Archive for September 1st, 2017

ਅੱਜ-ਨਾਮਾ

ਅੱਜ-ਨਾਮਾ

September 1, 2017 at 2:27 pm

ਮਿਲਦਾ ਮੀਆਂ ਮੁਸ਼ੱਰਫ ਨਹੀਂ ਪਾਕਿ ਅੰਦਰ, ਗਿਆ ਹੈ ਖਿਸਕ ਡੁੱਬਈ ਦੇ ਵੱਲ ਸੁਣਿਆ। ਏਧਰ ਪਾਕਿ ਵਿੱਚ ਚੱਲਣ ਪਏ ਕੇਸ ਬਾਹਲੇ, ਸਕਿਆ ਸੇਕ ਨਹੀਂ ਕੇਸਾਂ ਦਾ ਝੱਲ ਸੁਣਿਆ। ਕਹਿੰਦਾ ਮਾਈ ਨਹੀਂ ਬੁੜ੍ਹੀ ਹੈ ਠੀਕ ਰਹਿੰਦੀ, ਆਉਂਦੀ ਸਿਹਤ ਨਾ ਓਸ ਦੀ ਵੱਲ ਸੁਣਿਆ। ਭਗੌੜਾ ਉਹਨੂੰ ਅਦਾਲਤ ਹੁਣ ਆਖ ਧਰਿਆ, ਕੀਤਾ ਸਖਤ ਇਹ […]

Read more ›
ਰੋਹਿੰਗਾ ਸ਼ਰਨਾਰਥੀਆਂ ਦੀ ਬੇੜੀ ਡੁੱਬਣ ਨਾਲ 20 ਮੌਤਾਂ

ਰੋਹਿੰਗਾ ਸ਼ਰਨਾਰਥੀਆਂ ਦੀ ਬੇੜੀ ਡੁੱਬਣ ਨਾਲ 20 ਮੌਤਾਂ

September 1, 2017 at 2:20 pm

ਢਾਕਾ, 1 ਸਤੰਬਰ (ਪੋਸਟ ਬਿਊਰੋ)- ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਫੌਜ ਤੇ ਬਾਗੀਆਂ ਵਿਚਾਲੇ ਹਿੰਸਕ ਮੁਕਾਬਲੇ ਦੇ ਬਾਅਦ ਰੋਹਿੰਗਾ ਸ਼ਰਨਾਰਥੀ ਸੰਕਟ ਫਿਰ ਮਾਨਵੀ ਤ੍ਰਾਸਦੀ ‘ਚ ਬਦਲਦਾ ਜਾ ਰਿਹਾ ਹੈ। ਸ਼ਰਨਾਰਥੀਆਂ ਨਾਲ ਲੱਦੀ ਇਕ ਬੇੜੀ ਮਿਆਂਮਾਰ ਅਤੇ ਬੰਗਲਾ ਦੇਸ਼ ਨੂੰ ਵੰਡਣ ਵਾਲੀ ਨਫ ਨਦੀ ਵਿੱਚ ਡੁੱਬ ਗਈ। ਇਸ ਹਾਦਸੇ ‘ਚ 11 […]

Read more ›
ਧਰਤੀ ਉੱਤੇ ਹੋ ਰਹੇ ਕੰਮਾਂ ਉੱਤੇ ਨਜ਼ਰ ਰੱਖਦੇ ਹਨ ਏਲੀਅਨਸ

ਧਰਤੀ ਉੱਤੇ ਹੋ ਰਹੇ ਕੰਮਾਂ ਉੱਤੇ ਨਜ਼ਰ ਰੱਖਦੇ ਹਨ ਏਲੀਅਨਸ

September 1, 2017 at 2:14 pm

ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਏਲੀਅਨਸ ਨੂੰ ਲੈ ਕੇ ਦੁਨੀਆ ਭਰ ਦੇ ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਹਨ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਏਲੀਅਨਸ ਵਰਗਾ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੈ, ਪਰ ਕਈਆਂ ਦਾ ਕਹਿਣਾ ਹੈ ਕਿ ਅੱਜ ਵੀ ਇਸ ਦੁਨੀਆ ਵਿੱਚ ਏਲੀਅਨਸ ਹਨ। ਇਸੇ […]

