Archive for August, 2017

ਕੰਜ਼ਰਵੇਟਿਵ ਐਮਪੀ ਗੈਰੀ ਰਿਟਜ਼ ਨੇ ਅਸਤੀਫਾ ਦੇਣ ਦਾ ਇਰਾਦਾ ਪ੍ਰਗਟਾਇਆ

ਕੰਜ਼ਰਵੇਟਿਵ ਐਮਪੀ ਗੈਰੀ ਰਿਟਜ਼ ਨੇ ਅਸਤੀਫਾ ਦੇਣ ਦਾ ਇਰਾਦਾ ਪ੍ਰਗਟਾਇਆ

August 31, 2017 at 9:11 pm

ਓਟਵਾ, 31 ਅਗਸਤ (ਪੋਸਟ ਬਿਊਰੋ) : ਲੰਮੇਂ ਸਮੇਂ ਤੋਂ ਕੰਜ਼ਰਵੇਟਿਵ ਐਮਪੀ ਰਹੇ ਗੈਰੀ ਰਿਟਜ਼ ਨੇ ਫੈਡਰਲ ਸਿਆਸਤ ਤੋਂ ਅਸਤੀਫਾ ਦੇਣ ਦਾ ਇਰਾਦਾ ਪ੍ਰਗਟਾਇਆ ਹੈ। ਭਵਿੱਖ ਵਿੱਚ ਸਿਆਸੀ ਤੌਰ ਉੱਤੇ ਚੋਣ ਲੜਨ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਵੀਰਵਾਰ ਸਵੇਰੇ ਆਪਣੇ ਟਵਿੱਟਰ ਅਕਾਊਂਟ ਉੱਤੇ ਉਨ੍ਹਾਂ ਆਖਿਆ ਕਿ ਉਹ ਹਾਊਸ ਆਫ […]

Read more ›
ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 24 ਲੋਕਾਂ ਦੀ ਮੌਤ

ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 24 ਲੋਕਾਂ ਦੀ ਮੌਤ

August 31, 2017 at 9:00 pm

ਮੁੰਬਈ, 31 ਅਗਸਤ, (ਪੋਸਟ ਬਿਊਰੋ)- ਦੱਖਣੀ ਮੁੰਬਈ ਦੇ ਭਿੰਡੀ ਬਾਜ਼ਾਰ ਦੇ ਭੀੜ ਵਾਲੇ ਇਲਾਕੇ ਵਿੱਚ ਅੱਜ ਇੱਕ ਇਮਾਰਤ ਦੇ ਡਿੱਗਣ ਨਾਲ 24 ਲੋਕ ਮਾਰੇ ਗਏ। ਮੌਤਾਂ ਦੀ ਗਿਣਤੀ ਹੋਰ ਵਧ ਜਾਣ ਦਾ ਡਰ ਹੈ।। ਇਸ ਘਟਨਾ ਵਿੱਚ 12 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਹ ਪੰਜ ਮੰਜ਼ਲੀ ਇਮਾਰਤ […]

Read more ›
ਬੇਨਜ਼ੀਰ ਕਤਲ ਕੇਸ ਵਿੱਚ ਜਨਰਲ ਮੁਸ਼ੱਰਫ਼ ਭਗੌੜਾ ਕਰਾਰ ਦੇ ਦਿੱਤਾ ਗਿਆ

ਬੇਨਜ਼ੀਰ ਕਤਲ ਕੇਸ ਵਿੱਚ ਜਨਰਲ ਮੁਸ਼ੱਰਫ਼ ਭਗੌੜਾ ਕਰਾਰ ਦੇ ਦਿੱਤਾ ਗਿਆ

August 31, 2017 at 8:58 pm

ਇਸਲਾਮਾਬਾਦ, 31 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਕੇਸ ਵਿੱਚ ਅਤਿਵਾਦ ਵਿਰੋਧੀ ਅਦਾਲਤ ਨੇ ਦੇਸ਼ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਭਗੌੜਾ ਐਲਾਨ ਕਰਦੇ ਹੋਏ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲੈਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਦੇ ਨਾਲ […]

Read more ›
ਬਾਦਲ ਸਰਕਾਰ ਦਾ ਚਹੇਤਾ ਬੰਗਾਲ ਕੇਡਰ ਦਾ ਅਧਿਕਾਰੀ ਪੇਸ਼ ਨਾ ਹੋਣ ਉੱਤੇ ਹਾਈ ਕੋਰਟ ਸਖਤ ਹੋਈ

