Archive for August, 2017

ਟਰੰਪ ਨਾਲ ਸੈਲਫੀ ਲੈਣ ਵਾਲੀ ਪਤਨੀ ਨੂੰ ਪਤੀ ਨੇ ਤਲਾਕ ਦੇ ਦਿੱਤਾ

ਟਰੰਪ ਨਾਲ ਸੈਲਫੀ ਲੈਣ ਵਾਲੀ ਪਤਨੀ ਨੂੰ ਪਤੀ ਨੇ ਤਲਾਕ ਦੇ ਦਿੱਤਾ

August 1, 2017 at 5:42 am

ਵਾਸ਼ਿੰਗਟਨ, 1 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹਨ, ਪਰ ਮੌਜੂਦਾ ਮਾਮਲਾ ਉਨ੍ਹਾਂ ਸਾਰਿਆਂ ਤੋਂ ਵੱਖਰਾ ਹੈ। ਅਮਰੀਕਾ ਦੀ ਇਕ ਮਹਿਲਾ ਨੇ ਆਪਣੇ ਤਲਾਕ ਲਈ ਟਰੰਪ ਨੂੰ ਜ਼ਿੰਮੇਵਾਰ ਦੱਸਿਆ ਹੈ। ਫਲੋਰੀਡਾ ਦੇ ਪਾਮ ਬੀਚ ਕਾਉਂਟੀ ‘ਚ ਰਹਿਣ ਵਾਲੇ ਲਿਨ ਤੇ ਡੇਵ ਏਰਨਬਰਗ […]

Read more ›
ਸੰਸਦ ਮੈਂਬਰ ਪਤਨੀਆਂ ਉੱਤੇ ਅੱਤਿਆਚਾਰ ਬੰਦ ਕਰਨ ਦੀ ਸਹੁੰ ਖਾਣ : ਮੁਲਾਇਮ

ਸੰਸਦ ਮੈਂਬਰ ਪਤਨੀਆਂ ਉੱਤੇ ਅੱਤਿਆਚਾਰ ਬੰਦ ਕਰਨ ਦੀ ਸਹੁੰ ਖਾਣ : ਮੁਲਾਇਮ

August 1, 2017 at 5:42 am

ਨਵੀਂ ਦਿੱਲੀ, 1 ਅਗਸਤ (ਪੋਸਟ ਬਿਊਰੋ)- ਲੋਕ ਸਭਾ ਵਿੱਚ ਕੱਲ੍ਹ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਨੇ ਭੀੜ ਵੱਲੋਂ ਗਊ ਰੱਖਿਆ ਦੇ ਨਾਂਅ ‘ਤੇ ਲੋਕਾਂ ਦੀ ਕੁੱਟ-ਕੁੱਟ ਕੇ ਮਾਰ ਦੇਣ ਬਾਰੇ ਕਿਹਾ ਕਿ ਸਭ ਤੋਂ ਪਹਿਲਾਂ ਅੱਤਿਆਚਾਰ ਅਤੇ ਸ਼ੋਸ਼ਣ ਦੀ ਸ਼ੁਰੂਆਤ ਪਰਵਾਰ ਤੋਂ ਹੁੰਦੀ ਹੈ, ਔਰਤਾਂ ਨੂੰ ਦਬਾਇਆ ਜਾਂਦਾ ਹੈ, ਪਤਨੀਆਂ […]

Read more ›
ਵਾਹਗਾ ਵਿਖੇ ਤਿਰੰਗੇ ਤੋਂ ਉੱਚਾ ਪਾਕਿਸਤਾਨੀ ਝੰਡਾ ਲੱਗਣ ਲੱਗਾ

ਵਾਹਗਾ ਵਿਖੇ ਤਿਰੰਗੇ ਤੋਂ ਉੱਚਾ ਪਾਕਿਸਤਾਨੀ ਝੰਡਾ ਲੱਗਣ ਲੱਗਾ

August 1, 2017 at 5:41 am

ਅਟਾਰੀ, 1 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਸਰਕਾਰ ਨੇ ਵਾਹਗਾ ਬਾਰਡਰ ਦੇ ਬਿਲਕੁਲ ਨੇੜੇ 450 ਫੁੱਟ ਉਚਾ ਝੰਡਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਗਰਾਊਂਡ ਤਿਆਰ ਕਰ ਕੇ ਥੰਮ੍ਹ ਖੜ੍ਹੇ ਕੀਤੇ ਗਏ ਹਨ। ਜਾਣਕਾਰ ਸੂਤਰਾਂ ਮੁਤਾਬਕ ਪਾਕਿਸਤਾਨ ਨੇ ਇਹ ਝੰਡਾ ਲਾਉਣ ਦੀ ਪ੍ਰਕਿਰਿਆ ਭਾਰਤ ਵੱਲੋਂ ਬੀਤੇ ਸਾਲ 370 ਫੁੱਟ ਉਚਾ […]

