Archive for September 2nd, 2017

ਅੱਜ-ਨਾਮਾ

ਅੱਜ-ਨਾਮਾ

September 2, 2017 at 3:05 pm

ਐਜੀਟੇਸ਼ਨ ਹਰਿਆਣੇ ਵਿੱਚ ਜਦੋਂ ਕੀਤੀ, ਉੱਧੜਧੁੰਮੀ ਜਿਹੀ ਜਾਟਾਂ ਨੇ ਕਰੀ ਬੇਲੀ। ਨਰਮੀ ਵਰਤ ਗਈ ਰਾਜ ਸਰਕਾਰ ਓਥੇ, ਹੈ ਸੀ ਬਹੁਤ ਉਹ ਜਾਟਾਂ ਤੋਂ ਡਰੀ ਬੇਲੀ। ਜਾਟਾਂ ਆਖਿਆ ਫੇਰ ਨਹੀਂ ਵੋਟ ਪਾਉਣੀ, ਸੁਣ ਲਏ ਭਾਜਪਾ ਵੀ ਬਾਤ ਖਰੀ ਬੇਲੀ। ਰਾਖਵਾਂਕਰਨ ਸੀ ਝੱਟ ਮਨਜੂਰ ਹੋਇਆ, ਫਾਈਲ ਸਿਰੇ ਲਾ ਕੇ ਮੂਹਰੇ ਧਰੀ ਬੇਲੀ। […]

Read more ›
ਬੇਨਜ਼ੀਰ ਭੁੱਟੋ ਕੇਸ ਵਿੱਚ ਜੱਜ ਨੇ ਆਪਣਾ ਸੁਰੱਖਿਆ ਮੁਖੀ ਵੀ ਜੇਲ੍ਹ ਭੇਜਿਆ

ਬੇਨਜ਼ੀਰ ਭੁੱਟੋ ਕੇਸ ਵਿੱਚ ਜੱਜ ਨੇ ਆਪਣਾ ਸੁਰੱਖਿਆ ਮੁਖੀ ਵੀ ਜੇਲ੍ਹ ਭੇਜਿਆ

September 2, 2017 at 3:04 pm

ਇਸਲਾਮਾਬਾਦ, 2 ਸਤੰਬਰ (ਪੋਸਟ ਬਿਊਰੋ)- ਬੇਨਜ਼ੀਰ ਭੁੱਟੋ ਕਤਲ ਕੇਸ ਵਿੱਚ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ 17 ਸਾਲ ਕੈਦ ਕੀਤਾ ਗਿਆ ਉਚ ਪੁਲਸ ਅਧਿਕਾਰੀ ਇਹ ਫੈਸਲਾ ਸੁਣਾਉਣ ਵਾਲੇ ਜੱਜ ਲਈ ਸੁਰੱਖਿਆ ਦਾ ਮੁਖੀ ਸੀ। ਐਸ ਐਸ ਪੀ ਖੁੱਰਮ ਸ਼ਹਿਜ਼ਾਦ ‘ਵਿਸ਼ੇਸ਼ ਸ਼ਾਖਾ’ ਦੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਅੱਤਵਾਦ […]

Read more ›
ਸ਼ਰਾਬੀ ਹੋ ਕੇ ਹਾਦਸਾ ਕਰਨ ਵਾਲੇ ਪ੍ਰਵਾਸੀ ਪੰਜਾਬੀ ਨੂੰ 18 ਮਹੀਨੇ ਕੈਦ ਤੇ ਦੇਸ਼ ਨਿਕਾਲੇ ਦਾ ਹੁਕਮ

ਸ਼ਰਾਬੀ ਹੋ ਕੇ ਹਾਦਸਾ ਕਰਨ ਵਾਲੇ ਪ੍ਰਵਾਸੀ ਪੰਜਾਬੀ ਨੂੰ 18 ਮਹੀਨੇ ਕੈਦ ਤੇ ਦੇਸ਼ ਨਿਕਾਲੇ ਦਾ ਹੁਕਮ

