Archive for September 1st, 2017

ਦਰਸ਼ਨ ਕੰਗ ਨੇ ਲਿਬਰਲ ਕਾਕਸ ਤੋਂ ਦਿੱਤਾ ਅਸਤੀਫਾ

ਦਰਸ਼ਨ ਕੰਗ ਨੇ ਲਿਬਰਲ ਕਾਕਸ ਤੋਂ ਦਿੱਤਾ ਅਸਤੀਫਾ

September 1, 2017 at 7:07 am

ਕੈਲਗਰੀ, 1 ਸਤੰਬਰ (ਪੋਸਟ ਬਿਊਰੋ) : ਆਪਣੇ ਆਫਿਸ ਵਿੱਚ ਇੱਕ ਜਵਾਨ ਮਹਿਲਾ ਸਟਾਫਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਲਗਰੀ ਦੇ ਐਮਪੀ ਦਰਸ਼ਨ ਕੰਗ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਜਿ਼ਕਰਯੋਗ ਹੈ ਕਿ ਦਰਸ਼ਨ ਕੰਗ ਨੂੰ ਉਸ ਸਮੇਂ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ […]

Read more ›
ਨਾਫਟਾ ਬਾਰੇ ਮੈਕਸਿਕੋ ਵੀ ਅਮਰੀਕਾ ਨੂੰ ਕਰਾਰਾ ਜਵਾਬ ਦੇਣ ਦੇ ਰੌਂਅ ’ਚ

ਨਾਫਟਾ ਬਾਰੇ ਮੈਕਸਿਕੋ ਵੀ ਅਮਰੀਕਾ ਨੂੰ ਕਰਾਰਾ ਜਵਾਬ ਦੇਣ ਦੇ ਰੌਂਅ ’ਚ

September 1, 2017 at 7:06 am

ਮੈਕਸਿਕੋ ਸਿਟੀ, 1 ਸਤੰਬਰ (ਪੋਸਟ ਬਿਊਰੋ) : ਨਾਫਟਾ ਦੇ ਸਬੰਧ ਵਿੱਚ ਗੱਲਬਾਤ ਦਾ ਦੂਜਾ ਗੇੜ ਸ਼ੁੱਕਰਵਾਰ ਨੂੰ ਮੈਕਸਿਕੋ ਵਿੱਚ ਸੁ਼ਰੂ ਹੋਣ ਜਾ ਰਿਹਾ ਹੈ। ਇਹ ਉਹ ਮੁਲਕ ਹੈ ਜਿਸ ਨੂੰ ਹਰ ਗੱਲ ਉੱਤੇ ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਖਰੀ ਖੋਟੀ ਸੁਣਨੀ ਪਈ ਹੈ। ਇਹ ਵੀ ਸੰਕੇਤ ਮਿਲ […]

Read more ›
ਡੇਰਾ ਮੁਖੀ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਦੇ ਖਿਲਾਫ ਹੁਣ ਲੁਕ ਆਊਟ ਨੋਟਿਸ

ਡੇਰਾ ਮੁਖੀ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਦੇ ਖਿਲਾਫ ਹੁਣ ਲੁਕ ਆਊਟ ਨੋਟਿਸ

September 1, 2017 at 5:52 am

ਪੰਚਕੂਲਾ, 1 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ਤੋਂ ਗੁਰਮੀਤ ਰਾਮ ਰਹੀਮ ਨੂੰ ਫਰਾਰ ਕਰਵਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨੀਪ੍ਰੀਤ ਕੌਰ ਦੇ ਖਿਲਾਫ ਪੁਲਸ ਨੇ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ। ਪੁਲਸ ਅੰਦਰਲੇ […]

Read more ›
ਡੇਰਾ ਸੱਚਾ ਸੌਦਾ ਮੁਖੀ ਦੇ ਜਾਮੇ-ਇੰਸਾਂ ਵਾਲੇ ਵਿਵਾਦੀ ਚੋਲੇ ਤੋਂ ਪੁਲਸ ਨੇ ਅੱਖਾਂ ਮੀਟੀਆਂ

