Archive for August 29th, 2017

‘ਸਿੱਖ ਸਪੋਰਟਸ ਕਲੱਬ’ ਨੇ ਸਲਾਨਾ ਪਰਿਵਾਰਿਕ ਪਿਕਨਿਕ ਮਨਾਈ

‘ਸਿੱਖ ਸਪੋਰਟਸ ਕਲੱਬ’ ਨੇ ਸਲਾਨਾ ਪਰਿਵਾਰਿਕ ਪਿਕਨਿਕ ਮਨਾਈ

August 29, 2017 at 10:27 pm

ਮਾਲਟਨ, (ਡਾ. ਸੁਖਦੇਵ ਸਿੰਘ ਝੰਡ) -ਬੀਤੇ ਸ਼ਨੀਵਾਰ 26 ਅਗਸਤ ਨੂੰ ਸਿੱਖ ਸਪੋਰਟਸ ਕਲੱਬ ਵੱਲੋਂ ਬਰੈਂਡਨਗੇਟ ਪਬਲਿਕ ਸਕੂਲ ਦੇ ਖੁੱ਼ਲ੍ਹੇ ਮੈਦਾਨਾਂ ਵਿਚ ਸ਼ਾਨਦਾਰ ਪਰਿਵਾਰਿਕ ਪਿਕਨਿਕ ਅਤੇ ਬੱਚਿਆਂ ਦੇ ਸਪੋਰਟਸ ਈਵੈਂਟ ਦਾ ਆਯੋਜਨ ਕੀਤਾ ਗਿਆ। ਇਸ ਵਿਚ ਸਿੱਖ ਸਪੋਰਟਸ ਕਲੱਬ ਨਾਲ ਸਬੰਧਿਤ ਸੈਂਕੜੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਗ ਲਿਆ। ਇਸ […]

Read more ›
‘ਗੀਤ ਗ਼ਜ਼ਲ ਤੇ ਸਾ਼ਇਰੀ’ ਦੀ ਮਹਿਫ਼ਲ ਵਿਚ ਇਕਬਾਲ ਬਰਾੜ ਦੇ ਗੀਤ ‘ਸੋਚਾਂ ਵਿਚ ਯਾਦਾਂ ਦੀਆਂ …’ ਦੀ ਵੀਡੀਓ ਵਿਖਾਈ ਗਈ

‘ਗੀਤ ਗ਼ਜ਼ਲ ਤੇ ਸਾ਼ਇਰੀ’ ਦੀ ਮਹਿਫ਼ਲ ਵਿਚ ਇਕਬਾਲ ਬਰਾੜ ਦੇ ਗੀਤ ‘ਸੋਚਾਂ ਵਿਚ ਯਾਦਾਂ ਦੀਆਂ …’ ਦੀ ਵੀਡੀਓ ਵਿਖਾਈ ਗਈ

August 29, 2017 at 10:25 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਬੀਤੇ ਐਤਵਾਰ ਗੀਤ-ਸੰਗੀਤ ਤੇ ਸਾਹਿਤ ਪ੍ਰੇਮੀਆਂ ਦੀ ਸੰਸਥਾ ‘ਗੀਤ ਗ਼ਜ਼ਲ ਤੇ ਸ਼ਾਇਰੀ’ ਵੱਲੋਂ ਸਜਾਈ ਗਈ ਮਹੀਨਾਵਾਰ ਮਹਿਫ਼ਲ ਵਿਚ ਇਕਬਾਲ ਬਰਾੜ ਜਿਨ੍ਹਾਂ ਨੂੰ ‘ਟੋਰਾਂਟੋ ਦੇ ਮੁਹੰਮਦ ਰਫ਼ੀ’ ਵਜੋਂ ਜਾਣਿਆਂ ਜਾਂਦਾ ਹੈ, ਦੀ ਨਵੀਂ ਗੀਤ-ਵੀਡੀਓ “ਸੋਚਾਂ ਵਿਚ ਯਾਦਾਂ ਦੀਆਂ ਚੱਲਣ ਹਨੇਰੀਆਂ” ਵਿਖਾਈ ਗਈ। ਭਾਵਨਾਵਾਂ ਨਾਲ ਭਰਪੂਰ ਇਸ […]