September 2, 2017 at 2:58 pm

ਲੰਡਨ, 2 ਸਤੰਬਰ (ਪੋਸਟ ਬਿਊਰੋ)- ਸ਼ਰਾਬੀ ਹੋ ਕੇ ਗੱਡੀ ਚਲਾਉਣ ਵਾਲੇ ਜਾਅਲੀ ਪੰਜਾਬੀ ਪ੍ਰਵਾਸੀ ਹਰਦੀਪ ਸਿੰਘ (33 ਸਾਲ) ਨੂੰ 18 ਮਹੀਨੇ ਦੀ ਕੈਦ ਪਿੱਛੋਂ ਡਿਪੋਰਟ ਕਰਨ ਦੀ ਸਜ਼ਾ ਸੁਣਾਈ ਗਈ। ਰੌਸਟਰ ਕਰਾਊਨ ਕੋਰਟ ‘ਚ ਚੱਲੇ ਇਸ ਜਾਅਲੀ ਪ੍ਰਵਾਸ, ਮੋਟਰ ਅਪਰਾਧ ਅਤੇ ਕਾਨੂੰਨ ਦੇ ਰਾਹ ‘ਚ ਅੜਿੱਕਾ ਪਾਉਣ ਦੇ ਕਈ ਦੋਸ਼ਾਂ […]

Read more ›
ਸੀ ਐਨ ਜੀ ਕਾਰ ਵਿੱਚ ਅੱਗ ਲੱਗਣ ਨਾਲ ਤਿੰਨ ਨੌਜਵਾਨ ਜ਼ਿੰਦਾ ਸੜੇ

ਸੀ ਐਨ ਜੀ ਕਾਰ ਵਿੱਚ ਅੱਗ ਲੱਗਣ ਨਾਲ ਤਿੰਨ ਨੌਜਵਾਨ ਜ਼ਿੰਦਾ ਸੜੇ

September 2, 2017 at 2:57 pm

ਗੁੜਗਾਓਂ, 2 ਸਤੰਬਰ (ਪੋਸਟ ਬਿਊਰੋ)- ਸਾਈਬਰ ਸਿਟੀ ਵਿੱਚ ਸੀ ਐਨ ਜੀ ਕਾਰ ਵਿੱਚ ਅਚਾਨਕ ਕਾਰ ਲੱਗਣ ਨਾਲ ਉਸ ਵਿੱਚ ਸਵਾਰ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਬਾਦਸ਼ਾਹਪੁਰ ਥਾਣੇ ਦੇ ਇੰਚਾਰਜ ਅਨੁਸਾਰ ਮ੍ਰਿਤਕਾਂ ਦੀ ਪਛਾਣ ਪਲੜਾ ਪਿੰਡ ਨਿਵਾਸੀ ਗਜਿੰਦਰ, ਨਰਿੰਦਰ ਅਤੇ ਦਵਿੰਦਰ ਵਜੋਂ ਹੋਈ ਹੈ। ਸੈਕਟਰ 40 ਵਿੱਚ ਕੱਲ੍ਹ ਰਾਤ ਉਦੋਂ ਹਫੜਾ […]

Read more ›
ਹੈਲੀਕਾਪਟਰ ਘਪਲਾ:  ਏਅਰ ਫੋਰਸ ਦੇ ਸਾਬਕਾ ਮੁਖੀ ਵਿਰੁੱਧ ਚਾਰਜਸ਼ੀਟ ਦਾਖਲ

ਹੈਲੀਕਾਪਟਰ ਘਪਲਾ: ਏਅਰ ਫੋਰਸ ਦੇ ਸਾਬਕਾ ਮੁਖੀ ਵਿਰੁੱਧ ਚਾਰਜਸ਼ੀਟ ਦਾਖਲ

September 2, 2017 at 2:56 pm

ਨਵੀਂ ਦਿੱਲੀ, 2 ਸਤੰਬਰ (ਪੋਸਟ ਬਿਊਰੋ)- ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ ਅਤੇ 9 ਹੋਰਨਾਂ ਦੇ ਵਿਰੁੱਧ ਸੀ ਬੀ ਆਈ ਨੇ ਕੱਲ੍ਹ ਅਗਸਤਾ-ਵੈਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਕੇਸ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਵਿਸ਼ੇਸ਼ ਸੀ ਬੀ ਆਈ ਜੱਜ ਅਰਵਿੰਦ ਕੁਮਾਰ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕੀਤਾ […]

Read more ›