Read more ›
ਭਾਰਤ ਦੇ ਅਸਲਾ ਕਾਰਖਾਨਿਆਂ ਦੇ 13 ਅਫਸਰ ਹਟਾਉਣ ਦਾ ਫੈਸਲਾ

ਭਾਰਤ ਦੇ ਅਸਲਾ ਕਾਰਖਾਨਿਆਂ ਦੇ 13 ਅਫਸਰ ਹਟਾਉਣ ਦਾ ਫੈਸਲਾ

September 1, 2017 at 2:13 pm

ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਫੌਜ ਵਿੱਚ ਸੁਧਾਰਾਂ ਵੱਲ ਇਤਿਹਾਸਕ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਕੱਲ੍ਹ ਅਸਲਾ ਕਾਰਖਾਨਿਆਂ ਦਾ ਪ੍ਰਬੰਧ ਸੰਭਾਲਣ ਵਾਲੇ ਇੰਡੀਅਨ ਆਰਡੀਨੈਂਸ ਫੈਕਟਰੀ ਸਰਵਿਸ ਦੇ ਗਰੁੱਪ-ਏ ਦੇ 13 ਅਧਿਕਾਰੀਆਂ ਦਾ ਕੰਮ ਤਸੱਲੀ ਬਖਸ਼ ਨਾ ਹੋਣ ‘ਤੇ ਉਨ੍ਹਾਂ ਦੀ ਅਗੇਤੀ ਸੇਵਾ ਮੁਕਤੀ ਫੈਸਲਾ ਲਿਆ ਹੈ। ਰੱਖਿਆ ਮੰਤਰਾਲਾ […]

Read more ›
ਹਾਜ਼ਰੀ ਨਾ ਬੋਲਣ ਉੱਤੇ ਟੀਚਰ ਨੇ ਬੱਚੇ ਨੂੰ 40 ਥੱਪੜ ਕੱਢ ਮਾਰੇ

ਹਾਜ਼ਰੀ ਨਾ ਬੋਲਣ ਉੱਤੇ ਟੀਚਰ ਨੇ ਬੱਚੇ ਨੂੰ 40 ਥੱਪੜ ਕੱਢ ਮਾਰੇ

September 1, 2017 at 2:11 pm

ਲਖਨਊ, 1 ਸਤੰਬਰ (ਪੋਸਟ ਬਿਊਰੋ)- ਇਥੇ ਇੱਕ ਨਿੱਜੀ ਸਕੂਲ ਦੀ ਟੀਚਰ ਨੇ ਤੀਸਰੀ ਜਮਾਤ ਦੇ ਵਿਦਿਆਰਥੀ ਨੂੰ ਹਾਜ਼ਰੀ ਨਾ ਬੋਲਣ ਉੱਤੇ ਘੱਟੋ ਘੱਟ ਚਾਲੀ ਵਾਰ ਬੇਦਰਦੀ ਨਾਲ ਥੱਪੜ ਮਾਰੇ। ਬਾਅਦ ਵਿੱਚ ਕੀਤੀ ਗਈ ਸਿ਼ਕਾਇਤ ਦੇ ਆਧਾਰ ਉੱਤੇ ਟੀਚਰ ਦੇ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਵਰਨਣ ਯੋਗ ਹੈ […]

