Archive for August, 2017

ਪੰਜ ਸੌ ਤੇ ਇੱਕ ਹਜ਼ਾਰ ਦੇ 99 ਫੀਸਦੀ ਪੁਰਾਣੇ ਨੋਟ ਬੈਂਕਾਂ ਵਿੱਚ ਪੁੱਜਣ ਦਾ ਰਿਜ਼ਰਵ ਬੈਂਕ ਦਾ ਦਾਅਵਾ

ਪੰਜ ਸੌ ਤੇ ਇੱਕ ਹਜ਼ਾਰ ਦੇ 99 ਫੀਸਦੀ ਪੁਰਾਣੇ ਨੋਟ ਬੈਂਕਾਂ ਵਿੱਚ ਪੁੱਜਣ ਦਾ ਰਿਜ਼ਰਵ ਬੈਂਕ ਦਾ ਦਾਅਵਾ

August 31, 2017 at 3:14 pm

ਮੁੰਬਈ, 31 ਅਗਸਤ (ਪੋਸਟ ਬਿਊਰੋ)- ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ 500 ਅਤੇ 1000 ਰੁਪਏ ਦੇ 99 ਫੀਸਦੀ ਪੁਰਾਣੇ ਨੋਟ ਬੈਂਕਾਂ ਵਿੱਚ ਵਾਪਸ ਆ ਗਏ ਹਨ। ਬੰਦ ਕੀਤੇ ਨੋਟ ਅੱਠ ਨਵੰਬਰ ਤੋਂ ਬਾਅਦ ਹੁਣ ਤੱਕ ਜਮ੍ਹਾਂ ਹੋਣ ਦੇ ਅੰਕੜੇ ਜਾਰੀ ਕਰਨ ਤੋਂ […]

Read more ›
ਬਲੂ ਵੇ੍ਹਲ ਗੇਮ ਦੀ ਮਾਸਟਰ ਮਾਈਂਡ ਕੁੜੀ ਰੂਸੀ ਪੁਲਸ ਨੇ ਫੜੀ

ਬਲੂ ਵੇ੍ਹਲ ਗੇਮ ਦੀ ਮਾਸਟਰ ਮਾਈਂਡ ਕੁੜੀ ਰੂਸੀ ਪੁਲਸ ਨੇ ਫੜੀ

August 31, 2017 at 3:12 pm

ਮਾਸਕੋ, 31 ਅਗਸਤ (ਪੋਸਟ ਬਿਊਰੋ)- ਬਲਿਊ ਵ੍ਹੇਲ ਗੇਮ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਖੁਦਕੁਸ਼ੀ ਦੀ ਖਬਰ ਆ ਜਾਂਦੀ ਹੈ। ਇਸ ਖੂਨੀ ਖੇਡ ਨੇ ਟੀਨੇਜ਼ਰਸ ਦੀ ਜ਼ਿੰਦਗੀ ਖਤਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਹੁਣ ਪਤਾ ਲੱਗਾ ਹੈ ਕਿ ਇਸ ਗੇਮ ਦੀ ਮਾਸਟਰ ਮਾਈਂਡ 17 ਸਾਲਾ ਕੁੜੀ ਹੈ, ਜਿਸ […]