ਡੇਰਾ ਸੱਚਾ ਸੌਦਾ ਮੁਖੀ ਦੇ ਜਾਮੇ-ਇੰਸਾਂ ਵਾਲੇ ਵਿਵਾਦੀ ਚੋਲੇ ਤੋਂ ਪੁਲਸ ਨੇ ਅੱਖਾਂ ਮੀਟੀਆਂ

September 1, 2017 at 5:50 am

ਬਠਿੰਡਾ, 1 ਸਤੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਵਿਵਾਦਤ ਚੋਲੇ ਤੋਂ ਅੱਖਾਂ ਮੀਟ ਲਈਆਂ ਅਤੇ ਡੇਰਾ ਮੁਖੀ ਨੇ ਵੀ ਇਸ ਚੋਲੇ ਤੋਂ ਪਾਸਾ ਵੱਟ ਲਿਆ ਹੈ। ਕੋਤਵਾਲੀ ਪੁਲਸ ਨੂੰ ਮੁੱਦਾ ਖਤਮ ਹੋਣ ਤੋਂ ਬਾਅਦ ਇਹ ਚੋਲਾ ਸੰਭਾਲਣਾ ਪੈ ਰਿਹਾ ਹੈ। ਡੇਰਾ ਮੁਖੀ […]

Read more ›
ਡੇਰਾ ਮੁਖੀ ਦੇ ਜੇਲ੍ਹ ਜਾਣ ਪਿੱਛੋਂ ਹੀ ਜਥੇਦਾਰ ਨੰਦਗੜ੍ਹ ਨੇ ਸਿਰੋਪਾ ਲਿਆ

ਡੇਰਾ ਮੁਖੀ ਦੇ ਜੇਲ੍ਹ ਜਾਣ ਪਿੱਛੋਂ ਹੀ ਜਥੇਦਾਰ ਨੰਦਗੜ੍ਹ ਨੇ ਸਿਰੋਪਾ ਲਿਆ

September 1, 2017 at 5:48 am

ਬਠਿੰਡਾ, 1 ਸਤੰਬਰ (ਪੋਸਟ ਬਿਊਰੋ)- ਕਰੀਬ 10 ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਲਾਬਤਪੁਰਾ ਵਿਖੇ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਦਾ ਸਾਂਗ ਰਚ ਕੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਓਦੋਂ ਕੀਤਾ ਆਪਣਾ ਪ੍ਰਣ ਪੂਰਾ ਕਰ ਲਿਆ […]

Read more ›
ਦਲ ਖਾਲਸਾ ਨੇ ਚੋਭ: ਲਾਈ ਡੇਰਾ ਪ੍ਰੇਮੀਆਂ ਦੀ ਘਰ ਵਾਪਸੀ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਘਰ ਵਾਪਸੀ ਕਰੇ

ਦਲ ਖਾਲਸਾ ਨੇ ਚੋਭ: ਲਾਈ ਡੇਰਾ ਪ੍ਰੇਮੀਆਂ ਦੀ ਘਰ ਵਾਪਸੀ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਘਰ ਵਾਪਸੀ ਕਰੇ

September 1, 2017 at 5:47 am

ਜਲੰਧਰ, 1 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੂੰ ‘ਘਰ ਵਾਪਸੀ’ ਦੇ ਲਈ ਸੱਦਾ ਦਿੱਤੇ ਜਾਣ ਉੱਤੇ ਪ੍ਰਤੀਕਰਮ ਦੇਂਦਿਆਂ ਦਲ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਉਹ ਖੁਦ ਪਹਿਲਾਂ ਆਪਣੀ ਘਰ ਵਾਪਸੀ ਕਰਵਾਉਣ। ਦਲ ਖਾਲਸਾ ਦਾ ਕਹਿਣਾ ਹੈ ਕਿ ਗਿਆਨੀ ਗੁਰਬਚਨ […]

Read more ›