ਬਾਦਲ ਸਰਕਾਰ ਦਾ ਚਹੇਤਾ ਬੰਗਾਲ ਕੇਡਰ ਦਾ ਅਧਿਕਾਰੀ ਪੇਸ਼ ਨਾ ਹੋਣ ਉੱਤੇ ਹਾਈ ਕੋਰਟ ਸਖਤ ਹੋਈ

August 31, 2017 at 8:57 pm

ਚੰਡੀਗੜ੍ਹ, 31 ਅਗਸਤ, (ਪੋਸਟ ਬਿਊਰੋ)- ਪੰਜਾਬ ਵਿੱਚੋਂ ਕੱਡੇ ਜਾਣ ਪਿੱਛੋਂ ਆਪਣੇ ਮੂਲ ਕੇਡਰ ਪੱਛਮੀ ਬੰਗਾਲ ਵਿੱਚ ਵਾਪਸ ਜਾਣ ਵਾਲੇ ਆਈ ਏ ਐੱਸ ਅਧਿਕਾਰੀ ਕੇ ਜੇ ਐੱਸ ਚੀਮਾ ਵੱਲੋਂ ਇਕ ਕੇਸ ਦੀ ਸੁਣਵਾਈ ਮੌਕੇ ਹਾਈ ਕੋਰਟ ਵਿੱਚ ਪੇਸ਼ ਨਾ ਹੋਣ ਉੱਤੇ ਕੋਰਟ ਕੇਸ ਦੀ ਅਗਵਾਈ ਸੁਣਵਾਈ ਦੇ ਯੋਗ ਵਾਰੰਟ ਜਾਰੀ ਕਰਨ […]

Read more ›
ਪੰਚਕੂਲਾ ਦੀ ਹਿੰਸਾ ਦਾ ਮੁੱਖ ਗੁਨਾਹਗਾਰ ਧੀਮਾਨ ਇੰਸਾਂ ਗ੍ਰਿਫਤਾਰ

ਪੰਚਕੂਲਾ ਦੀ ਹਿੰਸਾ ਦਾ ਮੁੱਖ ਗੁਨਾਹਗਾਰ ਧੀਮਾਨ ਇੰਸਾਂ ਗ੍ਰਿਫਤਾਰ

August 31, 2017 at 8:55 pm

* ਡੇਰਾ ਮੁਖੀ ਨੂੰ ਭਾਰਤ-ਰਤਨ ਦੇਣ ਲਈ ਵੀ ਸਿਫਾਰਸ਼ਾਂ ਹੁੰਦੀਆਂ ਰਹੀਆਂ ਪੰਚਕੂਲਾ, 31 ਅਗਸਤ, (ਪੋਸਟ ਬਿਊਰੋ)- ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੰਚਕੂਲਾ ਵਾਲੀ ਵਿਸ਼ੇਸ਼ ਸੀ ਬੀ ਆਈ ਅਦਾਲਤ ਵਿੱਚ ਬਲਾਤਕਾਰ ਦੇ ਕੇਸ ਪੇਸ਼ੀ ਹੋਣ ਤੇ ਓਥੇ ਉਸ ਨੂੰ ਦੋਸ਼ੀ ਕਰਾਰ ਦਿੱਤੇ ਜਾਣ […]

Read more ›
ਇੱਕ ਹੋਰ ਮਹਿਲਾ ਨੇ ਕੰਗ ਉੱਤੇ ਲਗਾਏ ਜਿਨਸੀ ਛੇੜਛਾੜ ਦੇ ਦੋਸ਼

ਇੱਕ ਹੋਰ ਮਹਿਲਾ ਨੇ ਕੰਗ ਉੱਤੇ ਲਗਾਏ ਜਿਨਸੀ ਛੇੜਛਾੜ ਦੇ ਦੋਸ਼

August 31, 2017 at 8:48 pm

ਕੈਲਗਰੀ, 31 ਅਗਸਤ (ਪੋਸਟ ਬਿਊਰੋ) : ਲਿਬਰਲ ਐਮਪੀ ਦਰਸ਼ਨ ਕੰਗ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਸਗੋਂ ਵੱਧਦੀਆਂ ਹੀ ਜਾ ਰਹੀਆਂ ਹਨ। ਹੁਣ ਹਿੰਮਤ ਕਰਕੇ ਇੱਕ ਹੋਰ ਸਾਬਕਾ ਸਟਾਫਰ ਅੱਗੇ ਆਈ ਹੈ ਤੇ ਉਸ ਨੇ ਵੀ ਨਵਾਂ ਵਿਸਫੋਟ ਕਰਦਿਆਂ ਦਰਸ਼ਨ ਕੰਗ ਉੱਤੇ ਜਿਨਸੀ ਸੋ਼ਸ਼ਣ ਦੇ ਦੋਸ਼ […]

Read more ›
ਜਗਮੀਤ ਸਿੰਘ ਨੇ ਐਨਡੀਪੀ ਲਈ 50,000 ਦੇ ਲੱਗਭਗ ਨਵੇਂ ਮੈਂਬਰ ਬਣਾਏ

ਜਗਮੀਤ ਸਿੰਘ ਨੇ ਐਨਡੀਪੀ ਲਈ 50,000 ਦੇ ਲੱਗਭਗ ਨਵੇਂ ਮੈਂਬਰ ਬਣਾਏ

August 31, 2017 at 8:45 pm

ਵੈਨਕੂਵਰ, 31 ਅਗਸਤ (ਪੋਸਟ ਬਿਊਰੋ) : 13 ਹਫਤਿਆਂ ਦੇ ਘੱਟ ਸਮੇਂ ਵਿੱਚ ਜਗਮੀਤ ਸਿੰਘ ਨੇ ਐਨਡੀਪੀ ਲਈ 47,000 ਨਵੇਂ ਮੈਂਬਰਜ਼ ਬਣਾਏ ਹਨ। ਇਸ ਹੰਭਲੇ ਨਾਲ ਐਨਡੀਪੀ ਦੀ ਮੈਂਬਰਸਿ਼ਪ ਤਿੱਗੁਣੀ ਹੋ ਗਈ ਹੈ। ਹੁਣ ਆਖਿਆ ਜਾ ਸਕਦਾ ਹੈ ਕਿ 2019 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਐਨਡੀਪੀ ਨੇ ਵੀ ਆਪਣਾ […]

