Archive for September, 2017

ਅੱਜ-ਨਾਮਾ

ਅੱਜ-ਨਾਮਾ

September 30, 2017 at 2:40 pm

ਪੁਤਲਾ ਰਾਵਣ ਦਾ ਕਾਗਜ਼ੀ ਸਾੜ ਥਾਂ-ਥਾਂ, ਕਹਿੰਦੇ ਨੇਕੀ ਦੀ ਹੋਈ ਹੁਣ ਜਿੱਤ ਬੇਲੀ। ਨਖਰਾ ਕਰ-ਕਰ ਚਲਾਏ ਨੇ ਤੀਰ ਕਈਆਂ, ਖੁਸ਼ੀ ਕਰਨ ਦੇ ਲਈ ਆਪਣਾ ਚਿੱਤ ਬੇਲੀ। ਮੁੜ-ਮੁੜ ਮਾਰਦੇ ਤੇ ਰਾਵਣ ਮਰੇ ਨਾਹੀਂ, ਆਉਂਦਾ ਪਰਤ ਉਹ ਚੰਦਰਾ ਨਿੱਤ ਬੇਲੀ। ਸਾਰੀ ਨਾਟਕ ਦੀ ਰਸਮ ਹੈ ਬਣੀ ਰਹਿੰਦੀ, ਬਹੁਤੇ ਪਾਤਰ ਨਹੀਂ ਕਿਸੇ ਦੇ […]

Read more ›
ਸਾਲ ਦੇ ਅੰਤ ਤੱਕ ਬੈਂਕ ਖਾਤੇ ਆਧਾਰ ਕਾਰਡ ਨਾਲ ਨਾ ਜੁੜਵਾਏ ਤਾਂ ਜਾਮ ਕਰ ਦਿੱਤੇ ਜਾਣਗੇ

ਸਾਲ ਦੇ ਅੰਤ ਤੱਕ ਬੈਂਕ ਖਾਤੇ ਆਧਾਰ ਕਾਰਡ ਨਾਲ ਨਾ ਜੁੜਵਾਏ ਤਾਂ ਜਾਮ ਕਰ ਦਿੱਤੇ ਜਾਣਗੇ

September 30, 2017 at 2:39 pm

ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ)- ਇਸ ਸਾਲ ਦੀ 31 ਦਸੰਬਰ 2017 ਤਕ ਆਧਾਰ ਨੰਬਰ ਨਾਲ ਬੈਂਕਾਂ ਦੇ ਜਿਹੜੇ ਖਾਤੇ ਲਿੰਕ ਨਾ ਹੋਏ, ਉਹ ਬਲਾਕ ਕਰ ਦਿੱਤੇ ਜਾਣਗੇ। ਅਜਿਹੇ ਵਿੱਚ ਬੈਂਕਿੰਗ ਲੈਣ-ਦੇਣ ਨਹੀਂ ਹੋ ਸਕੇਗਾ ਤੇ ਖਾਤਾ ਰੁਕ ਜਾਵੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੈਂਕ ਖਾਤਿਆਂ ਨੂੰ 31 ਦਸੰਬਰ ਤੱਕ […]

Read more ›
ਸੀਕੋ ਇੰਡੀਆ 50 ਤੋਂ 60 ਲੱਖ ਰੁਪਏ ਦੀ ਘੜੀ ਲਾਂਚ ਕਰਨ ਲੱਗੀ

ਸੀਕੋ ਇੰਡੀਆ 50 ਤੋਂ 60 ਲੱਖ ਰੁਪਏ ਦੀ ਘੜੀ ਲਾਂਚ ਕਰਨ ਲੱਗੀ

September 30, 2017 at 2:38 pm

ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ)- ਭਾਰਤ ਵਿੱਚ ਅਰਬਪਤੀਆਂ ਦੀ ਵਧਦੀ ਆਬਾਦੀ ਵੇਖ ਕੇ ਮਾਰਕੀਟ ਵੀ ਬਦਲ ਰਹੀ ਹੈ। ਇਸੇ ਲਈ ਸੀਕੋ ਹੋਲਡਿੰਗਸ ਕਾਰਪ ਦੀ ਸਬਸਿਡੀਅਰੀ ਕੰਪਨੀ ਸੀਕੋ ਇੰਡੀਆ ਇਸ ਸਾਲ ਦੇ ਅੰਤ ਤੱਕ ਦੇਸ਼ ਵਿੱਚ 50 ਤੋਂ 60 ਲੱਖ ਰੁਪਏ ਦੀ ਘੜੀ ਲਿਆਉਣ ਵਾਲੀ ਹੈ। ਸੀਕੋ ਵਾਚ ਇੰਡੀਆ ਦੇ […]