Read more ›
ਨਵੀਂ ਛਪਾਈ ਦੇ ਬਾਅਦ ਭਾਰਤ ਦੇ ਨੋਟ ਸੌ ਫੀਸਦੀ ਦੇਸੀ ਹੋ ਜਾਣਗੇ

ਨਵੀਂ ਛਪਾਈ ਦੇ ਬਾਅਦ ਭਾਰਤ ਦੇ ਨੋਟ ਸੌ ਫੀਸਦੀ ਦੇਸੀ ਹੋ ਜਾਣਗੇ

September 1, 2017 at 2:10 pm

ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਭਾਰਤ ਦੇ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਦੇਸ਼ ਵਿੱਚ ਜੋ ਨੋਟ ਛਾਪੇ ਜਾਂਦੇ ਹਨ, ਉਨ੍ਹਾਂ ਨਾਲ ਜੁੜੀਆਂ ਜ਼ਿਆਦਾ ਚੀਜ਼ਾਂ ਵਿਦੇਸ਼ੀ ਹੁੰਦੀਆਂ ਹਨ। ਕਾਗਜ਼ ਤੇ ਸਿਆਹੀ ਤੋਂ ਲੈ ਕੇ ਉਨ੍ਹਾਂ ਦਾ ਸਕਿਓਰਟੀ ਥ੍ਰੈੱਡ ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਇਨ੍ਹਾਂ ਨੋਟਾਂ […]

Read more ›
ਰੈਡੀਸਨ ਬਲੂ ਦਾ ਜਨਰਲ ਮੈਨੇਜਰ ਜੂਏਬਾਜ਼ੀ ਦਾ ਅੱਡਾ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ

ਰੈਡੀਸਨ ਬਲੂ ਦਾ ਜਨਰਲ ਮੈਨੇਜਰ ਜੂਏਬਾਜ਼ੀ ਦਾ ਅੱਡਾ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ

September 1, 2017 at 2:08 pm

ਲੁਧਿਆਣਾ, 1 ਸਤੰਬਰ (ਪੋਸਟ ਬਿਊਰੋ)- ਫਿਰੋਜ਼ਪੁਰ ਰੋਡ ਦੇ ਫਾਈਵ ਸਟਾਰ ਹੋਟਲ ਰੈਡੀਸਨ ਬਲੂ ਵਿੱਚ ਅੱਯਾਸ਼ੀ ਦਾ ਅੱਡਾ ਚੱਲ ਰਿਹਾ ਸੀ। ਕੱਲ੍ਹ ਰਾਤ ਇਸ ਹੋਟਲ ਵਿੱਚ ਜੂਆ ਖੇਡਦੇ ਗ੍ਰਿਫਤਾਰ ਕੀਤੇ ਗਏ 32 ਲੋਕਾਂ ਵਿੱਚ ਸ਼ਹਿਰ ਦੇ ਬਿਜ਼ਨਸਮੈਨ ਤੇ ਵਪਾਰੀ ਸ਼ਾਮਲ ਸਨ। ਪੁਲਸ ਨੇ ਇਸ ਹੋਟਲ ਦੇ ਜਨਰਲ ਮੈਨੇਜਰ ਅਰਿੰਦਰ ਚੱਕਰਵਰਤੀ ਵਿਰੁੱਧ […]

Read more ›
ਡੇਰਾ ਮੁਖੀ ਨੇ ਘਾਟੇ ਦੀਆਂ ਫਿਲਮਾਂ ਬਣਾਈਆਂ ਤੇ ਬਹਾਨੇ ਨਾਲ ਕਾਲੀ ਕਮਾਈ ਸਫੈਦ ਕੀਤੀ

ਡੇਰਾ ਮੁਖੀ ਨੇ ਘਾਟੇ ਦੀਆਂ ਫਿਲਮਾਂ ਬਣਾਈਆਂ ਤੇ ਬਹਾਨੇ ਨਾਲ ਕਾਲੀ ਕਮਾਈ ਸਫੈਦ ਕੀਤੀ

September 1, 2017 at 2:06 pm

ਚੰਡੀਗੜ੍ਹ, 1 ਸਤੰਬਰ (ਪੋਸਟ ਬਿਊਰੋ)- ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਪਹੁੰਚ ਗਏ ਗੁਰਮੀਤ ਰਾਮ ਰਹੀਮ ਸਿੰਘ ਨੇ ਬੜੀ ਚਲਾਕੀ ਨਾਲ ਆਪਣੀ ਅਰਬਾਂ ਰੁਪਏ ਦੀ ਕਾਲੀ ਕਮਾਈ ਨੂੰ ਸਫੈਦ ਕਰ ਲਿਆ। ਇਸ ਕੰਮ ਲਈ ਉਸ ਨੇ ਆਪਣੀ ਹਰ ਫਿਲਮ ਦਾ ਕੁਲੈਕਸ਼ਨ 200 ਤੋਂ 500 ਕਰੋੜ ਰੁਪਏ ਤੱਕ ਹੋਇਆ […]

