Archive for August 21st, 2017

ਕਾਮਯਾਬ ਹੋ ਨਿੱਬੜਿਆ ਹਰਿੰਦਰ ਮੱਲ੍ਹੀ  ਵੱਲੋਂ ਆਯੋਜਿਤ ਬਾਰਬੀਕਿਊ

ਕਾਮਯਾਬ ਹੋ ਨਿੱਬੜਿਆ ਹਰਿੰਦਰ ਮੱਲ੍ਹੀ ਵੱਲੋਂ ਆਯੋਜਿਤ ਬਾਰਬੀਕਿਊ

August 21, 2017 at 9:06 pm

ਸੈਂਕੜੇ ਲੋਕਾਂ ਨੇ ਲਿਆ ਹਿੱਸਾ ਬਰੈਂਪਟਨ, 21 ਅਗਸਤ (ਪੋਸਟ ਬਿਊਰੋ) : ਬਰੈਂਪਟਨ ਤੇ ਸਪਰਿੰਗਡੇਲ ਵਾਸੀਆਂ ਨੂੰ ਆਪਣੇ ਸਥਾਨਕ ਐਮਪੀਪੀਜ਼ ਨਾਲ ਮਿਲਵਾਉਣ ਲਈ ਐਮਪੀਪੀ ਮੱਲ੍ਹੀ ਨੇ ਸਾਲਾਨਾ ਬਾਰਬੀਕਿਊ ਦਾ ਆਯੋਜਨ ਕੀਤਾ। ਇੱਥੇ ਕਮਿਊਨਿਟੀ ਸਰਵਿਸਿਜ਼ ਫੇਅਰ ਵਿਖੇ ਵੱਖ ਵੱਖ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਕੋਲੋਂ ਜਾਣਕਾਰੀ ਹਾਸਲ ਕਰਨ ਦਾ ਵੀ ਲੋਕਾਂ ਨੂੰ ਮੌਕਾ ਮਿਲਿਆ। ਇਸ […]

Read more ›
ਲਿਬਰਲ ਪਾਰਟੀ ਦੇ ਨਜ਼ਦੀਕੀ ਨਵੇਂ ਡਿਪਲੋਮੈਟ ਨੂੰ ਮਿਲੇਗੀ ਦੁੱਗਣੀ ਤਨਖਾਹ!!

ਲਿਬਰਲ ਪਾਰਟੀ ਦੇ ਨਜ਼ਦੀਕੀ ਨਵੇਂ ਡਿਪਲੋਮੈਟ ਨੂੰ ਮਿਲੇਗੀ ਦੁੱਗਣੀ ਤਨਖਾਹ!!

August 21, 2017 at 9:05 pm

ਓਟਵਾ, 21 ਅਗਸਤ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਘੇ ਸਹਾਇਕ ਦਾ ਕਹਿਣਾ ਹੈ ਕਿ ਕੈਨੇਡਾ ਦੇ ਨਵੇਂ ਨਿਯੁਕਤ ਕੀਤੇ ਗਏ ਡਿਪਲੋਮੈਟਿਕ ਅਧਿਕਾਰੀ ਲਈ ਤੈਅ ਹੋਈ ਤਨਖਾਹ ਨਿਯਮਾਂ ਦੇ ਅਨੁਸਾਰ ਹੀ ਹੈ ਤੇ ਪ੍ਰਾਈਵੇਟ ਖੇਤਰ ਵਿੱਚੋਂ ਕੀਤੀਆਂ ਗਈਆਂ ਫੈਡਰਲ ਨਿਯੁਕਤੀਆਂ ਦੇ ਬਰਾਬਰ ਹੀ ਹੈ। ਸਾਬਕਾ ਲਿਬਰਲ ਉਮੀਦਵਾਰ ਰਾਣਾ […]