Read more ›
ਕਾਲੇ ਧਨ ਬਾਰੇ ਭਾਰਤ ਦੀ ਮਦਦ ਕਰਨ ਲਈ ਸਵਿਟਜ਼ਰਲੈਂਡ ਨੇ ਹਾਮੀ ਭਰੀ

ਕਾਲੇ ਧਨ ਬਾਰੇ ਭਾਰਤ ਦੀ ਮਦਦ ਕਰਨ ਲਈ ਸਵਿਟਜ਼ਰਲੈਂਡ ਨੇ ਹਾਮੀ ਭਰੀ

August 31, 2017 at 3:10 pm

ਨਵੀਂ ਦਿੱਲੀ, 31 ਅਗਸਤ (ਪੋਸਟ ਬਿਊਰੋ)- ਸਵਿਟਜ਼ਰਲੈਂਡ ਹੁਣ ਕਾਲੇ ਧਨ ਦੇ ਸਵਾਲ ਉੱਤੇ ਭਾਰਤ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਹੈ। ਉਸ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਹੋਰ ਸਮਝੌਤਿਆਂ ਉੱਤੇ ਵੀ ਦਸਤਖਤ ਹੋਏ ਹਨ। ਭਾਰਤ ਅਤੇ ਸਵਿਟਜ਼ਰਲੈਂਡ ਵਿਚਾਲੇ ਸੂਚਨਾਵਾਂ ਦੇ ਆਟੋਮੈਟਿਕ […]

Read more ›
ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਿਖਿਆ ਵਿਭਾਗ ਨੇ ਕਿਰਪਾਨ ਉੱਤੇ ਪਾਬੰਦੀ ਲਾਈ

ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਿਖਿਆ ਵਿਭਾਗ ਨੇ ਕਿਰਪਾਨ ਉੱਤੇ ਪਾਬੰਦੀ ਲਾਈ

August 31, 2017 at 3:07 pm

ਬ੍ਰਿਸਬੇਨ, 31 ਅਗਸਤ (ਪੋਸਟ ਬਿਊਰੋ)- ਆਸਟਰੇਲੀਆ ਦਾ ਸੂਬੇ ਕੁਈਨਜ਼ਲੈਂਡ ਉਸ ਸਮੇਂ ਸਿੱਖ ਭਾਈਚਾਰਾ ਮੁੜ ਕੇ ਸੁਰਖੀਆਂ ਵਿੱਚ ਆ ਗਿਆ, ਜਦੋਂ 18 ਮਹੀਨੇ ਪਹਿਲਾਂ ਇੱਕ ਪ੍ਰਿੰਸੀਪਲ ਵੱਲੋਂ ਸਿੱਖ ਬੱਚਿਆਂ ਦੇ ਅੰਮ੍ਰਿਤਧਾਰੀ ਪਿਤਾ ਨੂੰ ਸਕੂਲ ਦੇ ਮੈਦਾਨ ਵਿੱਚ ਕਿਰਪਾਨ ਪਹਿਨ ਕੇ ਆਉਣ ਦੀ ਇਜਾਜ਼ਤ ਨੂੰ ਸਿਖਿਆ ਵਿਭਾਗ ਨੇ ਸਕੂਲ ਵਿੱਚ ਪੜ੍ਹਦੇ ਬੱਚਿਆਂ […]

Read more ›
ਨਵਾਬ ਬੁਗਤੀ ਕਤਲ ਕੇਸ ਵਿੱਚ ਮੁਸ਼ੱਰਫ ਨੂੰ ਬਰੀ ਕਰਨ ਨੂੰ ਚੁਣੌਤੀ ਦੀ ਪਟੀਸ਼ਨ ਰੱਦ

ਨਵਾਬ ਬੁਗਤੀ ਕਤਲ ਕੇਸ ਵਿੱਚ ਮੁਸ਼ੱਰਫ ਨੂੰ ਬਰੀ ਕਰਨ ਨੂੰ ਚੁਣੌਤੀ ਦੀ ਪਟੀਸ਼ਨ ਰੱਦ

August 31, 2017 at 3:05 pm

ਕਰਾਚੀ, 31 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਵੱਡੀ ਰਾਹਤ ਦਿੰਦਿਆਂ ਬਲੋਚਿਸਤਾਨ ਦੀ ਹਾਈ ਕੋਰਟ ਨੇ ਕੱਲ੍ਹ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ 2006 ਦੀ ਸੈਨਿਕ ਕਾਰਵਾਈ ਦੌਰਾਨ ਬਲੋਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਖਾਨ ਬੁਗਤੀ ਦੇ ਕਤਲ ਲਈ ਜਨਰਲ ਪਰਵੇਜ਼ ਮੁਸ਼ੱਰਫ ਨੂੰ […]