Read more ›
ਮੋਹੀ ਪਿਕਨਿਕ ਵਿਚ ਪਿੰਡ ਵਾਸੀਆਂ ਨੇ ਪੁਰਾਣਾ ਸੱਭਿਆਚਾਰ ਕੀਤਾ ਯਾਦ

ਮੋਹੀ ਪਿਕਨਿਕ ਵਿਚ ਪਿੰਡ ਵਾਸੀਆਂ ਨੇ ਪੁਰਾਣਾ ਸੱਭਿਆਚਾਰ ਕੀਤਾ ਯਾਦ

August 29, 2017 at 10:25 pm

ਪਿਛਲੇ ਸਨਿਚਰਵਾਰ ਨੂੰ ਟਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ।ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਸੀ ਜਿਨ੍ਹਾਂ ਨੇ ਭਾਰਤ ਦੇਸ਼ ਨੂੰ […]

Read more ›
ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਰੌਣਕਾਂ…

ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਰੌਣਕਾਂ…

August 29, 2017 at 10:22 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -‘ਮਾਝਾ ਕਲਚਰਲ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਮਨਾਈ ਜਾਂਦੀ ‘ਮਝੈਲਾਂ ਦੀ ਪਿਕਨਿਕ’ ਆਮ ਤੌਰ ‘ਤੇ ਜੁਲਾਈ ਦੇ ਅਖ਼ੀਰ ਵਿਚ ਜਾਂ ਅਗਸਤ ਦੇ ਸ਼ੁਰੂ ਵਿਚ ਆਯੋਜਿਤ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਕੁਝ ਲੇਟ ਹੋ ਗਈ ਅਤੇ ਇਸ ਐਤਵਾਰ 26 ਅਗਸਤ ਸ਼ਨੀਵਾਰ ਨੂੰ ‘ਪਾਲ […]

Read more ›
ਸੀਨੀਅਰਜ਼ ਚੈਂਪੀਅਨਸਿ਼ਪ: ਮਨਮੋਹਨ ਸਿੰਘ ਹੇਅਰ ਦਾ ਸੀਨੀਅਰਜ਼ ਦੀ ਦੌੜ ਵਿੱਚ ਪਹਿਲਾ ਸਥਾਨ

ਸੀਨੀਅਰਜ਼ ਚੈਂਪੀਅਨਸਿ਼ਪ: ਮਨਮੋਹਨ ਸਿੰਘ ਹੇਅਰ ਦਾ ਸੀਨੀਅਰਜ਼ ਦੀ ਦੌੜ ਵਿੱਚ ਪਹਿਲਾ ਸਥਾਨ

August 29, 2017 at 10:22 pm

ਨੌਰਥ ਐਡ ਸੈਂਟਰਲ ਅਮਰੀਕਾ ਐਂਡ ਕੈਰੇਬੀਅਨ ਵਰਲਡ ਮਾਸਟਰਜ਼ ਵਿੱਚ ਭਾਗ ਲੈ ਕੇ ਮਨਮੋਹਨ ਸਿੰਘ ਹੇਅਰ ਨੇ ਚੈੰਂਪੀਅਨਸਿ਼ਪ ਜਿਤੀ। ਇਸ ਦੌੜ ਵਿੱਚ ਉਸ ਨੂੰ ਮੈਡਲ ਦੇ ਕੇ ਸਨਮਾਨਿਤ ਕਤਿਾ ਗਿਆ। 65 ਸਾਲ ਤੋਂ ਉਪਰ ਦੇ ਸੀਨੀਅਰਜ਼ ਲਈ 100 ਮੀਟਰ ਅਤੇ 200 ਮੀਟਰ ਦੌੜਾਂ ਦੇ ਮੁਕਾਬਲੇ ਰੱਖੇ ਗਏ ਸਨ। ਜਿਸ ਵਿੱਚ ਉਹ […]

