੀ ਭੈਣ ਦਾ ਨਾਂਅ ਸਿਰਜਨ ਘਪਲੇ ਨਾਲ ਜੁੜਿਆ

ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਚਚੇਰੀ ਭੈਣ ਦਾ ਨਾਂਅ ਸਿਰਜਨ ਘਪਲੇ ਨਾਲ ਜੁੜਿਆ

September 3, 2017 at 1:57 pm

ਪਟਨਾ, 3 ਸਤੰਬਰ (ਪੋਸਟ ਬਿਊਰੋ)- ਬਿਹਾਰ ‘ਚਚਰਚਿਤ ਸਿਰਜਨ ਘਪਲੇ ‘ਚ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਦੀ ਚਚੇਰੀ ਭੈਣ ਰੇਖਾ ਮੋਦੀ ਦਾ ਨਾਂਅ ਆਉਣ ‘ਤੇ ਸਿਆਸੀ ਪਾਰਾ ਚੜ੍ਹਨ ਲੱਗਾ ਹੈ। ਇਸ ਬਾਰੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਕਹਿਣਾ ਹੈ ਕਿ ਸਿਰਜਨ ਘਪਲੇ ‘ਚਜਿਸ ਰੇਖਾ […]

Read more ›
ਸਾਬਕਾ ਮੁੱਖ ਮੰਤਰੀ ਓ ਇਬੋਬੀ ਸਿੰਘ ਤੇ ਪੰਜ ਅਫਸਰਾਂ ਖਿਲਾਫ ਕੇਸ ਦਰਜ

ਸਾਬਕਾ ਮੁੱਖ ਮੰਤਰੀ ਓ ਇਬੋਬੀ ਸਿੰਘ ਤੇ ਪੰਜ ਅਫਸਰਾਂ ਖਿਲਾਫ ਕੇਸ ਦਰਜ

September 3, 2017 at 1:55 pm

ਇੰਫਾਲ, 3 ਸਤੰਬਰ (ਪੋਸਟ ਬਿਊਰੋ)- ਮਨੀਪੁਰ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਓ ਇਬੋਬੀ ਸਿੰਘ ਅਤੇ ਪੰਜ ਸਾਬਕਾ ਅਫਸਰਾਂ ਦੇ ਖਿਲਾਫ ਮਨੀਪੁਰ ਡਿਵੈਲਪਮੈਂਟ ਸੁਸਾਇਟੀ (ਐੱਮ ਡੀ ਐੱਸ) ਵਿੱਚ ਬੇਨਿਯਮੀਆਂ ਕਾਰਨ ਕੇਸ ਦਰਜ ਕੀਤਾ ਗਿਆ ਹੈ। ਇਬੋਬੀ ਸਿੰਘ ਸਾਲ 2002 ਤੋਂ 2017 ਤੱਕ ਲਗਾਤਾਰ ਪੰਦਰਾਂ ਸਾਲ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹੇ […]

Read more ›
ਭਗੌੜੇ ਨੂੰ ਕਾਬੂ ਕਰਨ ਗਈ ਪੁਲਸ ਉੱਤੇ ਗੋਲੀ ਚਲਾ ਦਿੱਤੀ ਗਈ

ਭਗੌੜੇ ਨੂੰ ਕਾਬੂ ਕਰਨ ਗਈ ਪੁਲਸ ਉੱਤੇ ਗੋਲੀ ਚਲਾ ਦਿੱਤੀ ਗਈ

September 3, 2017 at 1:49 pm

ਕੋਟ ਈਸੇ ਖਾਂ, 3 ਸਤੰਬਰ (ਪੋਸਟ ਬਿਊਰੋ)- ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਦੇਸ਼ ਭਰ ਵਿੱਚ ਬਦਨਾਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਮਾਇਰ ਵਿੱਚ ਇੱਕ ਭਗੌੜੇ ਨੂੰ ਫੜਨ ਗਈ ਪੁਲਸ ਪਾਰਟੀ ‘ਤੇ ਭਗੌੜੇ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਅਤੇ ਇੱਕ ਹੋਰ ਨੌਜਵਾਨ ਜ਼ਖਮੀ ਹੋ ਗਿਆ। […]

Read more ›
ਲੋਕਾਂ ਨੂੰ ਇਨਸਾਫ ਦੇਣ ਵਾਲੇ ਜੱਜ ਦੇ ਆਪਣੇ ਨਾਲ ਧੱਕਾ ਹੋ ਗਿਆ

ਲੋਕਾਂ ਨੂੰ ਇਨਸਾਫ ਦੇਣ ਵਾਲੇ ਜੱਜ ਦੇ ਆਪਣੇ ਨਾਲ ਧੱਕਾ ਹੋ ਗਿਆ

September 3, 2017 at 1:48 pm

* ਸੀਨੀਅਰ ਹੋਣ ਦੇ ਬਾਵਜੂਦ ਜਸਟਿਸ ਸਾਰੋਂ ਚੀਫ ਜੱਜ ਨਹੀਂ ਬਣਾਏ ਗਏ ਚੰਡੀਗੜ੍ਹ, 3 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮੌਕੇ ਹਰਿਆਣਾ ਵਿੱਚ ਕਾਨੂੰਨ ਦਾ ਰਾਜ ਯਕੀਨੀ ਕਰਨ ਵਾਲਾ ਹਾਈ ਕੋਰਟ ਦਾ ਮੁੱਖ ਜੱਜ ਆਪਣੇ ਲਈ ਇਨਸਾਫ ਦਾ […]

Read more ›
ਦੇਖੋ ਜੀ ਅੰਬਰ ਵਸ਼ਿਸ਼ਟ ਦਾ ਨਵਾਂ ਗਾਣਾ ‘ਮੈਨੂੰ ਸਹੁੰਂ ਲੱਗੇ’

ਦੇਖੋ ਜੀ ਅੰਬਰ ਵਸ਼ਿਸ਼ਟ ਦਾ ਨਵਾਂ ਗਾਣਾ ‘ਮੈਨੂੰ ਸਹੁੰਂ ਲੱਗੇ’

September 3, 2017 at 9:20 am

   

Read more ›
ਐਂਵੇਂ ਲੋਕੀਂ ਰਹਿੰਦੇ ਚੰਗੇ ਦਿਨ ਉਡੀਕਦੇ….ਵਾਲੇ ਅਜੀਤ ਦਾ ਲਾਈਵ ਸ਼ੋਅ…!!

ਐਂਵੇਂ ਲੋਕੀਂ ਰਹਿੰਦੇ ਚੰਗੇ ਦਿਨ ਉਡੀਕਦੇ….ਵਾਲੇ ਅਜੀਤ ਦਾ ਲਾਈਵ ਸ਼ੋਅ…!!

September 3, 2017 at 9:20 am
Read more ›