Read more ›
ਹੋਦ ਚਿੱਲੜ ਕਤਲੇਆਮ ਕੇਸ ਵਿੱਚ ਅੱਠ ਪੁਲਸ ਅਫਸਰਾਂ ਨੂੰ ਅਦਾਲਤ ਵਿੱਚ ਪੇਸ਼ੀ ਦੇ ਹੁਕਮ

ਹੋਦ ਚਿੱਲੜ ਕਤਲੇਆਮ ਕੇਸ ਵਿੱਚ ਅੱਠ ਪੁਲਸ ਅਫਸਰਾਂ ਨੂੰ ਅਦਾਲਤ ਵਿੱਚ ਪੇਸ਼ੀ ਦੇ ਹੁਕਮ

August 1, 2017 at 5:41 am

ਚੰਡੀਗੜ੍ਹ, 1 ਅਗਸਤ (ਪੋਸਟ ਬਿਊਰੋ)- ਨਵੰਬਰ 1984 ਵਿੱਚ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਦ ਚਿੱਲੜ (ਹਰਿਆਣਾ) ਵਿੱਚ ਕਤਲ ਕੀਤੇ ਗਏ 32 ਸਿੱਖਾਂ ਦੇ ਕੇਸ ਦੀ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਹਰੀਪਾਲ ਵਰਮਾ ਦੀ ਅਦਾਲਤ ਵਿੱਚ ਲਗਭਗ 10 ਘੰਟੇ ਬਹਿਸ ਚੱਲਦੀ ਰਹੀ। […]

Read more ›
ਹਾਈ ਕੋਰਟ ਨੇ ਪੁੱਛਿਆ:  ਕੀ ਪੰਜਾਬ ਕੋਲ ਫਸਲ ਖਰੀਦਣ ਜੋਗੇ 10 ਕਰੋੜ ਵੀ ਨਹੀਂ?

ਹਾਈ ਕੋਰਟ ਨੇ ਪੁੱਛਿਆ: ਕੀ ਪੰਜਾਬ ਕੋਲ ਫਸਲ ਖਰੀਦਣ ਜੋਗੇ 10 ਕਰੋੜ ਵੀ ਨਹੀਂ?

August 1, 2017 at 5:41 am

ਚੰਡੀਗੜ੍ਹ, 1 ਅਗਸਤ (ਪੋਸਟ ਬਿਊਰੋ)- ਪੰਜਾਬ ਵਿੱਚ ਸੂਰਜਮੁਖੀ ਦੀ ਖਰੀਦ ਵੱਲ ਪੰਜਾਬ ਸਰਕਾਰ ਦੀ ਬੇਰੁਖ਼ੀ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਸ ਐਸ ਸਾਰੋਂ ਤੇ ਜਸਟਿਸ ਅਵਨੀਸ਼ ਝੀਂਗਣ ਦੀ ਡਵੀਜ਼ਨ ਬੈਂਚ ਨੇ ਇੱਕ ਸਵਾਲ ਪੁੱਛਿਆ ਹੈ ਕਿ ਕੀ ਪੰਜਾਬ ਦੀ ਸਰਕਾਰ ਦੇ ਕੋਲ ਹੁਣ ਫਸਲ ਖਰੀਦਣ ਲਈ 10 ਕਰੋੜ […]

Read more ›
ਮੁੱਖ ਮੰਤਰੀ ਨੇ ਬਾਦਲ ਸਰਕਾਰ ਵੇਲੇ ਖਰੀਦੀਆਂ ਖੇਡ ਕਿੱਟਾਂ ਦੀ ਜਾਂਚ ਦੇ ਹੁਕਮ ਦਿੱਤੇ

ਮੁੱਖ ਮੰਤਰੀ ਨੇ ਬਾਦਲ ਸਰਕਾਰ ਵੇਲੇ ਖਰੀਦੀਆਂ ਖੇਡ ਕਿੱਟਾਂ ਦੀ ਜਾਂਚ ਦੇ ਹੁਕਮ ਦਿੱਤੇ

August 1, 2017 at 5:40 am

ਚੰਡੀਗੜ੍ਹ, 1 ਅਗਸਤ (ਪੋਸਟ ਬਿਊਰੋ)- ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੀਆਂ ਖੇਡ ਕਲੱਬਾਂ ਨੂੰ ਘਟੀਆ ਖੇਡ ਕਿੱਟਾਂ ਦੇਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਘਟੀਆ ਖੇਡ ਕਿੱਟਾਂ ਖਰੀਦਣ ਬਾਰੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕਾਫੀ ਰੌਲਾ ਰੱਪਾ ਪਿਆ ਸੀ ਅਤੇ ਮੁੱਖ ਮੰਤਰੀ […]

Read more ›