Read more ›
ਨੋਟਬੰਦੀ ਦੇ ਵਕਤ ਪੈਸੇ ਬਦਲਵਾਉਣ ਵਾਲਾ ਪੈਸੇ ਲੁਟਾ ਬੈਠਾ

ਨੋਟਬੰਦੀ ਦੇ ਵਕਤ ਪੈਸੇ ਬਦਲਵਾਉਣ ਵਾਲਾ ਪੈਸੇ ਲੁਟਾ ਬੈਠਾ

September 30, 2017 at 2:35 pm

ਲੁਧਿਆਣਾ, 30 ਸਤੰਬਰ (ਪੋਸਟ ਬਿਊਰੋ)- ਪਿਛਲੇ ਕੀਤੀ ਗਈ ਨੋਟਬੰਦੀ ਦੌਰਾਨ ਆਪਣੇ ਦੋਸਤ ਨੂੰ ਨਵੀਂ ਕਰੰਸੀ ਲੈਣ ਲਈ ਪੈਸੇ ਦੇਣਾ ਇਕ ਆਦਮੀ ਨੂੰ ਮਹਿੰਗਾ ਪੈ ਗਿਆ। ਉਸ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ, ਡੀ ਆਈ ਜੀ ਅਤੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਚਿੱਠੀ ਲਿਖੀ ਹੈ। ਥਾਣਾ ਸਲੇਮ ਟਾਬਰੀ ਪੁਲਸ […]

Read more ›
ਸਿਰਸੇ ਵਾਲੇ ਬਾਬੇ ਉੱਤੇ ਰੋਹਤਕ ਦੀ ਜੇਲ ਵਿੱਚ ਸਖਤ ਪਹਿਰਾ

ਸਿਰਸੇ ਵਾਲੇ ਬਾਬੇ ਉੱਤੇ ਰੋਹਤਕ ਦੀ ਜੇਲ ਵਿੱਚ ਸਖਤ ਪਹਿਰਾ

September 30, 2017 at 2:34 pm

* ਖਾਣਾ ਵੀ ਜਾਂਚ ਕਰਨ ਤੋਂ ਬਾਅਦ ਦਿੱਤਾ ਜਾਂਦੈ ਚੰਡੀਗੜ੍ਹ, 30 ਸਤੰਬਰ (ਪੋਸਟ ਬਿਊਰੋ)- ਹਰਿਆਣਾ ਦੇ ਰੋਹਤਕ ਜਿ਼ਲੇ ਦੀ ਸੁਨਾਰੀਆ ਕੇਂਦਰੀ ਜੇਲ ਵਿੱਚ ਸਿਰਸੇ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਤੇ ਪਹਿਰਾ ਕਾਫੀ ਸਖਤ ਕਰ ਦਿੱਤਾ ਗਿਆ ਹੈ। ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜੇਲ੍ਹ ਵਿਭਾਗ ਦੇ […]

Read more ›
‘ਵੇਖ ਬਰਾਤਾਂ ਚੱਲੀਆਂ’ ਤੋਂ ਬਾਅਦ ਰਣਜੀਤ ਬਾਵਾ ਇਕ ਵਾਰ ਫੇਰ ਆ ਗਿਆ ‘ਭਲਵਾਨ ਸਿੰਘ’ ਲੈ ਕੇ, ਦੇਖੋ ਟ੍ਰੇਲਰ

‘ਵੇਖ ਬਰਾਤਾਂ ਚੱਲੀਆਂ’ ਤੋਂ ਬਾਅਦ ਰਣਜੀਤ ਬਾਵਾ ਇਕ ਵਾਰ ਫੇਰ ਆ ਗਿਆ ‘ਭਲਵਾਨ ਸਿੰਘ’ ਲੈ ਕੇ, ਦੇਖੋ ਟ੍ਰੇਲਰ

September 30, 2017 at 8:36 am
Read more ›
ਅੱਜ-ਨਾਮਾ

ਅੱਜ-ਨਾਮਾ

September 29, 2017 at 3:21 pm

ਬੁਲੇਟ ਟਰੇਨ ਦੀ ਭਾਰਤ ਹੈ ਝਾਕ ਰੱਖਦਾ, ਸੋਹਣਾ ਸੁਫਨਾ ਹੈ, ਬਹੁਤ ਹੁਸੀਨ ਮੀਆਂ। ਚੁੱਕਿਆ ਕਰਜ਼ ਉਹ ਬੁਲੇਟ ਚਲਾਵਣੇ ਨੂੰ, ਸੋਹਣਾ ਸਿਰਜਿਆ ਨਵਾਂ ਈ ਸੀਨ ਮੀਆਂ। ਦੇਰੀ ਅਮਲ ਦੀ ਕੋਈ ਨਹੀਂ ਕਰਨ ਦੇਣੀ, ਗਿਣਨ ਲੱਗ ਪਏ ਇੱਕ-ਦੋ-ਤੀਨ ਮੀਆਂ। ਇਟਲੀ, ਜਰਮਨੀ ਤੋਂ ਜਾਣਾ ਲੰਘ ਮੂਹਰੇ, ਰਹਿ ਜਾਊ ਵੇਖਦਾ ਅਸਾਂ ਨੂੰ ਚੀਨ ਮੀਆਂ। […]