Read more ›
ਰਿਸ਼ਤੇਦਾਰ ਖਾਈ ਜਾ ਰਹੇ ਹਨ ਮ੍ਰਿਤਕ ਬਜ਼ੁਰਗਾਂ ਦੀ ਪੈਨਸ਼ਨ

ਰਿਸ਼ਤੇਦਾਰ ਖਾਈ ਜਾ ਰਹੇ ਹਨ ਮ੍ਰਿਤਕ ਬਜ਼ੁਰਗਾਂ ਦੀ ਪੈਨਸ਼ਨ

August 31, 2017 at 3:03 pm

ਅੰਮ੍ਰਿਤਸਰ, 31 ਅਗਸਤ (ਪੋਸਟ ਬਿਊਰੋ)- ਪੰਜਾਬ ਵਿੱਚ ਮਰੇ ਹੋਏ ਬਜ਼ੁਰਗਾਂ ਦੀ ਪੈਨਸ਼ਨ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਡਕਾਰੀ ਜਾ ਰਹੀ ਹੈ। ਇਹ ਖੁਲਾਸਾ ਨਗਰ ਨਿਗਮਾਂ ਵੱਲੋਂ ਪੈਨਸ਼ਨ ਧਾਰਕਾਂ ਬਜ਼ੁਰਗਾਂ ਨੂੰ ਆਧਾਰ ਲਿੰਕ ਕਰਨ ਦੇ ਵਕਤ ਹੋਈ ਵੈਰੀਫਿਕੇਸ਼ਨ ਵਿੱਚ ਹੋਇਆ ਹੈ। ਇਸ ਸਰਵੇ ਅਨੁਸਾਰ 10 ਫੀਸਦੀ ਬਜ਼ੁਰਗ ਮਰ ਚੁੱਕੇ ਹਨ, ਜਿਨ੍ਹਾਂ ਦੇ […]

Read more ›
ਦੋ ਲੱਖ ਰੁਪਏ ਮਿਲਣ ਦੀ ਅਫਵਾਹ ਕਰਨ ਡਾਕਘਰ ਵਿੱਚ ਭੀੜ ਲੱਗੀ

ਦੋ ਲੱਖ ਰੁਪਏ ਮਿਲਣ ਦੀ ਅਫਵਾਹ ਕਰਨ ਡਾਕਘਰ ਵਿੱਚ ਭੀੜ ਲੱਗੀ

August 31, 2017 at 3:01 pm

ਪਠਾਨਕੋਟ, 31 ਅਗਸਤ (ਪੋਸਟ ਬਿਊਰੋ)- ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਦੇ ਨਾਮ ਉੱਤੇ ਦੋ ਲੱਖ ਮਿਲਣ ਦੀ ਅਫਵਾਹ ਫੈਲਣ ਪਿੱਛੋਂ ਲਾਭ ਲੈਣ ਲਈ ਸ਼ਹਿਰ ਵਾਸੀਆਂ ਵਿੱਚ ਹੋੜ ਮੱਚੀ ਹੋਈ ਹੈ। ਲੋਕ ਬਾਜ਼ਾਰ ਤੋਂ ਫਾਰਮ ਖਰੀਦ ਕੇ ਇਸ ਨੂੰ ਰਜਿਸਟਰਡ ਡਾਕ ਰਾਹੀਂ ਭੇਜਣ ਲਈ ਡਾਕਘਰ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ […]

Read more ›
ਕੈਪਟਨ ਅਮਰਿੰਦਰ ਨੇ ਅਫਸਰਾਂ ਦੇ ਪਰ ਕੁਤਰੇ, ਪੁੱਛੇ ਬਿਨਾਂ ਕੋਈ ਕੰਮ ਕਰਨ ਦੀ ਮਨਾਹੀ