Read more ›
ਅੱਜ-ਨਾਮਾ

ਅੱਜ-ਨਾਮਾ

August 31, 2017 at 3:21 pm

ਅੰਨਾ ਨਵੀਂ ਅੰਗੜਾਈ ਹੁਣ ਲਈ ਮੁੜ ਕੇ, ਕਹਿੰਦਾ ਕਰਨਾ ਅੰਦੋਲਨ ਹੁਣ ਹੋਰ ਬੇਲੀ। ਭ੍ਰਿਸ਼ਟਾਚਾਰ ਨੂੰ ਕੋਈ ਨਹੀਂ ਨੱਥ ਪਾਉਂਦਾ, ਕਰਦੇ ਮੌਜ ਹਨ ਮੁਲਕ ਵਿੱਚ ਚੋਰ ਬੇਲੀ। ਪੁੱਟਿਆਂ ਇੱਟ ਹੁਣ ਨਿਕਲਦਾ ਚੋਰ ਨਾਹੀਂ, ਖੁਦ ਹੀ ਆਣ ਮਿਲਦਾ ਵੱਢੀ-ਖੋਰ ਬੇਲੀ। ਬੰਦਾ ਨੇਕ ਪਿਆ ਡੁੱਬਿਆ ਸ਼ਰਮ ਅੰਦਰ, ਸਿੱਖ ਗਏ ਚੋਰ ਹਨ ਮੋਰ ਦੀ […]

Read more ›
ਬਹੁ-ਚਰਚਿਤ ਤੇਜ਼ਾਬ ਕਤਲ ਕਾਂਡ ਵਿੱਚ ਸਾਬਕਾ ਐਮ ਪੀ ਸ਼ਹਾਦੂਦੀਨ ਨੂੰ ਝਟਕਾ

ਬਹੁ-ਚਰਚਿਤ ਤੇਜ਼ਾਬ ਕਤਲ ਕਾਂਡ ਵਿੱਚ ਸਾਬਕਾ ਐਮ ਪੀ ਸ਼ਹਾਦੂਦੀਨ ਨੂੰ ਝਟਕਾ

August 31, 2017 at 3:20 pm

* ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਕਾਇਮ ਰੱਖੀ ਪਟਨਾ, 31 ਅਗਸਤ (ਪੋਸਟ ਬਿਊਰੋ)- ਪਟਨਾ ਹਾਈ ਕੋਰਟ ਨੇ ਸੀਵਾਨ ਦੇ ਬਹੁ-ਚਰਚਿਤ ਤੇਜ਼ਾਬ ਹੱਤਿਆ ਕਾਂਡ ਵਿੱਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇ ਸਾਬਕਾ ਐੱਮ ਪੀ ਮੁਹੰਮਦ ਸ਼ਹਾਬੂਦੀਨ ਦੀ ਅਰਜ਼ੀ ਰੱਦ ਕਰ ਦਿੱਤੀ। ਜਸਟਿਸ ਕੇ ਕੇ ਮੰਡਲ ਅਤੇ ਜਸਟਿਸ ਸੰਜੇ ਕੁਮਾਰ […]

Read more ›
ਪੱਛਮੀ ਬੰਗਾਲ ਵਿੱਚ ‘ਪਰੀ’ ਦੀ ਸ਼ੂਟਿੰਗ ਦੌਰਾਨ ਟੈਕਨੀਸ਼ੀਅਨ ਦੀ ਮੌਤ

ਪੱਛਮੀ ਬੰਗਾਲ ਵਿੱਚ ‘ਪਰੀ’ ਦੀ ਸ਼ੂਟਿੰਗ ਦੌਰਾਨ ਟੈਕਨੀਸ਼ੀਅਨ ਦੀ ਮੌਤ

August 31, 2017 at 3:18 pm

ਕੋਲਕਾਤਾ, 31 ਅਗਸਤ (ਪੋਸਟ ਬਿਊਰੋ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਵਿੱਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਭਿਨੈ ਫਿਲਮ ‘ਪਰੀ’ ਦੀ ਆਊਟਡੋਰ ਸ਼ੂਟਿੰਗ ਦੌਰਾਨ ਇਕ ਨੰਗੀ ਤਾਰ ਦੀ ਲਪੇਟ ਵਿੱਚ ਆਉਣ ਨਾਲ ਇਕ ਫਿਲਮ ਟੈਕਨੀਸ਼ੀਅਨ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੈਦਰ ਕੰਪਲੈਕਸ ਥਾਣਾ ਖੇਤਰ ਦੇ […]

Read more ›