Read more ›
ਸਵਾਈਨ ਫਲੂ ਵਾਇਰਸ ਮਜ਼ਬੂਤ, ਗਰਮੀ ਵਿੱਚ ਵੀ ਜਿੰਦਾ, 100 ਤੋਂ ਵੱਧ ਮੌਤਾਂ

ਸਵਾਈਨ ਫਲੂ ਵਾਇਰਸ ਮਜ਼ਬੂਤ, ਗਰਮੀ ਵਿੱਚ ਵੀ ਜਿੰਦਾ, 100 ਤੋਂ ਵੱਧ ਮੌਤਾਂ

September 29, 2017 at 3:21 pm

ਰਾਏਪੁਰ, 29 ਸਤੰਬਰ (ਪੋਸਟ ਬਿਊਰੋ)- ਛੱਤੀਸਗੜ੍ਹ ਵਿੱਚ ਪਹਿਲੀ ਵਾਰ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 400 ਤੋਂ ਟੱਪ ਗਈ ਹੈ। ਜਨਵਰੀ ਤੋਂ ਹੁਣ ਤੱਕ ਇਸ ਬਿਮਾਰੀ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਵਜ੍ਹਾ ਲੱਭ ਰਹੇ ਸੂਬੇ ਦੇ ਮਾਹਰ ਡਾਕਟਰ ਪੁਣੇ ਦੀ ਵਾਇਰੋਲਾਜੀ ਲੈਬ ਤੋਂ ਇਸ […]

Read more ›
ਭਾਜਪਾ ਦੇ ਬਾਈਕਾਟ ਦੌਰਾਨ ਕਾਂਗਰਸੀ ਨੇਤਾ ਬੰਗਲੌਰ ਦਾ ਨਵਾਂ ਮੇਅਰ ਬਣਿਆ

ਭਾਜਪਾ ਦੇ ਬਾਈਕਾਟ ਦੌਰਾਨ ਕਾਂਗਰਸੀ ਨੇਤਾ ਬੰਗਲੌਰ ਦਾ ਨਵਾਂ ਮੇਅਰ ਬਣਿਆ

September 29, 2017 at 3:19 pm

ਬੰਗਲੌਰ, 29 ਸਤੰਬਰ (ਪੋਸਟ ਬਿਊਰੋ)- ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦੇ ਸ਼ਹਿਰ ਦੇ ਮੇਅਰ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ। ਭਾਜਪਾ ਨੇ ਇਸ ਚੋਣ ਮੌਕੇ ਬਾਈਕਾਟ ਕੀਤਾ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਵੋਟਰ ਸੂਚੀ ਵਿੱਚ ਕਈ ਅਜਿਹੇ ਵੋਟਰ ਵੀ ਸਨ, ਜਿਹੜੇ ਵੋਟ ਪਾਉਣ ਦੇ ਯੋਗ ਨਹੀਂ ਸਨ, […]

Read more ›
ਪੀ ਏ ਪੀ ਕੰਪਲੈਕਸ ਵਿੱਚ ਵਿੱਚ ਸ਼ਰਾਬ ਵੇਚਣ ਵਾਲਾ ਥਾਣੇਦਾਰ ਕਾਬੂ

ਪੀ ਏ ਪੀ ਕੰਪਲੈਕਸ ਵਿੱਚ ਵਿੱਚ ਸ਼ਰਾਬ ਵੇਚਣ ਵਾਲਾ ਥਾਣੇਦਾਰ ਕਾਬੂ

September 29, 2017 at 3:16 pm

ਜਲੰਧਰ ਛਾਉਣੀ, 29 ਸਤੰਬਰ (ਪੋਸਟ ਬਿਊਰੋ)- ਕੈਂਟ ਪੁਲਸ ਨੇ ਪੀ ਏ ਪੀ ਕੰਪਲੈਕਸ ਵਿੱਚੋਂ ਏ ਐੱਸ ਆਈ ਜਸਪਾਲ ਸਿੰਘ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਦੀ ਕਾਰ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਨੌਂ ਬੋਤਲਾਂ ਮਿਲੀਆਂ ਹਨ। ਦੋਸ਼ੀ ਥਾਣੇਦਾਰ ਸੀ ਆਈ ਡੀ ਜ਼ੋਨਲ ਵਿੱਚ ਤਾਇਨਾਤ ਸੀ। ਉਹ […]

Read more ›