Read more ›
ਜਦੋਂ ਦਿਨ ਵਿੱਚ ਹੋਇਆ ਰਾਤ ਦਾ ਅਹਿਸਾਸ…

ਜਦੋਂ ਦਿਨ ਵਿੱਚ ਹੋਇਆ ਰਾਤ ਦਾ ਅਹਿਸਾਸ…

August 21, 2017 at 9:04 pm

ਵਾਸਿ਼ੰਗਟਨ, 21 ਅਗਸਤ (ਪੋਸਟ ਬਿਊਰੋ) : ਇੰਜ ਲੱਗ ਰਿਹਾ ਸੀ ਕਿ ਚਿੱਟੇ ਦਿਨ ਵਿੱਚ ਹੀ ਤਾਰੇ ਨਿਕਲ ਆਏ, ਜ਼ੂ ਦੇ ਜਾਨਵਰਾਂ ਨੇ ਗੋਲ ਗੋਲ ਘੇਰਿਆਂ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ, ਬੀਂਡੇ ਬੋਲਣ ਲੱਗੇ, ਪੰਛੀ ਚੁੱਪ ਹੋ ਗਏ ਤੇ ਇੱਕ ਅਜੀਬ ਕਿਸਮ ਦੇ ਸਾਏ ਨੇ ਸੋਮਵਾਰ ਨੂੰ ਸਾਰੇ ਅਮਰੀਕਾ ਨੂੰ ਆਪਣੇ […]

Read more ›
ਮਾਲੇਗਾਉਂ ਧਮਾਕੇ ਕੇਸ ਵਿੱਚ ਕਰਨਲ ਪੁਰੋਹਿਤ ਦੀ ਜ਼ਮਾਨਤ 9 ਸਾਲਾਂ ਪਿੱਛੋਂ ਮਨਜ਼ੂਰ

ਮਾਲੇਗਾਉਂ ਧਮਾਕੇ ਕੇਸ ਵਿੱਚ ਕਰਨਲ ਪੁਰੋਹਿਤ ਦੀ ਜ਼ਮਾਨਤ 9 ਸਾਲਾਂ ਪਿੱਛੋਂ ਮਨਜ਼ੂਰ

August 21, 2017 at 8:59 pm

ਨਵੀਂ ਦਿੱਲੀ, 21 ਅਗਸਤ, (ਪੋਸਟ ਬਿਊਰੋ)- ਮਾਲੇਗਾਉਂ ਬੰਬ ਧਮਾਕਾ ਕੇਸ ਵਿੱਚ ਸੁਪਰੀਮ ਕੋਰਟ ਨੇ ਅੱਜ ਲੈਫ਼ਟੀਨੈਂਟ ਕਰਨਲ ਸ਼੍ਰੀਕਾਂਤ ਪ੍ਰਸਾਦ ਪੁਰੋਹਿਤ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਕਰੀਬ 9 ਸਾਲ ਉਹ ਜੇਲ੍ਹ ਵਿੱਚ ਬੰਦ ਰਹੇ ਹਨ। ਸੁਪਰੀਮ ਕੋਰਟ ਦੇ ਬੈਂਚ ਨੇ ਵੱਖ ਵੱਖ ਜਾਂਚ ਏਜੰਸੀਆਂ ਵੱਲੋਂ ਪੇਸ਼ ਚਾਰਜਸ਼ੀਟਾਂ ਦੇ ਵਖਰੇਵੇਂ ਨੂੰ […]