ਕੈਪਟਨ ਅਮਰਿੰਦਰ ਨੇ ਅਫਸਰਾਂ ਦੇ ਪਰ ਕੁਤਰੇ, ਪੁੱਛੇ ਬਿਨਾਂ ਕੋਈ ਕੰਮ ਕਰਨ ਦੀ ਮਨਾਹੀ

August 31, 2017 at 2:59 pm

ਜਲੰਧਰ, 31 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਆਲੇ ਦੁਆਲੇ ਬਣਾਈ ਅਫਸਰੀ ਟੀਮ ਹੁਣ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ। ਇਨ੍ਹਾਂ ਵਿੱਚੋਂ ਕਈ ਤਾਂ ਖੁਦ ਨੂੰ ਮੁੱਖ ਮੰਤਰੀ ਸਮਝਣ ਲੱਗੇ ਸਨ। ਲੋਕਾਂ, ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਨਹੀਂ ਸਨ ਪਹੁੰਚ […]

Read more ›
ਹੁਣ ਪਾਕਿਸਤਾਨੀ ਕ੍ਰਿਕਟਰ ਸ਼ਰਜੀਲ ਖਾਨ ਸਪਾਟ ਫਿਕਸਿੰਗ ਕੇਸ ‘ਚ ਫਸਿਆ

ਹੁਣ ਪਾਕਿਸਤਾਨੀ ਕ੍ਰਿਕਟਰ ਸ਼ਰਜੀਲ ਖਾਨ ਸਪਾਟ ਫਿਕਸਿੰਗ ਕੇਸ ‘ਚ ਫਸਿਆ

August 31, 2017 at 5:36 am

ਲਾਹੌਰ, 31 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਟੈਸਟ ਬੱਲੇਬਾਜ਼ ਸ਼ਰਜੀਲ ਖਾਨ ‘ਤੇ ਸਪਾਟ ਫਿਕਸਿੰਗ ਮਾਮਲੇ ‘ਚ ਉਨ੍ਹਾਂ ਦੀ ਭੂਮਿਕਾ ਲਈ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਦੀ ਭਿ੍ਰਸ਼ਟਾਚਾਰ ਰੋਕੂ ਕਮੇਟੀ ਨੇ ਸ਼ਰਜੀਲ ਨੂੰ ਪੰਜ ਧਾਰਾਵਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ। ਇਸ ਕਮੇਟੀ […]

Read more ›
ਗੋਰਖਪੁਰ ਦੇ ਹਸਪਤਾਲ ‘ਚ ਫਿਰ 48 ਘੰਟਿਆਂ ਵਿੱਚ 42 ਬੱਚਿਆਂ ਦੀ ਮੌਤ

ਗੋਰਖਪੁਰ ਦੇ ਹਸਪਤਾਲ ‘ਚ ਫਿਰ 48 ਘੰਟਿਆਂ ਵਿੱਚ 42 ਬੱਚਿਆਂ ਦੀ ਮੌਤ

August 31, 2017 at 5:35 am

ਗੋਰਖਪੁਰ, 31 ਅਗਸਤ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਬਾਬਾ ਰਘੁਬਰ ਦਾਸ (ਬੀ ਆਰ ਡੀ) ਮੈਡੀਕਲ ਕਾਲਜ ਹਸਪਤਾਲ ਵਿੱਚ ਮਾਸੂਮਾਂ ਦੀ ਮੌਤ ਦੀ ਸਿਲਸਿਲਾ ਰੁਕਣ ਰਿਹਾ। ਬੀਤੇ 48 ਘੰਟਿਆਂ ਵਿੱਚ ਇਥੇ ਫਿਰ 42 ਬੱਚਿਆਂ ਦੀ ਮੌਤ ਹੋ ਗਈ ਤੇ ਪਿਛਲੇ 72 ਘੰਟਿਆਂ ਵਿੱਚ 61 ਬੱਚਿਆਂ ਦੀ ਮੌਤ ਹੋਈ ਹੈ। […]

Read more ›