Read more ›
ਫਾਦਰ ਟੌਬਿਨ ਕਲੱਬ ਨੇ ਆਜ਼ਾਦੀ ਦਿਵਸ ਤੇ ਤੀਆਂ ਦਾ ਤਿਉਹਾਰ ਮਨਾਇਆ

ਫਾਦਰ ਟੌਬਿਨ ਕਲੱਬ ਨੇ ਆਜ਼ਾਦੀ ਦਿਵਸ ਤੇ ਤੀਆਂ ਦਾ ਤਿਉਹਾਰ ਮਨਾਇਆ

August 29, 2017 at 10:14 pm

ਬਰੈਂਪਟਨ, (ਹਰਜੀਤ ਬੇਦੀ): ਠੰਢ ਵਿੱਚ ਠਰੂੰ ਠਰੂੰ ਕਰਦੇ ਸੀਨੀਅਰਾਂ ਨੂੰ ਗਰਮੀਆਂ ਦੀ ਰੁੱਤ ਖੁਸ਼ੀਆਂ, ਖੇੜੇ ਤੇ ਮਨੋਰੰਜਨ ਦੀਆਂ ਸੁਗਾਤਾਂ ਬਖਸ਼ਦੀ ਹੈ। ਪੈਨਸ਼ਨ ਪਰਾਪਤ ਸੀਨੀਅਰ ਅਜਿਹਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਜਿੱਥੋਂ ਉਹ ਖੁਸ਼ੀਆਂ ਪਰਾਪਤ ਕਰ ਸਕਣ। ਟੂਰ, ਮੇਲੇ ਤੇ ਸੀਨੀਅਰਾਂ ਦੇ ਪਰੋਗਰਾਮਾ ਦਾ ਹੜ੍ਹ ਆ ਜਾਂਦਾ ਹੈ। ਸੀਨੀਅਰਾਂ ਦਾ ਹਰੇਕ […]

Read more ›
‘ਰਾਂਝੇ ਦਾ ਪੀ. ਆਰ ਕਾਰਡ’ ਨਾਟਕ ਖੇਡਿਆ ਗਿਆ

‘ਰਾਂਝੇ ਦਾ ਪੀ. ਆਰ ਕਾਰਡ’ ਨਾਟਕ ਖੇਡਿਆ ਗਿਆ

August 29, 2017 at 10:12 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ): ਡਾਕਟਰ ਕਹਿੰਦੇ ਹਨ, ਮਨੁੱਖ ਨੂੰ ਤੰਦਰੁਸਤ ਰਹਿਣ ਲਈ ਹੱਸਣਾ ਜ਼ਰੂਰੀ ਹੈ ਪਰ ਅੱਜ ਦੀ ਰੁਝੇਵਿਆਂ ਅਤੇ ਟੈੱਨਸ਼ਨ ਭਰੀ ਜਿ਼ੰਦਗੀ ਵਿਚ ਇਸ ਦੇ ਲਈ ਕਿਸੇ ਕੋਲ ਵਿਹਲ ਹੀ ਨਹੀਂ ਹੈ। ਇਸ ਦੇ ਨਾਲ ਹੀ ਕਿਸੇ ਨੂੰ ਹਸਾ ਸਕਣਾ ਤਾਂ ਬਹੁਤ ਹੀ ਵੱਡੀ ਗੱਲ ਹੈ। ਇਸ ਮੰਤਵ […]

Read more ›
ਕਬੱਡੀ ਖਿਡਾਰੀ ਜਸਕਰਨ ਸੰਧੂ ਦੀ ਮੌਤ `ਤੇ ਓਂਟਾਂਰੀਓ ਕਬੱਡੀ ਫੈਡਰੇਸ਼ਨ, ਮੇਜਰ ਨੱਤ, ਦਲਜੀਤ ਸਹੋਤਾ, ਬੰਤ ਨਿੱਜਰ ਅਤੇ ਕਰਮਜੀਤ ਸੁੰਨੜ ਵਲੋਂ ਦੁੱਖ ਦਾ ਪ੍ਰਗਟਾਵਾ