Read more ›
ਹਾਈ ਕੋਰਟ ਨੇ ਬਰਾਲਾ ਕੇਸ ਵਿੱਚ ਚੰਡੀਗੜ੍ਹ ਦੀ ਪੁਲੀਸ ਤੋਂ ਰਿਪੋਰਟ ਤਲਬ ਕੀਤੀ

ਹਾਈ ਕੋਰਟ ਨੇ ਬਰਾਲਾ ਕੇਸ ਵਿੱਚ ਚੰਡੀਗੜ੍ਹ ਦੀ ਪੁਲੀਸ ਤੋਂ ਰਿਪੋਰਟ ਤਲਬ ਕੀਤੀ

August 21, 2017 at 8:55 pm

ਚੰਡੀਗੜ੍ਹ, 21 ਅਗਸਤ, (ਪੋਸਟ ਬਿਊਰੋ)- ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਮੁੰਡੇ ਵੱਲੋਂ ਚੰਡੀਗੜ੍ਹ ਵਿੱਚ ਇਕ ਆਈ ਏ ਐਸ ਅਫ਼ਸਰ ਦੀ ਧੀ ਦਾ ਪਿੱਛਾ ਕੀਤੇ ਜਾਣ ਦੇ ਕੇਸ ਵਿੱਚ ਸਿਆਸੀ ਦਖ਼ਲ ਦੇ ਖ਼ਿਲਾਫ਼ ਅਰਜ਼ੀ ਦੇ ਆਧਾਰ ਉਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ […]

Read more ›
ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਦਾ ਸਾਮਾਨ ਬਾਹਰ ਸੁੱਟਣ ਦਾ ਦੋਸ਼

ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਦਾ ਸਾਮਾਨ ਬਾਹਰ ਸੁੱਟਣ ਦਾ ਦੋਸ਼

August 21, 2017 at 8:53 pm

ਲੁਧਿਆਣਾ, 21 ਅਗਸਤ, (ਪੋਸਟ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੂਰਬੀ ਰਾਜਾਂ ਵਿੱਚ ਕੀਤੀ ਪ੍ਰਚਾਰ ਯਾਤਰਾ, ਜਿਸ ਨੂੰ ਉਦਾਸੀ ਕਿਹਾ ਜਾਂਦਾ ਹੈ, ਦੀ ਯਾਦ ਵਿੱਚ ਸਿੱਕਮ ਵਿਖੇ ਬਣਾਏ ਗਏ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੁਝ ਸ਼ਰਾਰਤੀਆਂ ਵਲੋਂ ਕੱਢ ਕੇ ਸੜਕ ਉੱਤੇ ਸੁੱਟਣ […]

Read more ›
ਕੈਨੇਡਾ ਦੇ ਰੀਬੈਲ ਮੀਡੀਆ ਤੋਂ ਸਬਕ

ਕੈਨੇਡਾ ਦੇ ਰੀਬੈਲ ਮੀਡੀਆ ਤੋਂ ਸਬਕ

August 21, 2017 at 8:49 pm

ਸੱਜੇ ਪੱਖੀ ਖਿਆਲਾਂ ਵਾਲੇ 2015 ਵਿੱਚ ਹੋਂਦ ਵਿੱਚ ਆਏ ਰੀਬੈਲ ਮੀਡੀਆ (Rebel media) ਦੀ ਵੈੱਬਸਾਈਟ ਨੂੰ ਵੈੱਬਸਾਈਟ ਹੋਸਟ ਕਰਨ ਵਾਲੀ ਇੱਕ ਕੰਪਨੀ ਨੇ ਆਪਣੀਆਂ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਹੈ ਜਿਸ ਬਦੌਲਤ ਉਸਦੇ ਪ੍ਰਸਾਰਣ ਨੂੰ ਕਈ ਥਾਵਾਂ ਉੱਤੇ ਵੇਖਿਆ ਨਹੀਂ ਜਾ ਸਕਦਾ। ਇਸ ਸਜ਼ਾ ਦਾ ਕਾਰਣ ਅਮਰੀਕਾ ਦੇ ਵਿਰਜੀਨੀਆ ਸਟੇਟ ਦੇ […]