Read more ›
ਕੋਈ ਪੈਸਿਆਂ ਖਾਤਰ ਤਾਂ ਕੋਈ ਦੋਸਤੀ ਲਈ ਫੌਜ ਦੇ ਟੈਸਟ ਮੌਕੇ ਹੋਰ ਦੀ ਥਾਂ ਪੇਪਰ ਦੇਣ ਬੈਠ ਗਿਆ

ਕੋਈ ਪੈਸਿਆਂ ਖਾਤਰ ਤਾਂ ਕੋਈ ਦੋਸਤੀ ਲਈ ਫੌਜ ਦੇ ਟੈਸਟ ਮੌਕੇ ਹੋਰ ਦੀ ਥਾਂ ਪੇਪਰ ਦੇਣ ਬੈਠ ਗਿਆ

September 1, 2017 at 2:05 pm

ਅੰਮ੍ਰਿਤਸਰ, 1 ਸਤੰਬਰ (ਪੋਸਟ ਬਿਊਰੋ)- ਭਾਰਤ ਫੌਜ ਦੀ ਭਰਤੀ ਦੇ ਲਿਖਤੀ ਟੈਸਟ ਵਿੱਚ ਦੂਸਰਿਆਂ ਦੀ ਜਗ੍ਹਾ ਬੈਠੇ ਹੋਏ ਚਾਰ ਜਣਿਆਂ ਨੇ ਪੁਲਸ ਕੋਲ ਕਈ ਖੁਲਾਸੇ ਕੀਤੇ ਹਨ। ਕੋਈ ਆਪਣੇ ਰਿਸ਼ਤੇਦਾਰ ਤੇ ਕੋਈ ਦੋਸਤ ਨੂੰ ਟੈਸਟ ਪਾਸ ਕਰਾਉਣ ਲਈ ਬੈਠਾ ਸੀ। 26 ਅਗਸਤ ਨੂੰ ਬਿਆਸ ਵਿੱਚ ਹੋਈ ਲਿਖਤੀ ਪ੍ਰੀਖਿਆ ਦੌਰਾਨ ਫੌਜੀ […]

Read more ›
ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਤੋਂ ਵਿਦੇਸ਼ ਦੌਰੇ ਜਾਣ ਦੀ ਛੋਟ ਮਿਲੀ

ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਤੋਂ ਵਿਦੇਸ਼ ਦੌਰੇ ਜਾਣ ਦੀ ਛੋਟ ਮਿਲੀ

September 1, 2017 at 2:04 pm

ਮੋਹਾਲੀ, 1 ਸਤੰਬਰ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਦੀ ਮੋਹਾਲੀ ਵਾਲੀ ਅਦਾਲਤ ਵਿੱਚ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਜ਼ਮੀਨੀ ਘਪਲੇ ਦੇ ਕੇਸ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਜਾ ਸਕਣਗੇ। ਕੱਲ੍ਹ ਕੱਲ ਉਨ੍ਹਾ ਨੇ ਏਥੇ ਜ਼ਿਲ੍ਹਾ ਅਦਾਲਤ ਵਿੱਚ ਵਿਦੇਸ਼ ਜਾਣ ਲਈ ਜ਼ਮਾਨਤੀ ਬਾਂਡ ਪੇਸ਼ ਕਰ ਦਿੱਤੇ। ਪੰਜ ਲੱਖ ਰੁਪਏ ਦੇ ਬਾਂਡ ਮੋਹਾਲੀ […]

Read more ›