ਕਬੱਡੀ ਖਿਡਾਰੀ ਜਸਕਰਨ ਸੰਧੂ ਦੀ ਮੌਤ `ਤੇ ਓਂਟਾਂਰੀਓ ਕਬੱਡੀ ਫੈਡਰੇਸ਼ਨ, ਮੇਜਰ ਨੱਤ, ਦਲਜੀਤ ਸਹੋਤਾ, ਬੰਤ ਨਿੱਜਰ ਅਤੇ ਕਰਮਜੀਤ ਸੁੰਨੜ ਵਲੋਂ ਦੁੱਖ ਦਾ ਪ੍ਰਗਟਾਵਾ

August 29, 2017 at 10:11 pm

ਇੰਗਲੈਂਡ ਕਬੱਡੀ ਫੈਡਰੇਸ਼ਨ (ਯੂਕੇ) ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸੰਧੂ (ਗੋਲਡੀ ਸੰਧੂ) ਦੇ ਵੱਡੇ ਪੁੱਤਰ ਜਸਕਰਨ ਸਿੰਘ ਸੰਧੂ (ਜੈਜ਼ ਸੰਧੂ) ਦੀ ਇਕ ਸੜਕ ਹਾਦਸੇ `ਚ ਹੋਈ ਮੌਤ ਕਾਰਨ ਕਬੱਡੀ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਸਕਰਨ ਕਬੱਡੀ ਦਾ ਇਕ ਉਭਰਦਾ ਸਿਤਾਰਾ ਸੀ। ਉਸਨੇ ਕੈਨੇਡਾ ਕਬੱਡੀ ਕੱਪ ਵਿਚ ਸਭ ਤੋ […]

Read more ›
ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਕਲੱਬ ਨੇ ਅਜਾਦੀ ਦਿਵਸ ਮਨਾਇਆ

ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਕਲੱਬ ਨੇ ਅਜਾਦੀ ਦਿਵਸ ਮਨਾਇਆ

August 29, 2017 at 10:09 pm

ਪਿਛਲੇ ਸ਼ਨੀਚਰਵਾਰ ਚੌਧਰੀ ਸਿੰ਼ਗਾਰਾ ਸਿੰਘ ਪ੍ਰਧਾਨ ਨੇ ਇੱਕਤਰ ਹੋਏ ਸੀਨੀਅਰਜ਼, ਬਜ:ੁਰਗਾਂ, ਬੀਬੀਆਂ ਅਤੇ ਬੱਚਿਆਂ ਨੂੰ ਜੀ ਆਇਆ ਕਿਹਿੰਦਿਆਂ ਕਿਹਾ ਕਿ ਕੈਨੇਡਾ ਸੋਹਣਾ ਦੇਸ਼ ਹੈ ਪਰ ਭਾਰਤ ਮਾਤਾ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਉੱਥੇ ਅਸੀਂ ਜਨਮ ਲਿਆ, ਪੜੇ ਲਿਖੇ ਅਤੇ ਬਹੁਤ ਕੁਝ ਕਰਕੇ ਕੈਨੇਡਾ ਆਏ ਹਨ। ਛੋਟੇ ਛੋਟੇ ਬੱਚਿਆਂ ਨੇ “ਜਨ […]

Read more ›
ਮੂਲਵਾਸੀਆਂ ਨੂੰ ‘ਗੱਲਾਂ’ ਨਹੀਂ ਅਮਲਾਂ ਦੀ ਲੋੜ

ਮੂਲਵਾਸੀਆਂ ਨੂੰ ‘ਗੱਲਾਂ’ ਨਹੀਂ ਅਮਲਾਂ ਦੀ ਲੋੜ

August 29, 2017 at 10:07 pm

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੂਲਵਾਸੀਆਂ ਅਤੇ ਉੱਤਰੀ ਮਾਮਲਿਆਂ ਬਾਰੇ ਮਹਿਕਮੇ (Department of Indigenous and Northern Affairs) ਨੂੰ ਤਕਸੀਮ ਕਰਕੇ ਦੋ ਨਵੇਂ ਮਹਿਕਮੇ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਇਹ ਕਦਮ ਇਸ ਆਸ ਨਾਲ ਚੁੱਕਿਆ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਬਣਦਾ ਧਿਆਨ […]

Read more ›