Read more ›
ਡੇਰਾ ਸਿਰਸਾ ਦੇ ਮੁਖੀ ਦੇ ਕੇਸ ਕਾਰਨ ਹਰਿਆਣਾ ਵਿੱਚ ਪੈਰਾ ਮਿਲਟਰੀ ਫੋਰਸ ਲਾਈ ਗਈ

ਡੇਰਾ ਸਿਰਸਾ ਦੇ ਮੁਖੀ ਦੇ ਕੇਸ ਕਾਰਨ ਹਰਿਆਣਾ ਵਿੱਚ ਪੈਰਾ ਮਿਲਟਰੀ ਫੋਰਸ ਲਾਈ ਗਈ

August 21, 2017 at 8:45 pm

* ਪੰਜਾਬ-ਹਰਿਆਣਾ ਦੇ ਜੁੜਵੇਂ ਇਲਾਕਿਆਂ ਵਿੱਚ ਪੁਲਸ ਦੀਆਂ ਤਾਲਮੇਲ ਮੀਟਿੰਗਾਂ ਚੰਡੀਗੜ੍ਹ, 21 ਅਗਸਤ, (ਪੋਸਟ ਬਿਊਰੋ)- ਹਰਿਆਣਾ ਦੇ ਪੰਚਕੂਲਾ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਤੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਯੋਨ ਸ਼ੋਸ਼ਣ ਦੇ ਕੇਸ ਵਿੱਚ 25 ਅਗਸਤ ਨੂੰ ਫੈਸਲਾ ਦਿੱਤੇ ਜਾਣ ਨੂੰ ਧਿਆਨ […]

Read more ›
ਚੀਨ ਵਿੱਚ ਰਿਲੀਜ਼ ਹੋਵੇਗੀ ‘ਸੀਕ੍ਰੇਟ ਸੁਪਰ ਸਟਾਰ’

ਚੀਨ ਵਿੱਚ ਰਿਲੀਜ਼ ਹੋਵੇਗੀ ‘ਸੀਕ੍ਰੇਟ ਸੁਪਰ ਸਟਾਰ’

August 21, 2017 at 8:40 pm

ਆਮਿਰ ਖਾਨ ਨੇ ਆਪਣੀ ਪਤਨੀ ਕਿਰਨ ਰਾਓ ਦੇ ਨਾਲ ਹਾਲ ਹੀ ਵਿੱਚ ਮੁੰਬਈ ਵਿੱਚ ਫਿਲਮ ‘ਸੀਕ੍ਰੇਟ ਸੁਪਰ ਸਟਾਰ’ ਦਾ ਟ੍ਰੇਲਰ ਜਾਰੀ ਕੀਤਾ ਹੈ। ਫਿਲਮ ਵਿੱਚ ‘ਦੰਗਲ’ ਦੀ ਕੋ-ਸਟਾਰ ਫਾਤਿਮਾ ਸ਼ੇਖ ਮੁੱਖ ਭੂਮਿਕਾ ਵਿੱਚ ਹੈ, ਉਥੇ ਹੀ ਆਮਿਰ ਖੁਦ ਮਿਊਜ਼ਿਕ ਕੰਪੋਜਰ ਦਾ ਰੋਲ ਨਿਭਾ ਰਹੇ ਹਨ। ਲਾਂਚ ਦੌਰਾਨ ਜਦ ਉਨ੍ਹਾਂ ਨਾਲ […]

Read more ›
‘ਰਿਸ਼ਤੋਂ ਕਾ ਚੱਕਰਵਿਊ’ ਵਿੱਚ ਆਇਸ਼ਾ ਜੁਲਕਾ

‘ਰਿਸ਼ਤੋਂ ਕਾ ਚੱਕਰਵਿਊ’ ਵਿੱਚ ਆਇਸ਼ਾ ਜੁਲਕਾ

August 21, 2017 at 8:38 pm

ਸਟਾਰ ਪਲੱਸ ਦੇ ਨਵੇਂ ਸ਼ੋਅ ‘ਰਿਸ਼ਤੋਂ ਕਾ ਚੱਕਰਵਿਊ’ ਦੇ ਕਲਾਕਾਰਾਂ ਦੀ ਸੂਚੀ ਵਿੱਚ ਆਇਸ਼ਾ ਜੁਲਕਾ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਜਿ਼ਕਰ ਯੋਗ ਹੈ ਕਿ ਆਇਸ਼ਾ ਨੱਬੇ ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੀ ਹੈ। ਇਸ ਵਿੱਚ ਨਾਰਾਇਣੀ ਸ਼ਾਸਤਰੀ, ਸੰਗੀਤਾ ਘੋਸ਼ ਤੇ ਮਹਿਮਾ ਮਕਵਾਨਾ […]

Read more ›